Home > Articles posted by amritsartimes.live (Page 117)
FEATURE
on Nov 7, 2025
51 views 7 secs

ਸਤਨਾਮ ਮਾਣਕ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਵੋਟਰ ਲਿਸਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਕਰਨ ਉਪਰੰਤ ਹੁਣ ਦੇਸ਼ ਦੇ 9 ਰਾਜਾਂ ਅਤੇ 3 ਕੇਂਦਰ ਪ੍ਰਸ਼ਾਸਿਤ ਇਲਾਕਿਆਂ ਵਿੱਚ ਇਸੇ ਅਮਲ ਨੂੰ 4 ਨਵੰਬਰ ਤੋਂ ਅੱਗੇ ਵਧਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਚੋਣ ਕਮਿਸ਼ਨ ਨੇ ਬਿਹਾਰ ਦੇ 7.42 ਕਰੋੜ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕਰਨ […]

Loading

FEATURE
on Nov 7, 2025
53 views 8 secs

ਡਾ. ਕੇਸਰ ਸਿੰਘ ਭੰਗੂ ਭਾਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਨੂੰ ਕਾਫ਼ੀ ਸਮਾਂ ਪਿਆ ਹੈ ਪਰ ਲਗਭਗ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹੁਣੇ ਤੋਂ ਹੀ ਚੋਣਾਂ ਦਾ ਸਰਗਰਮ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਇਥੋਂ ਤੱਕ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਸੂਬੇ ਵਿੱਚ ਆਏ ਹੜ੍ਹਾਂ ਦੀ ਕਰੋਪੀ ਦੌਰਾਨ ਵੀ ਹੜ੍ਹ ਪੀੜਤਾਂ ਦੀ ਮਦਦ […]

Loading

FEATURE
on Nov 7, 2025
45 views 1 sec

ਯੂਬਾ ਸਿਟੀ (ਕੈਲੀਫੋਰਨੀਆ)/ਏ.ਟੀ.ਨਿਊਜ਼: ਨਵੰਬਰ 1984 ਵਿੱਚ ਹਿੰਦੋਸਤਾਨ ਭਰ ਵਿੱਚ ਜਨੂੰਨੀ ਲੋਕਾਂ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸਿੱਖਾਂ ਦੀ ਕੀਤੀ ਨਸਲਕੁਸ਼ੀ ਨੂੰ ਦੁਨੀਆਂ ਭਰ ਵਿੱਚ ਉਜਾਗਰ ਕਰਨ ਲਈ ਸਿੱਖ ਕੌਮ ਵੱਲੋਂ ਪਿਛਲੇ ਤਿੰਨ ਦਹਾਕਿਆ ਤੋਂ ‘ਬਲੱਡ ਡੋਨੇਸ਼ਨ ਵੱਲੋਂ ਸਿੱਖ ਨੇਸ਼ਨ’ ਮੁਹਿੰਮ ਅਰੰਭ ਕੀਤੀ ਗਈ ਹੈ। ਬੇਸ਼ਕ 1999 ਤੋਂ ਸਰੀ(ਬੀਸੀ) ਕੈਨੇਡਾ ਤੋਂ ਸ਼ੁਰੂ ਹੋਈ ਇਹ ਮੁਹਿੰਮ […]

Loading

FEATURE
on Nov 7, 2025
58 views 3 secs

ਕਮਲਜੀਤ ਸਿੰਘਭਾਵੇਂ ਇਹ ਲਿਖਣ, ਪੜ੍ਹਨ ਤੇ ਸੁਣਨ ਨੂੰ ਸੱਚ ਨਾ ਲੱਗੇ, ਪਰ ਇੱਕ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਦਿਲ ਦੀ ਬਿਮਾਰੀ ਹੁਣ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਬਣ ਚੁੱਕੀ ਹੈ। ਰਜਿਸਟਰਾਰ ਜਨਰਲ ਆਫ਼ ਇੰਡੀਆ ਦੇ ਸੈਂਪਲ ਰਜਿਸਟ੍ਰੇਸ਼ਨ ਸਰਵੇ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਿਕ ਸਾਲ 2021 ਤੋਂ 2023 ਦੌਰਾਨ ਦੇਸ਼ ’ਚ […]

Loading

FEATURE
on Nov 7, 2025
59 views 1 sec

ਡਾ. ਅਮਨਪ੍ਰੀਤ ਸਿੰਘ ਬਰਾੜ ਖ਼ੁਰਾਕ ਜੀਵਨ ਦੀ ਮੁਢਲੀ ਲੋੜ ਹੈ ਪਰ ਆਮ ਤੌਰ ’ਤੇ ਅਸੀਂ ਪਾਣੀ ਦੀ ਹੀ ਗੱਲ ਕਰਦੇ ਹਾਂ ਕਿ ਪਾਣੀ ਜੀਵਨ ਹੈ। ਅਸਲ ਵਿੱਚ ਖ਼ੁਰਾਕ ਪਾਣੀ ਤੋਂ ਪੈਦਾ ਹੁੰਦੀ ਹੈ। ਜਿੱਥੇ ਪਾਣੀ ਹੈ, ਉੱਥੇ ਹੀ ਖ਼ੁਰਾਕ ਪੈਦਾ ਹੋਵੇਗੀ ਤੇ ਜਿੱਥੇ ਖ਼ੁਰਾਕ ਹੈ, ਉੱਥੇ ਸਿਹਤਮੰਦ ਤੇ ਨਰੋਆ ਜੀਵਨ ਹੈ। ਇਨਸਾਨ ਨੇ ਤਰੱਕੀ ਤਾਂ […]

Loading

FEATURE
on Nov 7, 2025
44 views 1 sec

ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ 9815700916 ਸਵਰਨਜੀਤ ਸਿੰਘ ਖਾਲਸਾ ਦੀ ਨੌਰਵਿਚ ਨਗਰ ਵਿੱਚ ਮੇਅਰ ਵਜੋਂ ਜਿੱਤ ਨਾ ਸਿਰਫ਼ ਇੱਕ ਸ਼ਹਿਰ ਦੀ, ਸਗੋਂ ਪੂਰੇ ਪੰਥ ਤੇ ਪੰਜਾਬ ਲਈ ਰੌਸ਼ਨੀ ਬਣ ਗਈ ਕਿ ਸਿੱਖ ਕਿਰਦਾਰ ਸਦਕਾ ਲੋਕਾਂ ਨੂੰ ਜਿਤਿਆ ਜਾ ਸਕਦਾ ਜੋ ਸਤਿਗੁਰੂ ਦਾ ਉਪਦੇਸ਼ ਹੈ।ਨੌਰਵਿਚ ਦੀ ਰਾਤ ਚਮਕ ਉੱਠੀਰਾਤ ਦੇ ਬਾਰ੍ਹਾਂ ਵਜੇ, ਜਦੋਂ ਲਾ ਸਟੈੱਲਾ ਪਿੱਜ਼ੇਰੀਆ ਤੋਂ […]

Loading

FEATURE
on Nov 6, 2025
46 views 5 secs

-ਜਤਿੰਦਰ ਸਿੰਘ ਪਮਾਲ ਵੱਖ-ਵੱਖ ਮਿਤੀਆਂ ਨੂੰ ਅਖਬਾਰਾਂ ਵਿੱਚ ਵਿਦੇਸ਼ਾਂ ’ਚ ਹੋਈਆਂ ਪੰਜਾਬੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਦੋ ਸਤੰਬਰ ਤੋਂ 8 ਅਕਤੂਬਰ 2025 ਤੱਕ ਪੰਜਾਬੀਆਂ ਦੀਆਂ ਵਿਦੇਸ਼ਾਂ ਵਿੱਚ 18 ਮੌਤਾਂ ਹੋ ਚੁੱਕੀਆਂ ਹਨ। ਦੋ ਸਤੰਬਰ ਨੂੰ ਮੈਲਬੌਰਨ ਦੇ ਉੱਤਰੀ ਇਲਾਕੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਜਗਵੀਰ ਬੋਪਾਰਾਏ ਦੀ ਕਾਰ ਦਾ ਸੰਤੁਲਨ ਵਿਗੜਨ […]

Loading

FEATURE
on Nov 6, 2025
50 views 10 secs

ਨਵੰਬਰ 2014 ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ 125ਵੀਂ ਜਨਮ ਜਯੰਤੀ ’ਤੇ ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ, ‘ਨੀਤੀਆਂ ’ਤੇ ਉਨ੍ਹਾਂ ਨਾਲ ਸਾਡੇ ਮਤਭੇਦ ਸਨ ਪਰ ਉਨ੍ਹਾਂ ਦੀ ਨੀਅਤ ’ਤੇ ਕਦੇ ਕੋਈ ਸੰਦੇਹ ਨਹੀਂ ਸੀ।’ ਭਾਰਤੀ ਰਾਜਨੀਤਕ ਵਰਗ ਨੂੰ ਇਹ ਮਹੱਤਵਪੂਰਨ ਸ਼ਬਦ ਆਤਮਸਾਤ ਕਰਨ ਦੀ ਲੋੜ ਹੈ। ਅੱਜ ਇਹ ਜ਼ਰੂਰੀ ਹੈ ਕਿ […]

Loading

FEATURE
on Nov 6, 2025
56 views 10 secs

ਡੋਨਾਲਡ ਟਰੰਪ ਦੇ ਏਸ਼ੀਆ ਦੌਰੇ ਨੂੰ ਲੈ ਕੇ ਬਹੁਤ ਉਤਸੁਕਤਾ ਸੀ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਮੁਲਾਕਾਤ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇਹ ਬਹੁਤ ਹੀ ਸੁਭਾਵਕ ਵੀ ਸੀ। ਟਰੰਪ ਦਾ ਏਸ਼ੀਆ ਦੌਰਾ ਇੱਕ ਅਜਿਹੇ ਸਮੇਂ ਹੋਇਆ ਜਦੋਂ ਉਨ੍ਹਾਂ ਦੀ ਵਿਦੇਸ਼ ਨੀਤੀ ਅਤੇ ਨਜ਼ਰੀਏ ਬਾਰੇ ਕਿਹਾ ਜਾ ਰਿਹਾ […]

Loading

FEATURE
on Nov 6, 2025
50 views 1 sec

ਗਰਮ ਕੌਫੀ ਦਾ ਕੱਪ ਬਹੁਤ ਸਾਰੇ ਲੋਕਾਂ ਲਈ ਦਿਨ ਦੀ ਇੱਕ ਪਸੰਦੀਦਾ ਆਦਤ ਹੈ। ਉੱਠਦੇ ਹੀ ਇੱਕ ਕੱਪ ਕੌਫੀ ਪੀਣ ਨਾਲ ਤੁਹਾਨੂੰ ਜਾਗਣ ਤੇ ਊਰਜਾਵਾਨ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਆਦਤ ਦਾ ਤੁਹਾਡੇ ਪੇਟ ਅਤੇ ਸਰੀਰ ’ਤੇ ਕੀ ਪ੍ਰਭਾਵ ਪੈ ਰਿਹਾ ਹੈ? ਜੇ ਨਹੀਂ, ਤਾਂ ਆਓ […]

Loading