Home > Articles posted by amritsartimes.live (Page 154)
FEATURE
on Sep 11, 2025
83 views 7 secs

ਡਾ. ਰਣਜੀਤ ਸਿੰਘ ਯਮਲਾ ਜੱਟ ਅਤੇ ਆਲਮ ਲੁਹਾਰ ਪੰਜਾਬੀ ਲੋਕ ਗਾਇਕੀ ਦੇ ਦੋ ਅਜਿਹੇ ਫ਼ਨਕਾਰ ਸਨ ਜਿਨ੍ਹਾਂ ਦੀ ਸੁਰੀਲੀ ਆਵਾਜ਼ ਨੇ ਦੇਸ਼ ਦੀ ਵੰਡ ਉਪਰੰਤ ਰਾਵੀ ਦੇ ਦੋਵੇਂ ਪਾਸੇ ਵਸਦੇ ਪੰਜਾਬੀਆਂ ਨੂੰ ਕੀਲੀ ਰੱਖਿਆ। ਜੇਕਰ ਲਹਿੰਦੇ ਪੰਜਾਬ ਦੇ ਲੋਕ ਯਮਲੇ ਦੀ ਗਾਇਕੀ ਦੇ ਆਸ਼ਕ ਬਣੇ ਰਹੇ ਤਾਂ ਚੜ੍ਹਦੇ ਪੰਜਾਬ ਦੇ ਪਿੰਡਾਂ ਵਿੱਚ ਵੀ ਆਲਮ ਦੇ […]

Loading

FEATURE
on Sep 11, 2025
135 views 0 secs

ਏਸ਼ੀਆ ਹਾਕੀ ਕੱਪ ਜਿੱਤਣ ਤੋਂ ਬਾਅਦ ਭਾਰਤ ਹਾਕੀ ਟੀਮ ਨੇ ‘ਵਿਸ਼ਵ ਕੱਪ’ ਲਈ ਕੁਆਲੀਫਾਈ ਕਰ ਲਿਆ ਹੈ। ਏਸ਼ੀਆ ਕੱਪ ਦੀ ਟਰਾਫ਼ੀ ਹੱਥ ਵਿੱਚ ਫੜ ਕੇ ਭਾਰਤੀ ਖਿਡਾਰੀ ਹੁਣੇ ਤੋਂ ਹੀ ‘ਵਿਸ਼ਵ ਕੱਪ ਜੇਤੂ’ ਬਣਨ ਦਾ ਸੁਪਨਾ ਵੇਖਣ ਲੱਗ ਪਏ ਹਨ। ਵਿਸ਼ਵ ਹਾਕੀ ਕੱਪ ਅਗਲੇ ਸਾਲ 14 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣਾ […]

Loading

FEATURE
on Sep 11, 2025
122 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਡਬਲਿਨ ਸਥਿਤ ਸ੍ਰੀ ਪੰਚਾਮੁਖਾ ਹਨੂਮਾਨ ਮੰਦਿਰ ਵਿੱੱਚੋਂ ਚੋਰਾਂ ਵੱਲੋਂ 34 ਹਜ਼ਾਰ ਡਾਲਰ ਤੇ ਗਹਿਣੇ ਚੋਰੀ ਕਰ ਲੈਣ ਦੀ ਖ਼ਬਰ ਹੈ। ਇਹ ਜਾਣਕਾਰੀ ਡਲਬਿਨ ਪੁਲਿਸ ਨੇ ਦਿੱਤੀ ਹੈ। 6930 ਵਿਲਜ ਪਾਰਕਵੇਅ ਵਿੱਖੇ ਸਥਿੱਤ ਇਸ ਮੰਦਿਰ ਵਿੱਚ ਇਸ ਸਾਲ ਹੋਈ ਇਹ ਦੂਸਰੀ ਚੋਰੀ ਹੈ। ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਵੀ ਚੋਰਾਂ ਨੇ […]

Loading

FEATURE
on Sep 11, 2025
90 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਪਸਟੇਟ ਨਿਊ ਯਾਰਕ ਸਨੈਕ ਬਾਰ ਪਲਾਂਟ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ 57 ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲੈਣ ਦੀ ਖ਼ਬਰ ਹੈ। ਇਹ ਜਾਣਕਾਰੀ ਸੰਘੀ ਵਕੀਲ ਨੇ ਦਿੰਦਿਆਂ ਮਾਲਕਾਂ ਨੂੰ ਹੋੋਰ ਛਾਪੇ ਮਾਰਨ ਦੀ ਚਿਤਾਵਨੀ ਦਿੱਤੀ ਹੈ। ਜੌਹਨ ਸਰਕੋਨ ਕਾਰਜਕਾਰੀ ਯੂ ਐਸ ਅਟਾਰਨੀ ਉੱਤਰੀ ਨਿਊ ਯਾਰਕ ਨੇ ਕਿਹਾ ਹੈ ਕਿ […]

Loading

FEATURE
on Sep 11, 2025
81 views 4 secs

ਫੁਲਕਾਰੀ ਸਿਰਫ਼ ਪਰੰਪਰਾਗਤ ਕਲਾ ਨਹੀਂ ਹੈ, ਇਹ ਪੰਜਾਬ ਦੇ ਜਜ਼ਬਾਤ, ਪਿਆਰ, ਰੰਗ, ਸੱਭਿਆਚਾਰ ਤੇ ਪਰੰਪਰਾਵਾਂ ਦੀ ਕਹਾਣੀ ਹੈ। ਫੁਲਕਾਰੀ ਦੀ ਸਾਰਥਿਕਤਾ ਅੱਜ ਵੀ ਘੱਟ ਨਹੀਂ ਹੋਈ ਹੈ ਅਤੇ ਪੰਜਾਬ ਵਿੱਚ ਹੋਣ ਵਾਲੇ ਸਾਰੇ ਵਿਆਹਾਂ, ਜਨਮ, ਤਿਉਹਾਰਾਂ ਤੇ ਰਸਮਾਂ ਦਾ ਅਨਿੱਖੜਵਾਂ ਅੰਗ ਬਣੀ ਹੋਈ ਹੈ। ਪਰ ਸਮੇਂ ਦੇ ਹਿਸਾਬ ਨਾਲ ਬਹੁਤ ਸਾਰੇ ਇਲਾਕਿਆਂ ’ਚ ਇਹ ਲੋਪ […]

Loading

FEATURE
on Sep 11, 2025
71 views 2 secs

ਸਾਹਿਤ ਦੀ ਇੱਕ ਵਿਧਾ ਹੈ ਗੀਤਕਾਰੀ। ਗੀਤਕਾਰੀ ਬਹੁਤ ਪਿਆਰੀ ਤੇ ਮਸ਼ਹੂਰ ਵਿਧਾ ਹੈ। ਜੇ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਗੀਤ ਇੱਕ ਐਸੀ ਕਲਾਮਈ ਪੇਸ਼ਕਾਰੀ ਹੁੰਦੀ ਹੈ, ਜਿਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ। ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਗੀਤ ਜਰੂਰ ਗਾਉਂਦਾ ਹੈ ਤੇ ਲਿਖਦਾ ਹੈ। ਖ਼ਾਸ ਤੌਰ […]

Loading

FEATURE
on Sep 11, 2025
111 views 1 sec

ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਪਿੰਡ ਖੇੜੀ ਨੋਧ ਸਿੰਘ ਜ਼ਿਲ੍ਹਾ ਫ਼ਤਿਹਗ੍ਹੜ ਸਾਹਿਬ ਵਿਖੇ ਪਿਤਾ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਅਤੇ ਮਾਤਾ ਲੀਲਾਵਤੀ ਦੀ ਕੱੁਖੋਂ ਹੋਇਆ। ਇਸ ਦੇ ਪਿਤਾ ਬਹੁਤ ਵਧੀਆ ਗਾ ਲੈਂਦੇ ਸਨ, ਆਪਣੀ ਗਾਇਕੀ ਦੀ ਸੇਵਾ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਕਰਦੇ ਰਹਿੰਦੇ। ਸਰਦੂਲ ਸਿਕੰਦਰ ਨੇ ਆਪਣੀ ਗਾਇਕੀ ਆਪਣੇ ਪਿਤਾ ਕੋਲੋਂ ਸਿੱਖੀ […]

Loading

FEATURE
on Sep 11, 2025
63 views 2 secs

ਲੇਖਕ: ਭਾਰਤੀ ਸਿੰਘਬੱਚਿਆਂ ਦੀਆਂ ਛੁੱਟੀਆਂ ਦੌਰਾਨ ਜ਼ਿਆਦਾਤਰ ਬੱਚੇ ਫੋਨ ਜਾਂ ਟੀ.ਵੀ. ਨਾਲ ਚਿਪਕੇ ਰਹਿੰਦੇ ਹਨ। ਜ਼ਿਆਦਾ ਟੀ.ਵੀ. ਜਾਂ ਫ਼ੋਨ ਦੇਖਣਾ ਨਾ ਸਿਰਫ਼ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਕਈ ਹੋਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਇਸ ਲਈ ਬੱਚਿਆਂ ਨੂੰ ਰੁਝੇਵਿਆਂ ਵਿੱਚ ਰੱਖਣ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਤਿਆਰੀ ਕਰੋ। ਇਸ ਨਾਲ ਬੱਚਿਆਂ ਦੇ […]

Loading

FEATURE
on Sep 11, 2025
82 views 1 sec

ਅੱਜ ਕੱਲ੍ਹ ਮਾਪੇ ਛੋਟੇ ਬੱਚਿਆਂ ਦੇ ਮਨੋਰੰਜਨ ਲਈ ਉਨ੍ਹਾਂ ਨੂੰ ਮੋਬਾਈਲ ਫ਼ੋਨ ਦਿੰਦੇ ਹਨ ਪਰ ਹੁਣ ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 6 ਸਾਲ ਤੱਕ ਦੇ ਬੱਚੇ, ਜੋ ਮੋਬਾਈਲ ਫ਼ੋਨ ਨਾਲ ਖੇਡਦੇ ਹਨ, ਉਨ੍ਹਾਂ ਦੀ ਯਾਦਦਾਸ਼ਤ ਬਾਅਦ ਵਿੱਚ ਕਮਜ਼ੋਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ […]

Loading

FEATURE
on Sep 11, 2025
76 views 2 secs

ਅਰੁਣ ਕੁ. ਕੈਹਰਬਾ ਖੁਸ਼ਹਾਲੀ ਅਤੇ ਅੱਛੇ ਦਿਨ ਦੀਆਂ ਗੱਲਾਂ ਦਰਮਿਆਨ ਬੱਚਿਆਂ ਨੂੰ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਂਦੇ ਦੇਖ ਕੇ ਹੋਰ ਵੀ ਪ੍ਰੇਸ਼ਾਨੀ ਹੁੰਦੀ ਹੈ। ਹਰ ਪਾਸੇ ਸਾਨੂੰ ਛੋਟੇ-ਛੋਟੇ ਹੱਥ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਨੋਟਬੁੱਕ, ਪੈਨਸਿਲ ਅਤੇ ਕਿਤਾਬਾਂ ਫੜੀਆਂ ਹੋਣੀਆਂ ਚਾਹੀਦੀਆਂ ਹਨ, ਪਰ ਉਹ ਸਖ਼ਤ ਮਿਹਨਤ ਕਰ ਰਹੇ ਹਨ। ਜੇਕਰ ਅਸੀਂ ਆਪਣੀ ਦ੍ਰਿਸ਼ਟੀ ਦਾ ਵਿਸਥਾਰ […]

Loading