Home > Articles posted by amritsartimes.live (Page 159)
FEATURE
on Sep 5, 2025
95 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਬਹੁਤ ਚੰਗੀ ਤਰ੍ਹਾਂ ਤਾਲਮੇਲ ਰੱਖਦਾ ਹੈ ਪਰ ਕਈ ਸਾਲਾਂ ਤੋਂ ਉਨ੍ਹਾਂ ਦਾ ਸਬੰਧ ‘ਇਕਪਾਸੜ’ ਸੀ, ਕਿਉਂਕਿ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ’ਤੇ ‘ਭਾਰੀ ਟੈਕਸ’ ਲਗਾਇਆ ਜਾ ਰਿਹਾ ਸੀ। ਟਰੰਪ ਨੂੰ ਪਿਛਲੇ ਦਿਨੀਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ’ਤੇ ਲਗਾਏ […]

Loading

FEATURE
on Sep 5, 2025
91 views 0 secs

ਪੇਈਚਿੰਗ/ਏ.ਟੀ.ਨਿਊਜ਼: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਤੇ ਚੀਨ ਜਿਹੇ ‘ਮਜ਼ਬੂਤ ਅਰਥਚਾਰਿਆਂ’ ਦੇ ਆਗੂਆਂ ’ਤੇ ਬਸਤੀਵਾਦੀ ਕਾਲ ਦੀਆਂ ਦਬਾਅ ਦੀਆਂ ਨੀਤੀਆਂ ਅਪਣਾਉਣ ਦੀਆਂ ਕੋਸ਼ਿਸ਼ਾਂ ਲਈ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ‘ਭਾਈਵਾਲਾਂ’ ਨਾਲ ਨਜਿੱਠਣ ਦਾ ਇਹ ਢੰਗ ਠੀਕ ਨਹੀਂ ਹੈ। ਚੀਨ ਦੀ ਵਿਜੈ ਦਿਵਸ ਪਰੇਡ ’ਚ ਸ਼ਾਮਲ ਹੋਣ ਆਏ ਪੂਤਿਨ […]

Loading

FEATURE
on Sep 5, 2025
116 views 0 secs

ਚੰਡੀਗੜ੍ਹ/ਏ.ਟੀ.ਨਿਊਜ਼: ਭਾਰਤੀ ਤਕਨੀਕੀ ਸੰਸਥਾ (ਆਈ. ਆਈ. ਟੀ.) ਮਦਰਾਸ ਨੇ ਲਗਾਤਾਰ ਸੱਤਵੇਂ ਸਾਲ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ.) ਦਰਜਾਬੰਦੀ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਦਕਿ ਭਾਰਤੀ ਵਿਗਿਆਨ ਸੰਸਥਾ (ਆਈ. ਆਈ. ਐੱਸ.) ਬੰਗਲੂਰੂ ਲਗਾਤਾਰ 10ਵੇਂ ਸਾਲ ਸਰਵੋਤਮ ਯੂਨੀਵਰਸਿਟੀ ਬਣਿਆ। ਮੈਡੀਕਲ ਸੰਸਥਾਵਾਂ ’ਚ ਪੀਜੀਆਈ ਚੰਡੀਗੜ੍ਹ ਦੂਜੇ ਤੇ ਫਾਰਮੇਸੀ ਸੰਸਥਾਵਾਂ ’ਚ ਪੰਜਾਬ ਯੂਨੀਵਰਸਿਟੀ ਤੀਜੇ ਸਥਾਨ […]

Loading

FEATURE
on Sep 5, 2025
76 views 1 sec

ਨਵੀਂ ਦਿੱਲੀ/ਏ.ਟੀ.ਨਿਊਜ਼: ਦੇਸ਼ ਦੇ ਕਰੀਬ 47 ਫ਼ੀਸਦੀ ਮੰਤਰੀ ਅਪਰਾਧਕ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਹ ਖ਼ੁਲਾਸਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ ਡੀ ਆਰ) ਦੀ ਰਿਪੋਰਟ ’ਚ ਹੋਇਆ ਹੈ।ਮੰਤਰੀਆਂ ’ਤੇ ਹੱਤਿਆ, ਅਗ਼ਵਾ ਅਤੇ ਔਰਤਾਂ ਖ਼ਿਲਾਫ਼ ਅਪਰਾਧਾਂ ਜਿਹੇ ਗੰਭੀਰ ਦੋਸ਼ ਲੱਗੇ ਹਨ। ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਕੇਂਦਰ ਨੇ ਗੰਭੀਰ ਅਪਰਾਧਕ ਦੋਸ਼ਾਂ ’ਤੇ ਪ੍ਰਧਾਨ […]

Loading

FEATURE
on Sep 5, 2025
70 views 1 sec

ਪੇਈਚਿੰਗ/ਏ.ਟੀ.ਨਿਊਜ਼: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪੇਈਚਿੰਗ ਵਿੱਚ ਦੁਵੱਲੀ ਗੱਲਬਾਤ ਸ਼ੁਰੂ ਕਰਨ ਲਈ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਚੀਨ ਦੀ ਰਾਜਧਾਨੀ ਦੇ ਕੇਂਦਰ ਵਿੱਚ ਇੱਕ ਵੱਡੀ ਫੌਜੀ ਪਰੇਡ ਵਿੱਚ ਸ਼ਿਰਕਤ ਤੋਂ ਬਾਅਦ ਡਿਆਓਯੁਤਾਈ ਸਟੇਟ ਗੈਸਟ ਹਾਊਸ ਵਿਖੇ ਰਸਮੀ ਤੌਰ ’ਤੇ ਮੁਲਾਕਾਤ ਕੀਤੀ।ਕ੍ਰੇਮਲਿਨ ਨੇ ਸੋਸ਼ਲ ਮੀਡੀਆ ’ਤੇ ਇੱਕ […]

Loading

FEATURE
on Sep 5, 2025
60 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸ਼ੰਘਾਈ ਸਹਿਯੋਗ ਸੰਗਠਨ ਦੇ ਚੀਨ ਦੇ ਸ਼ਹਿਰ ਟਿਆਨਜਿਨ ਵਿੱਚ ਹੋਏ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਵਿਚਾਲੇ ਆਪਸੀ ਦੋਸਤੀ ਦੀਆਂ ਤਸਵੀਰਾਂ ਵਿਸ਼ਵ ਪੱਧਰ ’ਤੇ ਵਾਇਰਲ ਹੋਈਆਂ ਹਨ। ਅਮਰੀਕੀ ਮੀਡੀਆ ਨੇ ਇਨ੍ਹਾਂ ਤਸਵੀਰਾਂ ਬਾਰੇ ਕਿਹਾ ਹੈ ਕਿ ਅਮਰੀਕੀ ਚੌਧਰ ਵਿਰੁੱਧ ਤਿੱਕੜੀ […]

Loading

FEATURE
on Sep 5, 2025
70 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਸੰਘੀ ਅਦਾਲਤ ਨੇ 2 ਅਰਬ ਡਾਲਰ ਦੀ ਫ਼ੰਡ ਕਟੌਤੀ ਦੇ ਮਾਮਲੇ ਵਿੱਚ ਹਾਰਵਰਡ ਯੂਨੀਵਰਿਸਟੀ ਦੇ ਹੱਕ ਵਿੱਚ ਫ਼ੈਸਲਾ ਦੇ ਕੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਹੈ। ਬੋਸਟਨ ਵਿੱਚ ਯੂ ਐਸ ਡਿਸਟ੍ਰਿਕਟ ਜੱਜ ਐਲੀਸਨ ਬੂਰੌਘਜ ਨੇ ਯੂਨੀਵਰਿਸਟੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਇਹ ਦਲੀਲ ਰੱਦ ਕਰ ਦਿੱਤੀ […]

Loading

FEATURE
on Sep 5, 2025
79 views 2 secs

ਇਕਵਾਕ ਸਿੰਘ ਪੱਟੀਸਿੱਖ ਵਿਚਾਰਧਾਰਾ ਵਿੱਚ ਨਿਮਰਤਾ ਨੂੰ ਮਨੁੱਖੀ ਜੀਵਨ ਦਾ ਅਹਿਮ ਗੁਣ ਮੰਨਿਆ ਗਿਆ ਹੈ। ਇਹ ਨਿਮਰਤਾ ਹੀ ਗੁਰਸਿੱਖੀ ਜੀਵਨ ਦਾ ਆਧਾਰ ਹੈ। ਇਹ ਵੀ ਦੱਸਿਆ ਕਿ ਨਿਮਰਤਾ ਕੇਵਲ ਵਿਖਾਵੇ ਦੀ ਨਹੀਂ ਸਗੋਂ ਦਿਲੋਂ/ਮਨੋਂ ਹੋਣੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਹੰਕਾਰ ਹਊਮੈ ਨੂੰ ਖ਼ਤਮ ਕਰ ਦੇਵੇਗਾ। […]

Loading

FEATURE
on Sep 4, 2025
102 views 1 sec

ਜਗਮੋਹਨ ਸਿੰਘ ਲੱਕੀ -ਸਾਹਿਤ ਦੋ ਸ਼ਬਦਾਂ ਸਾ+ਹਿਤ ਦੇ ਸੁਮੇਲ ਤੋਂ ਬਣਿਆ ਹੈ, ਸਾ ਦਾ ਅਰਥ ਸਾਥ ਜਾਂ ਨਾਲ ਹੁੰਦਾ ਹੈ ਅਤੇ ਹਿਤ ਦਾ ਅਰਥ ਪਿਆਰ ਹੁੰਦਾ ਹੈ। ਇਸ ਤਰ੍ਹਾਂ ਸਾਹਿਤ ਤੋਂ ਭਾਵ ਹੈ ‘‘ਪਿਆਰ ਤੋਂ ਉਪਜਿਆ ਹੋਇਆ।’’ ਪੰਜਾਬੀ ਭਾਸ਼ਾ ਦਾ ਸ਼ਬਦ ਸਾਹਿਤ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਾਹਿਤਯ ਤੋਂ ਲਿਆ ਗਿਆ ਹੈ। ਅਸਲ ਵਿੱਚ ਸਾਰੀਆਂ ਉੱਤਰ […]

Loading