Home > Articles posted by amritsartimes.live (Page 165)
FEATURE
on Aug 28, 2025
109 views 0 secs

ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬੀ ਸਿਨੇਮਾ ਨੂੰ ਬਹੁਤ ਪਿਆਰ ਕਰਦੀ ਹੈ ਤੇ ਜਿਥੋਂ ਤਕ ਬੌਲੀਵੁੱਡ ਦਾ ਸਵਾਲ ਹੈ ਉਹ ਬੌਲੀਵੁੱਡ ਵਿੱਚ ਕੰਮ ਕਰਨ ਤੋਂ ਨਹੀਂ ਡਰਦੀ। ਉਸ ਨੇ ਕਿਹਾ ਕਿ ਹਿੰਦੀ ਫਿਲਮਾਂ ਵਿੱਚ ਕੰਮ ਲੈਣ ਲਈ ਉਸ ਨੇ ਕਦੇ ਲੀਕ ਤੋਂ ਹਟ ਕੇ ਹੱਥ-ਪੈਰ ਨਹੀਂ ਮਾਰੇ। ‘ਮਧਾਣੀਆਂ’, ‘ਵਾਹ […]

Loading

FEATURE
on Aug 28, 2025
95 views 4 secs

ਪਿਛਲੇ ਕੁਝ ਅਰਸੇ ਵਿੱਚ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਪਰ ਉਨ੍ਹਾਂ ਵਿੱਚੋਂ ਹਿੰਦੀ ਫ਼ਿਲਮਾਂ ਪਹਿਲੀ ‘ਸੈਯਾਰਾ’ ਤੇ ਦੂਸਰੀ ‘ਧੜਕ-2’ ਅਜਿਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਦੋਵੇਂ ਫ਼ਿਲਮਾਂ ਪ੍ਰੇਮ ਕਹਾਣੀਆਂ ਉੱਪਰ ਆਧਾਰਿਤ ਹਨ। ‘ਸੈਯਾਰਾ’ ਇੱਕ ਨੌਜਵਾਨ ਮੁੰਡੇ ਤੇ ਨੌਜਵਾਨ ਕੁੜੀ ਦੀ ਪ੍ਰੇਮ ਕਹਾਣੀ ਹੈ। ਕੁੜੀ ਨੂੰ ਇੱਕ ਵਿਸ਼ੇਸ਼ ਬਿਮਾਰੀ ਹੋ […]

Loading

FEATURE
on Aug 28, 2025
103 views 4 secs

ਡੋਨਾਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਬਾਅਦ ਹੀ ਗ਼ੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਸ਼ੁਰੂ ਹੋ ਹੋਈ ਹੈ। ਉਹ ਹਲਫ਼ ਲੈਣ ਤੋਂ ਬਾਅਦ ਤੋਂ ਹੀ ਭਾਰਤ ਵਿਰੋਧੀ ਵਤੀਰਾ ਅਪਣਾ ਰਹੇ ਹਨ। ਹੁਣ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ’ਤੇ ਵਾਧੂ ਟੈਰਿਫ ਲਗਾਉਣ ਤੇ ਭਾਰਤੀਆਂ ਪ੍ਰਤੀ ਚੁੱਕੇ ਗਏ ਕੁਝ ਸਖ਼ਤ ਕਦਮਾਂ ਕਾਰਨ ਦੋਵਾਂ […]

Loading

FEATURE
on Aug 28, 2025
66 views 9 secs

-ਡਾ. ਪ੍ਰਿਤਪਾਲ ਸਿੰਘ ਮਹਿਰੋਕਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦਾ ਜ਼ਿਕਰ ਉਦੋਂ ਤੋਂ ਹੁੰਦਾ ਆਇਆ ਹੈ, ਜਦੋਂ ਰੇਲ ਗੱਡੀਆਂ ਬਹੁਤ ਘੱਟ ਗਿਣਤੀ ਵਿੱਚ ਹੁੰਦੀਆਂ ਸਨ। ਬਹੁਤ ਘੱਟ ਰੂਟਾਂ ਉਪਰ ਵਿਰਲੀਆਂ-ਟਾਵੀਆਂ ਰੇਲ ਗੱਡੀਆਂ ਦਿਨ ਵਿੱਚ ਇਕ-ਦੋ ਵਾਰ ਆਉਂਦੀਆਂ ਜਾਂਦੀਆਂ ਸਨ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਦੂਰ-ਦੁਰੇਡੇ ਤੋਂ ਜਾਂ ਕਈ ਹਾਲਤਾਂ ਵਿੱਚ ਨੇੜਲੇ ਪਿੰਡ, ਕਸਬੇ ਜਾਂ ਸ਼ਹਿਰ […]

Loading

FEATURE
on Aug 28, 2025
63 views 5 secs

ਜਿਉਂ ਜਿਉਂ ਮਨੁੱਖ ਨੇ ਵਿਕਾਸ ਕੀਤਾ, ਤਿਉਂ-ਤਿਉਂ ਆਪਣੀਆਂ ਖੋਜਾਂ ਸਦਕਾ, ਉਸਨੇ ਆਪਣੇ ਰਹਿਣ ਸਹਿਣ ਲਈ ਵੱਖ-ਵੱਖ ਤਰ੍ਹਾਂ ਦੀਆਂ ਉਸਾਰੀਆਂ ਕੀਤੀਆਂ। ਕੁੱਲੀਆਂ ਅਤੇ ਛੱਪਰਾਂ ਤੋਂ ਬਾਅਦ ਮਨੁੱਖ ਨੇ ਆਪਣੀ ਹੈਸੀਅਤ ਮੁਤਾਬਿਕ ਕੱਚੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਪਹਿਲ ਉਸ ਨੇ ਕੱਚੀਆਂ ਸੁਭਾਤਾਂ ਪਾਈਆਂ ਅਤੇ ਨਾਲ ਹੀ ਉਸਦੇ ਅੱਗੇ ਕੱਚੇ ਬਰਾਂਡਿਆਂ ਦੀ ਉਸਾਰੀ ਕੀਤੀ। ਰੋਟੀ ਟੁੱਕ […]

Loading

FEATURE
on Aug 28, 2025
56 views 0 secs

ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਫਿਰ ਵੀ ਉਹ ਕੁਦਰਤ ਦੀ ਥਾਹ ਨਹੀਂ ਪਾ ਸਕਿਆ ਕਿਉਂਕਿ ਕੁਦਰਤ ਇੱਕ ਉਹ ਸ਼ਕਤੀ ਹੈ ਜੋ ਆਪਣੇ ਫ਼ੈਸਲੇ ਆਪ ਹੀ ਕਰਕੇ ਦਿਖਾ ਦਿੰਦੀ ਹੈ। ਰੁੱਤਾਂ ਬਦਲਦੀਆਂ ਹਨ। ਇਹ ਸਭ ਨੂੰ ਪਤਾ ਹੈ। ਕਿਸ ਰੁੱਤ ਵਿੱਚ ਕਦੋਂ ਮੀਂਹ ਪੈਣਾ ਹੈ ਅਤੇ ਕਦੋਂ ਮੌਸਮ ਸੁੱਕਾ ਰਹਿਣਾ ਹੈ, ਇਹ […]

Loading

FEATURE
on Aug 28, 2025
69 views 0 secs

ਪੇਂਡੂ ਜੀਵਨ, ਕੁਦਰਤ ਦਾ ਪ੍ਰੇਮ, ਮਨੁੱਖੀ ਇਤਿਹਾਸ, ਰਹੱਸਵਾਦ ਅਤੇ ਸਦਾਚਾਰ ਦੇ ਬਿਰਤਾਂਤ ਨਾਲ ਉਪਜੇ ਹੋਏ ਦੇਸੀ ਮਹੀਨਿਆਂ ਵਿੱਚੋਂ ਤਪਸ਼ ਅਤੇ ਤੜਫ਼ ਦਾ ਮੇਲ ਕਰਾਉਂਦਾ ਭਾਦੋਂ ਵੱਖਰੀ ਕਿਸਮ ਦਾ ਮਹੀਨਾ ਹੈ। ਇਸ ਦੇ ਪਰਛਾਵੇਂ ਉੱਘੜਵੇਂ ਰੂਪ ਵਿੱਚ ਮਹਿਸੂਸ ਹੁੰਦੇ ਹਨ। ਇਸ ਵਿੱਚ ਪ੍ਰਕਿਰਤੀਵਾਦੀ ਰੰਗ ਵੀ ਹੈ। ਉਂਝ ਵੀ ਦੇਸੀ ਮਹੀਨਿਆਂ ਦਾ ਪੰਜਾਬੀਅਤ ਅਤੇ ਪੰਜਾਬੀਆਂ ਦੀ ਰੂਹ […]

Loading

FEATURE
on Aug 28, 2025
148 views 16 secs

ਡਾ. ਅੰਮ੍ਰਿਤ ਸਾਗਰ ਮਿੱਤਲ ਜਦੋਂ ਮੈਂ 5 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ‘ਅੰਮ੍ਰਿਤ ਵੇਲੇ’ ਪਾਲਕੀ ਸਾਹਿਬ ਦੀ ਸੇਵਾ ਵਿੱਚ ਸ਼ਾਮਿਲ ਹੋਇਆ ਤਾਂ ਉਸ ਪਲ ਮੈਨੂੰ ਲੱਗਿਆ ਜਿਵੇਂ ਮੈਂ ਪਰਮਾਤਮਾ ਦੇ ਘਰ ਵਿੱਚ ਦਾਖਲ ਹੋ ਗਿਆ ਹੋਵਾਂ। ਸ਼ਬਦ ਕੀਰਤਨ, ਸਰੋਵਰ ਦਾ ਸ਼ਾਂਤ ਜਲ ਅਤੇ ਚਮਕਦੇ ਗੁੰਬਦਾਂ ਨੇ ਮੇਰੇ ਮਨ ਨੂੰ ਸ਼ਾਂਤ ਕਰਦਿਆਂ ਸੱਚੀ ਦੌਲਤ ਨਾਲ […]

Loading

FEATURE
on Aug 27, 2025
93 views 2 secs

ਜੰਮੂ/ਏ.ਟੀ.ਨਿਊਜ਼: ਜੰਮੂ ਖੇਤਰ ਦੇ ਜੰਮੂ, ਡੋਡਾ ਤੇ ਰਿਆਸੀ ਜ਼ਿਲ੍ਹਿਆਂ ’ਚ ਅੱਜ ਪਏ ਮੋਹਲੇਧਾਰ ਮੀਂਹ ਕਾਰਨ ਕਈ ਮੌਤਾਂ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ’ਚ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ।ਤਾਜ਼ਾ ਰਿਪੋਰਟ ਅਨੁਸਾਰ ਸ਼ਰਧਾਲੂਆਂ ਦੇ ਰਸਤੇ ਵੈਸ਼ਨੋ ਦੇਵੀ ਮੰਦਰ ਦੇ ਨੇੜੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ […]

Loading

FEATURE
on Aug 27, 2025
118 views 1 sec

ਚੰਡੀਗੜ੍ਹ/ਏ.ਟੀ.ਨਿਊਜ਼: ਪਾਕਿਸਤਾਨ ਵਿੱਚ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਵੱਡਾ ਹਿੱਸਾ ਹੜ੍ਹਾਂ ਵਿੱਚ ਡੁੱਬ ਗਿਆ ਹੈ। ਸਿੱਖ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਇਹ ਪਵਿੱਤਰ ਸਥਾਨ ਇਸ ਸਮੇਂ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ।ਗੁਰਦੁਆਰੇ ਦੇ ਅਹਾਤੇ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਹੈ। ਦਰਬਾਰ ਸਾਹਿਬ […]

Loading