Home > Articles posted by amritsartimes.live (Page 167)
FEATURE
on Jul 24, 2025
47 views 1 sec

-ਹਰ ਔਰਤ ਦੇ ਚੇਤਿਆਂ ਵਿੱਚ ਉਸਦਾ ਪੇਕਾ ਘਰ ਹਮੇਸ਼ਾ ਹੀ ਵਸਿਆ ਰਹਿੰਦਾ ਹੈ। ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸਦੇ ਪੇਕਿਆਂ ਤੋਂ ਹਮੇਸ਼ਾ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ। ਹਰ ਔਰਤ ਜਿਥੇ ਆਪਣੇ ਪਰਿਵਾਰ ਦੀ ਹਰ ਦਿਨ ਪਰਮਾਤਮਾ ਤੋਂ ਸੁੱਖ ਮੰਗਦੀ ਹੈ, ਉਥੇ ਉਹ ਆਪਣੇ ਪੇਕਿਆਂ ਦੀ ਸੁੱਖ ਲਈ ਵੀ ਪਰਮਾਤਮਾ ਅੱਗੇ ਬੇਨਤੀ ਕਰਨੀ ਨਹੀਂ ਭੁਲਦੀ। […]

Loading

FEATURE
on Jul 24, 2025
54 views 4 secs

ਅਸੀਂ ਸਾਰੇ ਮੰਨਦੇ ਹਾਂ ਕਿ ਇਸ ਬ੍ਰਹਿਮੰਡ ਵਿੱਚ ਬਣਾਈ ਗਈ ਸਭ ਤੋਂ ਪਵਿੱਤਰ ਚੀਜ਼ ਔਰਤ ਹੈ। ਔਰਤ ਦੀ ਪਵਿੱਤਰਤਾ ਅਤੇ ਸੁੰਦਰਤਾ ਕਾਰਨ ਉਸ ਦੇ ਸਰੀਰ ਵਿੱਚ ਦੇਵਤੇ ਨਿਵਾਸ ਕਰਦੇ ਹਨ, ਵਿਸ਼ਵਾਸ ਕਰੋ, ਜਿਸ ਘਰ ਵਿੱਚ ਇਸਤਰੀ ਨਹੀਂ ਹੈ, ਉਸ ਘਰ ਵਿੱਚ ਰੱਬ ਨਹੀਂ ਵੱਸ ਸਕਦਾ। ਸਾਰੇ ਸੰਸਾਰ ਵਿੱਚ, ਸੁੰਦਰਤਾ ਕੇਵਲ ਔਰਤਾਂ ਦੁਆਰਾ ਬਣਾਈ ਜਾਂਦੀ ਹੈ।ਇਸ […]

Loading

FEATURE
on Jul 24, 2025
43 views 0 secs

ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਨੂੰ ਬਚਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਇਸ ਵਾਰ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਸਰਕਾਰ ਵੱਲੋਂ ਝੋਨੇ ਹੇਠੋਂ ਰਕਬਾ ਘਟਾਉਣ ਲਈ ਹੀ ਮੱਕੀ ਦੀ ਬਿਜਾਈ ਕਰਵਾਈ ਜਾ ਰਹੀ ਹੈ। ਰਾਜ ਵਿੱਚ ਮੱਕੀ ਦੀ ਲੋੜ ਬਹੁਤ ਵੱਧ ਗਈ ਹੈ, ਪਰ ਉਤਪਾਦਨ […]

Loading

FEATURE
on Jul 24, 2025
44 views 10 secs

ਡਾ. ਕੇਸਰ ਸਿੰਘ ਭੰਗੂ ਹਾਲ ਹੀ ’ਚ ਦੇਸ਼ ਦੇ ਮੁੱਖ ਅਖ਼ਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਨੇ ਇਸ ਗੱਲ ਨੂੰ ਬੜੇ ਜ਼ੋਰ-ਸ਼ੋਰ ਨਾਲ ਉਭਾਰਿਆ ਕਿ ਭਾਰਤ ਵਿੱਚ ਨਾਗਰਿਕਾਂ ਵੱਲੋਂ ਕਮਾਈ ਜਾਂਦੀ ਆਮਦਨ ਤੇ ਅਤਿ ਗ਼ਰੀਬੀ ਦੀ ਘਟਦੀ ਅਨੁਪਾਤ ਦੇ ਮਾਮਲੇ ’ਚ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਧ ਬਰਾਬਰਤਾ ਵਾਲੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਇਹ […]

Loading

FEATURE
on Jul 24, 2025
54 views 1 sec

ਦੇਹਰਾਦੂਨ/ਏ.ਟੀ.ਨਿਊਜ਼ : ਹੁਣ ਤੱਕ ਮੰਨਿਆ ਜਾਂਦਾ ਰਿਹਾ ਹੈ ਕਿ ਹਿਮਾਲਿਆ ਦੀ ਉਤਪੱਤੀ ਕਰੀਬ ਪੰਜ ਤੋਂ ਸਾਢੇ ਪੰਜ ਕਰੋੜ ਸਾਲ ਪਹਿਲਾਂ ਹੋਈ ਸੀ ਪਰ ਵਾਡੀਆ ਹਿਮਾਲਿਆ ਭੋਂ-ਵਿਗਿਆਨ ਸੰਸਥਾ ਦਾ ਇੱਕ ਤਾਜ਼ਾ ਅਧਿਐਨ ਦੱਸਦਾ ਹੈ ਕਿ ਅਰੁਣਾਚਲ ਪ੍ਰਦੇਸ਼ ਹਿਮਾਲਿਆ ਖੇਤਰ (ਟ੍ਰਾਂਸ ਹਿਮਾਲਿਆ) ਅੱਠ ਕਰੋੜ ਸਾਲ ਪਹਿਲਾਂ ਹੀ ਵਜੂਦ ’ਚ ਆਉਣ ਲੱਗਾ ਸੀ। ਅਧਿਐਨ ਦੌਰਾਨ ਇਸ ਖੇਤਰ ’ਚ […]

Loading

FEATURE
on Jul 24, 2025
98 views 5 secs

ਪੰਜਾਬੀ ਸਿਨੇਮੇ ਲਈ ਅੱਸੀ-ਨੱਬੇ ਦਾ ਦੌਰ ਪੂਰੀ ਤਰ੍ਹਾਂ ਵਰਿੰਦਰ ਨੂੰ ਹੀ ਸਮਰਪਿਤ ਸੀ। ਜੇ ਗੱਲ ਕਰੀਏ ‘ਸਰਪੰਚ’, ‘ਬਲਬੀਰੋ ਭਾਬੀ’, ‘ਨਿੰਮੋ’, ‘ਜਿਗਰੀ ਯਾਰ’, ‘ਸਰਦਾਰਾ ਕਰਤਾਰਾ’, ‘ਯਾਰੀ ਜੱਟ ਦੀ’, ਇਨ੍ਹਾਂ ਫ਼ਿਲਮਾਂ ਵਿਚਲਾ ‘ਜੀਤਾ’, ‘ਕਰਮਾ’, ‘ਸੁੱਚਾ’ ਅੱਜ ਵੀ ਦਰਸ਼ਕਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਵਰਿੰਦਰ ਇੱਕ ਅਜਿਹਾ ਅਦਾਕਾਰ ਸੀ ਜਿਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਹੁਤ […]

Loading

FEATURE
on Jul 24, 2025
50 views 1 sec

ਭਾਰਤੀ ਫ਼ਿਲਮ ਉਦਯੋਗ ਫ਼ਿਲਮ ਨਿਰਮਾਣ ਦੇ ਆਧਾਰ ’ਤੇ ਦੁਨੀਆ ਦੇ ਸਭ ਤੋਂ ਵੱਡੇ ਫ਼ਿਲਮ ਉਦਯੋਗਾਂ ਵਿੱਚੋਂ ਇੱਕ ਹੈ ਕਿਉਂਕਿ ਭਾਰਤ ਬਹੁਤ ਸਾਰੀਆਂ ਭਾਸ਼ਾਵਾਂ ਦਾ ਦੇਸ਼ ਹੈ, ਇਸ ਲਈ ਇੱਥੇ ਤਾਮਿਲ, ਮਲਿਆਲਮ, ਤੇਲਗੂ, ਪੰਜਾਬੀ ਆਦਿ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਆਪਣੇ ਉਦਯੋਗ ਹਨ।ਬਾਲੀਵੁੱਡ ਫ਼ਿਲਮਾਂ ਦਾ ਗੜ੍ਹ ਮੁੰਬਈ :ਜਿੱਥੋਂ ਤੱਕ ਅਸੀਂ ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਦੀ […]

Loading

FEATURE
on Jul 24, 2025
53 views 2 secs

ਅੰਮ੍ਰਿਤਸਰ/ਏ.ਟੀ.ਨਿਊਜ਼ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਖੋਜ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਅਮਰੀਕਾ ਦੇ ਸੈਕਰਾਮੈਂਟੋ, ਕੈਲੀਫ਼ੋਰਨੀਆ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵਕ ਜਸਪ੍ਰੀਤ ਸਿੰਘ ਨਾਲ ਇੱਕ ਇਤਿਹਾਸਕ ਸਮਝੌਤੇ ਅਧੀਨ ‘ਚੇਅਰ ਆਨ ਸਿੱਖ ਸਟੱਡੀਜ਼’ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ ਸਦਕਾ ਯੂਨੀਵਰਸਿਟੀ ਵਿਖੇ […]

Loading

FEATURE
on Jul 24, 2025
49 views 5 secs

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ ਸਿੱਖ ਇਤਿਹਾਸ, ਜੋ ਸ਼ਹਾਦਤਾਂ ਦੀ ਗਾਥਾ, ਮਨੁੱਖਤਾ ਦੀ ਸਾਂਝ ਅਤੇ ਗੁਰੂ ਦੀ ਦਾਰਸ਼ਨਿਕਤਾ ਦਾ ਸੰਗਮ ਹੈ, ਨੂੰ ਸਹੀ ਢੰਗ ਨਾਲ ਸਮਝਣ, ਸੰਭਾਲਣ ਅਤੇ ਸਿੱਖ ਵਿਰੋਧੀ ਸਿਆਸਤ ਦੇ ਹਮਲਿਆਂ ਤੋਂ ਬਚਾਉਣ ਦੀ ਲੋੜ ਹੈ।ਸਿੱਖ ਇਤਿਹਾਸ ਸਿਰਫ਼ ਤਾਰੀਖ਼ਾਂ ਦੀ ਗਿਣਤੀ ਨਹੀਂ, ਨਾ ਹੀ ਪੀਲੀਆਂ ਪੋਥੀਆਂ ਵਿੱਚ ਬੰਦ ਕੋਈ ਮਰਿਆ-ਮੁਕਿਆ ਸਫ਼ਰ ਹੈ। ਇਹ ਤਾਂ […]

Loading

FEATURE
on Jul 23, 2025
50 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼:ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨੇ ਇੱਥੇ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਮੁੜ ਉਚਾਈਆਂ ’ਤੇ ਲਿਜਾਣ ਲਈ ਯਤਨਸ਼ੀਲ ਹਨ। ਉਹ ‘ਯੂਐੱਸ-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ’ ਦੇ ਮੌਜੂਦਾ ਸਲਾਹਕਾਰ ਅਤੇ ਜੀਓ ਪੁਲੀਟੀਕਲ ਇੰਸਟੀਚਿਊਟ ਦੇ ਚੇਅਰਮੈਨ ਬਣਨ ਮਗਰੋਂ ਪਿਛਲੇ ਦਿਨੀਂ ਸ਼ੁਕਰਾਨੇ ਵਜੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਸਨ। ਬਾਅਦ ’ਚ ਪੱਤਰਕਾਰਾਂ […]

Loading