Home > Articles posted by amritsartimes.live (Page 171)
FEATURE
on Aug 22, 2025
71 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੇ ਬਿਹਤਰ ਭਵਿੱਖ ਵਾਸਤੇ ਸਾਰੇ ਅਕਾਲੀ ਧੜਿਆਂ ਨੂੰ ਇੱਕ ਝੰਡੇ ਹੇਠ ਅਤੇ ਇੱਕ ਪਾਰਟੀ ਹੇਠ ਇੱਕਜੁੱਟ ਕਰਨ ਲਈ ਲੋੜੀਦੇ ਕਦਮ ਚੁੱਕੇ […]

Loading

FEATURE
on Aug 22, 2025
62 views 0 secs

ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਵਿੱਚ ਹੈ। ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਆਪਣੇ ਕਾਮੇਡੀ ਸੁਭਾਅ ਅਤੇ ਅਭੁੱਲ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਭੱਲਾ ਫਿਲਮ ਅਤੇ ਸਟੇਜ ਦੋਵਾਂ ਵਿੱਚ ਇੱਕ ਸਥਾਈ ਵਿਰਾਸਤ ਛੱਡ ਗਏ […]

Loading

FEATURE
on Aug 21, 2025
123 views 1 sec

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਓਮਾਹਾ , ਨੇਬਰਸਕਾ ਵਿੱਚ ਫੈਡਰਲ, ਸਟੇਟ ਤੇ ਸਥਾਨਕ ਅਧਿਕਾਰੀਆਂ ਨੇਮਨੁੱਖੀ ਤੇ ਡਰੱਗ ਤਸਕਰੀ ਅਤੇ ਇਮੀਗ੍ਰੇਸ਼ਨ ਫਰਾਡ ਦੋਸ਼ਾਂ ਤਹਿਤ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਇਹ ਗੈਰ ਕਾਨੂੰਨੀ ਕੰਮ ਅਨੇਕਾਂ ਹੋਟਲਾਂ ਦੀ ਮਿਲੀ ਭੁਗਤ ਨਾਲ ਕਰਦੇ ਸਨ। ਯੂ ਐਸ ਅਟਾਰਨੀ ਲੇਸਲੀ ਨੇ ਇੱਕ ਬਿਆਨ ਵਿੱਚਕਿਹਾ ਹੈ ਕਿ ਗ੍ਰਿਫਤਾਰ ਵਿਅਕਤੀਆਂ […]

Loading

FEATURE
on Aug 21, 2025
121 views 0 secs

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਵਿੱਚ ਇੱਕ ਹੋਮ ਡੀਪੂ ਵਿੱਖੇ ਇਮੀਗ੍ਰੇਸ਼ਨ ਅਧਿਾਕਰੀਆਂਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪਰਵਾਸੀ ਦੀ ਕਾਰ ਹੇਠਾਂ ਆਉਣ ਨਾਲ ਮੌਤ ਹੋਗਈ। ਨੈਸ਼ਨਲ ਡੇਅ ਲੇਬਰ ਆਰਗੇਨਾਈਜਿੰਗ ਨੈੱਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰਾਬਰਟ ਕਾਰਲੋਸ ਮੋਨਟੋਇਆਵਾਲਡੇਸ (52) ਵਜੋਂ ਕੀਤੀ ਹੈ। ਮੋਨਰੋਵਿਆ ਸਿਟੀ ਮੈਨੇਜਰ ਡਾਇਲਨ […]

Loading

FEATURE
on Aug 21, 2025
107 views 1 sec

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਫਲੋਰਿਡਾ ਦੇ ਇੱਕ ਵਿਅਕਤੀ ਨੂੰ ਆਪਣੀ ਵੱਖ ਹੋਈ ਪਤਨੀ ਦੇ ਮਾਤਾ-ਪਿਤਾ ਤੇਉਸ ਦੀ ਭੈਣ ਦੀ ਹੱਤਿਆ ਕਰਨ ਤੇ ਬਾਅਦ ਵਿੱਚ ਸਬੂਤ ਮਿਟਾਉਣ ਦੇ ਇਰਾਦੇ ਨਾਲ ਘਰ ਨੂੰ ਅੱਗ ਲਾ ਦੇਣ ਦੇ ਦੋਸ਼ਾਂ ਤਹਿਤਅਗਲੇ ਮਹੀਨੇ 17 ਸਤੰਬਰ ਨੂੰ ਫਾਹੇ ਲਾਇਆ ਜਾਵੇਗਾ। ਉਸ ਦੇ ਮੌਤ ਦੇ ਵਾਰੰਟਾਂ ਉਪਰ ਰਿਪਬਲੀਕਨ ਗਵਰਨਰ ਰਾਨ ਡੀਸੇਂਟਸਨੇ ਦਸਤਖਤ […]

Loading

FEATURE
on Aug 21, 2025
156 views 1 sec

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਇੱਕ ਕਲੱਬ ਵਿੱਚ ਹੋਈ ਸਮੂਹਿਕ ਗੋਲੀਬਾਰੀ ਵਿੱਚ 3ਵਿਅਕਤੀਆਂ ਦੇ ਮਾਰੇ ਜਾਣ ਤੇ 9 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਨਿਊਯਾਰਕ ਸਿੱਟੀ ਪੁਲਿਸ ਵਿਭਾਗ ਨੇ ਜਾਰੀ ਇੱਕਬਿਆਨ ਵਿੱਚ ਕਿਹਾ ਹੈ ਕਿ ਸ਼ੂਟਰ ਇੱਕ ਤੋਂ ਜਿਆਦਾ ਸਨ ਜਿਨਾਂ ਦੀ ਭਾਲ ਵੱਡੀ ਪੱਧਰ ‘ਤੇ ਕੀਤੀ ਜਾ ਰਹੀ ਹੈ। ਸ਼ਹਿਰ ਦੇ ਮੇਅਰਐਰਿਕ […]

Loading

FEATURE
on Aug 21, 2025
111 views 16 secs

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਦਿਨ ਪਹਿਲਾਂ ਆਜ਼ਾਦੀ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਦੇਸ਼ ਦੇ ਸੀਮਾਵਰਤੀ ਇਲਾਕਿਆਂ ਵਿੱਚ ਹੋ ਰਹੇ ਡੈਮੋਗ੍ਰਾਫਿਕ ਬਦਲਾਅ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਸੀ। ਪੀਐੱਮ ਨੇ ਕਿਹਾ ਕਿ ਨਾਜਾਇਜ਼ ਘੁਸਪੈਠ ਕਰਕੇ ਸਰਹੱਦੀ ਖੇਤਰਾਂ ਵਿੱਚ ਜਨਸੰਖਿਆ ਦਾ ਸੰਤੁਲਨ ਵਿਗੜ ਰਿਹਾ ਹੈ, ਜਿਸ ਨਾਲ ਜ਼ਮੀਨਾਂ ਤੇ ਕਬਜ਼ੇ, ਔਰਤਾਂ ਦੀ ਸੁਰੱਖਿਆ ਅਤੇ ਰਾਸ਼ਟਰੀ […]

Loading

FEATURE
on Aug 21, 2025
107 views 0 secs

ਡਾ. ਗੁਰਦਰਸ਼ਨ ਸਿੰਘ ਜੰਮੂ ਯੂ.ਪੀ ਦੇ ਹਾਥਰਸ ਜ਼ਿਲ੍ਹੇ ਵਿੱਚ 2020 ਵਿੱਚ ਇੱਕ 19 ਸਾਲਾ ਦਲਿਤ ਕੁੜੀ ਨਾਲ ਚਾਰ ਉੱਚ ਜਾਤੀ ਵਿਅਕਤੀਆਂ ਵੱਲੋਂ ਬਲਾਤਕਾਰ ਪਿੱਛੋਂ ਉਹਦੇ ਵਹਿਸ਼ੀ ਕਤਲ ਨੂੰ ਕਵਰ ਕਰਨ ਜਾਂਦੇ ਪੱਤਰਕਾਰ ਸੱਦੀਕੀ ਕੱਪਨ ਨੂੰ ਪੁਲਿਸ ਨੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਬੀ.ਬੀ.ਸੀ ਅਨੁਸਾਰ ਬਾਅਦ ਵਿੱਚ ਉਹਨਾਂ ਉੱਤੇ ਦੇਸ਼ ਧ੍ਰੋਹ ਅਤੇ ਅੱਤਵਾਦ ਵਿਰੋਧੀ ਆਈ.ਪੀ.ਸੀ. […]

Loading

FEATURE
on Aug 21, 2025
96 views 2 secs

ਮੋਹਨ ਸ਼ਰਮਾ ਇੱਕ ਵਿਦਵਾਨ ਦਾ ਕਥਨ ਹੈ, “ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇਕਰ ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਬੀਜੋ ਅਤੇ ਜੇਕਰ ਸੌ ਸਾਲ ਦੀ ਯੋਜਨਾ ਹੈ ਤਾਂ ਨਸਲਾਂ ਤਿਆਰ ਕਰੋ।” ਦੁਖਾਂਤ ਇਹ ਹੈ ਕਿ ਇਸ ਵੇਲੇ ਫਸਲਾਂ ਉੱਤੇ ਖਤਰੇ ਦੇ ਬੱਦਲ ਮੰਡਲਾ ਰਹੇ ਹਨ, ਦਰੱਖਤ ਆਰਿਆਂ […]

Loading

FEATURE
on Aug 21, 2025
83 views 16 secs

ਪ੍ਰੋਫੇਸਰ ਰਣਜੀਤ ਸਿੰਘ ਧਨੋਆ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਗੁੱਟ ਨੇ ਆਪਣੇ ਧੜੇ ਦਾ ਪ੍ਰਧਾਨ ਥਾਪ ਕੇ ਇਕ ਵਾਰ ਤਾਂ ਉਨ੍ਹਾਂ ਸਭ ਸ਼ੰਕਿਆਂ ‘ਤੇ ਵਿਸ਼ਰਾਮ ਚਿੰਨ ਲਗਾ ਦਿੱਤਾ ਹੈ, ਜਿਨ੍ਹਾਂ ਅਨੁਸਾਰ ਕਿਹਾ ਜਾਂਦਾ ਸੀ ਕਿ ਪ੍ਰਧਾਨ ਦੀ ਚੋਣ ਵਕਤ ਇਸ ਧੜੇ ਦੇ ਖਿਲਾਰੇ ਪੈ ਜਾਣਗੇ। ਸੁਣਨ ਵਿਚ ਇਹ ਤਰਕਪੂਰਨ ਵੀ ਜਾਪਦਾ ਸੀ, ਕਿਉਂਕਿ […]

Loading