Home > Articles posted by amritsartimes.live (Page 186)
FEATURE
on Aug 1, 2025
69 views 3 secs

ਭਾਰਤ ਵਰਗੇ ਮੁਲਕ ਵਿੱਚ ਬੱਚਿਆਂ ਨੂੰ ‘ਰੱਬ’ ਦਾ ਰੂਪ ਕਿਹਾ ਜਾਂਦਾ ਹੈ, ਪਰ ਇਸੇ ਮੁਲਕ ਵਿੱਚ ਵੱਡੀ ਗਿਣਤੀ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ‘ਕੰਜਕ ਪੂਜਾ’ ਵਾਲੇ ਇਸ ਮੁਲਕ ਵਿੱਚ ਬਾਲੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਛੇੜ-ਛਾੜ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਇਸ ਤੋਂ ਇਲਾਵਾ ਬਾਲਾਂ ਭਾਵ 18 ਸਾਲ ਤੋਂ ਘੱਟ ਉਮਰ ਦੇ […]

Loading

FEATURE
on Aug 1, 2025
71 views 1 sec

ਜਗਮੋਹਨ ਸਿੰਘ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਇਹ ਪਾਰਟੀ ਸਰਕਾਰ ਹੋਣ ਕਰਕੇ ਸੱਤਾ ਦਾ ਸੁੱਖ ਮਾਣ ਰਹੀ ਹੈ। ਇਸ ਦੀ ਸੀਨੀਅਰ ਲੀਡਰਸ਼ਿਪ ਇਹ ਦਾਅਵਾ ਕਰ ਚੁੱਕੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਗਲੀਆਂ ਚੋਣਾਂ ਭਗਵੰਤ ਮਾਨ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਆਪ ਸੁਪਰੀਮੋ ਕੇਜਰੀਵਾਲ ਤਾਂ ਇਹ […]

Loading

FEATURE
on Aug 1, 2025
121 views 0 secs

ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇੱਕ ਵੱਡੀ ਬਗਾਵਤ ਦਾ ਸਾਹਮਣਾ ਕਰ ਰਹੀ ਹੈ, ਕਿਉਂਕਿ 4 ਜੁਲਾਈ ਨੂੰ ਲੈਂਡ ਪੁਲੰਗ ਪਾਲਿਸੀ ਲਿਆਂਦੀ ਜਾਂਦੀ ਹੈ, ਕੈਬਨਿਟ ਦੇ ਵਿੱਚ ਪਾਸ ਹੁੰਦੀ ਹੈ, ਤੇ ਫਿਰ ਭਗਵੰਤ ਮਾਨ ਆਪ ਹੀ ਇਸ ਦੇ ਫਾਇਦੇ ਗਿਣਾਉਣ ਲੱਗ ਜਾਂਦੇ ਹਨ। ਜਿਹੜੀਆਂ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸੱਤਾ ਵਿੱਚ […]

Loading

FEATURE
on Aug 1, 2025
76 views 2 secs

ਦੇਸੀ ਮਹੀਨੇ ਵਿਸਾਖ ਤੋਂ ਸ਼ੁਰੂ ਹੋਈ ਗਰਮੀ ਹਾੜ ਤੱਕ ਸਿਖਰਾਂ ’ਤੇ ਪੁੱਜ ਜਾਂਦੀ ਹੈ। ਤਾਪਮਾਨ 40-45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀ ਵੀ ਇਸ ਜ਼ਬਰਦਸਤ ਗਰਮੀ ਵਿੱਚ ਬੇਹਾਲ ਹੋ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਕਿਸੇ ਪਾਸਿਉਂ ਠੰਡੀ ਪੌਣ ਦਾ ਬੁੱਲਾ ਆ ਜਾਵੇ। ਮਨੁੱਖ ਦੁਆਰਾ ਨਿਰਮਿਤ ਐਸ਼ੋ ਆਰਾਮ ਦੇ ਸਾਧਨ […]

Loading

FEATURE
on Aug 1, 2025
65 views 3 secs

ਪੰਜਾਬ ਦੀ ਧਰਤੀ, ਜੋ ਕਦੇ ਗੁਰੂ ਸਾਹਿਬਾਨ ਦੇ ਵਿਰਸੇ, ਸੱਭਿਆਚਾਰ ਅਤੇ ਜੋਸ਼ ਨਾਲ ਗੂੰਜਦੀ ਸੀ, ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸੀ ਹੋਈ ਹੈ। ਇਸ ਦਲਦਲ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਹਰ ਸਰਕਾਰ ਨੇ ਕੀਤੇ, ਪਰ ਹਕੀਕਤ ਵਿੱਚ ਨਤੀਜੇ ਹਮੇਸ਼ਾ ਹੀ ਨਿਰਾਸ਼ਾਜਨਕ ਰਹੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ […]

Loading

FEATURE
on Aug 1, 2025
72 views 5 secs

ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਮੇਲਾ ਰੂਹਾਂ ਦਾ ਮਿਲਾਪ ਹੁੰਦੈ…ਖ਼ੁਸ਼ੀਆਂ ਦਾ ਅਖਾੜਾ। ਚਿਰੋਕੇ ਵਿੱਛੜੇ ਸੱਜਣਾਂ ਨੂੰ ਮਿਲਣ ਦਾ ਚਾਅ ਠਾਠਾਂ ਮਾਰਦੈ। ਮਨ ਦੀਆਂ ਵਾਛਾਂ ਖਿੜਨ ਦਾ ਸੁਨੇਹੜਾ। ਦਿਲਾਂ ਦੇ ਲੁੱਡੀਆਂ ਪਾਉਣ ਦਾ ਵਰਤਾਰਾ। ਅਕੇਵੇਂ ਦਾ ਥਕੇਵਾਂ ਲਾਹੁਣ ਵਾਲਾ ਸੁਭਾਗਾ ਸਮਾਂ। ਫੁਰਸਤ ਦੇ ਪਲਾਂ ਦੀ ਮੌਜ ਮਸਤੀ। ਕਹਿੰਦੇ ਨੇ, ਪੰਜਾਬੀਆਂ ਦੇ ਸੁਭਾਅ ਵਿੱਚ ‘ਮੇਲਾ’ ਡੂੰਘਾ […]

Loading

FEATURE
on Aug 1, 2025
66 views 3 secs

ਡਾ. ਗੁਰਵਿੰਦਰ ਸਿੰਘਸ਼ਹੀਦ ਊਧਮ ਸਿੰਘ ਇਤਿਹਾਸ ਦਾ ਅਜਿਹਾ ਮਹਾਨ ਯੋਧਾ ਹੋਇਆ ਹੈ, ਜਿਸ ਨੇ ਗ਼ੁਲਾਮੀ ਦੇ ਸੰਗਲ ਤੋੜਨ ਅਤੇ ਬੇਗੁਨਾਹ ਲੋਕਾਂ ਦੇ ਸਮੂਹਿਕ ਕਤਲੇਆਮ ਖ਼ਿਲਾਫ਼, ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਇਆ। ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਪੰਛੀ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ 26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਨਗਰ ਦੇ ਗਰੀਬ ਪਰਿਵਾਰ ’ਚ, […]

Loading

FEATURE
on Aug 1, 2025
72 views 6 secs

ਭਾਰਤ ਨੂੰ ਸਤੰਬਰ 2024 ਵਿੱਚ ਪ੍ਰਕਾਸ਼ਿਤ ਨੇਚਰ ਜਰਨਲ ਦੇ ਇੱਕ ਅਧਿਐਨ ਨੇ ਵਿਸ਼ਵ ਦਾ ਸਭ ਤੋਂ ਵੱਡਾ ਪਲਾਸਟਿਕ ਪ੍ਰਦੂਸ਼ਣ ਫ਼ੈਲਾਉਣ ਵਾਲਾ ਦੇਸ਼ ਐਲਾਨਿਆ ਸੀ। ਇਹ ਅਧਿਐਨ 2020 ਦੇ 50,702 ਨਗਰ ਪਾਲਿਕਾਵਾਂ ਦੇ ਡਾਟੇ ’ਤੇ ਆਧਾਰਿਤ ਸੀ, ਜਿਸ ਮੁਤਾਬਕ ਭਾਰਤ ਹਰ ਸਾਲ 93 ਲੱਖ ਟਨ ਪਲਾਸਟਿਕ ਕਚਰਾ ਪੈਦਾ ਕਰਦਾ ਹੈ, ਜੋ ਵਿਸ਼ਵ ਦੇ 5.21 ਕਰੋੜ ਟਨ […]

Loading

FEATURE
on Aug 1, 2025
79 views 2 secs

ਭਾਰਤ ਦੇ ਕਿਸਾਨ, ਜੋ ਦੇਸ਼ ਦੀ ਖੁਰਾਕ ਸੁਰੱਖਿਆ ਦੀ ਨੀਂਹ ਹਨ, ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਖਾਸ ਤੌਰ ’ਤੇ ਪੰਜਾਬ ਦੇ ਕਿਸਾਨ, ਜੋ ਦੇਸ਼ ਦੇ ਸਿਰਫ਼ 2% ਖੇਤਰਫ਼ਲ ’ਤੇ ਖੇਤੀਬਾੜੀ ਕਰਦੇ ਹਨ, ਪ੍ਰਤੀ ਕਿਸਾਨ ਸਭ ਤੋਂ ਵੱਧ ਕਰਜ਼ੇ ਦੇ ਸੰਕਟ ਨਾਲ ਜੂਝ ਰਹੇ ਹਨ। ਲੋਕ ਸਭਾ ਵਿੱਚ ਵਿੱਤ ਮੰਤਰਾਲੇ ਦੇ ਰਾਜ ਮੰਤਰੀ ਪੰਕਜ […]

Loading

FEATURE
on Aug 1, 2025
67 views 6 secs

ਅਪੂਰਵਾਨੰਦਅਸੀਂ ਭਾਰਤ ਦੇ ਕਈ ਇਲਾਕਿਆਂ ਵਿੱਚ ਪੁਲਿਸ ਅਤੇ ਹਿੰਦੂਤਵਵਾਦੀ ਭੀੜ ਨੂੰ ਇੱਕੋ ਜਿਹੇ ਤਰੀਕੇ ਨਾਲ ਕੰਮ ਕਰਦੇ ਵੇਖਿਆ ਹੈ, ਖਾਸ ਕਰਕੇ ਮੁਸਲਮਾਨਾਂ ਅਤੇ ਇਸਾਈਆਂ ਦੇ ਮਾਮਲਿਆਂ ਵਿੱਚ ਪਰ ਜਦੋਂ ਅਦਾਲਤ ਵੀ ਹਿੰਦੂਤਵਵਾਦੀ ਰਾਸ਼ਟਰਵਾਦੀਆਂ ਵਾਂਗ ਸੋਚਣ ਅਤੇ ਬੋਲਣ ਲੱਗ ਜਾਵੇ, ਤਾਂ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਪਾਣੀ ਸਿਰ ਤੋਂ ਉੱਪਰ ਨਿਕਲ ਗਿਆ ਹੈ। ਇਹ ਚਿਤਾਵਨੀ […]

Loading