Home > Articles posted by amritsartimes.live (Page 192)
FEATURE
on Jul 26, 2025
66 views 9 secs

ਰਿਪੋਰਟਾਂ ਅਨੁਸਾਰ ਭਾਰਤ ਦੀ ਵਿਕਾਸ ਦਰ ਕਈ ਸਾਲਾਂ ਤੋਂ 6 ਫ਼ੀਸਦੀ ਤੋਂ ਉੱਪਰ ਰਹੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਭਾਰਤ ਦੇ ਹਰ ਵਿਅਕਤੀ ਦੀ ਆਮਦਨ 6 ਫ਼ੀਸਦੀ ਤੋਂ ਜ਼ਿਆਦਾ ਵਧ ਰਹੀ ਹੈ। ਦੂਸਰੀ ਤਰਫ਼ ਭਾਰਤ ਦੀ ਰੁਜ਼ਗਾਰ ਰਿਪੋਰਟ 2024 ਅਨੁਸਾਰ ਇੱਥੇ ਨੌਜਵਾਨਾਂ ਵਿੱਚ ਸੰਨ 2000 ਵਿੱਚ ਜਿਹੜੀ ਬੇਰੁਜ਼ਗਾਰੀ ਦੀ ਦਰ 5.7 ਫ਼ੀਸਦੀ […]

Loading

FEATURE
on Jul 25, 2025
71 views 2 secs

ਡਾ. ਸੁਰਿੰਦਰ ਮੰਡ ਇਹ ਵਿਰੋਧੀ ਪਾਰਟੀਆਂ ਦੇ ਸਿਆਸੀ ਵਤੀਰੇ ਨੇ ਤੈਅ ਕਰਨਾ ਹੈ ਕਿ ਅਗਲੀ ਕੇਂਦਰ ਸਰਕਾਰ ਕਿਸ ਦੀ ਬਣੇਗੀ। ਪਿਛਲੀ ਵਾਰ ਸਿਰਫ਼ 39% ਵੋਟਾਂ ਨਾਲ ਭਾਜਪਾ ਸਰਕਾਰ ਬਣੀ ਸੀ। ਇਸ ਲਈ ਇਨ੍ਹਾਂ ਲਈ ਇਹੀ ਸੋਚਣ ਵਿਚਾਰਨ ਦਾ ਸਮਾਂ ਹੈ।ਕਾਂਗਰਸ ਭਾਜਪਾ ਦੇ ਮੁਕਾਬਲੇ ਸੁਸਤ ਤੇ ਜਿੱਦਲ ਜਾਪਦੀ ਹੈ। 2024 ਵਾਲੀ ਚੋਣ ਵਿੱਚ ਬਿਹਾਰ 30, ਉੜੀਸਾ […]

Loading

FEATURE
on Jul 25, 2025
73 views 3 secs

ਡਾ. ਅਮਨਦੀਪ ਸਿੰਘਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੇ ਪਿਛਲੇ ਦਿਨੀਂ ਕੈਂਪਸਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਧਰਨਾ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਉਣ ਦੇ ਨੋਟਿਸ ਕੱਢੇ। ਪਟਿਆਲਾ ਦੀ ਜ਼ਿਲ੍ਹਾ ਅਦਾਲਤ ਦੇ ਹਵਾਲੇ ਨਾਲ ਪ੍ਰਸ਼ਾਸਨ ਨੇ ਪੰਜਾਬੀ ਯੂਨੀਵਰਸਿਟੀ ਦੀ ਹਦੂਦ ਦੇ 300 ਮੀਟਰ ਦੇ ਘੇਰੇ ਵਿੱਚ ਧਰਨਾ ਨਾ ਲਗਾਉਣ ਦਾ ਹੁਕਮ ਸੁਣਾ ਦਿੱਤਾ। […]

Loading

FEATURE
on Jul 25, 2025
70 views 11 secs

ਮਨੁੱਖੀ ਜੀਵਨ ਦੀ ਤੋਰ ਬਹੁਤ ਬਦਲ ਗਈ ਹੈ ਤੇ ਨਿੱਤ ਬਦਲਦੀ ਜਾ ਰਹੀ ਹੈ। ਪੁਰਾਣੀਆਂ ਮਾਨਤਾਵਾਂ ਖ਼ਤਮ ਹੋ ਰਹੀਆਂ ਹਨ ਤੇ ਨਵੀਆਂ ਸੋਚਾਂ ਤੇ ਅਕੀਦੇ ਪੈਦਾ ਹੋ ਰਹੇ ਹਨ। ਬਦਲ ਰਹੇ ਸਮਿਆਂ ਨੇ ਮਨੁੱਖੀ ਮਨ ਵਿੱਚ ਨਵੀਆਂ ਸੋਚਾਂ ਪੈਦਾ ਕੀਤੀਆਂ ਹਨ। ਕੁੜੀਆਂ-ਮੁੰਡਿਆਂ ਦੀ ਬਰਾਬਰੀ ਦੀਆਂ ਗੱਲਾਂ ਹੋ ਰਹੀਆਂ ਹਨ। ਭਾਵੇਂ ਇਹ ਅਜੇ ਸਭ ਕੁਝ ਸਮਾਜ […]

Loading

FEATURE
on Jul 25, 2025
137 views 1 sec

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋੋਂ ਅਗਾਮੀ ਏਸ਼ੀਆ ਕੱਪ ਟੀ 20 ਟੂਰਨਾਮੈਂਟ ਦੀ ਮੇਜ਼ਬਾਨੀ ਯੂ.ਏ.ਈ. ਵਿੱਚ ਕੀਤੀ ਜਾਵੇਗੀ। ਇਹ ਦਾਅਵਾ ਏਸ਼ੀਅਨ ਕ੍ਰਿਕਟ ਕੌਂਸਲ ਵਿਚਲੇ ਸੂਤਰਾਂ ਨੇ ਕੀਤਾ ਹੈ। ਸਤੰਬਰ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਦੌਰਾਨ ਦੋ ਰਵਾਇਤੀ ਵਿਰੋਧੀ ਟੀਮਾਂ ਭਾਰਤ ਤੇ ਪਾਕਿਸਤਾਨ ਵਿੱਚ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। ਟੂਰਨਾਮੈਂਟ ਯੂ.ਏ.ਈ. ਵਿੱਚ ਕਰਵਾਉਣ ਸਬੰਧੀ ਫ਼ੈਸਲਾ ਏ.ਸੀ.ਸੀ. ਦੀ ਬੈਠਕ […]

Loading

FEATURE
on Jul 25, 2025
71 views 9 secs

ਡਾ. ਪਰਮਵੀਰ ਸਿੰਘਸਿੱਖ ਵਿਸ਼ਵਕੋਸ਼ ਵਿਭਾਗਪੰਜਾਬੀ ਯੂਨੀਵਰਸਿਟੀ, ਪਟਿਆਲਾ ਇਹ ਸਮੂਹ ਸਮਾਗਮ ਪੰਜਾਬ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਆਪੋ-ਆਪਣੇ ਢੰਗ ਨਾਲ ਕਰਵਾਏ ਜਾਂਦੇ ਹਨ। ਆਮ ਤੌਰ ’ਤੇ ਰਵਾਇਤੀ ਸਮਾਗਮ ਧਾਰਮਿਕ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੀਆਂ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਧਾਰਮਿਕ ਸਮਾਗਮਾਂ ਵਿੱਚ […]

Loading

FEATURE
on Jul 25, 2025
66 views 2 secs

ਸਾਉਣ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਪੰਜਵਾਂ ਮਹੀਨਾ ਹੈ। ਇਸ ਮਹੀਨੇ ਨੂੰ ‘ਸਾਵਣ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਹੁੰਦਾ ਹੈ ਅਤੇ ਇਸ ਵਿੱਚ 30 ਦਿਨ ਹੁੰਦੇ ਹਨ। ਭਾਵੇਂ ਆਮ ਕਰਕੇ ਬਰਸਾਤਾਂ ਦੀ ਸ਼ੁਰੂਆਤ ਹਾੜ ਮਹੀਨੇ ਦੇ ਅੱਧ ਤੋਂ ਬਾਅਦ ਹੀ ਹੋ […]

Loading

FEATURE
on Jul 25, 2025
69 views 4 secs

ਪ੍ਰੋਫ਼ੈਸਰ ਅਪੂਰਵਾਨੰਦ, ਦਿੱਲੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੋਸ਼ ਲਾਇਆ ਹੈ ਕਿ ਕਾਂਵੜ ਯਾਤਰੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ’ਤੇ ਗੁੱਸਾ ਹੈ ਕਿ ਕਾਂਵੜ ਯਾਤਰੀਆਂ ਨੂੰ ਹਿੰਸਕ ਤੇ ਗੁੰਡਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਵੜ ਯਾਤਰਾ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਹੈ, ਜਿਸ ਵਿੱਚ ਅਮੀਰ-ਗਰੀਬ, […]

Loading

FEATURE
on Jul 25, 2025
65 views 6 secs

ਭਾਰਤ-ਚੀਨ ਰਿਸ਼ਤਿਆਂ ਨੂੰ ਲੀਹ ’ਤੇ ਲਿਆਉਣ ਲਈ ਭਾਵੇਂ ਦੋਵੇਂ ਮੁਲਕ ਯਤਨਸ਼ੀਲ ਹਨ ਪਰ ਇਨ੍ਹਾਂ ਨੂੰ ਨਿੱਘੇ ਬਣਾਉਣ ਵਿੱਚ ਅਜੇ ਵੀ ਕਈ ਅੜਿੱਕੇ ਮੌਜੂਦ ਹਨ। ਭਾਰਤ ਨੇ ਭਾਵੇਂ ਚੀਨ ਦੇ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਮੁੜ ਖੋਲ੍ਹ ਦਿੱਤਾ ਹੈ ਜਿਸ ਨੂੰ ਇੱਕ ਹਾਂ-ਪੱਖੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।ਸਰਹੱਦ ’ਤੇ ਕਈ ਸਾਲਾਂ ਦੇ ਤਣਾਅ ਤੋਂ ਬਾਅਦ ਜੇ […]

Loading

FEATURE
on Jul 24, 2025
124 views 1 sec

ਅਗਾਂਹਵਧੂ ਅਤੇ ਆਧੁਨਿਕ ਬਣਨ ਦੀ ਦੌੜ ਵਿੱਚ ਅਸੀਂ ਆਪਣੀ ਸਿਹਤ ਨਾਲ ਖੇਡ ਰਹੇ ਹਾਂ। ਇੰਝ ਜਾਪਦਾ ਹੈ ਜਿਵੇਂ ਅਸੀਂ ਖੇਡਾਂ ਦੀ ਮਹੱਤਤਾ ਨੂੰ ਭੁੱਲਦੇ ਜਾ ਰਹੇ ਹਾਂ। ਅੱਜ ਦੇ ਬੱਚੇ ਮੋਬਾਈਲ, ਲੈਪਟਾਪ ਅਤੇ ਵੀਡੀਓ ਗੇਮਾਂ ਨਾਲ ਹੀ ਖੇਡਦੇ ਹਨ। ਪਰ ਬੱਚਿਆਂ ਦੇ ਵਧਦੇ ਵਿਕਾਸ ਦੇ ਨਾਲ ਖੇਡਾਂ ਦੀ ਮਹੱਤਤਾ ਨੂੰ ਜਾਣਨਾ ਜ਼ਰੂਰੀ ਹੈ। ਜਿੰਨਾ ਖੇਡਾਂ […]

Loading