Home > Articles posted by amritsartimes.live (Page 197)
FEATURE
on Jul 18, 2025
73 views 0 secs

28 ਸਾਲ ਤੱਕ ਕੁਸ਼ਤੀ ਦੀ ਦੁਨੀਆ ’ਤੇ ਰਾਜ ਕਰਨ ਵਾਲੇ ਗੋਲਡਬਰਗ ਨੇ ਆਖਰਕਾਰ ਰਿੰਗ ਨੂੰ ਅਲਵਿਦਾ ਕਹਿ ਦਿੱਤਾ। ਉਸਦਾ ਸਾਹਮਣਾ ਡਬਲਯੂ.ਡਬਲਯੂ.ਈ. ਦੇ ਸਭ ਤੋਂ ਖਤਰਨਾਕ ਚੈਂਪੀਅਨ, ਗੁੰਥਰ ਨਾਲ ਵਰਲਡ ਹੈਵੀਵੇਟ ਟਾਈਟਲ ਲਈ ਹੋਇਆ। ਇਹ ਮੈਚ ਆਸਾਨ ਨਹੀਂ ਸੀ।ਗੋਲਡਬਰਗ, ਜੋ ਗੋਡੇ ਦੀ ਸੱਟ ਤੋਂ ਪੀੜਤ ਸੀ, ਨੇ ਮੈਚ ਵਿੱਚ ਜ਼ਬਰਦਸਤ ਜੋਸ਼ ਦਿਖਾਇਆ। ਆਪਣੇ ਕੈਰੀਅਰ ਦਾ ਆਖਰੀ […]

Loading

FEATURE
on Jul 18, 2025
69 views 2 secs

ਵਿੰਬਲਡਨ 2025 ਦਾ ਫਾਈਨਲ ਮੈਚ ਦੋ ਵਾਰ ਦੇ ਵਿੰਬਲਡਨ ਚੈਂਪੀਅਨ ਸਪੇਨ ਦੇ ਕਾਰਲੋਸ ਅਲਕਾਰਾਜ਼ ਅਤੇ ਇਟਲੀ ਦੇ ਜੈਨਿਕ ਸਿਨਰ ਵਿਚਕਾਰ ਖੇਡਿਆ ਗਿਆ। ਲੰਡਨ ਦੇ ਆਲ ਇੰਗਲੈਂਡ ਟੈਨਿਸ ਕਲੱਬ ਵਿੱਚ ਖੇਡੇ ਗਏ ਗ੍ਰੈਂਡ ਸਲੈਮ ਵਿੰਬਲਡਨ ਨੂੰ ਇੱਕ ਨਵਾਂ ਚੈਂਪੀਅਨ ਮਿਲਿਆ ਹੈ। ਸਿਨਰ ਨੇ ਤਿੰਨ ਘੰਟੇ ਚੱਲੇ ਖਿਤਾਬੀ ਮੁਕਾਬਲੇ ਵਿੱਚ ਕਾਰਲੋਸ ਅਲਕਾਰਾਜ਼ ਨੂੰ 4-6,6-4,6-4,6-4 ਨਾਲ ਹਰਾ ਕੇ […]

Loading

FEATURE
on Jul 18, 2025
75 views 0 secs

ਪੋਲੈਂਡ ਦੀ ਇਗਾ ਸਵੈਟੇਕ ਨੇ ਪਿਛਲੇ ਦਿਨੀਂ ਆਲ ਇੰਗਲੈਂਡ ਕਲੱਬ ਵਿੱਚ ਅਮਰੀਕੀ ਅਮਾਂਡਾ ਅਨੀਸਿਮੋਵਾ ਨੂੰ ਹਰਾ ਕੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ। ਇਹ ਜਿੱਤ ਉਸਦੇ ਕੈਰੀਅਰ ਦਾ ਸਿਰਫ਼ ਇੱਕ ਹੋਰ ਮੀਲ ਪੱਥਰ ਨਹੀਂ ਹੈ, ਸਗੋਂ ਇੱਕ ਸਾਲ ਤੋਂ ਵੱਧ ਸਮੇਂ ਦੇ ਮਾਨਸਿਕ, ਸਰੀਰਕ ਅਤੇ ਪੇਸ਼ੇਵਰ ਸੰਘਰਸ਼ਾਂ ਨੂੰ ਪਾਰ ਕਰਨ ਦੀ ਇੱਕ ਉਦਾਹਰਣ ਹੈ।ਇਹ ਡਰ ਉਸਦੇ […]

Loading

FEATURE
on Jul 18, 2025
79 views 0 secs

ਪ੍ਰਿੰਸੀਪਲ ਸਰਵਣ ਸਿੰਘ ਸਟੈਫ਼ੀ ਨੇ ਤਿੰਨ ਸਾਲ ਦੀ ਉਮਰੇ ਰੈਕੇਟ ਫ਼ੜਨਾ ਸਿੱਖ ਲਿਆ ਸੀ ਤੇ ਚੌਥੇ ਸਾਲ ਟੈਨਿਸ ਖੇਡਣ ਲੱਗ ਪਈ ਸੀ। ਫ਼ਿਰ ਉਸ ਨੇ ਏਨੀ ਮਿਹਨਤ ਕੀਤੀ, ਐਨਾ ਮੁੜਕਾ ਵਹਾਇਆ, ਏਨਾ ਸਿਦਕ ਤੇ ਸਿਰੜ ਪਾਲਿਆ ਕਿ 13 ਸਾਲ ਦੀ ਅੱਲ੍ਹੜ ਉਮਰ ਤੋਂ ਹੀ ਟੈਨਿਸ ਦੇ ਟੂਰਨਾਮੈਂਟ ਜਿੱਤਦੀ ਵੀਹਵੀਂ ਸਦੀ ਦੀ ਸਭ ਤੋਂ ਤਕੜੀ ਟੈਨਿਸ […]

Loading

FEATURE
on Jul 18, 2025
72 views 7 secs

ਸਾਉਣ ਮਹੀਨਾ ਸਾਡੇ ਦੇਸ਼ ਵਿੱਚ ਵਣ-ਮਹਾਉਤਸਵ ਨੂੰ ਸਮਰਪਿਤ ਹੁੰਦਾ ਹੈ। ਰੁੱਖਾਂ ਦੀ ਅਹਿਮੀਅਤ ਨੂੰ ਦੇਖਦਿਆਂ ਦੇਸ਼ ਦੇ ਪਹਿਲੇ ਖੇਤੀਬਾੜੀ ਮੰਤਰੀ ਡਾ. ਕੇ.ਐੱਮ. ਮੁਨਸ਼ੀ ਨੇ 1950 ’ਚ ਇਸ ਉਤਸਵ ਨੂੰ ਦਿੱਲੀ ਤੋਂ ਸ਼ੁਰੂ ਕੀਤਾ ਸੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 20 ਜੁਲਾਈ ਨੂੰ ਪੁਰਾਣਾ ਕਿਲ੍ਹਾ ਦਿੱਲੀ ’ਚ ਇੱਕ ਬੂਟਾ ਲਾ ਕੇ […]

Loading

FEATURE
on Jul 18, 2025
101 views 3 secs

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੂੰ 21ਵੀਂ ਸਦੀ ਵਿੱਚ ਕਿਰਤ ਦੇ ਮਨਾਏ ਜਾ ਰਹੇ ਜਸ਼ਨ ਵਜੋਂ ਦੇਖਣਾ ਚਾਹੀਦਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ 25 ਸਾਲਾਂ ਤੋਂ ਚੱਲ ਰਹੀ ਕਾਰ ਸੇਵਾ ਨੇ ਵਾਤਾਵਰਣ ਦੇ ਖੇਤਰ ਵਿੱਚ ਪੰਜਾਬ ਨੂੰ ਨਵਾਂ ਮੋੜਾ ਦਿੱਤਾ ਹੈ। ਇਨ੍ਹਾਂ 25 ਸਾਲਾਂ ਵਿੱਚ ਪੰਜਾਬੀਆਂ ਨੇ ਆਪਣੇ […]

Loading

FEATURE
on Jul 18, 2025
75 views 6 secs

ਭਾਰਤ ਨੂੰ ਸਤੰਬਰ 2024 ਵਿੱਚ ਪ੍ਰਕਾਸ਼ਿਤ ਨੇਚਰ ਜਰਨਲ ਦੇ ਇੱਕ ਅਧਿਐਨ ਨੇ ਵਿਸ਼ਵ ਦਾ ਸਭ ਤੋਂ ਵੱਡਾ ਪਲਾਸਟਿਕ ਪ੍ਰਦੂਸ਼ਣ ਫ਼ੈਲਾਉਣ ਵਾਲਾ ਦੇਸ਼ ਐਲਾਨਿਆ ਸੀ। ਇਹ ਅਧਿਐਨ 2020 ਦੇ 50,702 ਨਗਰ ਪਾਲਿਕਾਵਾਂ ਦੇ ਡਾਟੇ ’ਤੇ ਆਧਾਰਿਤ ਸੀ, ਜਿਸ ਮੁਤਾਬਕ ਭਾਰਤ ਹਰ ਸਾਲ 93 ਲੱਖ ਟਨ ਪਲਾਸਟਿਕ ਕਚਰਾ ਪੈਦਾ ਕਰਦਾ ਹੈ, ਜੋ ਵਿਸ਼ਵ ਦੇ 5.21 ਕਰੋੜ ਟਨ […]

Loading

FEATURE
on Jul 18, 2025
72 views 6 secs

ਸਾਉਣ ਦਾ ਮਹੀਨਾ, ਜਦੋਂ ਸ਼ਿਵ ਭਗਤਾਂ ਦੇ ਦਿਲਾਂ ਵਿੱਚ ਭਗਤੀ ਦਾ ਜਵਾਰ ਉੱਠਦਾ ਹੈ ਤੇ ਹਰਿਦੁਆਰ ਦੀਆਂ ਗੰਗਾ ਘਾਟੀਆਂ ’ਤੇ ਕਾਂਵੜੀਆਂ ਦੀਆਂ ਟੋਲੀਆਂ ਜਲ ਭਰਨ ਲਈ ਉਮੜ ਪੈਂਦੀਆਂ ਹਨ। ਸਦੀਆਂ ਤੋਂ ਚੱਲੀ ਆ ਰਹੀ ਇਹ ਕਾਂਵੜ ਯਾਤਰਾ, ਜੋ ਕਦੇ ਸੇਵਾ, ਤਿਆਗ ਅਤੇ ਭਗਤੀ ਦਾ ਪ੍ਰਤੀਕ ਸੀ, ਹੁਣ ਕੁਝ ਹੱਦ ਤੱਕ ਨਫ਼ਰਤ, ਹਿੰਸਾ ਅਤੇ ਫ਼ਿਰਕੂ ਜਹਿਰ […]

Loading

FEATURE
on Jul 18, 2025
70 views 4 secs

ਰਵਿੰਦਰ ਚੋਟ ਇਹ ਮਰਦਮਸ਼ੁਮਾਰੀ ਦੋ ਪੜਾਵਾਂ ਵਿੱਚ ਕਰਵਾਈ ਜਾਵੇਗੀ। ਪਹਿਲੇ ਪੜਾਅ ਵਿੱਚ ਮਕਾਨਾਂ ਦੀ ਗਿਣਤੀ ਕਰਨ ਦੇ ਨਾਲ-ਨਾਲ ਰਹਿਣ ਸਹਿਣ ਦੇ ਹਾਲਾਤ ’ਤੇ ਸਹੂਲਤਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਪਹਿਲਾ ਪੜਾਅ ਤਕਰੀਬਨ ਡੇਢ ਮਹੀਨੇ ਵਿੱਚ ਪੂਰਾ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਦੂਜੇ ਪੜਾਅ ਵਿੱਚ ਅਸਲੀ ਆਬਾਦੀ ਗਿਣੀ ਜਾਵੇਗੀ। ਹਰ ਘਰ ਵਿੱਚ ਰਹਿਣ ਵਾਲੇ ਪ੍ਰਾਣੀਆਂ […]

Loading

FEATURE
on Jul 18, 2025
83 views 3 secs

ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘਭਾਰਤ ਦੀ ਰਾਜਨੀਤੀ ਵਿੱਚ ਦਲਿਤ ਸਮਾਜ ਦੀ ਭੂਮਿਕਾ ਹਮੇਸ਼ਾ ਹੀ ਇੱਕ ਵੋਟ ਬੈਂਕ ਦੇ ਰੂਪ ਵਿੱਚ ਰਹੀ ਹੈ। ਦੇਸ਼ ਦੀ ਜਨਸੰਖਿਆ ਵਿੱਚ 16-17 ਫ਼ੀਸਦੀ ਹਿੱਸੇ ਵਾਲਾ ਇਹ ਸਮਾਜ ਪੰਜਾਬ ਵਿੱਚ 33 ਫ਼ੀਸਦੀ, ਬਿਹਾਰ ਵਿੱਚ 20 ਫ਼ੀਸਦੀ ਅਤੇ ਉੱਤਰ ਪ੍ਰਦੇਸ਼ ਵਿੱਚ 19 ਫ਼ੀਸਦੀ ਦੇ ਕਰੀਬ ਹੈ ਪਰ ਆਜ਼ਾਦੀ ਦੇ 78 ਸਾਲਾਂ ਦੇ ਲੰਬੇ […]

Loading