Home > Articles posted by amritsartimes.live (Page 228)
FEATURE
on Jun 16, 2025
112 views 0 secs

ਮਿਊਨਿਖ/ਏ.ਟੀ.ਨਿਊਜ਼ :ਆਰੀਆ ਬੋਰਸੇ ਅਤੇ ਅਰਜੁਨ ਬਬੂਟਾ ਦੀ ਭਾਰਤੀ ਜੋੜੀ ਨੇ ਪਿਛਲੇ ਦਿਨੀਂ ਇੱਥੇ ਆਈ.ਐੱਸ.ਐੱਸ.ਐੱਫ਼. ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਮੁਕਾਬਲੇ ਵਿੱਚ ਚੀਨ ਦੀ ਜ਼ੀਫ਼ੇਈ ਵਾਂਗ ਅਤੇ ਲੀਹਾਓ ਸ਼ੇਂਗ ਦੀ ਜੋੜੀ ਨੂੰ 17-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਆਰੀਆ ਅਤੇ ਬਬੂਟਾ ਨੇ ਅਹਿਮ ਪਲਾਂ ਵਿੱਚ ਸਬਰ ਅਤੇ ਇਕਾਗਰਤਾ ਦਿਖਾਈ […]

Loading

FEATURE
on Jun 16, 2025
93 views 0 secs

ਲੰਡਨ/ਏ.ਟੀ.ਨਿਊਜ਼: ਦੱਖਣੀ ਅਫਰੀਕਾ ਨੇ ਪਿਛਲੇ ਦਿਨੀਂ ਇੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਚੌਥੇ ਦਿਨ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਦੱਖਣੀ ਅਫਰੀਕਾ ਨੇ ਜਿੱਤ ਲਈ ਲੋੜੀਂਦੀਆਂ 69 ਦੌੜਾਂ ਬਣਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ। ਇਹ ਦੱਖਣੀ ਅਫਰੀਕਾ ਦਾ 27 ਸਾਲਾਂ ’ਚ ਪਹਿਲਾ ਵੱਡਾ ਕ੍ਰਿਕਟ ਖਿਤਾਬ ਹੈ। ਦੱਖਣੀ ਅਫਰੀਕਾ ਨੇ […]

Loading

FEATURE
on Jun 16, 2025
68 views 2 secs

ਲੰਡਨ: ਬਰਤਾਨੀਆ ਵਿੱਚ ਗਰੂਮਿੰਗ ਗੈਂਗ ਉਹ ਅਪਰਾਧੀ ਗਰੋਹ ਹਨ, ਜੋ ਛੋਟੀ ਉਮਰ ਦੀਆਂ ਕੁੜੀਆਂ, ਖਾਸ ਕਰਕੇ ਨਾਬਾਲਗ (10 ਤੋਂ 16 ਸਾਲ ਦੀਆਂ), ਨੂੰ ਫਸਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਹਨ। ਇਹ ਗਰੋਹ ਨੌਜਵਾਨ ਕੁੜੀਆਂ ਨੂੰ ਪਹਿਲਾਂ ਦੋਸਤੀ ਜਾਂ ਪਿਆਰ ਦਾ ਝਾਂਸਾ ਦਿੰਦੇ ਹਨ, ਉਨ੍ਹਾਂ ਨੂੰ ਤੋਹਫੇ, ਪੈਸੇ, ਨਸ਼ੀਲੇ ਪਦਾਰਥ ਜਾਂ ਸ਼ਰਾਬ ਦੇ ਕੇ ਫਸਾਉਂਦੇ […]

Loading

FEATURE
on Jun 16, 2025
75 views 0 secs

ਵਾਸ਼ਿੰਗਟਨ: ਐਨਲਸ ਆਫ ਇੰਟਰਨਲ ਮੈਡੀਸਿਨ ਵਿੱਚ ਪ੍ਰਕਾਸ਼ਿਤ ਇੱਕ ਖੋਜ ਨੇ ਖੁਲਾਸਾ ਕੀਤਾ ਹੈ ਕਿ 1970 ਦੇ ਦਹਾਕੇ ਤੋਂ ਬਾਅਦ ਜਨਮੇ ਨੌਜਵਾਨਾਂ ਵਿੱਚ ਅਪੈਂਡਿਕਸ ਕੈਂਸਰ ਦੇ ਮਾਮਲਿਆਂ ਵਿੱਚ ਨਾਟਕੀ ਵਾਧਾ ਹੋਇਆ ਹੈ। ਪਹਿਲਾਂ ਬਜ਼ੁਰਗਾਂ ਵਿੱਚ ਦੇਖਿਆ ਜਾਣ ਵਾਲਾ ਇਹ ਕੈਂਸਰ ਹੁਣ 30-40 ਸਾਲ ਦੀ ਉਮਰ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਖੋਜ ਅਨੁਸਾਰ, 1940 […]

Loading

FEATURE
on Jun 16, 2025
87 views 11 secs

ਸ੍ਰੀ ਅਕਾਲ ਤਖਤ ਸਾਹਿਬ, ਜਿਸ ਦੀ ਫਸੀਲ ’ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦਾ ਅਡੋਲ ਨਿਸ਼ਾਨ ਖੜ੍ਹਾ ਕੀਤਾ ਸੀ, ਅੱਜ ਉਸ ਉਪਰ ਇੱਕ ਨਵੇਂ ਸੰਕਟ  ਛਾਇਆ ਹੋਇਆ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਨੇ ਅਕਾਲ ਤਖਤ ਦੀ ਸਰਵਉੱਚਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,  ਗਿਆਨੀ […]

Loading

FEATURE
on Jun 16, 2025
90 views 0 secs

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਰੋਲੀਨਾ ਵਿਚ ਸਟੀਫਨ ਸਟਾਨਕੋ (57) ਨਾਮੀ ਦੋਸ਼ੀ ਨੂੰ ਹੱਤਿਆ ਦੇ ਮਾਮਲੇ ਵਿਚ ਫਾਹੇਲਾ ਦੇਣ ਦੀ ਖਬਰ ਹੈ। ਜੇਲ ਅਧਿਕਾਰੀਆਂ ਅਨੁਸਾਰ ਸਟਾਨਕੋ ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.34 ਵਜੇ ਮ੍ਰਿਤਕ ਐਲਾਨ ਦਿੱਤਾਗਿਆ। ਉਸ ਨੂੰ 2005 ਵਿੱਚ ਹੌਰੀ ਕਾਊਂਟੀ ਵਿੱਚ ਆਪਣੇ ਦੋਸਤ ਦੀ ਹੱਤਿਆ ਕਰਨ ਤੇ ਬਾਅਦ ਵਿਚ ਉਸ […]

Loading

FEATURE
on Jun 16, 2025
84 views 0 secs

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮਿਨੀਸੋਟਾ ਦੇ ਵਿਧਾਇਕ ਤੇ ਹਾਊਸ ਸਪੀਕਰ ਐਮੇਰੀਟਾ ਮੀਲੀਸਾ ਹਾਰਟਮੈਨ ਤੇ ਉਸ ਦੇ ਪਤੀਮਾਰਕ ਹਾਰਟਮੈਨ ਦੀ ਬਰੁੱਕਲਿਨ ਪਾਰਕ ਵਿਚ ਸਥਿੱਤ ਉਨਾਂ ਦੇ ਘਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਦ ਕਿ ਸਟੇਟ ਸੈਨੇਟਮੈਂਬਰ ਜੌਹਨ ਹਾਫਮੈਨ ਤੇ ਉਸ ਦੀ ਪਤਨੀ ਯੇਟੇ ਨੂੰ ਚੈਂਪਲਿਨ ਸਥਿੱਤ ਘਰ ਵਿਚ ਗੋਲੀਆਂ ਮਾਰ ਕੇ ਗੰਭੀਰ […]

Loading

FEATURE
on Jun 16, 2025
71 views 17 secs

ਬਘੇਲ ਸਿੰਘ ਧਾਲੀਵਾਲ ਸੰਪਰਕ: 99142-58142 ਸਿੱਖ ਕੌਮ ਦੀ ਬਹਾਦਰੀ ਅਤੇ ਸੰਘਰਸ਼ ਦੀ ਗਾਥਾ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੈ। ਇਹ ਕੌਮ 18ਵੀਂ, 19ਵੀਂ ਅਤੇ 20ਵੀਂ ਸਦੀ ਵਿੱਚ ਆਪਣੀ ਨਿਡਰਤਾ ਅਤੇ ਸੁਤੰਤਰ ਸੋਚ ਦੇ ਲਈ ਜਾਣੀ ਜਾਂਦੀ ਹੈ। ਸਿੱਖ ਇਤਿਹਾਸ ਦੀਆਂ ਮਹਾਨ ਜਿੱਤਾਂ, ਜਿਵੇਂ ਕਿ ਸਿੱਖ ਰਾਜ ਦੀ ਸਥਾਪਨਾ ਅਤੇ ਮੁਗਲ ਸਾਮਰਾਜ ਨੂੰ ਚੁਣੌਤੀ ਦੇਣ ਵਰਗੇ ਕਾਰਨਾਮੇ, […]

Loading

FEATURE
on Jun 16, 2025
79 views 20 secs

ਡਾਕਟਰ ਕੇਸਰ ਸਿੰਘ ਭੰਗੂ ਅੱਜ-ਕੱਲ੍ਹ ਦੇਸ਼ ਵਿਚ ਸਿਆਸੀ ਪਾਰਟੀਆਂ, ਆਰਥਿਕ ਮਾਹਰਾਂ ਅਤੇ ਆਮ ਲੋਕਾਂ ਦਰਮਿਆਨ, ਭਾਰਤ ਦੀ ਅਰਥਵਿਵਸਥਾ ਦੀ ਕੁੱਲ ਘਰੇਲੂ ਉਤਪਾਦ ਦੇ ਮਾਮਲੇ ਵਿਚ ਦੁਨੀਆ ਵਿਚ ਚੰਗੀ ਹੋ ਰਹੀ ਦਰਜਾਬੰਦੀ ਦੀ ਗੱਲ ਚੱਲ ਰਹੀ ਹੈ, ਕਿਉਂਕਿ ਕਿ ਦੇਸ਼ ਹੁਣੇ ਹੀ ਜਪਾਨ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਗਿਆ ਹੈ। ਦੇਸ਼ […]

Loading

FEATURE
on Jun 16, 2025
84 views 0 secs

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਵਿਦੇਸ਼ਾਂ ਵਿਚਲੇ ਕਾਲ ਸੈਂਟਰਾਂ ਰਾਹੀਂਸੀਨੀਅਰ ਨਾਗਰਿਕਾਂ ਨਾਲ ਧੋਖਾ ਕਰਨ ਦੇ ਮਾਮਲੇ ਵਿਚ 6 ਸਾਲ ਦੀ ਕੈਦ ਸੁਣਾਏ ਜਾਣ ਦੀ ਖਬਰ ਹੈ। ਟਾਂਪਾ, ਫਲੋਰਿਡਾ ਦੇਸੰਘੀ ਜੱਜ ਵਿਲੀਅਮ ਜੰਗ ਨੇ ਪ੍ਰਾਨਵ ਪਟੇਲ (33) ਨੂੰ 75 ਮਹੀਨੇ ਦੀ ਕੈਦ ਸੁਣਾਉਣ ਦੇ ਨਾਲ ਨਾਲ 17.9 ਲੱਖ ਡਾਲਰ ਦਾਜੁਰਮਾਨਾ ਵੀ […]

Loading