Home > Articles posted by amritsartimes.live (Page 44)
FEATURE
on Feb 24, 2026
37 views 1 sec

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਸਰਕਾਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ‘ਮੇਰੀ ਰਸੋਈ’ ਸਕੀਮ ਤਹਿਤ ਮੁਫ਼ਤ ਕਣਕ, ਦਾਲ, ਖੰਡ, ਸਰ੍ਹੋਂ ਦਾ ਤੇਲ, ਹਲਦੀ ਅਤੇ ਲੂਣ ਦੇਣ ਦਾ ਫ਼ੈਸਲਾ ਕੀਤਾ ਹੈ। ‘ਪੰਜਾਬ ਸਰਕਾਰ ਖੁਰਾਕ ਪ੍ਰੋਗਰਾਮ’ ਦੇ ਬੈਨਰ ਹੇਠ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਪਹਿਲਾਂ ਹੀ ਕਣਕ ਲੈ ਰਹੇ 40.48 ਲੱਖ ਪਰਿਵਾਰਾਂ […]

Loading

FEATURE
on Feb 23, 2026
33 views 0 secs

ਮਿਨੀਪੋਲਿਸ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਤਹਿਤ ਦੇਸ਼ ’ਚ ਮੌਜੂਦ ਉਹ ਹਜ਼ਾਰਾਂ ਸ਼ਰਨਾਰਥੀ ਗ੍ਰਿਫ਼ਤਾਰ ਕੀਤੇ ਜਾ ਸਕਦੇ ਹਨ, ਜੋ ਇੱਥੇ ਕਾਨੂੰਨੀ ਢੰਗ ਨਾਲ ਰਹਿ ਤਾਂ ਰਹੇ ਹਨ ਪਰ ਹੁਣ ਤੱਕ ਉਨ੍ਹਾਂ ਕੋਲ ਕੋਈ ਸਥਾਈ ਨਾਗਰਿਕਤਾ ਨਹੀਂ ਹੈ। ਮਿਨੀਸੋਟਾ ’ਚ ਹੋਣ ਵਾਲੀ ਫੈਡਰਲ ਅਦਾਲਤ ਦੀ ਸੁਣਵਾਈ ਤੋਂ […]

Loading

FEATURE
on Feb 23, 2026
31 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼: ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ਵਿੱਚ ਹੋਣ ਵਾਲੀ ਅਹਿਮ ਬੈਠਕ ਫਿਲਹਾਲ ਟਾਲ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਇਹ ਬੈਠਕ 23 ਤੋਂ 26 ਫਰਵਰੀ ਵਿਚਕਾਰ ਹੋਣੀ ਸੀ। ਇਸ ਦੇਰੀ ਦਾ ਮੁੱਖ ਕਾਰਨ ਅਮਰੀਕਾ ਵਿੱਚ ਟੈਰਿਫ (ਟੈਕਸ) ਨੀਤੀਆਂ ਵਿੱਚ ਆਇਆ ਅਚਾਨਕ ਬਦਲਾਅ ਹੈ ਕਿਉਂਕਿ […]

Loading

FEATURE
on Feb 23, 2026
33 views 0 secs

ਸੈਂਟਾ ਕਲਾਰਾ/ਕੈਲੀਫ਼ੋਰਨੀਆ/ਏ.ਟੀ.ਨਿਊਜ਼: ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਿਲੀਕੋਨ ਵੈਲੀ ਸਿੱਖ ਗੁਰਦੁਆਰਾ ਸੈਂਟਾ ਕਲਾਰਾ ਕੈਲੀਫ਼ੋਰਨੀਆ ਵਿਖੇ ਹਫ਼ਤਾਵਾਰੀ ਦੀਵਾਨਾ ਵਿੱਚ ਵਿਸ਼ੇਸ਼ ਤੌਰ ’ਤੇ ਵੱਡਾ ਘੱਲੂੁਘਾਰਾ (ਕੁੱਪ ਰੇਹੀੜਾ) ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪ੍ਰਵਾਨ ਵੱਲੋਂ ਵੱਡਾ ਘੱਲੂਘਾਰਾ ਪ੍ਰਤੀ ਮਾਣਮੱਤੇ ਸਿੱਖ ਇਤਿਹਾਸ ’ਤੇ ਰੋਸ਼ਨੀ ਪਾਈ ਗਈ ਕਿ ਅਹਿਮਦ ਸ਼ਾਹ ਅਬਦਾਲੀ ਨੇ ਮਾਲੇਰਕੋਟਲਾ ਨੇੜੇ ਕੁੱਪ ਰੇਹੀੜਾ ਪਿੰਡ ਵਿੱਚ […]

Loading

FEATURE
on Feb 23, 2026
35 views 1 sec

ਸਿਓਲ/ਏ.ਟੀ.ਨਿਊਜ਼: ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਦੇਸ਼ ’ਚ ਮਾਰਸ਼ਲ ਲਾਅ ਲਗਾਉਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 3 ਦਸੰਬਰ 2024 ਨੂੰ ਮਾਰਸ਼ਲ ਲਾਅ ਦਾ ਐਲਾਨ ਕਰਨ ਅਤੇ ਕੌਮੀ ਅਸੈਂਬਲੀ ਨੂੰ ਘੇਰਨ ਲਈ ਫ਼ੌਜ ਭੇਜ ਕੇ ਵਿਰੋਧੀ ਧਿਰ ਦੇ ਕੰਟਰੋਲ ਵਾਲੀ ਅਸੈਂਬਲੀ ਨੂੰ ਦਬਾਉਣ ਦੀ ਹੈਰਾਨ ਕਰਨ ਵਾਲੀ […]

Loading

FEATURE
on Feb 23, 2026
36 views 0 secs

ਇੱਕ ਪਾਸੇ ਜਿੱਥੇ ਅਮਰੀਕਾ ਇਰਾਨ ਨਾਲ ਜੰਗ ਦੀ ਤਿਆਰੀ ਵਿੱਚ ਹੈ ,ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਗ੍ਰਹਿਆਂ ਤੋਂ ਆਉਣ ਵਾਲੇ ਜੀਵਾਂ ਅਤੇ ਉੱਡਣ ਤਸ਼ਤਰੀਆਂ ਨਾਲ ਸਬੰਧਤ ਗੁਪਤ ਫ਼ਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਟਰੰਪ ਨੇ ਕਿਹਾ ਹੈ ਕਿ ਲੋਕਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ […]

Loading

FEATURE
on Feb 23, 2026
41 views 1 sec

ਅੱਜ ਦੇ ਦੌਰ ਵਿੱਚ ਸਿਹਤ ਸੇਵਾਵਾਂ ਸਿਰਫ਼ ਇਲਾਜ ਤੱਕ ਸੀਮਤ ਨਹੀਂ ਰਹੀਆਂ, ਬਲਕਿ ਇਹ ਇੱਕ ਵੱਡੇ ਵਿਸ਼ਵਵਿਆਪੀ ਉਦਯੋਗ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਜਦੋਂ ਕੋਈ ਮਰੀਜ਼ ਆਪਣੇ ਦੇਸ਼ ਦੀਆਂ ਮਹਿੰਗੀਆਂ ਸੇਵਾਵਾਂ ਜਾਂ ਲੰਬੀ ਉਡੀਕ ਸੂਚੀ ਤੋਂ ਤੰਗ ਆ ਕੇ ਕਿਸੇ ਦੂਜੇ ਮੁਲਕ ਵਿੱਚ ਕਿਫ਼ਾਇਤੀ ਅਤੇ ਉੱਚ ਗੁਣਵੱਤਾ ਵਾਲਾ ਇਲਾਜ ਕਰਵਾਉਣ ਜਾਂਦਾ ਹੈ, ਤਾਂ ਉਸਨੂੰ […]

Loading

FEATURE
on Feb 23, 2026
34 views 0 secs

ਓਟਾਵਾ/ਏ.ਟੀ.ਨਿਊਜ਼: ਭਾਰਤੀ ਏਜੰਟਾਂ ’ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਉਣ ਤੋਂ ਬਾਅਦ, ਕੈਨੇਡਾ ਦਾ ਨਿਆਂ ਵਿਭਾਗ ਹੁਣ ਉਸ ਦੇ ਮੁਕੱਦਮੇ ਵਿੱਚ ਕੌਮੀ ਸੁਰੱਖਿਆ ਨਾਲ ਜੁੜੇ ਕੁਝ ਸੰਵੇਦਨਸ਼ੀਲ ਸਬੂਤਾਂ ਨੂੰ ਰੋਕਣ(ਦੱਬਣ) ਦੀ ਕੋਸ਼ਿਸ਼ ਕਰ ਰਿਹਾ ਹੈ। ਸਤੰਬਰ 2023 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਵਾਰ ਜਨਤਕ ਤੌਰ ’ਤੇ ਭਾਰਤ ਦੀ ਸ਼ਮੂਲੀਅਤ ਦਾ ਦੋਸ਼ […]

Loading

FEATURE
on Feb 23, 2026
35 views 2 secs

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈ ਇਨਾਸੀਓ ਲੂਲਾ ਡਿ ਸਿਲਵਾ ਵਿਚਾਲੇ ਗੱਲਬਾਤ ਮਗਰੋਂ ਜਿੱਥੇ ਦੋਵਾਂ ਮੁਲਕਾਂ ਨੇ 30 ਅਰਬ ਡਾਲਰ ਦੇ ਸਾਲਾਨਾ ਵਪਾਰ ਦਾ ਟੀਚਾ ਮਿੱਥਿਆ ਹੈ, ਉੱਥੇ ਹੀ ਅਹਿਮ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ ਸਹੀਬੱਧ ਕੀਤਾ ਹੈ। ਦੋਵਾਂ ਆਗੂਆਂ ਨੇ ਰੱਖਿਆ, ਊਰਜਾ, ਸਿਹਤ ਸੰਭਾਲ ਅਤੇ […]

Loading

FEATURE
on Feb 21, 2026
56 views 1 sec

ਖੋਜ ਖ਼ਬਰ ਅੱਜ ਦੇ ਦੌਰ ਵਿੱਚ ਜਦੋਂ ਵੀ ਸਾਨੂੰ ਕੋਈ ਲੇਖ ਲਿਖਵਾਉਣਾ ਹੋਵੇ, ਕੰਪਿਊਟਰ ਪ੍ਰੋਗਰਾਮ ਬਣਾਉਣਾ ਹੋਵੇ ਜਾਂ ਕੋਈ ਗੁੰਝਲਦਾਰ ਸਵਾਲ ਪੁੱਛਣਾ ਹੋਵੇ, ਤਾਂ ਸਭ ਤੋਂ ਪਹਿਲਾ ਨਾਮ ਚੈਟਜੀਪੀਟੀ ਦਾ ਆਉਂਦਾ ਹੈ। ਇਸ ਕ੍ਰਾਂਤੀਕਾਰੀ ਟੂਲ ਨੂੰ ਬਣਾਉਣ ਵਾਲੇ ਵਿਅਕਤੀ ਦਾ ਨਾਮ ਹੈ ਸੈਮ ਅਲਟਮੈਨ। ਅਮਰੀਕਾ ਦੇ ਸੈਂਟ ਲੁਈਸ ਵਿੱਚ ਜਨਮੇ ਸੈਮ ਨੂੰ ਬਚਪਨ ਤੋਂ ਹੀ […]

Loading