Home > Articles posted by amritsartimes.live (Page 464)
FEATURE
on Apr 3, 2024
225 views 2 secs

ਕੂ ਕਲਕਸ ਕਲਾਂ ਅਤੇ ਤਾਲਿਬਾਨ ਦੇ ਨਾਲ ਸਿੱਖ ਯੂਥ ਯੂਕੇ ਦੀ ਤਸਵੀਰ ਨੂੰ ਕੀਤਾ ਸੀ ਸ਼ਾਮਲ ਅੰਮ੍ਰਿਤਸਰ ਟਾਈਮਜ਼ ਬਿਊਰੋ  ਨਵੀਂ ਦਿੱਲੀ 21 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਹਨ ਬਾਰਨੇਬੀ ਨੂੰ ਧਰਮ, ਕੱਟੜਪੰਥ ਅਤੇ ਅੱਤਵਾਦ ਬਾਰੇ ਸਲਾਈਡਾਂ ਵਿੱਚ ਸਿੱਖ ਨੌਜਵਾਨ ਸੰਗਠਨ ਬਾਰੇ ਸਲਾਈਡ ਸ਼ਾਮਲ ਕਰਨ ਲਈ ਸਿੱਖ ਭਾਈਚਾਰੇ […]

Loading

FEATURE
on Apr 3, 2024
198 views 8 secs

ਅੰਮ੍ਰਿਤਸਰ ਟਾਈਮਜ਼ ਬਿਊਰੋ ਐਬਟਸਫੋਰਡ (ਡਾ. ਗੁਰਵਿੰਦਰ ਸਿੰਘ) ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁਕਰਵਾਰ ਦੀ ਰਾਤ ਦੇ 10.30 ਵਜੇ ਦਾ ਸਮਾਂ। ਇੱਕ ਪਰਿਵਾਰ, ਕੈਨੇਡਾ ਵਿੱਚ ਵਿਜ਼ਟਰ ਆਇਆ ਸੀ। ਬਿਮਾਰ ਧੀ ਦੀ ਦੇਖ-ਭਾਲ ਵਾਸਤੇ ਪਹਿਲਾਂ ਮਾਂ ਇਥੇ ਪਹੁੰਚੀ। ਪੰਜਾਬ ਦੇ ਲੁਧਿਆਣੇ ਜ਼ਿਲੇ ਦੀ ਤਹਿਸੀਲ ਜਗਰਾਉਂ ‘ਚ ਪੈਂਦੇ ਪਿੰਡ ਮੱਲਾ ਨਾਲ ਸੰਬੰਧਤ ਅਭਾਗੀ ਬਲਵਿੰਦਰ ਕੌਰ ਦੇ ਆਉਣ ਮਗਰੋਂ ਉਸਦਾ […]

Loading

FEATURE
on Apr 3, 2024
163 views 3 secs

ਚੋਣ ਸਰਵੇਖਣ ਅਨੁਸਾਰ ਰਿਸ਼ੀ ਸੂਨਕ ਨੂੰ ਆਪਣੀ ਸੀਟ ਬਚਾਉਣੀ ਮੁਸ਼ਕਿਲ ਹੋਵੇਗੀ ਅੰਮ੍ਰਿਤਸਰ ਟਾਈਮਜ਼ ਬਿਊਰੋ  ਲੰਡਨ-ਸਿਵਲ ਸੁਸਾਇਟੀ ਕੈਂਪੇਨ ਆਰਗੇਨਾਈਜੇਸ਼ਨ ਵਲੋਂ ਜਾਰੀ ਕੀਤੇ ਗਏ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ।ਇੱਥੋਂ ਤੱਕ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ […]

Loading

FEATURE
on Apr 3, 2024
173 views 1 sec

ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ ਵਿਆਹ ਦੇ ਅਯੋਗ ਮੰਨੇ ਜਾਣਗੇ ਸਿੱਖ ਮਰਿਆਦਾ ਅਨੁਸਾਰ ਹੋਵੇਗਾ ਵਿਆਹ,ਜਲਦ ਮਿਲੇਗੀ ਕੈਬਨਿਟ ਦੀ ਮਨਜ਼ੂਰੀ-ਰਮੇਸ਼ ਸਿੰਘ ਅੰਮ੍ਰਿਤਸਰ ਟਾਈਮਜ਼ ਬਿਊਰੋ ਅੰਮ੍ਰਿਤਸਰ : ਸੂਬਾਈ ਸਿੱਖ ਐਕਟ ਵਿਚ ਕੁਝ ਬਦਲਾਅ ਕੀਤੇ ਜਾਣਗੇ, ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਸਿੱਖ ਵਿਆਹ ਕਰਨ ਦੇ ਅਯੋਗ ਮੰਨੇ ਜਾਣਗੇ।ਬੀਤੇ ਦਿਨੀਂ ਪਾਕਿਸਤਾਨ ਸਿੱਖ […]

Loading

FEATURE
on Apr 3, 2024
180 views 9 secs

*ਇਸਲਾਮਿਕ ਸਟੇਟ ਦੇ ਨਿਸ਼ਾਨੇ ‘ਤੇ ਰੂਸ ਪਹਿਲਾਂ ਵੀ ਰਿਹਾ *ਵਾਪਰ ਰਿਹਾ ਘਟਨਾਕ੍ਰਮ ਦੁਨੀਆ ਭਰ ਲਈ ਖ਼ਤਰੇ ਦੀ ਘੰਟੀ ਅੰਮ੍ਰਿਤਸਰ ਟਾਈਮਜ਼ ਬਿਊਰੋ ਮਾਸਕੋ– ਰੂਸ ਦੀ ਰਾਜਧਾਨੀ ਮਾਸਕੋ ਵਿਚ ਬੀਤੇ ਦਿਨੀਂ ਵੱਡੇ ਸਮਾਗਮ ਵਾਲੀ ਥਾਂ ‘ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 60 ਵਿਅਕਤੀਆਂ ਦੀ ਮੌਤ ਹੋ ਗਈ ਅਤੇ 145 ਤੋਂ ਵੱਧ ਜ਼ਖਮੀ ਹੋ ਗਏ। […]

Loading

FEATURE
on Apr 2, 2024
191 views 2 secs

24 ਘੰਟੇ ਦੇ ਅੰਦਰ ਡੇਢ ਲੱਖ ਤੋਂ ਵੱਧ ਲੋਕਾਂ ਨੇ ਸੁਣਿਆ ਅੰਮ੍ਰਿਤਸਰ ਟਾਈਮਜ਼ ਬਿਊਰੋ ਜਲੰਧਰ-ਸ਼ੰਭੂ ਅਤੇ ਖਨੌਰੀ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਹੁਣ ਹੌਲੀ-ਹੌਲੀ ਵੱਡੇ ਗਾਇਕਾਂ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ । ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਗਾਣਾ ਰਿਲੀਜ਼ ਕੀਤਾ ਹੈ ,ਜਿਸ ਦੀ ਕਿਸਾਨਾਂ ਨੇ ਸ਼ਲਾਘਾ ਕੀਤਾ ਹੈ […]

Loading

FEATURE
on Apr 2, 2024
201 views 0 secs

ਬਾਲ ਉਮਰੇ ਦਾਦੀ ਮਾਂ ਦੁਆਰਾ ਸੁਣਾਈਆਂ ਲੋਰੀਆਂ ਤੇ ਖਿਡਾਈਆਂ ਖੇਡਾਂ ਕਦੀ ਨਹੀਂ ਭੁੱਲਦੀਆਂ। ਅਫ਼ਸੋਸ! ਸਮੇਂ ਦੀ ਤੋਰ ਨਾਲ ਸਾਡੀਆਂ ਬਾਲ ਖੇਡਾਂ ਟੀ.ਵੀ. ਤੇ ਇੰਟਰਨੈੱਟ ਨੇ ਖੋਹ ਲਈਆਂ। ਅੱਜ ਬਹੁਤੇ ਬੱਚੇ ਵਿਹਲੇ ਸਮੇਂ ਵਿੱਚ ਇਨ੍ਹਾਂ ਸਾਧਨਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਿਹਤ ਦਾ ਨਾਸ਼ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀ.ਵੀ. ਜਾਂ ਫੋਨ ’ਤੇ […]

Loading

FEATURE
on Apr 2, 2024
335 views 5 secs

ਅੰਮ੍ਰਿਤਸਰ ਟਾਈਮਜ਼ ਬਿਊਰੋ ਨਿਊਜਰਸੀ,22 ਮਾਰਚ (ਰਾਜ ਗੋਗਨਾ)- ਗੁਜਰਾਤੀ ਨੌਜਵਾਨ ਦੀ 2 ਲੱਖ ਡਾਲਰ ਦੀ ਕਾਰ ਲੁੱਟਣ ਵਾਲੇ ਐਡੀਸਨ ਪੁਲਿਸ ਵੱਲੋਂ ਦੋ ਲੁਟੇਰੇ ਫੜੇ ਗਏ, ਅਤੇ ਇੱਕ ਅਜੇ ਤੱਕ ਫਰਾਰ ਹੈ। ਇਹ ਘਟਨਾ 15 ਮਾਰਚ ਨੂੰ ਸ਼ਾਮ 5:00 ਵਜੇ ਪਟੇਲ ਬ੍ਰਦਰਜ਼ ਸਟੋਰ ਐਡੀਸਨ ਨਿਊਜਰਸੀ ਦੀ ਪਾਰਕਿੰਗ ਵਿੱਚ ਹੋਈ ਵਾਰਦਾਤ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ […]

Loading

FEATURE
on Apr 2, 2024
297 views 24 secs

ਅੱਜ ਪਰਵਾਸ ਪੰਜਾਬੀਆਂ ਦੇ ਮੱਥੇ ਦੀ ਲਕੀਰ ਬਣ ਕੇ ਰਹਿ ਗਿਆ ਹੈ। ਪਿੰਡ ਹੈ ਜਾਂ ਸ਼ਹਿਰ, ਕੋਈ ਘਰ ਅਜਿਹਾ ਨਹੀਂ ਦਿਸਦਾ ਜਿਸ ਵਿਚੋਂ ਕੋਈ ਪਰਦੇਸ ਨਾ ਗਿਆ ਹੋਵੇ। ਕਈ ਘਰ ਤਾਂ ਪੂਰੇ ਦੇ ਪੂਰੇ ਹੀ ਖ਼ਾਲੀ ਹੋਏ ਦਿਸਦੇ ਹਨ। ਕੁਝ ਲੋਕ ਪਹਿਲਾਂ-ਪਹਿਲਾਂ ਖੱਟੀ ਕਮਾਈ ਲਈ ਗਏ, ਕੁਝ ਮੁੰਡੇ-ਕੁੜੀਆਂ ਸੰਯੋਗ ਵੱਸ, ਕੁਝ ਦੇਖਾ-ਦੇਖੀ ਤੇ ਹੁਣ ਪੜ੍ਹਾਈ […]

Loading

FEATURE
on Apr 2, 2024
266 views 0 secs

ਇੰਡੀਆ ਦੇ ਪੂਰਬੀ ਰਾਜ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਸਪੇਨ ਦੇ ਪਤੀ ਪਤਨੀ ਜੋੜੇ ਨਾਲ ਹੋਈ ਦਰਿੰਦਗੀ ਦੀ ਖਬਰ ਨੇ ਨਿਆਂ ਪਸੰਦ ਦਿਲਾਂ ਨੂੰ ਫਿਰ ਧੂਹ ਪਾਈ ਹੈ। ਸਪੇਨ ਤੋਂ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਘੁੰਮਣ ਫਿਰਨ ਲਈ ਨਿਕਲੇ ਇਸ ਜੋੜੇ ਨੇ ਇੰਡੀਆ ਤੋਂ ਬਾਅਦ ਨੇਪਾਲ ਵਿਚ ਜਾਣਾ ਸੀ। ਇਹ ਜੋੜਾ ਮੋਟਰਸਾਈਕਲ ਰਾਹੀਂ ਹੀ ਜ਼ਿਆਦਾਤਰ […]

Loading