Home > Articles posted by amritsartimes.live (Page 52)
FEATURE
on Feb 9, 2026
28 views 1 sec

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਸਰਕਾਰ ਨੇ ਵਿਦੇਸ਼ ਵਿੱਚ, ਖਾਸ ਕਰਕੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਅੰਕੜੇ ਸਾਂਝੇ ਕਰਦਿਆਂ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਸਦ ਵਿੱਚ ਦੱਸਿਆ ਕਿ ਸਾਲ 2018 ਤੋਂ 2025 ਵਿਚਕਾਰ ਇਕੱਲੇ ਕੈਨੇਡਾ ਵਿੱਚ ਹੀ 17 ਭਾਰਤੀ ਵਿਦਿਆਰਥੀਆਂ ਦੀ ਜਾਨ ਚਲੀ ਗਈ। ਇਹ ਸਾਰੇ ਵਿਦਿਆਰਥੀ ਵੱਖ-ਵੱਖ ਹਿੰਸਕ ਹਮਲਿਆਂ […]

Loading

FEATURE
on Feb 9, 2026
32 views 0 secs

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ 4 ਫਰਵਰੀ ਨੂੰ ਸੰਸਦ ਭਵਨ ਦੇ ਬਾਹਰ ਹੋਈ ਤਿੱਖੀ ਜ਼ਬਾਨੀ ਜੰਗ ਨੇ ਪੂਰੇ ਦੇਸ਼ ਵਿੱਚ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਘਟਨਾ ਨੇ ਨਾ ਸਿਰਫ਼ ਕਾਂਗਰਸ ਅਤੇ ਭਾਜਪਾ ਵਿਚਕਾਰ ਸ਼ਬਦੀ ਜੰਗ ਨੂੰ ਤੇਜ਼ ਕਰ ਦਿੱਤਾ ਹੈ, ਸਗੋਂ […]

Loading

FEATURE
on Feb 9, 2026
67 views 2 secs

ਐਸ.ਏ.ਐਸ.ਨਗਰ/ਏ.ਟੀ.ਨਿਊਜ਼: ਮੁਹਾਲੀ ਦੇ ਫੇਜ਼ 8 ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸੈਕਟਰ 101 ਆਈ ਟੀ ਸਿਟੀ ਦੇ ਪਿੰਡ ਸੈਣੀਮਾਜਰਾ ਵਿਚਲੀ 44 ਮਰਲੇ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਮੁਅੱਤਲ ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਲੰਗਰ ਜਥੇਦਾਰ ਜਗਤਾਰ ਸਿੰਘ ਤੋਂ ਇਲਾਵਾ ਸਬੰਧਿਤ ਜ਼ਮੀਨ ਦੇ ਖਰੀਦਦਾਰਾਂ ਪਿੰਡ ਸੈਣੀਮਾਜਰਾ ਦੇ ਵਸਨੀਕ ਗੁਰਿੰਦਰ ਸਿੰਘ, ਤਲਵਿੰਦਰ ਸਿੰਘ, ਸਤਵੀਰ […]

Loading

FEATURE
on Feb 7, 2026
45 views 13 secs

ਸੋਨੇ ਅਤੇ ਚਾਂਦੀ ਦੇ ਵਧ-ਘਟ ਰਹੇ ਭਾਅ ਇਨ੍ਹੀਂ ਦਿਨੀਂ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਵਰਲਡ ਗੋਲਡ ਕੌਂਸਲ ਮੁਤਾਬਕ ਪਿਛਲੇ ਸਾਲ ਦੁਨੀਆ ਵਿੱਚ 3,670 ਟਨ ਸੋਨੇ ਦਾ ਰਿਕਾਰਡ ਉਤਪਾਦਨ ਹੋਇਆ ਸੀ। ਆਲਮੀ ਉਤਪਾਦਨ ਦੇ ਲਗਪਗ 40 ਪ੍ਰਤੀਸ਼ਤ ਸੋਨੇ ਦੀ ਖਪਤ ਸਿਰਫ਼ ਚੀਨ ਅਤੇ ਭਾਰਤ ਵਿੱਚ ਹੁੰਦੀ ਹੈ।ਹਾਲਾਂਕਿ, ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਉੱਥੇ ਵੀ ਸੋਨੇ ਦੀ […]

Loading

FEATURE
on Feb 7, 2026
40 views 0 secs

ਵਾਸ਼ਿੰਗਟਨ/ਨਿਊਯਾਰਕ: ਅਮਰੀਕੀ ਅਮੀਰ ਅਤੇ ਸੈਕਸ ਅਪਰਾਧੀ ਜੈਫ਼ਰੀ ਐਪਸਟੀਨ ਦੇ ਮਾਮਲੇ ਨੇ ਫ਼ਿਰ ਤੋਂ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ ਵਿੱਚ ਅਮਰੀਕੀ ਨਿਆਂ ਵਿਭਾਗ ਨੇ ਐਪਸਟੀਨ ਫ਼ਾਈਲਾਂ ਟਰਾਂਸਪੇਰੈਂਸੀ ਐਕਟ ਤਹਿਤ ਤਿੰਨ ਮਿਲੀਅਨ ਤੋਂ ਵੱਧ ਪੰਨੇ, ਹਜ਼ਾਰਾਂ ਵੀਡੀਓਜ਼ ਅਤੇ ਲੱਖਾਂ ਤਸਵੀਰਾਂ ਜਨਤਕ ਕੀਤੀਆਂ ਸਨ। ਇਹ ਖੁਲਾਸੇ ਵਿਸ਼ਵ ਦੀਆਂ ਵੱਡੀਆਂ ਅਖ਼ਬਾਰਾਂ ਵਿੱਚ ਛਾਏ ਹੋਏ ਹਨ, […]

Loading

FEATURE
on Feb 7, 2026
24 views 2 secs

ਨਵੀਂ ਦਿੱਲੀ/ਏ.ਟੀ.ਨਿਊਜ਼: ਅੱਜ ਤੱਕ ਅਸੀਂ ਪੜ੍ਹਦੇ ਅਤੇ ਸੁਣਦੇ ਆ ਰਹੇ ਹਾਂ ਕਿ ਪੁਲਾੜ ਤੋਂ ਪ੍ਰਿਥਵੀ (ਧਰਤੀ) ਦਾ ਰੰਗ ਨੀਲਾ ਦਿਖਾਈ ਦਿੰਦਾ ਹੈ। ਪਰ ਨਵੀਂ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਲਗਪਗ 2.4 ਅਰਬ ਸਾਲ ਪਹਿਲਾਂ, ਸਾਡੀ ਪ੍ਰਿਥਵੀ ਨੀਲੀ ਨਹੀਂ ਬਲਕਿ ਗੂੜ੍ਹੇ ਬੈਂਗਣੀ ਰੰਗ ਦੀ ਦਿਖਾਈ ਦਿੰਦੀ ਸੀ।ਦਰਅਸਲ, 14 ਫਰਵਰੀ, 1990 ਨੂੰ ਵੌਏਜਰ-1 ਨੇ ਸੌਰ ਮੰਡਲ […]

Loading

FEATURE
on Feb 7, 2026
37 views 5 secs

ਆਮ ਬਜਟ ’ਚ ਰੱਖਿਆ ਖ਼ਰਚ ’ਚ ਵਾਧਾ ਵਿਸ਼ਵ ਪੱਧਰੀ ਅਤੇ ਖੇਤਰੀ ਰਣਨੀਤਕ ਉਥਲ-ਪੁਥਲ ਵਿਚਾਲੇ ਨਿਰੰਤਰਤਾ ਦਾ ਹੀ ਇੱਕ ਸੰਕੇਤ ਹੈ। ਬਜਟ ’ਚ ਰੱਖਿਆ ਮੰਤਰਾਲੇ ਲਈ 7.85 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਦੇ 6.81 ਲੱਖ ਕਰੋੜ ਤੋਂ ਵੱਧ ਹਨ। ਇਸ ’ਚੋਂ 2.19 ਲੱਖ ਕਰੋੜ ਹਥਿਆਰਬੰਦ ਦਸਤਿਆਂ ਦੇ ਆਧੁਨੀਕੀਕਰਨ ਲਈ ਹਨ। ਇਸ ’ਚ […]

Loading

FEATURE
on Feb 7, 2026
43 views 0 secs

ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਆਯੋਜਿਤ ਨਗਰ ਕੀਰਤਨਾਂ ਨੂੰ ਦੋ ਵਾਰ ਵਿਘਨ ਪਾਉਣ ਦੇ ਮਾਮਲੇ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਇਸ ਮੁੱਦੇ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਡਿਪਲੋਮੈਟਿਕ ਤੌਰ ’ਤੇ ਉਠਾਇਆ ਹੈ। ਵਿਦੇਸ਼ ਰਾਜ ਮੰਤਰੀ ਪਬਿੱਤਰਾ ਮਾਰਗਰੀਟਾ ਨੇ ਸੰਸਦ ਵਿੱਚ ਲਿਖਤੀ ਜਵਾਬ ਵਿੱਚ ਦੱਸਿਆ ਕਿ ਭਾਰਤੀ ਵਿਦੇਸ਼ ਮੰਤਰਾਲੇ ਨੂੰ ਟੌਰੰਗਾ ਵਿੱਚ ਗੁਰੂ […]

Loading

FEATURE
on Feb 7, 2026
26 views 0 secs

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਦੁਆਰਾ ਗਿ੍ਰਫ਼ਤਾਰ ਕੀਤੇ ਗਏ ‘ਰੋਸਟ ਆਫ਼ ਦੀ ਰੋਸਟ’ ਅਪਰਾਧੀਆਂ ਦੀ ਜਨਤਕ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਵੈੱਬਸਾਈਟ ਤੇ ਉਪਲਬਧ ਹੈ, ਜਿਸ ਵਿੱਚ ਲਗਭਗ 25,000 ਅਪਰਾਧੀ ਵਿਦੇਸ਼ੀਆਂ ਦੇ ਨਾਂਅ, ਫ਼ੋਟੋਆਂ, ਅਪਰਾਧਾਂ ਅਤੇ ਰਾਸ਼ਟਰੀਅਤਾ ਦਾ ਵੇਰਵਾ ਸ਼ਾਮਲ […]

Loading

FEATURE
on Feb 7, 2026
61 views 1 sec

ਭਾਰਤ ਵਿੱਚ ਸਿੱਖ ਭਾਈਚਾਰਾ, ਜੋ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 1.7 ਫ਼ੀਸਦੀ ਹੈ ਅਤੇ ਲਗਭਗ 2.4 ਕਰੋੜ ਲੋਕਾਂ ਨੂੰ ਸ਼ਾਮਲ ਕਰਦਾ ਹੈ, ਹਾਲ ਹੀ ਦੇ ਸਾਲਾਂ ਵਿੱਚ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਬੀਤੇ ਸਾਲ 2025 ਵਿੱਚ, ਧਾਰਮਿਕ ਆਜ਼ਾਦੀ, ਸੁਰੱਖਿਆ ਅਤੇ ਸਿਆਸੀ ਨੁਮਾਇੰਦਗੀ ਵਰਗੇ ਮੁੱਦੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਬਣੇ ਰਹੇ ਹਨ। […]

Loading