Home > Articles posted by amritsartimes.live (Page 58)
FEATURE
on Jan 30, 2026
49 views 6 secs

ਡਾ. ਕੇਸਰ ਸਿੰਘ ਭੰਗੂ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦੇ ਹਿਸਾਬ ਨਾਲ ਦੁਨੀਆ ’ਚ ਉੱਚ ਦਰਜਾਬੰਦੀ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ। ਦੇਸ਼ ਵਾਸੀ ਵੀ ਬਹੁਤ ਆਸਵੰਦ ਹਨ ਕਿਉਂਕਿ ਸਰਕਾਰ ਤੇ ਸੱਤਾਧਾਰੀ ਗੱਠਜੋੜ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਦੇਸ਼ ਜਲਦੀ ਹੀ ਵਿਕਸਿਤ ਦੇਸ਼ਾਂ ਦੀ ਕਤਾਰ ’ਚ ਸ਼ਾਮਿਲ ਹੋ ਜਾਵੇਗਾ। ਇਸ ਪ੍ਰਾਪਤੀ ਦੇ ਆਰਥਿਕ […]

Loading

FEATURE
on Jan 30, 2026
45 views 3 secs

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ। ਟਰੰਪ ਨੇ ਕਿਹਾ ਉਨ੍ਹਾਂ ਨੂੰ ਰਣਨੀਤਕ ਕਾਰਨਾਂ ਕਰਕੇ ਗ੍ਰੀਨਲੈਂਡ ਦੀ ਲੋੜ ਹੈ। ‘ਸਾਨੂੰ ਵਿਸ਼ਵ ਦੀ ਰੱਖਿਆ ਲਈ ਹਿਮਖੰਡ ਦਾ ਇੱਕ ਟੁਕੜਾ ਚਾਹੀਦਾ […]

Loading

FEATURE
on Jan 30, 2026
43 views 3 secs

ਬਘੇਲ ਸਿੰਘ ਧਾਲੀਵਾਲ 1 ਜੂਨ 2015 ਤੋਂ 19 ਜਨਵਰੀ 2026 ਤੱਕ ਦਾ ਸਮਾਂ ਸਿੱਖ ਇਤਿਹਾਸ ਵਿੱਚ ਬੇਹੱਦ ਨਮੋਸ਼ੀ ਭਰੇ ਦੌਰ ਵਜੋਂ ਦਰਜ ਕੀਤਾ ਜਾਵੇਗਾ। ਇਹ ਉਹ ਦੌਰ ਹੈ, ਜਦੋਂ ਸਿੱਖ ਕੌਮ ਦੀ ਰੂਹ ਨੂੰ ਵਾਰ-ਵਾਰ ਜ਼ਖ਼ਮੀ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਣ-ਸ਼ਾਨ ਅਤੇ ਮਰਯਾਦਾ ’ਤੇ ਲਗਾਤਾਰ ਹਮਲੇ ਹੋਏ ਹਨ। ਪਿਛਲੇ ਦਸ […]

Loading

FEATURE
on Jan 30, 2026
54 views 25 secs

ਆਪਣੇ ਪੰਜ-ਛੇ ਦਹਾਕੇ ਵਾਲੇ ਪਿਛੋਕੜ ਨੂੰ ਯਾਦ ਕਰ ਕੇ ਪਿੰਡ ਉਦਾਸ ਹੋ ਜਾਂਦਾ ਹੈ। ਉਸ ਸਮੇਂ ਦੇ ਘਰਾਂ ਨੂੰ ਘਰ , ਪਿੰਡ ਨੂੰ ਪਿੰਡ, ਆਪਣਿਆਂ ਨੂੰ ਆਪਣੇ ਸਮਝਣ ਵਾਲੇ ਭਲੇ ਲੋਕ ਇਸ ਜਹਾਨ ਤੋਂ ਦੂਰ ਚਲੇ ਗਏ ਹਨ। ਉਦੋਂ ਪਿੰਡ ਦੀ ਸੱਥ, ਧਰਮਸ਼ਾਲਾ, ਖੂਹ, ਛੱਪੜ, ਬੋਹੜ, ਪਿੱਪਲ, ਹੱਟੀਆਂ, ਭੱਠੀਆਂ ਸਭ ਦੇ ਰਲ-ਮਿਲ ਕੇ ਬੈਠਣ ਦੀਆਂ […]

Loading

FEATURE
on Jan 29, 2026
47 views 7 secs

ਦਲਜੀਤ ਰਾਏ ਕਾਲੀਆ ਬਸੰਤ ਪੰਚਮੀ ਦੇ ਦਿਹਾੜੇ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਬਸੰਤ ਖੁਸ਼ੀਆਂ ਖੇੜਿਆਂ ਦੀ, ਰੁੱਤਾਂ ਦੀ ਰਾਣੀ ਰੁੱਤ ਹੈ। ਸ਼੍ਰੋਮਣੀ ਰੁੱਤ ਬਸੰਤ ਬਾਲਾਂ ਤੇ ਬੁੱਢੇ ਠੇਰਿਆਂ ਨੂੰ ਠੰਢ ਤੋਂ ਨਿਜਾਤ ਦਿਵਾਉਣ ਵਾਲੀ ਰੁੱਤ ਹੈ। ਇਸੇ ਕਰਕੇ ਤਾਂ ਸਦੀਆਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ‘ਆਈ ਬਸੰਤ ਪਾਲਾ ਉਡੰਤ’। ਪ੍ਰੰਤੂ ਪਿਛਲੇ ਕੁਝ […]

Loading

FEATURE
on Jan 29, 2026
76 views 0 secs

ਬਰਨਾਲਾ/ਏ.ਟੀ.ਨਿਊਜ਼: ਪੰਜਾਬ ਦੇ ਬਰਨਾਲਾ ਰੇਲਵੇ ਸਟੇਸ਼ਨ ’ਤੇ ਫਿਲਮਾਇਆ ਗਿਆ ਇੱਕ ਛੋਟਾ ਜਿਹਾ ਵੀਡੀਓ ਸੋਸ਼ਲ ਮੀਡੀਆ ’ਤੇ ਧੂਮ ਮਚਾ ਰਿਹਾ ਹੈ। ਇਸ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਟਰੇਨ ਦੇ ਰੁਕਣ ’ਤੇ ਯਾਤਰੀਆਂ ਨੂੰ ਮੁਫਤ ਖਾਣਾ ਅਤੇ ਪਾਣੀ ਵੰਡਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਨੀਲੀ ਪੱਗ ਬੰਨ੍ਹੇ ਹੋਏ ਟਰੇ ਲੈ ਕੇ ਆਰਾਮ ਨਾਲ ਇੱਕ […]

Loading

FEATURE
on Jan 29, 2026
103 views 1 sec

ਪਿਆਰੇ ਬੱਚਿਓ! ਕੀ ਤੁਸੀਂ ਇਸ ਸਾਲ ਵਿੱਚ ਕਲਾਸ ਹੀਰੋ, ਮਾਪਿਆਂ ਦੀਆਂ ਅੱਖਾਂ ਦੇ ਤਾਰੇ ਤੇ ਸਮਾਜ ਦਾ ਸਿਤਾਰਾ ਬਣਨਾ ਚਾਹੁੰਦੇ ਹੋ? ਕੀ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਉੱਤਮ ਹੋਣਾ ਚਾਹੁੰਦੇ ਹੋ, ਭਾਵੇਂ ਉਹ ਅਕਾਦਮਿਕ ਹੋਵੇ, ਖੇਡਾਂ ਹੋਣ ਜਾਂ ਸਿਹਤ? ਤੁਸੀਂ ਜ਼ਰੂਰ ਇਨ੍ਹਾਂ ਸੁਪਨਿਆਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ, ਬਸ ਤੁਹਾਨੂੰ ਕੁਝ ਗੱਲਾਂ […]

Loading

FEATURE
on Jan 29, 2026
56 views 5 secs

ਪਤੰਗਬਾਜ਼ੀ ਸਦੀਆਂ ਤੋਂ ਹੀ ਭਾਰਤੀ ਪ੍ਰੰਪਰਾ ’ਚ ਅਹਿਮ ਸਥਾਨ ਰੱਖਦੀ ਹੈ। ਬਸੰਤ ਪੰਚਮੀ, ਲੋਹੜੀ, ਗਣਤੰਤਰ ਦਿਵਸ, ਸੁਤੰਤਰਤਾ ਦਿਵਸ ਮੌਕੇ ਅਸਮਾਨ ’ਚ ਉੱਡਦੇ ਰੰਗ-ਬਿਰੰਗੇ ਪਤੰਗ ਮਨਾਂ ਵਿੱਚ ਖ਼ੁਸ਼ੀ, ਉਲਾਸ, ਉਮੰਗ ਤੇ ਉਤਸ਼ਾਹ ਭਰ ਦਿੰਦੇ ਹਨ ਪਰ ਪਿਛਲੇ ਡੇਢ ਦਹਾਕੇ ਤੋਂ ਪਤੰਗਬਾਜ਼ੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਹ ਖ਼ੁਸ਼ੀ ਦੀ ਥਾਂ ਮੌਤ ਦਾ ਕਾਰਨ ਬਣ ਗਈ […]

Loading

FEATURE
on Jan 29, 2026
83 views 0 secs

ਅੱਜ ਦੇ ਬੱਚੇ ਮੋਬਾਈਲ ਫੋਨਾਂ ਨਾਲ ਤਾਂ ਫੁਰਤੀ ਨਾਲ ਦੋਸਤੀ ਕਰ ਲੈਂਦੇ ਹਨ ਪਰ ਕਿਤਾਬਾਂ ਨਾਲ ਨਹੀਂ । ਬ੍ਰਿਟੇਨ ਵਿੱਚ ਹੋਏ ਇੱਕ ਤਾਜ਼ਾ ਸਰਵੇਖਣ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਥਿਤੀ ਅਜਿਹੀ ਹੈ ਕਿ ਜਦੋਂ ਉਹ ਸਕੂਲ ਦੀ ਪਹਿਲੀ ਜਮਾਤ ਤੱਕ ਪਹੁੰਚਦੇ ਹਨ ਤਾਂ ਬਹੁਤ ਸਾਰੇ ਬੱਚੇ ਕਿਤਾਬਾਂ ਨੂੰ ਮੋਬਾਈਲ […]

Loading

FEATURE
on Jan 29, 2026
45 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕਾ ਦੇ ਮੇਨੇ ਰਾਜ ਵਿੱਚ ਬਾਂਗੋਰ ਵਿਖੇ ਇੱਕ ਨਿਜੀ ਜੈੱਟ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿੱਚ ਸਵਾਰ ਸਾਰੇ 6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੁੱਢਲੀ ਰਿਪੋਰਟ ਅਨੁਸਾਰ ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ ਹੈ। ਜਹਾਜ਼ ਹੋਸਟਨ ਦੇ ਹੌਬੀ ਏਅਰ ਪੋਰਟ ਤੋਂ ਬਾਂਗੋਰ ਇੰਟਰਨੈਸ਼ਨਲ ਏਅਰ ਪੋਰਟ ’ਤੇ ਆਇਆ ਸੀ ਜਿਥੋਂ […]

Loading