Home > Articles posted by amritsartimes.live (Page 67)
FEATURE
on Jan 19, 2026
134 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਯੂ. ਐਸ. ਡਿਸਟ੍ਰਿਕਟ ਜੱਜ ਅਮਿਤ ਪੀ. ਮਹਿਤਾ ਨੇ ਅਰਬਾਂ ਡਾਲਰਾਂ ਦੀਆਂ ਸੰਘੀ ਊਰਜਾ ਗਰਾਂਟਾਂ ਰੱਦ ਕਰਨ ਦੇ ਮਾਮਲੇ ’ਤੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੰਦਿਆਂ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਅਜਿਹਾ ਕਰਕੇ ਉਸ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਜੋ ਸੰਵਿਧਾਨ ਸਾਰੇ ਅਮਰੀਕੀਆਂ ਦੀ ਭਲਾਈ ਦੀ ਗੱਲ ਕਰਦਾ ਹੈ। ਜੱਜ […]

Loading

FEATURE
on Jan 19, 2026
49 views 0 secs

ਪਟਨਾ/ਏ.ਟੀ.ਨਿਊਜ਼: ਬਿਹਾਰ ਸਰਕਾਰ ਨੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਰਾਜ ਵਿੱਚ ‘ਆਨੰਦ ਮੈਰਿਜ ਐਕਟ’ (ਆਨੰਦ ਕਾਰਜ ਵਿਆਹ ਰਜਿਸਟ੍ਰੇਸ਼ਨ ਨਿਯਮ, 2025) ਨੂੰ ਲਾਗੂ ਕਰ ਦਿੱਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਕੈਬਨਿਟ ਨੇ 13 ਜਨਵਰੀ 2026 ਨੂੰ ਇਸ ਨਿਯਮਾਂ ਨੂੰ ਮਨਜ਼ੂਰੀ ਦਿੱਤੀ, ਜਿਸ ਤੋਂ ਬਾਅਦ ਹੁਣ ਬਿਹਾਰ […]

Loading

FEATURE
on Jan 19, 2026
48 views 1 sec

ਪਿਛਲੇ ਦਿਨਾਂ ਦੌਰਾਨ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਭਿਆਨਕ ਜੰਗਲੀ ਅੱਗਾਂ ਨੇ ਵੱਡਾ ਵਿਨਾਸ਼ ਮਚਾਇਆ ਸੀ। ਇਹ ਅੱਗਾਂ ਤੇਜ਼ੀ ਨਾਲ ਫੈਲੀਆਂ ਅਤੇ ਸੈਂਕੜੇ ਘਰਾਂ, ਜੰਗਲਾਂ ਅਤੇ ਖੇਤਾਂ ਨੂੰ ਸਾੜ ਕੇ ਰਾਖ ਕਰ ਦਿੱਤਾ ਸੀ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣਾ ਪਿਆ ਸੀ। ਸੈਮੋਰ, ਮੈਨਸਫੀਲਡ ਅਤੇ ਰਫੀ ਵਰਗੇ ਛੋਟੇ ਕਸਬੇ ਸਭ […]

Loading

FEATURE
on Jan 16, 2026
116 views 5 secs

ਇਕਬਾਲ ਸਿੰਘ ਲਾਲਪੁਰਾ ਮੈਂ ਇਹ ਲਿਖਤ ਬਹੁਤ ਦੁਖੀ ਮਨ ਨਾਲ ਲਿਖ ਰਿਹਾ ਹਾਂ। ਮੇਰੇ ਧਰਮ ਨਾਲ ਜੁੜੀਆਂ ਹਾਲੀਆ ਵਿਵਾਦਤ ਘਟਨਾਵਾਂ ਨੇ ਨਾ ਸਿਰਫ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਨੂੰ, ਸਗੋਂ ਹਰ ਉਸ ਵਿਅਕਤੀ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਜੋ ਸਮਝਦਾ ਹੈ ਕਿ ਧਰਮ ਆਸਥਾ ਦਾ ਵਿਸ਼ਾ ਹੈ, ਨਾ ਕਿ ਵਾਦ-ਵਿਵਾਦ, ਭਾਵਨਾਵਾਂ ਭੜਕਾਉਣ ਜਾਂ ਰਾਜਨੀਤਿਕ […]

Loading

FEATURE
on Jan 16, 2026
64 views 0 secs

ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ ਬੰਗਾ ਨੇੜੇ ਮਿਲੇ 169 ਪਾਵਨ ਸਰੂਪਾਂ ਦੀ ਮੁੱਖ ਮੰਤਰੀ ਵੱਲੋਂ ਖ਼ਬਰ ਮਿਲਣ ਤੋਂ ਮਗਰੋਂ ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਕਰਨ ਲਈ ਬਣੀ ਕਮੇਟੀ ਨੂੰ ਹੁਣ ਆਪਣੀ ਜਾਂਚ ਦੀ ਦਿਸ਼ਾ ਇਕੋਤਰੀਆਂ ਵੱਲ ਵੀ ਮੋੜਨ ਦਾ ਸਮਾਂ ਆ ਗਿਆ ਹੈ। ਇਕੋਤਰੀ ਅਖੰਡ ਪਾਠ ਕਰਾਉਣ ਦੀ ਇੱਕ ਪਰੰਪਰਾ ਹੈ ਜਿਸ ਵਿੱਚ ਵਿਸ਼ੇਸ਼ […]

Loading

FEATURE
on Jan 16, 2026
84 views 1 sec

ਰਾਜਵਿੰਦਰ ਪਾਲ ਸਿੰਘ ਜਦੋਂ ਸਿਨੇਮਾ ਨਹੀਂ ਸੀ ਆਇਆ, ਉਦੋਂ ਨੁੱਕੜ ਨਾਟਕ ਅਤੇ ਰੰਗਮੰਚ ਹੀ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੁੰਦੇ ਸਨ। ਬਿਨਾਂ ਮੰਚ, ਬਿਨਾਂ ਪਰਦੇ ਅਤੇ ਬਿਨਾਂ ਵੱਡੇ ਸਾਜੋ-ਸਾਮਾਨ ਦੇ ਇਹ ਨਾਟਕ ਸਮਾਜ ਦੀਆਂ ਸੱਚਾਈਆਂ ਨੂੰ ਸਿੱਧੇ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਉਂਦੇ ਰਹੇ। ਸਮੇਂ ਦੇ ਨਾਲ ਇਹ ਲੋਕਧਾਰਾ ਹੁਣ ਓਟੀਟੀ ਪਲੈਟਫਾਰਮਾਂ ਤੱਕ ਪਹੁੰਚ ਗਈ ਹੈ, ਜਿੱਥੇ […]

Loading

FEATURE
on Jan 16, 2026
69 views 3 secs

ਕੁਲਦੀਪ ਸਿੰਘ ਸਾਹਿਲਮਲਿਕਾ-ਏ-ਤਰੰਨੁਮ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬੀ ਅਤੇ ਉਰਦੂ ਦੀ ਪ੍ਰਸਿੱਧ ਗਾਇਕਾ ਨੂਰ ਜਹਾਂ (ਅੱਲਾ ਵਸਾਈ) ਨੇ ਉਰਦੂ, ਪੰਜਾਬੀ ਅਤੇ ਸਿੰਧੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਲਗਭਗ 30,000 ਗੀਤ ਰਿਕਾਰਡ ਕੀਤੇ। ਉਸ ਨੂੰ ਪੂਰਬ ਦੀ ਕੋਇਲ, ਕੁਈਨ ਆਫ ਹਾਰਟਸ ਅਤੇ ਪੰਜਾਬ ਦੀ ਕੋਇਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।ਪਿੱਠਵਰਤੀ ਗਾਇਕਾ, ਸੰਗੀਤ ਕੰਪੋਜ਼ਰ, ਅਭਿਨੇਤਰੀ […]

Loading

FEATURE
on Jan 16, 2026
86 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਸੰਘੀ ਅਦਾਲਤ ਨੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਇੱਕ ਭਾਰਤੀ ਨਾਗਰਿਕ ਦੀ ਗ੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਹੈ। ਕੈਲੀਫ਼ੋਰਨੀਆ ਦੇ ਦੱਖਣੀ ਜ਼ਿਲੇ੍ਹ ਦੀ ਡਿਸਟ੍ਰਿਕਟ ਕੋਰਟ ਨੇ ਵਿਕਾਸ ਕੁਮਾਰ ਦੀ ਹੈਬੀਅਸ ਕਾਰਪਸ ਰਿਟ ਸਵੀਕਾਰ ਕਰਦਿਆਂ ਕਿਹਾ ਕਿ ਸਰਕਾਰ ਉਸ ਨੂੰ ਦੁਬਾਰਾ ਹਿਰਾਸਤ ਵਿੱਚ ਲੈਣਲਈ ਬੁਨਿਆਦੀ ਸੰਵਿਧਾਨਕ ਲੋੜਾਂ ਪੂਰੀਆਂ ਕਰਨ ਵਿੱਚ […]

Loading

FEATURE
on Jan 16, 2026
87 views 1 sec

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਗਰੀਨਲੈਂਡ ਉੱਪਰ ਕੰਟਰੋਲ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਹੈ ਕਿਉਂਕਿ ਕੌਮੀ ਸੁਰੱਖਿਆ ਲਈ ਇਸ ਖੇਤਰ ਦੀ ਲੋੜ ਹੈ ਤੇ ਇਸ ਨਾਲ ਨਾਟੋ ਵੀ ਮਜ਼ਬੂਤ ਹੋ ਸਕਦਾ ਹੈ। ਟਰੰਪ ਨੇ ਟਰੁੱਥ ਸੋਸ਼ਲ ਮੀਡੀਆ ਉੱਪਰ ਲਿਖਿਆ ਕਿ ਗਰੀਨਲੈਂਡ ਅਮਰੀਕਾ ਦੇ ਹੱਥਾਂ ਵਿੱਚ ਆਉਣ […]

Loading

FEATURE
on Jan 16, 2026
42 views 9 secs

ਹਾਲ ਹੀ ਵਿੱਚ, ਡਾ. ਸਤਿੰਦਰ ਸਰਤਾਜ ਨੇ ਡਾ. ਐਮ.ਐਸ. ਰੰਧਾਵਾ ਦੇ ਪਰਿਵਾਰ ਦੇ ਨਾਲ-ਨਾਲ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਅਤੇ ਭਾਈਚਾਰਕ ਨੁਮਾਇੰਦਿਆਂ ਨੇ ਇੱਕ ਮਹੱਤਵਪੂਰਨ ਅਤੇ ਵਿਚਾਰ-ਉਕਸਾਊ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਡਾ. ਰੰਧਾਵਾ ਦੇ ਪੰਜਾਬ ਵਿੱਚ ਅਸਾਧਾਰਨ ਅਤੇ ਸਥਾਈ ਯੋਗਦਾਨ ਦਾ ਸਨਮਾਨ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ’ਤੇ ਵਿਚਾਰ-ਵਟਾਂਦਰਾ ਕਰਨਾ ਸੀ।ਚਰਚਾ ਦੌਰਾਨ, ਸਾਰੇ […]

Loading