Home > Articles posted by amritsartimes.live (Page 76)
FEATURE
on Nov 27, 2025
25 views 9 secs

ਡਾ.ਅਮਰਜੀਤ ਟਾਂਡਾ ਪੰਜਾਬ ਦੀਆਂ ਰੀਸਾਂ ਕਰਨਾ ਕਿਸੇ ਹੋਰ ਧਰਤੀ ਲਈ ਸੰਭਵ ਨਹੀਂ। ਇਸ ਮਿੱਟੀ ਦੇ ਰੰਗਾਂ, ਸੁਗੰਧਾਂ, ਬੋਲ-ਬਾਣੀ ਅਤੇ ਜੀਵਨ ਢੰਗ ਵਿੱਚ ਇੱਕ ਅਜਿਹਾ ਖਿਚਾਅ ਹੈ ਜੋ ਕਿਤੇ ਹੋਰ ਨਹੀਂ ਮਿਲਦਾ। ਪੰਜਾਬ ਸਿਰਫ਼ ਇੱਕ ਭੂਗੋਲਕ ਖੇਤਰ ਨਹੀਂ, ਸਗੋਂ ਇੱਕ ਜੀਵਨ-ਦਰਸ਼ਨ ਹੈ-ਖੁੱਲ੍ਹ ਦਿਲੀ, ਮਿਹਮਾਨ-ਨਿਵਾਜ਼ੀ ਤੇ ਬੇਮਿਸਾਲ ਹੌਸਲੇ ਦਾ ਪ੍ਰਤੀਕ ਹੈ।ਪੰਜਾਬੀ ਵਿਰਾਸਤ ਵਿੱਚ ਗਿੱਧਾ ਤੇ ਭੰਗੜਾ ਐਵੇਂ […]

Loading

FEATURE
on Nov 27, 2025
21 views 4 secs

ਅਜੋਕੇ ਸਮੇਂ ਵਿੱਚ ਮੋਟਾਪਾ ਬਹੁਤ ਸਾਰੇ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੈ। ਇਹ ਮਨੁੱਖ ਦੇ ਸਰੀਰ ਵਿੱਚ ਸ਼ੂਗਰ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ, ਕਲੈਸਟਰਾਲ ਦਾ ਵੱਧਣਾ, ਵੱਧ ਬਲੱਡ ਪ੍ਰੈਸ਼ਰ, ਜੋੜਾਂ ਦੀਆਂ ਦਰਦਾਂ ਆਦਿ ਪੈਦਾ ਕਰਨ ਦੇ ਨਾਲ-ਨਾਲ ਮਾਨਸਿਕ ਤਣਾਅ ਤੇ ਓਨੀਂਦਰੇ ਵਰਗੀਆਂ ਦਿਮਾਗੀ ਪ੍ਰੇਸ਼ਾਨੀਆਂ ਨੂੰ ਵੀ ਜਨਮ ਦਿੰਦਾ ਹੈ। ਸਾਡੀ ਜੀਵਨ ਸ਼ੈਲੀ ਹੀ ਅਜਿਹੀ […]

Loading

FEATURE
on Nov 27, 2025
23 views 2 secs

ਮਾਂ ਛੋਟਾ ਜਿਹਾ ਸ਼ਬਦ ਹੈ ਪਰ ਪੂਰੀ ਕਾਇਨਾਤ ਇਸ ਵਿੱਚ ਵੱਸਦੀ ਹੈ। ਮੇਰੀ ਮਾਂ ਮੇਰੇ ਲਈ ਦੂਜਾ ਰੱਬ ਹੈ। ਭਾਵੇਂ ਮੇਰੀ ਮਾਂ ਨੂੰ ਆਪਣੀ ਮਾਂ ਦਾ ਪਿਆਰ ਨਹੀਂ ਮਿਲਿਆ ਪਰ ਸਾਡੀ ਮਾਂ ਨੇ ਬੱਚਿਆਂ ਨੂੰ ਇੰਨਾ ਕੁ ਪਿਆਰ ਦਿੱਤਾ ਹੈ ਕਿ ਅਸੀਂ ਸਾਰੇ ਭੈਣ-ਭਰਾ ਜ਼ਿੰਦਗੀ ਭਰ ਉਸ ਦੇ ਕਰਜ਼ਦਾਰ ਰਹਾਂਗੇ। ਮੰਮੀ ਦੱਸਦੇ ਨੇ ਕਿ ਜਦੋਂ […]

Loading

FEATURE
on Nov 27, 2025
22 views 3 secs

ਔਰਤ ਨੂੰ ਬਣਦਾ ਸਤਿਕਾਰ ਦੇਣਾ ਸਾਡੇ ਸਮਾਜ ਦੀ ਜ਼ਿੰਮੇਵਾਰੀ ਹੈ, ਜਿਸ ਨੇ ਇਸ ਸਮਾਜ ਨੂੰ ਜਨਮ ਦੇ ਕੇ ਹੋਂਦ ’ਚ ਲਿਆਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਨੀਵੀਂ ਸਮਝੀ ਜਾਣ ਵਾਲੀ ਔਰਤ ਦੇ ਸਨਮਾਨ ਵਿੱਚ ਆਖਿਆ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’। ਮਹਾਰਾਜਿਆਂ, ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਕਿਵੇਂ ਨੀਵਾਂ […]

Loading

FEATURE
on Nov 27, 2025
25 views 10 secs

ਦੁਨੀਆ ਭਰ ਵਿੱਚ ਬੇਰੁਜ਼ਗਾਰਾਂ ਦੀ ਸਭ ਤੋਂ ਵੱਧ ਗਿਣਤੀ ਭਾਰਤ ਵਿੱਚ ਹੈ। ਕੋਈ ਦਰਜਨ ਭਰ ਦੇਸ਼ਾਂ ਦੀ ਵਸੋਂ ਤੋਂ ਵੀ ਜ਼ਿਆਦਾ ਬੇਰੁਜ਼ਗਾਰ ਇੱਥੇ ਹਨ। ਭਾਰਤ ਵਸੋਂ ਵਿੱਚ ਦੁਨੀਆ ਦਾ ਨੰਬਰ ਇੱਕ ਦੇਸ਼ ਹੈ। ਬੇਰੁਜ਼ਗਾਰੀ, ਸਰੀਰਕ ਕੰਮਾਂ ਲਈ ਘੱਟ ਉਜਰਤਾਂ, ਸਮਾਜਿਕ ਸੁਰੱਖਿਆ ਦੀ ਘਾਟ ਵੀ ਇਸ ਵੱਡੀ ਵਸੋਂ ਨਾਲ ਜੁੜ ਗਏ ਹਨ। ਬੱਚਿਆਂ ਦੀ ਕਿਰਤ ਨੂੰ […]

Loading

FEATURE
on Nov 27, 2025
26 views 7 secs

ਬੰਗਲਾਦੇਸ਼ ਦੀ ਜਲਾਵਤਨ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ 2010 ਵਿੱਚ ਅੰਤਰਰਾਸ਼ਟਰੀ ਕ੍ਰਾਈਮਜ਼ ਟ੍ਰਿਬਿਊਨਲ ਦੀ ਸਥਾਪਨਾ ਦੇ ਸਮੇਂ ਇਹ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ 15 ਸਾਲਾਂ ਬਾਅਦ ਇਹੀ ਅਦਾਲਤ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਏਗੀ। ਪ੍ਰਧਾਨ ਮੰਤਰੀ ਹਸੀਨਾ ਨੇ ਇਸ ਟ੍ਰਿਬਿਊਨਲ ਦੀ ਸਥਾਪਨਾ 1971 ਦੇ ਮੁਕਤੀ ਸੰਗਰਾਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ […]

Loading

FEATURE
on Nov 27, 2025
23 views 6 secs

ਭਾਰਤ ਅਤੇ ਅਫ਼ਗਾਨਿਸਤਾਨ ਦੇ ਆਪਸੀ ਸਬੰਧ ਇਤਿਹਾਸਕ, ਸੱਭਿਆਚਾਰਕ ਤੇ ਰਣਨੀਤਕ ਰੂਪ ’ਚ ਬੜੇ ਸੁਖਾਵੇਂ ਰਹੇ ਹਨ। ਅਫ਼ਗਾਨਿਸਤਾਨ ਦੀ ਰਾਜਨੀਤੀ ਵਿਚ ਭਾਰਤ ਦੀ ਭੂਮਿਕਾ ਸ਼ਾਂਤੀ ਤੇ ਪੁਨਰ ਨਿਰਮਾਣ ਨੂੰ ਲੈ ਕੇ ਬੜੀ ਸਪਸ਼ਟ ਰਹੀ ਹੈ। ਭਾਰਤ ਨੇ ਉੱਥੇ ਬਹੁਤ ਵਿਕਾਸ ਯੋਜਨਾਵਾਂ ਚਲਾਈਆਂ ਹਨ ਜਿਨ੍ਹਾਂ ਵਿੱਚ ਸੰਸਦ ਭਵਨ, ਸਲਮਾ ਡੈਮ ਅਤੇ ਜਾਂਰਾਜ-ਦਿਲਾਰਾਮ ਉੱਚ ਮਾਰਗ ਪ੍ਰਮੁੱਖ ਹਨ। ਇਨ੍ਹਾਂ […]

Loading

FEATURE
on Nov 26, 2025
35 views 0 secs

ਕੁਰੂਕਸ਼ੇਤਰ/ਏ.ਟੀ.ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸੱਚ, ਨਿਆਂ, ਵਿਸ਼ਵਾਸ ਦੀ ਰੱਖਿਆ ਨੂੰ ਆਪਣਾ ਧਰਮ ਮੰਨਿਆ ਤੇ ਇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਪਿਛਲੇ ਦਿਨੀਂ ਹਰਿਆਣਾ ਦੇ ਕੁਰੂਕਸ਼ੇਤਰ ਪੁੱਜੇ […]

Loading

FEATURE
on Nov 26, 2025
30 views 3 secs

ਓਂਟਾਰੀਓ/ਏ.ਟੀ.ਨਿਊਜ਼: 19 ਸਤੰਬਰ 2025 ਨੂੰ ਵਿ੍ਹਟਬੀ ਨੇੜੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਸਿੱਖ ਕਾਰਕੁਨਾਂ ਵਿੱਚੋਂ ਦੋ ‘ਨਿਊਯਾਰਕ ਵਾਸੀ ਜਗਦੀਪ ਸਿੰਘ ਅਤੇ ਅਰਮਾਨ ਸਿੰਘ’ ਖ਼ਿਲਾਫ਼ ਸਾਰੇ 12 ਹਥਿਆਰਾਂ ਨਾਲ ਜੁੜੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਤੀਜੇ ਵਿਅਕਤੀ, ਬਰੰਪਟਨ ਦੇ ਮਸ਼ਹੂਰ ਖ਼ਾਲਿਸਤਾਨ ਪੱਖੀ ਆਗੂ ਇੰਦਰਜੀਤ ਸਿੰਘ ਗੋਸਲ ਖ਼ਿਲਾਫ਼ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਅਤੇ ਉਹ ਜ਼ਮਾਨਤ […]

Loading

FEATURE
on Nov 26, 2025
22 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਹਾਈ ਪ੍ਰੋਫ਼ਾਈਲ ਕੌਮਾਂਤਰੀ ਕੋਕੀਨ ਤਸਕਰੀ ਤੇ ਹੱਤਿਆ ਦੇ ਮਾਮਲੇ ਵਿੱਚ ਟਰਾਂਟੋ ਦੇ ਵਕੀਲ ਦੀਪਕ ਬਲਵੰਤ ਪਾਰਾਡਕਰ ਤੇ ਕਰਾਈਮ ਸਾਈਟ ਆਪਰੇਟਰ ਗੁਰਸੇਵਕ ਸਿੰਘ ਬੱਲ ਦੇ ਨਾਂ ਪ੍ਰਮੁੱਖ ਤੌਰ ’ਤੇ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਦਾਇਰ ਸੰਘੀ ਦੋਸ਼ ਪੱਤਰ ਅਨੁਸਾਰ ਇਨਾਂ ਦੋਵਾਂ ਨੇ ਕਈ […]

Loading