Home > Articles posted by amritsartimes.live (Page 79)
FEATURE
on Dec 31, 2025
47 views 7 secs

ਜੇਠਾ ਐਤਵਾਰ ਜੋ ਆਇਆ,  ਕੁੱਝ ਪੁਆੜੇ ਨਾਲ ਲਿਆਇਆ। ਸਵੱਖਤੇ ਉਠ ਜਾਣਾ ਸੀ ਕਿਧਰੇ, ਜਿਸ ਲਈ ਸਾਰਾ ਪਲੈਨ ਬਣਾਇਆ। ਤਿਆਰ ਹੋ ਕੇ ਕਾਰ ਕੱਢਣ ਲਈ, ਜਦ ਗੇਟ ਮੈਂ ਆਪਣਾ ਖੋਲ੍ਹਿਆ, ਗੇਟ ਦੇ ਬਾਹਰ ਸੀ ਕਾਰ ਕਿਸੇ ਦੀ, ਦੇਖ ਕੇ ਮੇਰਾ ਦਿਲ ਝੱਟ ਖੌਲਿਆ। ਕੌਣ ਹੋ ਸਕਦਾ ਹੈ ਐਨਾ ਮੂਰਖ, ਜਿਸ ਨੇ ਮੇਰਾ ਰਸਤਾ ਰੋਕਿਆ? ਪਤਾ ਕਰਨ […]

Loading

FEATURE
on Dec 31, 2025
49 views 8 secs

ਅਜੋਕੇ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਕਈ ਤਰ੍ਹਾਂ ਦੇ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ।ਪਰ ਹੁਣ ਇੱਕ ਨਵਾਂ ਸ਼ਬਦ ਜੋ ਸ਼ਾਇਦ ਪਹਿਲਾਂ ਲੋਕਾਂ ਲਈ ਕੋਈ ਬਹੁਤਾ ਸੁਣਿਆ ਪਰਖਿਆ ਨਹੀਂ ਸੀ।ਪਰ ਹੁਣ ਇਹ ਆਮ ਹੀ ਵਰਤਿਆ ਜਾਂਦਾ ਹੈ । ਜਿਸ ਦਾ ਸਰਕਾਰਾਂ ਭਾਵੇਂ ਉਹ ਕੇਂਦਰੀ ਹੋਣ ਜਾ ਰਾਜ ਸਰਕਾਰਾਂ ਨੇ ਖੂਬ ਵਰਤਿਆ ਹੈ। ਵੱਖ ਵੱਖ ਪਾਰਟੀਆਂ ਦੇ ਸਮਰਥੱਕ  […]

Loading

FEATURE
on Dec 31, 2025
63 views 0 secs

ਬੰਗਾ :  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਲ 2026 ਦੀ ਆਮਦ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ ਪਹਿਲੀ ਜਨਵਰੀ 2026 ਦਿਨ ਵੀਰਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਕੁਲਵਿੰਦਰ ਸਿੰਘ […]

Loading

FEATURE
on Dec 30, 2025
89 views 0 secs

ਪਾਮ ਬੀਚ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ਅਤੇ ਰੂਸ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਰੀਬ ਹਨ। ਫਲੋਰਿਡਾ ਸਥਿਤ ਆਪਣੇ ਰਿਜ਼ੋਰਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਮੇਜ਼ਬਾਨੀ ਕਰਦਿਆਂ ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਢਾਈ ਘੰਟੇ ਲੰਬੀ ਸ਼ਾਨਦਾਰ ਫ਼ੋਨ ਗੱਲਬਾਤ […]

Loading

FEATURE
on Dec 30, 2025
87 views 0 secs

ਲੰਡਨ/ਏ.ਟੀ.ਨਿਊਜ਼: ਬਰਤਾਨਵੀ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੇਲ-ਜੋਲ ਵਧਾਉਣ ਦੀ ਕੋਸ਼ਿਸ਼ ਕਰਨਗੇ।‘ਦਿ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਿੰਗ ਚਾਰਲਸ ਤੀਜੇ ਵੱਲੋਂ ਅਗਲੇ ਸਾਲ ਦੇ ਪਹਿਲੇ ਅੱਧ ਵਿੱਚ ਵਾਸ਼ਿੰਗਟਨ ਦਾ ਦੌਰਾ ਕੀਤੇ ਜਾਣ ਦੀ ਆਸ ਹੈ, ਜੋ ਲਗਪਗ 20 ਸਾਲਾਂ ਵਿੱਚ ਕਿਸੇ ਮੌਜੂਦਾ […]

Loading

FEATURE
on Dec 30, 2025
90 views 2 secs

ਵੀਰ ਬਾਲ ਦਿਵਸ ਨੂੰ ਲੈ ਕੇ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਵਿਰੋਧ ਹੋਇਆ। ਸ਼ਹੀਦੀ ਹਫਤਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਪਰ ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਇਸ ਬਾਰੇ ਭਾਜਪਾ ਨੇ ਵਿਵਾਦ ਵਧਾਇਆ ਹੈ ਬਾਲ ਦਿਵਸ ਦਾ […]

Loading

FEATURE
on Dec 30, 2025
115 views 3 secs

ਅੰਮ੍ਰਿਤਸਰ/ਏ.ਟੀ.ਨਿਊਜ਼ : ਨਵੇਂ ਸਾਲ ਮੌਕੇ ਗੁਰੂ ਨਗਰੀ ਸ਼ਰਧਾਲੂਆਂ ਅਤੇ ਸੈੈਲਾਨੀਆਂ ਨਾਲ ਗੁਲਜ਼ਾਰ ਹੋ ਗਈ ਹੈ। ਧੁੰਦ ਤੇ ਠੰਡ ਵਿਚਾਲੇ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਭੀੜ ਉਮੜ ਪਈ ਹੈ। ਰੋਜ਼ਾਨਾ ਇੱਕ ਲੱਖ ਤੋਂ ਵੱਧ ਸੈਲਾਨੀ ਪਹੁੰਚ ਰਹੇ ਹਨ। ਸ਼ਹਿਰ ਦੇ ਹੋਟਲ, ਰੈਸਟੋਰੈਂਟ ਤੇ ਸਰਾਵਾਂ ਦੇ ਸਾਰੇ ਕਮਰੇ ਫੁਲ ਹੋ ਚੁੱਕੇ ਹਨ। ਸਾਲ 2025 ਵਿੱਚ ਵੀ ਨਵੇਂ ਸਾਲ […]

Loading

FEATURE
on Dec 30, 2025
84 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉੱਤਰ ਪੂਰਬ ਕੈਲੀਫ਼ੋਰਨੀਆ ਵਿੱਚ ਲੋਕਾਂ ਨੂੰ ਬਰਫ਼ਬਾਰੀ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੇਕਾਂ ਵਾਹਣ ਬਰਫ਼ਬਾਰੀ ਕਾਰਨ ਉੱਤਰ ਪੂਰਬ ਕੈਲੀਫ਼ੋਰਨੀਆ ਹਾਈਵੇਅ ’ਤੇ ਫ਼ਸ ਗਏ ਹਨ। ਕੈਲੀਫ਼ੋਰਨੀਆ ਹਾਈਵੇਅ ਗਸ਼ਤੀ ਦਲ ਨੇ ਕੈਲੀਫ਼ੋਰਨੀਆ ਦੀਆਂ ਸੀਏਰਾ ਨੇਵਾਡਾ ਪਹਾੜੀਆਂ ਵਿੱਚ ਕੈਸਲ ਚੋਟੀ ਨੇੜੇ ਫ਼ਸੇ ਵਾਹਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ […]

Loading

FEATURE
on Dec 30, 2025
49 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਰੋਲਿਨ ਲੀਵਿਟ ਗਰਭਵਤੀ ਹੈ ਤੇ ਉਹ ਇੱਕ ਧੀ ਨੂੰ ਜਨਮ ਦੇਵੇਗੀ। ਇਹ ਖ਼ਬਰ ਖੁਦ ਲੀਵਿਟ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਸਾਡੇ ਲਈ ਅਣਮੁੱਲਾ ਮਹਾਨ ਕ੍ਰਿਸਮਿਸ ਤੋਹਫ਼ਾ ਹੈ। ਲੀਵਿਟ ਨੇ ਲਿਖਿਆ ਹੈ ਕਿ ਮੇਰਾ ਪਤੀ ਤੇ ਮਂੈ ਸਾਡੇ ਪਰਿਵਾਰ ਦੇ ਵੱਡਾ ਹੋਣ […]

Loading

FEATURE
on Dec 30, 2025
125 views 2 secs

ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਮਾਰਚ 2025 ਤੋਂ ਬਾਅਦ ਬੀਤੇ ਮਹੀਨੇ ਨਵੰਬਰ 2025 ਦੌਰਾਨ ਯਾਤਰੀਆਂ ਦੀ ਆਵਾਜਾਈ ਮੁੜ 3 ਲੱਖ ਦੇ ਅੰਕੜੇ ’ਤੇ ਪਹੁੰਚ ਗਈ ਹੈ। ਇਹ ਖੁਲਾਸਾ ‘ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵੱਲੋਂ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਦੇ ਹਰ ਮਹੀਨੇ ਜਾਰੀ ਕੀਤੇ ਜਾਂਦੇ ਅੰਕੜਿਆਂ […]

Loading