Home > Articles posted by amritsartimes.live (Page 80)
FEATURE
on Nov 21, 2025
22 views 3 secs

ਬਲਬੀਰ ਸਿੰਘ ਰਾਜੇਵਾਲ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਧੜਕਣ ਹੈ। ਕੇਂਦਰੀ ਹੁਕਮਰਾਨਾਂ ਦੀ ਪੰਜਾਬ ਦੀਆਂ ਅਜਿਹੀਆਂ ਸੰਸਥਾਵਾਂ ਉੱਤੇ ਕਦੇ ਵੀ ਸਵੱਲੀ ਅੱਖ ਨਹੀਂ ਰਹੀ। ਉਂਝ ਤਾਂ ਦਿੱਲੀ ਵਿੱਚ ਸਰਕਾਰ ਕਿਸੇ ਦੀ ਵੀ ਰਹੀ ਹੋਵੇ, ਪੰਜਾਬ ਨਾਲ ਭਲੀ ਕਿਸੇ ਨੇ ਵੀ ਨਹੀਂ ਕੀਤੀ। ਕੁਝ ਸਮੇਂ ਤੋਂ ਕੇਂਦਰੀ ਹੁਕਮਰਾਨ ਪੰਜਾਬ ਯੂਨੀਵਰਸਿਟੀ ਸੰਬੰਧੀ ਕੋਈ ਨਾ ਕੋਈ ਛੇੜਛਾੜ ਕਰਕੇ ਪੰਜਾਬੀਆਂ […]

Loading

FEATURE
on Nov 21, 2025
26 views 0 secs

ਨਿਊਯਾਰਕ/ਵਾਸ਼ਿੰਗਟਨ/ਏ.ਟੀ.ਨਿਊਜ਼: ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿੱਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ ਸਮੂਹਾਂ ਨੂੰ ਹਮਾਇਤ ਦੇਣ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ, ਜੋ […]

Loading

FEATURE
on Nov 21, 2025
26 views 0 secs

ਅਸ਼ਵਨੀ ਚਤਰਥ ਪਰਲੋ ਤੋਂ ਭਾਵ ਹੈ ਸੰਸਾਰ ਦਾ ਅੰਤ ਜਾਂ ਮਹਾਂਵਿਨਾਸ਼। ਵਿਗਿਆਨੀ ਹੁਣ ਤੱਕ ਵਾਪਰੀਆਂ ਪਰਲੋ ਦੀਆਂ ਘਟਨਾਵਾਂ ਨੂੰ ਸਿੱਧ ਕਰਨ ਲਈ ਪਥਰਾਟਾਂ, ਧਰਤੀ ਦੀਆਂ ਤਹਿਆਂ ਵਿੱਚ ਸੂਖਮ ਤੱਤਾਂ ਦੀ ਮੌਜੂਦਗੀ ਅਤੇ ਪੁਰਾਣੀਆਂ ਚਟਾਨਾਂ ਦੀ ਉਮਰ ਦੀਆਂ ਤਕਨੀਕਾਂ ਨੂੰ ਸਬੂਤ ਵਜੋਂ ਪੇਸ਼ ਕਰਦੇ ਹਨ। ਵਿਗਿਆਨੀਆਂ ਅਨੁਸਾਰ ਵੱਖ ਵੱਖ ਸਮਿਆਂ ’ਤੇ ਹੁਣ ਤੱਕ ਪੰਜ ਵਾਰ ਧਰਤੀ […]

Loading

FEATURE
on Nov 20, 2025
41 views 5 secs

ਬੂਟਾ ਸਿੰਘ ਵਾਕਫ਼ ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਡੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ ਨਜ਼ਰ ਦੂਰ ਖੇਤਾਂ ਤੱਕ ਜਾਂਦੀ। ਝੋਨੇ ਦੀ ਕਟਾਈ ਹੋ ਚੁੱਕੀ ਹੈ। ਬਹੁਤੇ […]

Loading

FEATURE
on Nov 20, 2025
31 views 2 secs

ਕੁਲਦੀਪ ਸਿੰਘ ਸਾਹਿਲ ਭਾਜਪਾ ਨੇ ਬਿਹਾਰ ਵਿੱਚ ਧਰਮ ਦੀ ਰਾਜਨੀਤੀ ਦੀ ਪੂਰਨ ਤੌਰ ’ਤੇ ਸ਼ਤਰੰਜ ਦੀ ਖੇਡ ਖੇਡੀ। ਚੋਣਾਂ ਵਿੱਚ ਧਰਮ ਦਾ ਪੱਤਾ ਖੇਡ ਕੇ ਬਾਜ਼ੀ ਮਾਰ ਲਈ ਗਈ ਹੈ, ਜਿਸ ਦਾ ਖਮਿਆਜ਼ਾ ਖੇਤਰੀ ਪਾਰਟੀਆਂ ਨੂੰ ਉਵੇਂ ਹੀ ਭੁਗਤਣਾ ਪੈਣਾ ਹੈ, ਜਿਵੇਂ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਮਹਾਰਾਸ਼ਟਰ ਵਿੱਚ ਭੁਗਤਣਾ ਪਿਆ ਸੀ।ਸੰਨ 1920 ਵਿੱਚ ਸਥਾਪਤ […]

Loading

FEATURE
on Nov 20, 2025
24 views 3 secs

ਗੁਰਦੀਪ ਸਿੰਘ ਭੁੱਲਰਅੱਜ ਦੇ ਵਿਗਿਆਨਕ ਯੁੱਗ ਵਿੱਚ ਸਿੱਖਿਆ ਸਿਰਫ਼ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਰਹੀ ਸਗੋਂ ਇਹ ਵਿਹਾਰਕ ਗਿਆਨ ਅਤੇ ਤਕਨੀਕੀ ਹੁਨਰ ਦੀ ਮਹੱਤਤਾ ਨੂੰ ਸਮਝਣ ਦਾ ਸਮਾਂ ਹੈ। ਤਕਨੀਕੀ ਸਿੱਖਿਆ ਸਿਰਫ ਸਿੱਖਿਆ ਦਾ ਇੱਕ ਨਵਾਂ ਅੰਗ ਨਹੀਂ ਸਗੋਂ ਕੌਮ ਦੀ ਉਸਾਰੀ ਲਈ ਸਭ ਤੋਂ ਮਜ਼ਬੂਤ ਕੜੀ ਹੈ। ਇਸ ਸੰਦਰਭ ਵਿੱਚ ਆਈ.ਟੀ.ਆਈ. ਅਹਿਮ ਭੂਮਿਕਾ ਨਿਭਾਅ […]

Loading

FEATURE
on Nov 20, 2025
30 views 11 secs

ਹਰਮਨਪ੍ਰੀਤ ਸਿੰਘ ਮੱਘਰ ਮਾਹ ਦੇਸੀ ਮਹੀਨੇ ਦਾ ਨੌਵਾਂ ਤੇ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਨਵੰਬਰ ਤੋਂ ਸ਼ੁਰੂ ਹੋ ਕੇ ਅੱਧ ਦਸੰਬਰ ਤੱਕ ਦਾ ਹੁੰਦਾ ਹੈ। ਇਸ ਤੋਂ ਪਹਿਲਾ ਆਇਆ ਕੱਤਕ ਮਾਹ ਤੇਜ਼ੀ ਨਾਲ ਸਿਆਲੂ ਰੁੱਤਾਂ ਵੱਲ ਵਧਣ ਤੇ ਮੌਸਮੀ ਤਬਦੀਲੀ ਦੀ ਆਗਾਜ਼ ਦਾ ਸੁਨੇਹਾ ਮਿੰਨੀਆਂ-ਮਿੰਨੀਆਂ ਠੰਢੀਆਂ ਹੋਈਆਂ ਦਿਨ ਤੇ ਰਾਤਾਂ ਨਾਲ ਦੇ ਜਾਂਦਾ ਹੈ। […]

Loading

FEATURE
on Nov 20, 2025
26 views 4 secs

ਮੌਜੂਦਾ ਯੁੱਗ ਨੂੰ ਤਕਨੀਕੀ ਯੁੱਗ ਕਿਹਾ ਜਾਂਦਾ ਹੈ। ਅਜਿਹਾ ਦੌਰ ਜਿਸ ਵਿੱਚ ਗਿਆਨ ਪ੍ਰਾਪਤੀ ਦੇ ਅਣਗਿਣਤ ਸਾਧਨ ਹਨ ਪਰ ਫਿਰ ਵੀ ਸਿੱਖਿਆ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਘਟਦੀ ਜਾ ਰਹੀ ਹੈ। ਪੁਰਾਣੇ ਸਮੇਂ ’ਚ ਸਿੱਖਿਆ ਇੱਕ ਉੱਚ ਆਦਰਸ਼ ਸੀ, ਅਧਿਆਪਕ ਨੂੰ ਵੀ ਪਰਮਾਤਮਾ ਦਾ ਰੂਪ ਸਮਝਿਆ ਜਾਂਦਾ ਸੀ ਤੇ ਵਿਦਿਆਰਥੀ ਉਸ ਦੀ ਹਰ ਗੱਲ ਨੂੰ ਆਦਰ […]

Loading

FEATURE
on Nov 20, 2025
43 views 5 secs

ਸਕੂਲੀ ਜੀਵਨ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦਾ ਹੈ। ਬਚਪਨ ’ਚ ਜਿੱਥੇ ਖੇਡਣ ਦੀ ਖ਼ੁਸ਼ੀ ਹੁੰਦੀ ਹੈ, ਉਥੇ ਹੀ ਸਕੂਲ ਜਾਣਾ, ਸਿੱਖਣਾ, ਅੱਖਰ ਪਛਾਣਨਾ ਤੇ ਹੋਮਵਰਕ ਕਰਨਾ ਵੀ ਮਹੱਤਵਪੂਰਨ ਅਨੁਭਵ ਹੁੰਦਾ ਹੈ। ਇਸ ਸਾਰੇ ਅਨੁਭਵ ’ਚ ਇੱਕ ਚੀਜ਼ ਜੋ ਹਮੇਸ਼ਾ ਬੱਚੇ ਨਾਲ ਰਹਿੰਦੀ ਹੈ, ਉਹ ਹੈ ਉਸ ਦਾ ਬਸਤਾ। ਬਸਤਾ ਸਿਰਫ਼ ਕਿਤਾਬਾਂ ਸਕੂਲ […]

Loading

FEATURE
on Nov 20, 2025
44 views 2 secs

ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਕੋਈ ਸੌਖਾ ਨਹੀਂ ਹੈ। ਉਨ੍ਹਾਂ ਦਾ ਆਉਣ ਵਾਲਾ ਜੀਵਨ ਬਚਪਨ ਦੀਆਂ ਆਦਤਾਂ ’ਤੇ ਨਿਰਭਰ ਕਰਦਾ ਹੈ। ਜੇ ਬਚਪਨ ’ਚ ਉਨ੍ਹਾਂ ਨੂੰ ਵਧੀਆ ਆਦਤਾਂ ਸਿਖਾਵਾਂਗੇ ਤਾਂ ਭਵਿੱਖ ਵਧੀਆ ਬਣੇਗਾ। ਜੇ ਬਚਪਨ ’ਚ ਅਸੀਂ ਉਸ ਨੂੰ ਗ਼ਲਤੀ ਕਰਨ ’ਤੇ ਨਹੀਂ ਸੁਧਾਰਦੇ ਤਾਂ ਉਨ੍ਹਾਂ ਦਾ ਭਵਿੱਖ ਕੋਈ ਵਧੀਆ ਨਹੀਂ ਹੋਵੇਗਾ।ਸਮੇਂ ਮੁਤਾਬਿਕ ਬਦਲਣਾ ਜ਼ਰੂਰੀਸਮੇਂ ਦੀ […]

Loading