Home > Articles posted by amritsartimes.live (Page 85)
FEATURE
on Nov 14, 2025
21 views 0 secs

ਸ਼ਿਕਾਗੋ/ਹੁਸਨ ਲੜੋਆ ਬੰਗਾ : ਇੱਕ ਸੰਘੀ ਜੱਜ ਨੇ ਕਿਹਾ ਹੈ ਕਿ ਇਲੀਨੋਇਸ ਤੋਂ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਦੁਆਰਾ ਗ੍ਰਿਫ਼ਤਾਰ ਸੈਂਕੜੇ ਪ੍ਰਵਾਸੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਕਿਉਂਕਿ ਅਜਿਹਾ ਨਹੀਂ ਲੱਗਦਾ ਕਿ ਉਹ ਡਰੱਗ ਤਸਕਰ ਹਨ ਜਾਂ ਗੈਂਗਸਟਰ ਹਨ। ਸ਼ਿਕਾਗੋ ਦੀ ਸੰਘੀ ਅਦਾਲਤ ਵਿੱਚ ਯੂ. ਐਸ. ਡਿਸਟ੍ਰਿਕਟ ਜੱਜ ਜੈਫ਼ਰੀ ਕਮਿੰਗਜ ਨੇ ਦਾਇਰ ਇੱਕ ਪਟੀਸ਼ਨ ਜਿਸ ਵਿੱਚ ਕਿਹਾ […]

Loading

FEATURE
on Nov 14, 2025
32 views 0 secs

ਸੈਕਰਾਮੈਟੋ, ਕੈਲੀਫ਼ੋਰਨੀਆ /ਹੁਸਨ ਲੜੋਆ ਬੰਗਾ: ਆਸਟਿਨ, ਟੈਕਸਾਸ ਵਿੱਚ ਆਂਧਰਾ ਪ੍ਰਦੇਸ਼ ਤੋਂ ਇੱਕ 23 ਸਾਲਾ ਵਿਦਿਆਰਥਣ ਰਾਜਿਯਾਲਕਸ਼ਮੀ (ਰਜੀ) ਯਾਰਲਾਗੱਡਾ ਮ੍ਰਿਤਕ ਹਾਲਤ ਵਿੱਚ ਮਿਲੀ ਹੈ। ਉਸ ਨੇ ਹਾਲ ਹੀ ਵਿੱਚ ਟੈਕਸਾਸ ਏ. ਐਡ. ਐਮ.ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਸੀ। ਉਸ ਦੀ ਸੌਣ ਦੌਰਾਨ ਹੀ ਮੌਤ ਹੋ ਗਈ। ਸਵੇਰ ਵੇਲੇ ਜਦੋਂ ਉਹ ਨਾ ਉੱਠੀ ਤਾਂ ਉਸ ਦੇ ਦੋਸਤਾਂ ਨੇ […]

Loading

FEATURE
on Nov 14, 2025
22 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਕੰਸਾਸ ਵਿੱਚ ਇੱਕ ਕਾਊਂਟੀ ਨੇ 2023 ਵਿੱਚ ਇੱਕ ਛੋਟੇ ਕਸਬੇ ਵਿੱਚੋਂ ਨਿਕਲਦੇ ਅਖ਼ਬਾਰ ’ਤੇ ਮਾਰੇ ਛਾਪੇ ਲਈ ਮੁਆਫ਼ੀ ਮੰਗੀ ਹੈ ਤੇ 30 ਲੱਖ ਡਾਲਰ ਤੋਂ ਵਧ ਦੇਣ ਲਈ ਸਹਿਮਤ ਹੋਇਆ ਹੈ। ਅਗਸਤ 2023 ਵਿੱਚ ਮੈਰੀਆਨ ਕਾਊਂਟੀ ਰਿਕਾਰਡ ਅਖ਼ਬਾਰ ਅਤੇ ਇਸ ਦੇ ਪ੍ਰਕਾਸ਼ਕ ਦੇ ਘਰ ’ਤੇ ਮਾਰੇ ਛਾਪੇ ਦੌਰਾਨ ਹੋਰ ਸਮਾਨ ਤੋਂ […]

Loading

FEATURE
on Nov 14, 2025
23 views 2 secs

ਗਾਜ਼ਾ/ਏ.ਟੀ.ਨਿਊਜ਼: ਗਾਜ਼ਾ ਵਿੱਚ ਪਿਛਲੇ ਮਹੀਨੇ ਇਜ਼ਰਾਇਲ-ਹਮਾਸ ਜੰਗਬੰਦੀ ਹੋਣ ਦੇ ਬਾਵਜੂਦ, 31 ਸਾਲਾ ਫਲਸਤੀਨੀ ਮਾਂ ਹਨਾਨ ਅਲ-ਜੌਜੌ ਨੂੰ ਆਪਣੇ ਤਿੰਨ ਬੱਚਿਆਂ ਨੂੰ ਫਲੈਸ਼ਲਾਈਟ ਦੀ ਰੌਸ਼ਨੀ ਵਿੱਚ ਖਾਣਾ ਖਿਲਾਉਣਾ ਪੈਂਦਾ ਹੈ ਕਿਉਂਕਿ ਇੱਥੇ ਕੋਈ ਬਿਜਲੀ ਨਹੀਂ ਹੈ। ਜੇ ਉਹ ਫਲੈਸ਼ਲਾਈਟ ਚਾਰਜ ਕਰਨ ਦਾ ਖਰਚਾ ਨਹੀਂ ਕਰ ਸਕਦੇ, ਤਾਂ ਉਹ ਬਿਨਾਂ ਖਾਣੇ ਦੇ ਰਹਿੰਦੇ ਹਨ।ਅਲ-ਜੌਜੌ ਨੇ ਦੱਸਿਆ, “ […]

Loading

FEATURE
on Nov 14, 2025
24 views 1 sec

ਲੰਡਨ/ਏ.ਟੀ.ਨਿਊਜ਼: ਹੰਗੇਰੀਅਨ-ਬ੍ਰਿਟਿਸ਼ ਲੇਖਕ ਡੇਵਿਡ ਸ਼ਾਅਲੇ ਨੂੰ ਉਸ ਦੇ ਨਾਵਲ ‘ਫਲੈੱਸ਼’ ਲਈ ਵੱਕਾਰੀ ਬੁੱਕਰ ਪੁਰਸਕਾਰ 2025 ਦਾ ਜੇਤੂ ਐਲਾਨਿਆ ਗਿਆ ਹੈ। ਲੰਡਨ ਵਿੱਚ ਪਿਛਲੇ ਦਿਨੀਂ ਹੋਏ ਸਮਾਗਮ ਵਿੱਚ ਸ਼ਾਅਲੇ ਨੇ ਭਾਰਤੀ ਲੇਖਕਾ ਕਿਰਨ ਦੇਸਾਈ ਦੇ ਨਾਵਲ ‘ਦਿ ਲੋਨਲੀਨੈੱਸ ਆਫ ਸੋਨੀਆ ਐਂਡ ਸਨੀ’ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। 51 ਸਾਲਾ ਸ਼ਾਅਲੇ ਨੂੰ 50,000 ਪੌਂਡ ਦੀ ਇਨਾਮੀ […]

Loading

FEATURE
on Nov 13, 2025
59 views 7 secs

-ਦਰਬਾਰਾ ਸਿੰਘ ਕਾਹਲੋਂ ਭਾਰਤੀ ਉਪ ਮਹਾਦੀਪ ਵਿੱਚ ਪੰਜਾਬ ਨੂੰ ਪੰਜ ਦਰਿਆਵਾਂ, ਜਰਖ਼ੇਜ਼ ਮੈਦਾਨਾਂ, ਅਲੌਕਿਕ ਭੂਗੋਲਿਕ ਹੋਂਦ ਅਤੇ ਅਮੀਰ ਸੰਸਕ੍ਰਿਤੀ ਕਰਕੇ ਵੱਖਰਾ ਦੇਸ਼ ਸਮਝਿਆ ਜਾਂਦਾ ਸੀ। ਇਸ ਦੀ ਖ਼ੂਬਸੂਰਤੀ, ਪ੍ਰਭੂਸੱਤਾ ਸੰਪੰਨਤਾ, ਪੰਜਾਬੀ ਭਾਸ਼ਾ, ਨਿੱਘੇ ਸਮਾਜਿਕ ਅਤੇ ਸੱਭਿਆਚਾਰਕ ਰਸਮੋ-ਰਿਵਾਜਾਂ, ਉੱਚ ਮਾਨਵੀ ਕਦਰਾਂ-ਕੀਮਤਾਂ ਕਰਕੇ ‘ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ’ […]

Loading

FEATURE
on Nov 13, 2025
82 views 9 secs

-ਗੁਰਮੀਤ ਸਿੰਘ ਪਲਾਹੀ ਇਸ ਦੇ ਨਾਲ-ਨਾਲ ਇਹ ਗੱਲ ਵੀ ਵਿਚਾਰੀ ਜਾਣੀ ਬਣਦੀ ਹੈ ਕਿ ਸੌੜੀ ਸੋਚ ਵਾਲੇ ਲੋਕ ਜਿਹੜੇ ਮਨੁੱਖ ਨੂੰ ਨਸਲ, ਦੇਸ਼, ਧਰਮ ਦੇ ਅਧਾਰ ’ਤੇ ਵੰਡਣਾ ਚਾਹੁੰਦੇ ਹਨ, ਆਮ ਲੋਕ, ਅਜਿਹੀ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਕਾਰ ਰਹੇ ਹਨ।ਅਮਰੀਕਾ ’ਚ ਨਿਊਯਾਰਕ ਦੇ ਵੋਟਰਾਂ ਨੇ 34 ਵਰਿ੍ਹਆਂ ਦੇ ਜੋਹਰਾਨ ਮਮਦਾਨੀ ਨੂੰ 50 ਫ਼ੀਸਦੀ […]

Loading

FEATURE
on Nov 13, 2025
57 views 4 secs

ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ’ਚ ਮੇਅਰ ਅਹੁਦੇ ’ਤੇ ਜਿੱਤ ਨੂੰ ਅਮਰੀਕੀ ਪ੍ਰਗਤੀਸ਼ੀਲ ਸਿਆਸਤ ਦੀ ਇਕ ਵੱਡੀ ਉਪਲੱਬਧੀ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਨ ਪੂਰੀ ਦੁਨੀਆ ’ਚ ਉਨ੍ਹਾਂ ਦੀ ਚਰਚਾ ਹੈ, ਪਰ ਇਸ ਜਿੱਤ ਦੇ ਨਾਲ-ਨਾਲ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦਾ ਜੋ ਸਿਆਸੀ ਟਕਰਾਅ ਉੱਭਰ ਰਿਹਾ ਹੈ, ਉਹ ਸਿਰਫ਼ ਸ਼ਹਿਰ […]

Loading

FEATURE
on Nov 13, 2025
64 views 2 secs

ਮੋਹਨ ਸ਼ਰਮਾ ਪ੍ਰਸਿੱਧ ਸ਼ਾਇਰ ਪ੍ਰੋਫ਼ੈਸਰ ਮੋਹਨ ਸਿੰਘ ਨੇ ਦੇਸ਼ ਵਿੱਚ ਗਰੀਬੀ ਅਮੀਰੀ ਦੇ ਪਾੜੇ ਦਾ ਜ਼ਿਕਰ ਇਨ੍ਹਾਂ ਕਾਵਿ-ਮਈ ਬੋਲਾਂ ਰਾਹੀਂ ਕੀਤਾ ਹੈ: ਦੋ ਟੋਟਿਆਂ ਦੇ ਵਿੱਚ ਭੋਏਂ ਵੰਡੀ,ਇੱਕ ਲੋਕਾਂ ਦੀ, ਇੱਕ ਜੋਕਾਂ ਦੀ। ਇਨ੍ਹਾਂ ਸਤਰਾਂ ਵਿੱਚ ਸਿੱਧੇ ਤੌਰ ’ਤੇ ਗਰੀਬਾਂ, ਮਜ਼ਦੂਰਾਂ, ਲੋੜਵੰਦਾਂ ਅਤੇ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਸਰਮਾਏਦਾਰ ਕਹਾਉਣ ਵਾਲਿਆਂ ਨੂੰ ‘ਜੋਕਾਂ’ […]

Loading

FEATURE
on Nov 13, 2025
68 views 1 sec

ਗਰਮ ਕੌਫੀ ਦਾ ਕੱਪ ਬਹੁਤ ਸਾਰੇ ਲੋਕਾਂ ਲਈ ਦਿਨ ਦੀ ਇੱਕ ਪਸੰਦੀਦਾ ਆਦਤ ਹੈ। ਉੱਠਦੇ ਹੀ ਇੱਕ ਕੱਪ ਕੌਫੀ ਪੀਣ ਨਾਲ ਤੁਹਾਨੂੰ ਜਾਗਣ ਤੇ ਊਰਜਾਵਾਨ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਆਦਤ ਦਾ ਤੁਹਾਡੇ ਪੇਟ ਅਤੇ ਸਰੀਰ ’ਤੇ ਕੀ ਪ੍ਰਭਾਵ ਪੈ ਰਿਹਾ ਹੈ? ਜੇ ਨਹੀਂ, ਤਾਂ ਆਓ […]

Loading