Home > Articles posted by amritsartimes.live (Page 87)
FEATURE
on Dec 20, 2025
79 views 3 secs

ਫ਼ਿਰਦੌਸ ਬੇਗਮ ਲਹਿੰਦੇ ਪੰਜਾਬ ਦੀ ਫ਼ਿਲਮੀ ਅਦਾਕਾਰਾ ਸੀ। ਉਸਦਾ ਜਨਮ 4 ਅਗਸਤ, 1947 ਨੂੰ ਲਾਹੌਰ ਵਿੱਚ ਹੋਇਆ। ਫ਼ਿਰਦੌਸ ਬੇਗਮ ਦਾ ਪਹਿਲਾ ਨਾਮ ਪਰਵੀਨ ਬੇਗਮ ਸੀ। ਪਾਕਿਸਤਨ ਵਿੱਚ 1970 ਵਿੱਚ ਬਣੀ ਪੰਜਾਬੀ ਫ਼ਿਲਮ ‘ਹੀਰ ਰਾਂਝਾ’ ਵਿੱਚ ਫ਼ਿਰਦੌਸ ਦੀ ਅਦਾਕਾਰੀ ਦਾ ਲੋਹਾ ਸਾਂਝੇ ਪੰਜਾਬ ਦੀਆਂ ਹੱਦਾਂ ਤੋਂ ਪਾਰ ਦੁਨੀਆ ਭਰ ਵਿੱਚ ਫ਼ੈਲਿਆ। ਫ਼ਿਲਮ ‘ਮਲੰਗੀ’ (1965) ਵਿੱਚ ਉਸ […]

Loading

FEATURE
on Dec 20, 2025
54 views 0 secs

ਸਤਨਾਮ ਸਿੰਘ ਮੱਟੂਕੁਝ ਚਿਹਰੇ ਸਿਨੇਮਾ ਸਕਰੀਨ ’ਤੇ ਜਿਸ ਤਰ੍ਹਾਂ ਪ੍ਰਦਰਸ਼ਿਤ ਹੁੰਦੇ ਹਨ, ਉਨ੍ਹਾਂ ਦਾ ਅਸਲੀ ਜ਼ਿੰਦਗੀ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਪਰਦੇ ’ਤੇ ਕੁਰੱਖਤ ਅਤੇ ਸਖ਼ਤ ਸੁਭਾਅ ਦਾ ਅਹਿਸਾਸ ਕਰਾਉਂਦੇ ਅਦਾਕਾਰ ਅਸਲ ਜ਼ਿੰਦਗੀ ਵਿੱਚ ਦਿਆਲੂ, ਸਮਾਜਿਕ, ਨੇਕ ਦਿਲ ਅਤੇ ਮਨੁੱਖਤਾ ਦੇ ਕਦਰਦਾਨ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਖੂਬਸੂਰਤ ਸੁਭਾਅ ਪੰਜਾਬੀ ਅਤੇ ਹਿੰਦੀ […]

Loading

FEATURE
on Dec 20, 2025
139 views 7 secs

ਭਾਰਤ ਵਿੱਚ ਗ਼ੈਰ-ਕਾਨੂੰਨੀ ਪ੍ਰਵਾਸ ਦੇ ਰੂਟਾਂ ਨੂੰ ਬੰਦ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹਾਲ ਹੀ ਵਿੱਚ ਸਖ਼ਤ ਕਾਰਵਾਈ ਕੀਤੀ ਹੈ। ਇਹ ਕਾਰਵਾਈ ‘ਡੰਕੀ ਰੂਟ’ ਨਾਂ ਨਾਲ ਜਾਣੇ ਜਾਂਦੇ ਗ਼ੈਰ-ਕਾਨੂੰਨੀ ਪ੍ਰਵਾਸ ਨੈੱਟਵਰਕ ਨਾਲ ਜੁੜੀ ਹੈ, ਜਿਸ ਵਿੱਚ ਨੌਜਵਾਨਾਂ ਨੂੰ ਅਮਰੀਕਾ ਵਰਗੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਭੇਜਿਆ ਜਾਂਦਾ ਹੈ। ਈ.ਡੀ. ਨੇ ਪੰਜਾਬ, ਹਰਿਆਣਾ ਤੇ ਦਿੱਲੀ […]

Loading

FEATURE
on Dec 20, 2025
60 views 2 secs

ਕੈਨੇਡਾ, ਜੋ ਕਿ ਦੁਨੀਆ ਭਰ ਵਿੱਚ ਆਪਣੀ ਉਦਾਰ ਇਮੀਗ੍ਰੇਸ਼ਨ ਨੀਤੀ ਲਈ ਜਾਣਿਆ ਜਾਂਦਾ ਹੈ, ਹੁਣ ਇੱਕ ਵੱਡੇ ਬਦਲਾਅ ਵੱਲ ਵਧ ਰਿਹਾ ਹੈ। ਜੁਲਾਈ ਤੋਂ ਸਤੰਬਰ 2025 ਦੇ ਵਿਚਕਾਰ, ਦੇਸ਼ ਦੀ ਆਬਾਦੀ ਵਿੱਚ ਲਗਭਗ 76,068 ਲੋਕਾਂ ਦੀ ਗਿਰਾਵਟ ਆਈ ਹੈ, ਜੋ ਕਿ 0.2 ਪ੍ਰਤੀਸ਼ਤ ਬਣਦੀ ਹੈ। ਇਹ ਗਿਰਾਵਟ ਪਿਛਲੇ 80 ਸਾਲਾਂ ਵਿੱਚ ਸਭ ਤੋਂ ਵੱਡੀ ਹੈ […]

Loading

FEATURE
on Dec 19, 2025
50 views 6 secs

ਅਲਬਰਟਾ- ਜਦੋਂ ਪ੍ਰਭਜੋਤ ਸਿੰਘ ਵੜਿੰਗ ਅਲਬਰਟਾ ਵਿੱਚ ਵਕਾਲਤ ਦੇ ਪੇਸ਼ੇ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਿਹਾ ਸੀ, ਤਾਂ ਉਸ ਨੂੰ ਇੱਕ ਅਜਿਹੀ ਸ਼ਰਤ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਉਸ ਨੂੰ ਸੰਵਿਧਾਨਕ ਅਤੇ ਸੱਭਿਆਚਾਰਕ ਵਿਵਾਦ ਦੇ ਕੇਂਦਰ ਵਿੱਚ ਲਿਆਂਦਾ। ਪ੍ਰਾਂਤ ਵਿੱਚ ਸਾਰੇ ਨਵੇਂ ਵਕੀਲਾਂ ਨੂੰ  – ਹੁਣ ਕਿੰਗ ਚਾਰਲਸ III – ਦੀ ਵਫ਼ਾਦਾਰੀ ਦੀ […]

Loading

FEATURE
on Dec 19, 2025
50 views 12 secs

 14 ਦਸੰਬਰ 2025 ਨੂੰ ਆਸਟ੍ਰੇਲੀਆ ਦੇ ਮਸ਼ਹੂਰ ਬੌਂਡੀ ਬੀਚ ਨੇੜੇ ਆਰਚਰ ਪਾਰਕ ਵਿੱਚ ਇੱਕ ਭਿਆਨਕ ਜਿਹਾਦੀ ਹਮਲਾ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਘਟਨਾ ਹਨੂਕਾ ਦੇ ਜਸ਼ਨ ਦੌਰਾਨ ਵਾਪਰੀ ਸੀ, ਜਿੱਥੇ ਯਹੂਦੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ। ਪਿਓ-ਪੁੱਤ ਦੀ ਜੋੜੀ ਸਾਜਿਦ ਅਕਰਮ ਅਤੇ ਨਵੀਦ ਅਕਰਮ ਨੇ ਬੰਦੂਕਾਂ […]

Loading

FEATURE
on Dec 19, 2025
49 views 9 secs

ਜਲੰਧਰ/ਸ਼ਾਹਕੋਟ – ਪੰਜਾਬ ਦੇ ਨਿੱਕੇ ਜਿਹੇ ਪਿੰਡ ਮੰਡਾਲਾ ਛੰਨਾ ਵਿੱਚ, ਜਿੱਥੇ ਹੜ੍ਹਾਂ ਨੇ ਬਾਰ-ਬਾਰ ਤਬਾਹੀ ਮਚਾਈ ਸੀ, ਉੱਥੇ ਬੀਤੇ ਦਿਨੀਂ ਇੱਕ ਮਾਸੂਮ  ਗਰੀਬ ਬੱਚੀ ਨੂੰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਕਾਰਣ ਰੌਸ਼ਨੀ ਮਿਲੀ ਹੈ। 11 ਸਾਲਾਂ ਦੀ ਹਰਪ੍ਰੀਤ ਕੌਰ, ਜਿਸ ਨੂੰ ਜਨਮ ਤੋਂ ਹੀ ਅੱਖਾਂ ਦੀ ਅਧੂਰੀ ਰੌਸ਼ਨੀ ਨੇ ਇਸ ਸੋਹਣੀ ਦੁਨੀਆਂ ਨੂੰ ਵੇਖਣ ਤੋਂ ਵਾਂਝਾ […]

Loading

FEATURE
on Dec 19, 2025
58 views 14 secs

ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਇੱਕ ਅਹਿਮ ਫੈਸਲੇ ਨਾਲ ਤਿੰਨ ਮਹੱਤਵਪੂਰਨ ਧਾਰਮਿਕ ਸ਼ਹਿਰਾਂ – ਅੰਮ੍ਰਿਤਸਰ ਦੀ ਪੁਰਾਣੀ ਵਾਲਡ ਸਿਟੀ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ‘ਪਵਿੱਤਰ ਸ਼ਹਿਰ’ ਐਲਾਨ ਕੇ ਉਨ੍ਹਾਂ ਵਿੱਚ ਮੀਟ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ 15 ਦਸੰਬਰ 2025 […]

Loading

FEATURE
on Dec 19, 2025
56 views 8 secs

ਪੰਜਾਬ ਵਿੱਚ ਇੱਕ ਵਾਰ ਫਿਰ ਗੈਂਗ ਵਾਰ ਅਤੇ ਕਤਲਾਂ ਦੀਆਂ ਵਾਰਦਾਤਾਂ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਇਸ ਵਾਰ ਕਤਲ ਕਾਂਡ ਦੀ ਕਹਾਣੀ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਚੌਰੀਆ ਦੇ ਕਤਲ ਦੀ ਹੈ, ਜੋ ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ ਵਾਪਰੀ। ਇਹ ਘਟਨਾ ਨਾ ਸਿਰਫ਼ ਰਾਣਾ ਦੇ ਪਰਿਵਾਰ ਲਈ ਦੁੱਖ ਵਾਲੀ […]

Loading

FEATURE
on Dec 19, 2025
65 views 56 secs

ਡਾ. ਹਰਪਾਲ ਸਿੰਘ ਪੰਨੂ ਕਸ਼ਮੀਰੀ ਬ੍ਰਾਹਮਣਾਂ ਦਾ ਜਿਹੜਾ ਫਰਿਆਦੀ ਜਥਾ ਨੌਵੇਂ ਪਾਤਸ਼ਾਹ ਪਾਸ 1675 ਈਸਵੀ ਵਿਚ ਅਨੰਦਪੁਰ ਸਾਹਿਬ ਪੁੱਜਾ, ਉਸ ਜਥੇ ਦੀ ਅਗਵਾਈ ਕਰਨ ਵਾਲੇ ਵਿਦਵਾਨ ਸੱਜਣ ਭਾਈ ਕਿਰਪਾ ਰਾਮ ਜੀ ਸਨ। ਭਾਈ ਕਿਰਪਾ ਰਾਮ ਆਪਣੇ ਵਕਤ ਦੇ ਸ਼੍ਰੋਮਣੀ ਵਿਦਵਾਨ ਸਨ, ਸੰਸਕ੍ਰਿਤ, ਅਰਬੀ ਅਤੇ ਫਾਰਸੀ ਦੇ ਗੁਣਵਾਨ ਅਧਿਆਪਕ। ਜਦੋਂ ਫ਼ੈਸਲਾ ਹੋ ਗਿਆ ਕਿ ਗੁਰੂ ਜੀ […]

Loading