Home > Articles posted by amritsartimes.live (Page 90)
FEATURE
on Dec 13, 2025
61 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਦੇ ਟੈਨੇਸੀ ਰਾਜ ਵਿੱਚ ਇੱਕ ਨੌਜਵਾਨ ਕਾਲਜ ਵਿਦਿਆਰਥਣ ਨਾਲ ਜਬਰਜਨਾਹ ਕਰਨ ਤੇ ਉਸ ਦੀ ਬੁਰੀ ਤਰ੍ਹਾਂ ਹੱਤਿਆ ਕਰ ਦੇਣ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਪ੍ਰਾਪਤ 64 ਸਾਲਾ ਦੋਸ਼ੀ ਵੇਨੇ ਨਿਕੋਲਸ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ। ਇਹ ਘਟਨਾ 1988 ਵਿੱਚ ਹੋਈ ਸੀ। ਦੋਸ਼ੀ ਨੇ 20 ਸਾਲਾ ਕਾਰੇਨ ਪੁਲੀ ਨਾਲ […]

Loading

FEATURE
on Dec 13, 2025
105 views 5 secs

ਪੰਜਾਬ, ਜੋ ਕਿ ਦੁਨੀਆ ਦਾ ਇਕਲੌਤਾ ਸਿੱਖ ਬਹੁਗਿਣਤੀ ਵਾਲਾ ਰਾਜ ਹੈ, ਅੱਜ ਆਪਣੀ ਘੱਟ ਰਹੀ ਜਨਸੰਖਿਆ ਦੀ ਸਮੱਸਿਆ ਨਾਲ ਜੂਝ ਰਿਹਾ ਹੈ। 2011 ਦੀ ਜਨਗਣਨਾ ਅਨੁਸਾਰ ਸਿੱਖਾਂ ਦਾ ਹਿੱਸਾ 57.69 ਫ਼ੀਸਦੀ ਸੀ, ਪਰ ਨਵੇਂ ਅੰਕੜਿਆਂ ਅਨੁਸਾਰ ਇਹ ਹੁਣ 50 ਫ਼ੀਸਦੀ ਤੋਂ ਵੀ ਘੱਟ ਹੋ ਗਿਆ ਹੈ। ਯੂਨਾਈਟਿਡ ਡਿਸਟ੍ਰਿਕਟ ਇਨਫ਼ਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ ਪਲੱਸ (ਯੂ.ਡੀ.ਆਈ.ਐਸ.ਈ.+) ਦੀ […]

Loading

FEATURE
on Dec 13, 2025
66 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦਰਜ ਕੀਤੇ ਪੁਲਿਸ ਕੇਸ ਨੂੰ ਮੰਨਣ ਤੋਂ ਇੰਨਕਾਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਸ੍ਰੀ ਅਕਾਲ ਤਖ਼ਤ ਨੂੰ ਸਿੱਧੀ ਚੁਣੌਤੀ ਤੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਾਰ ਦਿੱਤਾ ਹੈ।ਪਿਛਲੇ ਦਿਨੀਂ ਇੱਥੇ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ […]

Loading

FEATURE
on Dec 13, 2025
120 views 9 secs

ਕਈ ਦਹਾਕਿਆਂ ਤੱਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ, ਅਦਾਕਾਰਾ ਅਤੇ ਹਦਾਇਤਕਾਰਾ ਨੂਰ ਜਹਾਂ ਕਿਸੇ ਰਸਮੀ ਜਾਣ-ਪਛਾਣ ਦੀ ਮੁਹਤਾਜ਼ ਨਹੀਂ। ਨੂਰ ਜਹਾਂ ਦਾ ਜਨਮ ਪਿਤਾ ਇਮਦਾਦ ਅਲੀ ਤੇ ਮਾਤਾ ਫ਼ਤਿਹ ਬੀਬੀ ਦੇ ਘਰ 21 ਸਤੰਬਰ 1926 ਨੂੰ ਕਸੂਰ ਸ਼ਹਿਰ ਦੇ ਨੇੜਲੇ ਪਿੰਡ ਕੋਟ-ਮੁਗ਼ਲ ਵਿਖੇ ਹੋਇਆ ਸੀ। ਉਸ ਦਾ ਪਹਿਲਾ ਨਾਮ ਅੱਲਾ ਵਸਾਈ […]

Loading

FEATURE
on Dec 13, 2025
118 views 12 secs

ਹਿੱਪ-ਹੌਪ ਸੰਗੀਤ ਨੂੰ ਕੇਵਲ ਸੰਗੀਤ ਹੀ ਨਹੀਂ, ਸਗੋਂ ਕਲਚਰਲ ਲਹਿਰ ਦਾ ਨਾਂ ਦਿੱਤਾ ਹੈ, ਜੋ 1970 ਦੇ ਦਹਾਕੇ ’ਚ ਨਿਊਯਾਰਕ ਦੇ ਬਰੌਂਕਸ ਇਲਾਕੇ ’ਚ ਅਫਰੀਕਨ-ਅਮਰੀਕਨ ਤੇ ਲਾਤੀਨੀ ਨੌਜਵਾਨਾਂ ਵੱਲੋਂ ਸ਼ੁਰੂ ਹੋਈ ਸੀ। ਹਿੱਪ-ਹੌਪ ਵਿੱਚ ਸੰਗੀਤ, ਨਾਚ ਕਲਾ ਤੇ ਜੀਵਨਸ਼ੈਲੀ ਸਭ ਕੁਝ ਸ਼ਾਮਿਲ ਹੁੰਦਾ ਹੈ। ਨੌਜਵਾਨ ਹਿੱਪ-ਹੌਪ/ ਰੈਪ ਰਾਹੀਂ ਆਪਣੀ ਜ਼ਿੰਦਗੀ, ਜਜ਼ਬਾਤ ਤੇ ਤਜਰਬੇ ਤਾਕਤਵਰ ਢੰਗ […]

Loading

FEATURE
on Dec 13, 2025
63 views 1 sec

ਜਰਮਨੀ ਦੇ ਬਵੇਰੀਆ ਪ੍ਰਾਂਤ ਵਿੱਚ ਸਥਿਤ ਪਾਸਾਊ ਡਾਇਓਸੀਸ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ 1945 ਤੋਂ 2022 ਤੱਕ ਲਗਭਗ 700 ਬੱਚੇ ਅਤੇ ਕਿਸ਼ੋਰ ਕੈਥੋਲਿਕ ਚਰਚ ਦੇ ਪਾਦਰੀਆਂ ਵੱਲੋਂ ਯੌਨ ਸ਼ੋਸ਼ਣ ਅਤੇ ਹਿੰਸਾ ਦਾ ਸ਼ਿਕਾਰ ਹੋਏ ਹਨ। ਇਹ ਰਿਪੋਰਟ ਪਾਸਾਊ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਤਿਆਰ ਕੀਤੀ ਹੈ ਅਤੇ […]

Loading

FEATURE
on Dec 12, 2025
64 views 10 secs

ਮਨਦੀਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ ਨੇ ਕੇਂਦਰ ਹਕੂਮਤ ਦੇ ਫੁਰਮਾਨਾਂ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਇਹ ਸੰਘਰਸ਼ ਇਸ ਯੂਨੀਵਰਸਿਟੀ ਸੰਬੰਧੀ ਕੇਂਦਰੀ ਵਜ਼ਾਰਤ ਵੱਲੋਂ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਤਹਿਤ ਯੂਨੀਵਰਸਿਟੀ ਦੀ ਸਰਬਉੱਚ ਵਿਧਾਨਕ ਇਕਾਈ ਸੈਨੇਟ ਤੇ ਕਾਰਜਕਾਰੀ ਸੰਸਥਾ ਸਿੰਡੀਕੇਟ ਦੀ ਬਣਤਰ ’ਚ ਵੱਡੇ ਫੇਰਬਦਲ ਕਰਕੇ ਇਸ […]

Loading

FEATURE
on Dec 12, 2025
64 views 2 secs

ਵਰਿੰਦਰ ਸਿੰਘ ਨਿਮਾਣਾ ‘ਪੰਜਾਬੀ ਲੋਕ ਗੀਤ’ ਪੁਸਤਕ ਮੁਤਾਬਿਕ ਭਾਰਤ ਵਿੱਚ ਮੁੱਖ ਰੂਪ ਵਿੱਚ ਚਾਰ ਰੁੱਤਾਂ ’ਚੋਂ ਬਸੰਤ ਦਾ ਸੁਭਾਅ ਸਰਘੀ ਵੇਲੇ ਨਾਲ, ਗਰਮੀ ਦਾ ਸਿਖਰ ਦੁਪਹਿਰ ਨਾਲ, ਪਤਝੜ ਦਾ ਆਥਣ ਨਾਲ ਤੇ ਸਿਆਲ ਦਾ ਰਾਤ ਨਾਲ ਮੇਲ ਖਾਂਦਾ ਹੈ। ਪੰਜਾਬ ਵਿੱਚ ਆਮ ਤੌਰ ’ਤੇ ਮੱਘਰ ਮਹੀਨੇ ਦੇ ਆਗਮਨ ਨਾਲ ਦਰੱਖਤਾਂ ਤੋਂ ਪੱਤੇ ਝੜਨੇ ਸ਼ੁਰੂ ਹੋ […]

Loading

FEATURE
on Dec 12, 2025
50 views 5 secs

ਡਾ. ਦਰਸ਼ਨ ਪਾਲ ਬੀਤੇ ਦਿਨੀਂ ਕੇਂਦਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ’ਤੇ ਆਏ ਤਾਂ ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਹਨ। ਹੁਣ ਖੇਤੀ ਮੰਤਰੀ ਨੂੰ ਪੁੱਛਣਾ ਬਣਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ […]

Loading