Home > Articles posted by amritsartimes.live (Page 91)
FEATURE
on Dec 12, 2025
60 views 1 sec

ਕਮਲਜੀਤ ਸਿੰਘ ਪੀ.ਆਰ.ਐੱਸ. ਲੈਜਿਸਲੇਟਿਵ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਦੇਸ਼ ਭਰ ’ਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਭ ਤੋਂ ਵੱਧ ਕਰਜ਼ਾਈ ਹੈ, ਹਰੇਕ ਪੰਜਾਬੀ ਸਿਰ 1,23,274 ਰੁਪਏ ਦਾ ਕਰਜ਼ਾ ਹੈ। ਦੂਜੇ ਨੰਬਰ ’ਤੇ ਕੇਰਲਾ ਦੇ ਹਰੇਕ ਵਿਅਕਤੀ ਸਿਰ 1,02,044 ਦਾ ਕਰਜ਼ਾ ਹੈ। ਮਹਾਰਾਸ਼ਟਰ ਦੇ ਹਰੇਕ ਵਿਅਕਤੀ ਸਿਰ 65,568 ਰੁਪਏ ਜਦਕਿ ਬਿਹਾਰ ’ਚ ਪ੍ਰਤੀ ਵਿਅਕਤੀ […]

Loading

FEATURE
on Dec 12, 2025
61 views 1 sec

ਅਭੈ ਕੁਮਾਰ ਦੂਬੇ ਇੰਡੀਗੋ ਦੀਆਂ ਸੈਕੜਾਂ ਉਡਾਨਾਂ ਰੱਦ ਹੋ ਜਾਣ ਕਾਰਨ ਪੂਰੇ ਦੇਸ਼ ਦੇ ਹਵਾਈ ਅੱਡਿਆਂ ’ਤੇ ਮਚੀ ਹਾਹਾਕਾਰ ਪਿੱਛੇ ਦੀ ਕਹਾਣੀ ਜਾਣਨਾ ਜ਼ਰੂਰੀ ਹੈ। ਕੀ ਇਹ ਇੰਡੀਗੋ ਦੀਆਂ ਗਲਤੀਆਂ ਸਨ ਜਾਂ ਜਾਣਬੁੱਝ ਕੇ ਕੀਤੀਆਂ ਗਲਤੀਆਂ ਸਨ, ਇਸ ਦਾ ਪਤਾ ਚੱਲੇਗਾ ਕਿ ਇਸ ਸੰਕਟ ਦੀ ਬੁਨਿਆਦ ਕਿਸ ਵਜ੍ਹਾ ਤੋਂ ਪੈਦਾ ਹੋਈ ਅਤੇ ਉਹ ਕਿਹੜੀ ਤਾਕਤ […]

Loading

FEATURE
on Dec 12, 2025
69 views 3 secs

ਸੁਮੀਤ ਸਿੰਘ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਬਸਤੀਵਾਦੀ ਕਾਨੂੰਨ ਲਾਗੂ ਰੱਖਣ ਕਾਰਨ ਨਾਗਰਿਕਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਜਾਰੀ ਹੈ। ਜਮਹੂਰੀ ਹੱਕ ਮੰਗਦੇ ਲੋਕਾਂ ’ਤੇ ਲਾਠੀ-ਗੋਲੀ ਦੀ ਵਰਤੋਂ, ਘੱਟ ਗਿਣਤੀਆਂ, ਖੱਬੇ ਪੱਖੀਆਂ, ਦਲਿਤਾਂ ਤੇ ਆਦਿਵਾਸੀਆਂ ’ਤੇ ਯੋਜਨਾਬੱਧ ਫ਼ਿਰਕੂ ਹਿੰਸਕ ਹਮਲੇ, ਲੋਕ ਵਿਰੋਧੀ ਆਰਥਿਕ ਨੀਤੀਆਂ ਅਪਣਾ ਕੇ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ’ਤੇ ਲਗਾਤਾਰ ਉਲੰਘਣਾ ਕੀਤੀ […]

Loading

FEATURE
on Dec 12, 2025
75 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੈਂਟੁਕੀ ਸਟੇਟ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋਣ ਤੇ ਇੱਕ ਹੋਰ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਪੁਲਿਸ ਤੇ ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਹੈ। ਪੁਲਿਸ ਅਨੁਸਾਰ ਇਹ ਅਚਨਚੇਤ […]

Loading

FEATURE
on Dec 12, 2025
59 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਨੂੰ ਸੰਧੀ ਤਹਿਤ ਹੋਰ ਪਾਣੀ ਛੱਡਣਾ ਪਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਉੱਪਰ 5% ਹੋਰ ਟੈਰਿਫ਼ ਲਈ ਤਿਆਰ ਰਹੇ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਕਸੀਕੋ ਨੂੰ ਹਰ ਹਾਲਤ ਵਿੱਚ ਹੋਰ ਪਾਣੀ ਛੱਡਣਾ ਪਵੇਗਾ। 1944 […]

Loading

FEATURE
on Dec 11, 2025
57 views 5 secs

ਅਵੀਜੀਤ ਪਾਠਕ ਜ਼ਰਾ ਕਲਪਨਾ ਕਰੋ ਕਿ ਇਹ ਚਿੰਤਾ ਕਿੰਨੀ ਤੇਜ਼ੀ ਨਾਲ ਫੈਲ ਰਹੀ ਹੈ। ਭਾਵੇਂ ਮੈਂ ਦਿੱਲੀ ਵਿੱਚ ਰਹਿੰਦਾ ਹਾਂ, ਮੈਂ ਵੀ ਆਪਣੇ ਸਾਰੇ ਦਸਤਾਵੇਜ਼ਾਂ ਨੂੰ ਠੀਕ ਕਰਨ ਵਿੱਚ ਲੱਗ ਗਿਆ ਹਾਂ: ਉਹ ਦਸਤਾਵੇਜ਼ ਜੋ ਇਹ ਸਾਬਤ ਕਰ ਸਕਦੇ ਹਨ ਕਿ ਮੇਰਾ ਜਨਮ ਭਾਰਤ ਵਿੱਚ ਹੋਇਆ ਸੀ, ਮੇਰੇ ਮਾਪੇ ਭਾਰਤੀ ਸਨ ਅਤੇ ਮੇਰਾ ਨਾਮ 2002 […]

Loading

FEATURE
on Dec 11, 2025
70 views 12 secs

ਗੁਰਮੀਤ ਸਿੰਘ ਪਲਾਹੀ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਵਿੱਚ ਕੋਈ ਕਮੀ ਨਹੀਂ ਆਈ। ਪਰ ਫਿਰ ਵੀ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ, ਉਹਨਾਂ ਵਿੱਚ ਆਤਮ-ਵਿਸ਼ਵਾਸ ਦੀ ਝਲਕ ਦਿਖਾਈ ਨਹੀਂ ਦਿੰਦੀ।ਸਾਈਬਰ ਸੁਰੱਖਿਆ ਦੇ ਬਹਾਨੇ ਮੋਦੀ ਸਰਕਾਰ ਨੇ ਸਾਈਬਰ ਡਾਕੂਆਂ ਨੂੰ ਰੋਕਣ ਲਈ ਇੱਕ ਇਹੋ ਜਿਹਾ ‘ਐਪ’ […]

Loading

FEATURE
on Dec 11, 2025
55 views 4 secs

ਲੋਕ ਮਹਿੰਗੇ ਬਦਾਮ ਤਾਂ ਖੂਬ ਖਾਂਦੇ ਹਨ ਫਿਰ ਵੀ 5 ਮਿੰਟ ਬਾਅਦ ਹੀ ਘਰ ਦੀ ਚਾਬੀ ਰੱਖ ਕੇ ਭੁੱਲ ਜਾਂਦੇ ਹਨ ਜਾਂ ਕਮਰੇ ਵਿੱਚ ਵੜਦੇ ਹੀ ਸੋਚਦੇ ਹਨ ਕਿ ਇੱਥੇ ਆਏ ਕਿਉਂ ਸੀ?ਸੱਚ ਕੌੜਾ ਹੈ, ਪਰ ਸੁਣ ਲਓ- ਜੇਕਰ ਸਿਰਫ਼ ਬਦਾਮ ਖਾਣ ਨਾਲ ਹੀ ਦਿਮਾਗ ਤੇਜ਼ ਹੁੰਦਾ ਤਾਂ ਬਦਾਮ ਵੇਚਣ ਵਾਲਾ ਦੁਨੀਆ ਦਾ ਸਭ ਤੋਂ […]

Loading

FEATURE
on Dec 11, 2025
61 views 1 sec

ਦਿਲ ਦੇ ਦੌਰੇ ਨੂੰ ਅਕਸਰ ਅਚਾਨਕ ਤੇ ਬਿਨਾਂ ਚਿਤਾਵਨੀ ਵਾਲੀ ਘਟਨਾ ਮੰਨਿਆ ਜਾਂਦਾ ਹੈ, ਪਰ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਸਿਹਤ ਮਾਹਰ ਦੱਸਦੇ ਹਨ ਕਿ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਈ ਸੰਕੇਤ ਦੇਣ ਲੱਗਦਾ ਹੈ ਜਿਨ੍ਹਾਂ ਨੂੰ ਪਛਾਣ ਕੇ ਤੁਰੰਤ ਮਦਦ ਲਈ ਜਾਵੇ ਤਾਂ ਜਾਨ ਬਚਾਈ ਜਾ ਸਕਦੀ ਹੈ। ਇਹ ਸੰਕੇਤ ਸਪਸ਼ਟ […]

Loading

FEATURE
on Dec 11, 2025
52 views 1 sec

âਵਾਸ਼ਿੰਗਟਨ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਅਧਿਕਾਰਤ ਤੌਰ ’ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇੱਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿੱਚ ਰਹਿਣ ਦੀ ਖੁੱਲ੍ਹ ਮਿਲੇਗੀ। ਵੈੱਬਸਾਈਟ, ਜਿਸ ਵਿੱਚ ‘ਹੁਣੇ ਅਪਲਾਈ ਕਰੋ’ ਬਟਨ ਹੈ, ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਤੇਜ਼ੀ ਨਾਲ […]

Loading