FEATURE
on Apr 4, 2026
38 views 10 secs

ਅਪ੍ਰੈਲ 2026 ਦੀਆਂ ਇਨ੍ਹਾਂ ਗਰਮ ਹਵਾਵਾਂ ਦੇ ਨਾਲ-ਨਾਲ ਮੱਧ-ਪੂਰਬ ਤੋਂ ਉੱਠ ਰਹੀਆਂ ਜੰਗ ਦੀਆਂ ਲਪਟਾਂ ਸਿਰਫ਼ ਖੇਤਰੀ ਸੀਮਾਵਾਂ ਤੱਕ ਸੀਮਿਤ ਨਹੀਂ ਰਹੀਆਂ। ਅੱਜ ਦੁਨੀਆ ਇੱਕ ਅਜਿਹੇ ਮੋੜ ’ਤੇ ਖੜ੍ਹੀ ਹੈ, ਜਿੱਥੇ ਮਿਜ਼ਾਈਲਾਂ ਦੇ ਨਾਲ-ਨਾਲ ‘ਮੁਦਰਾਵਾਂ’ ਮਤਲਬ ਕਰੰਸੀ ਦੀ ਜੰਗ ਵੀ ਤੇਜ਼ ਹੋ ਗਈ ਹੈ। ਹੋਰਮੁਜ਼ ਦੀ ਜਲਡਮਰੂ ਵਿੱਚ ਪੈਦਾ ਹੋਇਆ ਤਣਾਅ ਸਿਰਫ਼ ਤੇਲ ਦੀ ਸਪਲਾਈ […]

Loading

FEATURE
on Apr 4, 2026
34 views 0 secs

ਦੁਬਈ/ਏ.ਟੀ.ਨਿਊਜ਼ : ਇਰਾਨ ਵਿੱਚ ਜੰਗੀ ਤਣਾਅ ਕਾਰਨ ਦੁਬਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਨਾਨਕ ਦਰਬਾਰ ਗੁਰਦੁਆਰਾ, ਹਿੰਦੂ ਮੰਦਰਾਂ ਅਤੇ ਕਈ ਚਰਚਾਂ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ ’ਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਸਾਵਧਾਨੀ ਭਰਿਆ ਕਦਮ ਇਰਾਨ-ਇਜ਼ਰਾਇਲ ਜੰਗ ਕਾਰਨ ਪੈਦਾ ਹੋਏ ਤਣਾਅਪੂਰਨ ਹਾਲਾਤਾਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।ਇਹ ਫੈਸਲਾ ਉਸੇ ਦਿਨ […]

Loading

FEATURE
on Apr 4, 2026
41 views 1 sec

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੀ ਰੌਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰ ਸੀ ਐੱਮ ਪੀ) ਦੇ ਰੁਖ਼ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਜਿੱਥੇ ਪਹਿਲਾਂ ਆਰ ਸੀ ਐੱਮ ਪੀ ਦਾ ਕਹਿਣਾ ਸੀ ਕਿ ਦੇਸ਼ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਕੋਈ ਪੁਖਤਾ ਸਬੂਤ ਨਹੀਂ ਹਨ, ਉੱਥੇ ਹੁਣ ਉਸ ਨੇ ਮੰਨ ਲਿਆ ਹੈ ਕਿ ਵਾਕਈ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ […]

Loading

FEATURE
on Apr 4, 2026
38 views 0 secs

ਨਵੀਂ ਦਿੱਲੀ/ਏ.ਟੀ.ਨਿਊਜ਼: ਹਰਮੁਜ਼ ਜਲਮਾਰਗ ਮੁੜ ਖੋਲ੍ਹਣ ਲਈ ਪਿਛਲੇ ਦਿਨੀਂ ਬਰਤਾਨੀਆ ਦੀ ਮੇਜ਼ਬਾਨੀ ਵਿੱਚ ਹੋਈ 60 ਮੁਲਕਾਂ ਦੀ ਸਿਖ਼ਰ ਵਾਰਤਾ ਵਿੱਚ ਭਾਰਤ ਨੇ ਪੱਛਮੀ ਏਸ਼ੀਆ ਵਿਚਲਾ ਤਣਾਅ ਘਟਾਉਣ ’ਤੇ ਜ਼ੋਰ ਦਿੱਤਾ। ਭਾਰਤ ਨੇ ਕਿਹਾ ਕਿ ਇਸ ਸੰਕਟ ਕਰਕੇ ਕੁੱਲ ਆਲਮ ਨੂੰ ਮਨੁੱਖੀ ਤੇ ਰਣਨੀਤਕ ਕੀਮਤ ਤਾਰਨੀ ਪੈ ਰਹੀ ਹੈ। ਬੈਠਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਿਦੇਸ਼ […]

Loading

FEATURE
on Apr 3, 2026
39 views 10 secs

ਪ੍ਰਕਾਸ਼ ਸਿੰਘ ਗਿੱਲ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਪਛਾਣ, ਸੱਭਿਆਚਾਰ ਤੇ ਵਿਰਾਸਤ ਦੀ ਜਿਉਂਦੀ ਜਾਗਦੀ ਨਿਸ਼ਾਨੀ ਹੈ। ਇਸ ਗੱਲ ਦਾ ਅਹਿਸਾਸ ਮੈਨੂੰ ਆਪਣੀ ਕੈਨੇਡਾ ਫੇਰੀ ਦੌਰਾਨ ਹੋਇਆ। ਕੈਨੇਡਾ ਵਿਖੇ ਮੈਂ ਆਪਣੇ ਪੁੱਤਰ ਤੇ ਭਾਣਜੇ ਦੇ ਵਿਆਹ ਵਿੱਚ ਸ਼ਮੂਲੀਅਤ ਕੀਤੀ। ਇਸ ਕਰਕੇ ਮੈਂ ਟੋਰਾਂਟੋ ਤੇ ਵੈਨਕੁਵਰ ਵਿੱਚ ਘੁੰਮਦਿਆਂ ਹੋਇਆਂ ਇਸ ਗੱਲ ਨੂੰ ਮਹਿਸੂਸ ਕੀਤਾ […]

Loading

FEATURE
on Apr 3, 2026
35 views 11 secs

ਔਰਤ ਸਮਾਜ ਦਾ ਪੂਰਨ ਅੱਧ ਸਮਝੇ ਜਾਣ ਦੀ ਹੈਸੀਅਤ ਦੀ ਮਾਲਕ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤ ਦੀ ਸਮਾਜਿਕ ਸਥਿਤੀ ’ਤੇ ਵਿਚਾਰ ਕੀਤੀ ਜਾਂਦੀ ਹੈ ਤੇ ਤਰਕ ਵਿਤਰਕ ਦਾ ਸਿਲਸਿਲਾ ਚੱਲਦਾ ਹੈ। ਭਾਰਤੀ ਸਮਾਜ ਦੀਆਂ ਜੜ੍ਹਾਂ ਉਸ ਸਮਾਜ ਵਿੱਚ ਹਨ, ਜਿੱਥੇ ਪੁਰਸ਼ ਪ੍ਰਧਾਨ ਸਮਾਜ ਵਿਚ ਔਰਤ ਨੂੰ ਕਦੇ ਗ਼ੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਉਸ […]

Loading

FEATURE
on Apr 3, 2026
39 views 3 secs

ਨਾਰੀ ਸਿਰਫ਼ ਇੱਕ ਜੀਵ ਨਹੀਂ, ਇੱਕ ਸੰਵੇਦਨਾ ਹੈ; ਸਿਰਫ਼ ਇੱਕ ਰਿਸ਼ਤਾ ਨਹੀਂ, ਪੂਰੀ ਕਾਇਨਾਤ ਦੀ ਨਰਮੀ ਤੇ ਮਜ਼ਬੂਤੀ ਦਾ ਮਿਲਾਪ ਹੈ। ਉਸ ਦੇ ਅੰਦਰ ਦਰਿਆਵਾਂ ਵਰਗੀ ਰਵਾਨੀ ਹੈ, ਜੋ ਪੱਥਰਾਂ ਨਾਲ ਟਕਰਾ ਕੇ ਵੀ ਆਪਣਾ ਰਸਤਾ ਬਣਾਉਾਂਦੀਹੈ। ਉਹ ਮਿੱਟੀ ਵਾਂਗ ਢਲ ਜਾਣ ਵਾਲੀ ਵੀ ਹੈ ਤੇ ਪਹਾੜ ਵਾਂਗ ਅਡੋਲ ਵੀ। ਉਸ ਦਾ ਦਿਲ ਮਮਤਾ ਨਾਲ […]

Loading

FEATURE
on Apr 3, 2026
34 views 2 secs

ਸਿਰਜਣਹਾਰ ਦੀ ਸਿਰਜੀ ਹੋਈ ਸਭ ਤੋਂ ਪਿਆਰੀ ਅਤੇ ਸ੍ਰੇਸ਼ਟ ਰਚਨਾ ਹੈ ਔਰਤ। ਮੋਹ, ਮਮਤਾ, ਤਿਆਗ ਅਤੇ ਸਹਿਣਸ਼ੀਲਤਾ ਦੀ ਮੂਰਤ ਹੈ ਔਰਤ। ਔਰਤ ਧੀ ਬਣ ਕੇ ਧਰਤੀ ’ਤੇ ਆਉਂਦੀ ਹੈ ਤੇ ਆਪਣੇ ਆਖ਼ਰੀ ਸਾਹਾਂ ਤੱਕ ਅਨੇਕਾਂ ਰਿਸ਼ਤਿਆਂ ’ਚ ਜਿਉਂਦੀ ਹੈ। ਉਹ ਧੀ ਬਣਕੇ ਬਾਬਲ ਦੀ ਪੱਗ ਖ਼ਾਤਰ ਜਿਉਂਦੀ ਹੈ, ਭੈਣ ਬਣ ਵੀਰ ਦੀ ਰੱਖੜੀ ਦੀ ਲਾਜ […]

Loading

FEATURE
on Apr 3, 2026
34 views 4 secs

ਬਘੇਲ ਸਿੰਘ ਧਾਲੀਵਾਲਨਾਮਧਾਰੀ ਸੰਪਰਦਾਇ ਦੇ ਮੌਜੂਦਾ ਦੌਰ ਦੇ ਮੁਖੀ ਅਕਸਰ ਹੀ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਟਿੱਪਣੀਆਂ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਇਸ ਸੰਸਥਾ ਦੇ ਇੱਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੀ ਸੰਪਰਦਾਇ ਵੱਲੋਂ ਚਲਾਈ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਹੀ ਸਾਬਤ ਕਰਦਿਆਂ ਕਿਹਾ ਕਿ ਦੇਹਧਾਰੀ ਗੁਰੂ ਹੀ ਗਿਆਨ ਦੇ ਸਕਦਾ ਹੈ, ਕੋਈ […]

Loading

FEATURE
on Apr 3, 2026
30 views 6 secs

ਨਵਤੇਜ ਸਿੰਘ ਅਮਰੀਕਾ ਤੇ ਇਜ਼ਰਾਇਲ ਵੱਲੋਂ ਸਾਂਝੇ ਰੂਪ ਵਿੱਚ ਇਰਾਨ ’ਤੇ ਕੀਤੇ ਹਮਲੇ ਨਾਲ ਖਾੜੀ ਦੇਸ਼ ਜੰਗ ਦੀ ਲਪੇਟ ’ਚ ਆ ਗਏ ਹਨ। ਇਹ ਜੰਗ ਇੱਕ ਤਰ੍ਹਾਂ ਨਾਲ ਇਰਾਨ ’ਤੇ ਜਬਰੀ ਥੋਪੀ ਗਈ ਹੈ। ਇਜ਼ਰਾਇਲ ਨੇ ਦੋਸ਼ ਲਗਾਇਆ ਹੈ ਕਿ ਇਰਾਨ ਦੀਆਂ ਪ੍ਰਮਾਣੂ ਬੰਬ ਤਿਆਰ ਕਰਨ ਸੰਬੰਧੀ ਸਰਗਰਮੀਆਂ ਕਾਰਨ ਉਸ ਦੀ ਸੁਰੱਖਿਆ ਨੂੰ ਖਤਰਾ ਹੋ […]

Loading