FEATURE
on Mar 23, 2026
38 views 1 sec

ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਕਮਿਸ਼ਨਰ ਮਾਈਕ ਡੁਹੇਮ ਦੇ ਤਾਜ਼ਾ ਬਿਆਨ ਨੇ ਕੈਨੇਡਾ ਵਿੱਚ ਵਸਦੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਬੀਤੇ ਦਿਨੀਂ ਕਮਿਸ਼ਨਰ ਨੇ ਦਾਅਵਾ ਕੀਤਾ ਸੀ ਕਿ ਮੌਜੂਦਾ ਜਾਂਚ ਵਿੱਚ ਕੈਨੇਡਾ ਅੰਦਰ ਹੋ ਰਹੀਆਂ ਹਿੰਸਕ ਘਟਨਾਵਾਂ ਜਾਂ ਧਮਕੀਆਂ ਦਾ ਸਿੱਧਾ ਸਬੰਧ ਭਾਰਤ ਸਰਕਾਰ ਨਾਲ […]

Loading

FEATURE
on Mar 23, 2026
45 views 2 secs

ਅੰਮ੍ਰਿਤਸਰ/ਏ.ਟੀ.ਨਿਊਜ਼ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਸਿੱਖ ਮਾਨਸਿਕਤਾ ਉੱਤੇ ਡੂੰਘੀ ਸੱਟ ਮਾਰਦੀਆਂ ਹਨ ਜਿਸ ਕਰਕੇ ਸਰਕਾਰਾਂ ਨੂੰ ਤੁਰੰਤ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨੀ ਵਿਵਸਥਾ ਸਥਾਪਿਤ ਕਰਨ ਦੀ ਲੋੜ ਹੈ। […]

Loading

FEATURE
on Mar 21, 2026
44 views 11 secs

ਡਾ. ਤੇਜਦੀਪ ਕੌਰ-ਮੁੱਖ ਪੰਛੀ ਵਿਗਿਆਨੀ ਤੇ ਵਿਭਾਗ ਮੁਖੀ, ਜ਼ੂਆਲੋਜੀ ਵਿਭਾਗ,ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਸਦੀਆਂ ਤੱਕ ਪੰਛੀਆਂ ਦੀ ਕੂਕ ਨੇ ਕਵੀਆਂ ਨੂੰ ਪ੍ਰੇਰਿਤ ਕੀਤਾ, ਕਿਸਾਨਾਂ ਨੂੰ ਜਗਾਇਆ ਅਤੇ ਮੌਸਮਾਂ ਦੇ ਬਦਲਾਅ ਨੂੰ ਦਰਸਾਇਆ। ਪਰ ਅੱਜ ਦੁਨੀਆ ਦੇ ਕਈ ਖੇਤਰਾਂ ਵਿੱਚ ਇਹ ਪਹਿਲਾਂ ਵਰਗੀ ਜਾਣ-ਪਛਾਣ ਵਾਲੀਆਂ ਧੁਨੀਆਂ ਹੌਲੀ-ਹੌਲੀ ਖ਼ਾਮੋਸ਼ ਹੋ ਰਹੀਆਂ ਹਨ। ਹਾਲੀਆ ਅਧਿਐਨਾਂ ਨੇ ਕੁਦਰਤੀ ਆਵਾਜ਼ਾਂ ਦੀ […]

Loading

FEATURE
on Mar 21, 2026
41 views 8 secs

ਸਤਨਾਮ ਸਿੰਘ ਮਾਣਕਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਸਮੇਂ ਭਾਰਤ ਦੀ ਰਾਜਨੀਤਕ ਭਾਸ਼ਾਈ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਮੁੱਖ ਰਖਦਿਆਂ ਕਾਂਗਰਸ ਦੀ ਲੀਡਰਸ਼ਿਪ ਨੇ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸੂਬਿਆਂ ਦਾ ਭਾਸ਼ਾਈ ਆਧਾਰ ’ਤੇ ਪੁਨਰਗਠਨ ਕੀਤਾ ਜਾਵੇਗਾ, ਤਾਂ ਜੋ ਲੋਕਾਂ ਦੇ ਬਹੁਪੱਖੀ ਵਿਕਾਸ ਦੇ ਅਮਲ ਨੂੰ ਤੇਜ਼ ਕਰਨ ਅਤੇ ਸਿੱਖਿਆ ਪ੍ਰਸ਼ਾਸਨ […]

Loading

FEATURE
on Mar 21, 2026
45 views 4 secs

ਡਾ. ਐਸ. ਐਸ. ਛੀਨਾਅੰਤਰਰਾਸ਼ਟਰੀ ਵਪਾਰ ਵਿੱਚ ਉਦਯੋਗਿਕ ਵਸਤੂਆਂ ਦਾ ਜ਼ਿਆਦਾਤਰ ਨਿਰਯਾਤ ਕਰਨ ਵਾਲੇ ਖੁਦ ਉਤਪਾਦਕ ਹਨ ਅਤੇ ਕੁਝ ਨਿਰਯਾਤ ਕੰਪਨੀਆਂ ਦੇ ਰਾਹੀਂ ਨਿਰਯਾਤ ਕਰਾਉਂਦੇ ਹਨ, ਪਰ ਖੇਤੀਬਾੜੀ ਵਿੱਚ ਇੱਕ ਵੀ ਕਿਸਾਨ ਨਹੀਂ ਜਿਹੜਾ ਖੁਦ ਆਪਣੀਆਂ ਖੇਤੀ ਵਸਤੂਆਂ ਦਾ ਨਿਰਯਾਤ ਕਰਦਾ ਹੋਵੇ ਭਾਵੇਂ ਉਸ ਕੋਲ ਸੈਂਕੜੇ ਏਕੜਾਂ ਦੀ ਵਾਹੀ ਵਾਲੀ ਜੋਤ (ਜ਼ਮੀਨ) ਕਿਉਂ ਨਾ ਹੋਵੇ। ਕਿਉਂ […]

Loading

FEATURE
on Mar 21, 2026
47 views 4 secs

ਚੰਡੀਗੜ੍ਹ/ਏ.ਟੀ.ਨਿਊਜ਼: ਹਰਿਆਣਾ ਵਿੱਚ ਇੱਕ ਗੰਭੀਰ ਸਿਹਤ ਸੰਕਟ ਚੁੱਪਚਾਪ ਆਪਣੇ ਪੈਰ ਪਸਾਰ ਰਿਹਾ ਹੈ, ਜਿਸਦੀ ਭਿਆਨਕਤਾ ਹੁਣ ਸਰਕਾਰੀ ਅੰਕੜਿਆਂ ਰਾਹੀਂ ਸਾਹਮਣੇ ਆਈ ਹੈ। ਇਹ ਕੋਈ ਅਚਾਨਕ ਆਈ ਆਫ਼ਤ ਨਹੀਂ, ਸਗੋਂ ਇੱਕ ਡੂੰਘਾ ਹੋਇਆ ਖ਼ਤਰਾ ਹੈ ਜੋ ਵਿਸ਼ੇਸ਼ ਤੌਰ ’ਤੇ ਹਰਿਆਣਾ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਉਹ ਉਮਰ (18 ਤੋਂ 45 ਸਾਲ), ਜਿਸ […]

Loading

FEATURE
on Mar 21, 2026
34 views 0 secs

ਹੈਲਸਿੰਕੀ/ਏ.ਟੀ.ਨਿਊਜ਼: ਪਿਛਲੇ ਦਿਨੀਂ ਜਾਰੀ ਕੀਤੀ ਗਈ ਵਿਸ਼ਵ ਖੁਸ਼ਹਾਲੀ ਰਿਪੋਰਟ 2026 ਵਿੱਚ ਫਿਨਲੈਂਡ ਨੇ ਇੱਕ ਵਾਰ ਫਿਰ ਬਾਜ਼ੀ ਮਾਰਦਿਆਂ ਲਗਾਤਾਰ ਨੌਵੇਂ ਸਾਲ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਦਾ ਖਿਤਾਬ ਹਾਸਲ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ‘ਵੈਲਬੀਇੰਗ ਰਿਸਰਚ ਸੈਂਟਰ’ ਵੱਲੋਂ ਤਿਆਰ ਕੀਤੀ ਇਸ ਸਾਲਾਨਾ ਰਿਪੋਰਟ ਵਿੱਚ ਆਈਸਲੈਂਡ, ਡੈਨਮਾਰਕ, ਸਵੀਡਨ ਅਤੇ ਨਾਰਵੇ ਵਰਗੇ ਨੌਰਡਿਕ ਦੇਸ਼ ਵੀ ਚੋਟੀ […]

Loading

FEATURE
on Mar 21, 2026
38 views 2 secs

ਭਾਰਤ ਦਾ ਆਈ.ਟੀ. ਸੈਕਟਰ, ਜਿਸ ਨੇ ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ ਦੇਸ਼ ਦੀ ਅਰਥ-ਵਿਵਸਥਾ ਦੀ ਨੁਹਾਰ ਬਦਲੀ ਅਤੇ ਲੱਖਾਂ ਨੌਜਵਾਨਾਂ ਨੂੰ ਵ੍ਹਾਈਟ-ਕਾਲਰ ਨੌਕਰੀਆਂ ਦਿੱਤੀਆਂ, ਅੱਜ ਇੱਕ ਵੱਡੇ ਸੰਕਟ ਦੇ ਮੁਹਾਣੇ ’ਤੇ ਖੜ੍ਹਾ ਹੈ। ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਉਭਾਰ ਨੇ ਇਸ 300 ਅਰਬ ਡਾਲਰ ਦੀ ਇੰਡਸਟਰੀ ਦੇ ਰਵਾਇਤੀ ਬਿਜ਼ਨਸ ਮਾਡਲ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।ਪਿਛਲੇ ਕੁਝ […]

Loading

FEATURE
on Mar 21, 2026
44 views 7 secs

ਪੰਜਾਬ ਦੀ ਹਰ ਪੱਖ ਤੋਂ ਡੁੱਬਦੀ ਜਾ ਰਹੀ ਬੇੜੀ ਨੂੰ ਪਾਰ ਲਾਉਣ ਦੇ ਦਾਅਵੇ ਅਤੇ ਵਾਅਦੇ ਕਰਨ ਵਾਲੇ ਖ਼ੁਦ ਹੀ ਗਲਤ ਦਿਸ਼ਾ ਵੱਲ ਨੂੰ ਮੁੜ ਜਾਂਦੇ ਰਹੇ ਹਨ। ਅਜਿਹਾ ਇੱਕ ਵਾਰ ਨਹੀਂ ਬਲਕਿ ਵਾਰ-ਵਾਰ ਹੋਇਆ ਹੈ, ਲਿਹਾਜ਼ਾ ਪੰਜਾਬ ਆਤਮਿਕ ਅਤੇ ਮਾਨਸਿਕ ਤੌਰ ’ਤੇ ਅਸਲੋਂ ਥੱਕਿਆ ਅਤੇ ਹਾਰਿਆ ਦਿਖਾਈ ਦਿੰਦਾ ਹੈ। ਪੰਜਾਬ ਦੀ ਰਾਜਨੀਤੀ ਇਸ ਵੇਲੇ […]

Loading

FEATURE
on Mar 21, 2026
44 views 1 sec

ਪ੍ਰਮਿੰਦਰ ਸਿੰਘ ਪ੍ਰਵਾਨਾਅਠਾਰਵੀਂ ਸਦੀ ਵਿੱਚ ਮੁਗਲ ਸਰਕਾਰ ਨੇ ਸਿੰਘਾਂ ’ਤੇ ਜ਼ੁਲਮਾਂ ਦੀ ਹੱਦ ਹੀ ਮੁਕਾ ਦਿੱਤੀ। ਆਪਣੇ ਖੂਨੀ ਇਰਾਦੇ ਨਾਲ ਸਿੰਘਾਂ ਦਾ ਖੁਰਾਖ਼ੋਜ਼ ਮਿਟਾਉਣ ਲਈ ਤਤਪਰ ਰਹਿੰਦੇ। ਉਹਨਾਂ ਨੇ ਸਿੱਖਾਂ ਨੂੰ ਚੁਣ ਚੁਣ ਕੇ ਸ਼ਹੀਦ ਕਰਨ ਦੀ ਮੁਹਿੰਮ ਹੀ ਚਲਾ ਦਿੱਤੀ ਪਰ ਸਿੰਘ ਚੜ੍ਹਦੀਕਲਾ ਵਿੱਚ ਰਹਿੰਦੇ। ਰਾਜਨੀਤਿਕ ਮੁਕਾਬਲੇ ਲਈ ਅੱਗੇ ਵਧਦੇ ਗਏ। ਉਹਨਾਂ ਨੇ ਗੁਰਬਾਣੀ […]

Loading