FEATURE
on Feb 13, 2026
116 views 5 secs

ਬਘੇਲ ਸਿੰਘ ਧਾਲੀਵਾਲਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਤੇਜ਼ ਰਫ਼ਤਾਰ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਈਕ੍ਰੋਸਾਫਟ ਦੇ ਏ.ਆਈ. ਮੁਖੀ ਮੁਸਤਫਾ ਸੁਲੇਮਾਨ ਨੇ ਹਾਲ ਹੀ ਵਿੱਚ ਫਾਈਨੈਂਸ਼ੀਅਲ ਟਾਈਮਜ਼ ਨਾਲ ਇੰਟਰਵਿਊ ਵਿੱਚ ਇੱਕ ਚੌਂਕਾਉਣ ਵਾਲੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੇ 12 ਤੋਂ 18 ਮਹੀਨਿਆਂ (ਭਾਵ ਲਗਭਗ ਡੇਢ ਸਾਲ) ਵਿੱਚ ਵ੍ਹਾਈਟ-ਕਾਲਰ ਨੌਕਰੀਆਂ ਦੇ ਜ਼ਿਆਦਾਤਰ […]

Loading

FEATURE
on Feb 11, 2026
107 views 1 sec

ਬੌਲੀਵੁੱਡ ਦਾ ਉੱਘਾ ਨਿਰਦੇਸ਼ਕ ਇਮਤਿਆਜ਼ ਅਲੀ ਇੱਕ ਵਾਰ ਫਿਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੀ ਫਿਲਮ ਲੈ ਕੇ ਆ ਰਿਹਾ ਹੈ। ਨਵੀਂ ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਨਸੀਰੂਦੀਨ ਸ਼ਾਹ, ਸ਼ਰਵਰੀ ਵਾਘ ਅਤੇ ਵੇਦਾਂਗ ਰੈਨਾ ਵਰਗੇ ਸ਼ਾਨਦਾਰ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਪੰਜਾਬ ਵਿੱਚ ਵੀ ਕੀਤੀ ਗਈ। […]

Loading

FEATURE
on Feb 11, 2026
88 views 0 secs

ਜਗਤਾਰ ਮਾਨਸਾ ਗੁਰਮੁਖ ਸਿੰਘ ਮੁਸਾਫਿਰ ਦੇ ਸ਼ਬਦਾਂ ਵਿੱਚ;ਰੁੱਤ ਬਸੰਤ ਨਵਾਂ ਰਸ ਪਾਇਆਹਰ ਬੂਟੇ ਹਰ ਡਾਲੀ।ਹਰ ਸ਼ੈ ਦੇ ਵਿੱਚ ਜੋਬਨ ਖੇੜਾਹਰ ਸ਼ੈ ਦੇ ਵਿੱਚ ਲਾਲੀਕਲੀਆਂ ਹਸੀਆਂ, ਗੁੰਚੇ ਮਹਿਕੇਮੌਲੇ ਜੰਗਲ ਬੇਲੇਪਰ ਸੁੱਕੇ ਉਹ ਰਹੇ ਅਭਾਗੇਜੜ੍ਹ ਨ ਜਿਨ੍ਹਾਂ ਸੰਭਾਲੀ।ਇਹ ਹਰ ਇੱਕ ਜੀਵ, ਜਨੌਰ, ਮਨੁੱਖ ਦੀ ਮਨਪਸੰਦ ਰੁੱਤ ਹੁੰਦੀ ਹੈ। ਫੁੱਲਾਂ ’ਤੇ ਬਹਾਰ ਆ ਜਾਂਦੀ ਹੈ, ਕਣਕਾਂ ਨਿੱਸਰਨੀਆਂ ਸ਼ੁਰੂ […]

Loading

FEATURE
on Feb 11, 2026
66 views 13 secs

ਮਨਮੋਹਨ ਸਿੰਘ ਦਾਊਂਦਰਿਆ ਵਗ ਰਿਹਾ ਹੈ। ਇਹ ਉਸ ਦਾ ਸਦੀਵੀ ਸੁਭਾਅ ਹੈ। ‘ਪਾਣੀ ਵਗਦੇ ਹੀ ਰਹਿਣ ਖੜੋਤਿਆਂ ਬੁਸਦੇ ਨੇ।’ ਮੈਂ ਦਰਿਆ ਦੇ ਕੰਢੇ ਖਲੋਤਾ ਸਭ ਕੁਝ ਵੇਖ ਰਿਹਾ ਹਾਂ। ਮੇਰੀ ਸਿਮਰਤੀ ’ਚ ਬਹੁਤ ਕੁਝ ਸਿਮਟ ਰਿਹਾ ਹੈ। ਦਰਿਆ ਦੋਵੇਂ ਕੰਢਿਆਂ ’ਚ ਆਪਣੀ ਹੌਲੀ ਗਤੀ ਨਾਲ ਵਗ ਰਿਹਾ ਹੈ। ਦੋਵੇਂ ਕੰਢਿਆਂ ’ਚ ਵਗਣਾ ਇੱਕ ਅਨੁਸ਼ਾਸਨ ਹੈ। […]

Loading

FEATURE
on Feb 11, 2026
105 views 1 sec

ਜੋਗਿੰਦਰ ਕੌਰ ਅਗਨੀਹੋਤਰੀਕੁਦਰਤ ਵੱਲੋਂ ਪੈਦਾ ਕੀਤੀ ਕੋਈ ਵੀ ਚੀਜ਼ ਨਿਕੰਮੀ ਨਹੀਂ ਹੈ। ਹਰ ਚੀਜ਼ ਦਾ ਆਪਣਾ ਮਹੱਤਵ ਹੈ। ਘਾਹ ਦੇ ਤਿਣਕੇ ਤੋਂ ਲੈ ਕੇ ਵੱਡੇ ਵੱਡੇ ਰੁੱਖਾਂ ਦੀ ਆਪਣੀ ਮਹਾਨਤਾ ਹੈ। ਘਾਹ ਜਿਸ ਨੂੰ ਇੱਕ ਨਦੀਨ ਸਮਝ ਕੇ ਖੇਤ ਵਿੱਚੋਂ ਕੱਢ ਕੇ ਬਾਹਰ ਸੁੱਟਿਆ ਜਾਂਦਾ ਹੈ, ਉਹ ਵੀ ਬਹੁਤ ਕੀਮਤੀ ਹੈ। ਖੱਚਰ, ਗਧੇ ਅਤੇ ਹੋਰ […]

Loading

FEATURE
on Feb 11, 2026
47 views 1 sec

ਨਵੀਂ ਦਿੱਲੀ/ਏ.ਟੀ.ਨਿਊਜ਼ : 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਨੇ ਮੁੜ ਰੱਦ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਨੇ ਪਿਛਲੇ ਦਸੰਬਰ ਵਿੱਚ ਹੋਈ ਆਪਣੀ ਮੀਟਿੰਗ ਵਿੱਚ ਸਵੈ-ਸ਼ੈਲੀ ਵਾਲੇ ਐਨ .ਐਸ.ਸੀ.ਐਨ (ਐਮ) ਦੇ ‘ਲੈਫਟੀਨੈਂਟ’ ਹੋਪਸਨ ਨਿਗਨਸ਼ੇਨ […]

Loading

FEATURE
on Feb 11, 2026
54 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੁੜ ਰੱਦ ਕਰਨ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕਈ ਵਾਰ ਪ੍ਰੋ. ਦਵਿੰਦਰਪਾਲ ਸਿੰਘ […]

Loading

FEATURE
on Feb 11, 2026
57 views 0 secs

ਟੰਬਲਰ ਰਿਜ/ਏ.ਟੀ.ਨਿਊਜ਼: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਟੰਬਲਰ ਰਿੱਜ ਦੇ ਹਾਇਰ ਸੈਕੰਡਰੀ ਸਕੂਲ ’ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ ਹੈ। ਕਰੀਬ 25 ਹੋਰਾਂ ਦੇ ਜ਼ਖ਼ਮੀ ਹੋਣ ਦੀ […]

Loading

FEATURE
on Feb 10, 2026
81 views 15 secs

ਤਰਸੇਮ ਸਿੰਘ ਭੰਗੂ‘‘ਜਣਦਿਆਂ ਨੂੰ ਖਾਣਿਆ, ਉੱਠੇਂਗਾ ਵੀ ਕਿ ਏਸੇ ਦੇ ਗਲ ਲੱਗਿਆ ਬੈਠਾ ਰਹੇਂਗਾ? ਚੱਤੋ-ਪਹਿਰ ਇਹਨੂੰ ਬਸ ਹੁੱਕਾ ਦੇਈ ਰੱਖੇ ਕੋਈ।’’ ਵਿਹੜੇ ਵਾਲੀ ਕੇਸੋ ਨੇ ਆਪਣੀ ਕੁਝ ਕੁ ਦਿਨਾਂ ਦੀ ਧੀ ਨੂੰ ਸੌਂ ਗਈ ਸਮਝ ਗੋਦੀਓਂ ਲਾਹ, ਮੁੰਜ ਦੀ ਲਾਣੀ ਮੰਜੀ ’ਤੇ ਪਾ ਕੇ ਥਾਪੜਦਿਆਂ ਆਪਣੇ ਘਰਵਾਲੇ ਨੰਜੀ ਨੂੰ ਕੜਕਵੀਂ ਆਵਾਜ਼ ਵਿੱਚ ਕਿਹਾ। ਨੰਜੀ ਢੱਠੀ […]

Loading

FEATURE
on Feb 10, 2026
50 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼: ਸਪੇਸਐਕਸ ਤੇ ਟੈਸਲਾ ਦੇ ਸੰਸਥਾਪਕ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਮੰਗਲ ’ਤੇ ਕਾਲੋਨੀ ਵਸਾਉਣ ਦੀ ਆਪਣੀ ਰਣਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਮੰਗਲ ਗ੍ਰਹਿ ਤੋਂ ਪਹਿਲਾਂ ਚੰਦਰਮਾ ’ਤੇ ਇੱਕ ਆਤਮ-ਨਿਰਭਰ ਸ਼ਹਿਰ ਸਥਾਪਿਤ ਕਰਨ ਨੂੰ ਪਹਿਲ ਦੇ ਰਹੇ ਹਨ। ਮਸਕ ਅਨੁਸਾਰ, ਚੰਦਰਮਾ […]

Loading