LATEST POST

FEATURE

ਫ਼ਰਕ

ਗੁਰਤੇਜ ਸਿੰਘ ਖੁਡਾਲ : ‘‘ਕਹਿਣ ਨੂੰ ਤਾਂ ਅੱਜਕੱਲ੍ਹ ਸਾਰੇ ਹੀ ਕਹਿੰਦੇ ਨੇ ਕਿ ਮੁੰਡਾ ਜਾਂ ਕੁੜੀ ਪੈਦਾ ਹੋਵੇ, ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ! ਪਰ ਇਹ ਸਭ ਕਹਿਣ ਦੀਆਂ ਹੀ ਗੱਲਾਂ ਨੇ। ਸਾਡੇ ਲੋਕ ਅੱਜ ਵੀ ਮੁੰਡੇ ਤੇ ਕੁੜੀ ਵਿੱਚ ਬਹੁਤ ਜ਼ਿਆਦਾ ਫ਼ਰਕ ਸਮਝਦੇ ਹਨ,’’ ਅਮਰਜੀਤ ਸਿੰਘ ਨੇ ਸੈਰ ਕਰਦੇ ਕਰਦੇ ਕੁਝ ਦੋਸਤਾਂ ਨਾਲ ਆਪਣੀ […]

Loading

FEATURE

ਭਾਰਤ ’ਚ ਕਿਉਂ ਚੱਲ ਰਿਹਾ ਹੈ ਦੁੱਧ ’ਚ ਮਿਲਾਵਟਖੋਰੀ ਦਾ ਧੰਦਾ

ਮੁੱਖ ਲੇਖ
63 views 6 secs

ਦਲਜੀਤ ਰਾਏ ਕਾਲੀਆ : 1998 ਤੋਂ ਭਾਰਤ ਪੂਰੇ ਵਿਸ਼ਵ ਦੇ ਦੁੱਧ ਉਤਪਾਦਕ ਦੇਸ਼ਾਂ ਵਿੱਚੋਂ ਪਹਿਲੇ ਸਥਾਨ ’ਤੇ ਚਲਿਆ ਆ ਰਿਹਾ ਹੈ। ਵਰਤਮਾਨ ਸਮੇਂ ਭਾਰਤ ਦਾ ਵਿਸ਼ਵ ਦੇ ਦੁੱਧ ਉਤਪਾਦਨ ਵਿੱਚ ਯੋਗਦਾਨ 24.76% ਹੈ। ਭਾਰਤ ਵਿੱਚ ਦੁੱਧ ਦੀ ਉਪਲਬਧਤਾ 471 ਗਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਹੈ, ਜਦੋਂ ਕਿ ਵਿਸ਼ਵ ਵਿੱਚ ਦੁੱਧ ਦੀ ਉਪਲਬਧਤਾ 329 ਗ੍ਰਾਮ ਪ੍ਰਤੀ […]

Loading

FEATURE

ਕੰਚਨ ਰਾਣੀ ਦੀ ਹੱਤਿਆ ਪਿੱਛੇ ਕਾਰਨਾਂ ਨੂੰ ਘੋਖਣ ਦੀ ਲੋੜ

ਮੁੱਖ ਲੇਖ
67 views 4 secs

ਸਤਨਾਮ ਸਿੰਘ ਮਾਣਕ : ਪਿਛਲੇ ਦਿਨੀਂ ਸੋਸ਼ਲ ਮੀਡੀਆ ਪ੍ਰਭਾਵਕਾਰ (ਇਨਫ਼ਲੂਐਂਸਰ) ਕਮਲ ਕੌਰ ਭਾਬੀ ਉਰਫ਼ ਕੰਚਨ ਰਾਣੀ ਦੀ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਦੋ ਸਾਥੀਆਂ ਨਿਮਰਤ ਸਿੰਘ ਅਤੇ ਜਸਪ੍ਰੀਤ ਸਿੰਘ ਵੱਲੋਂ ਭੁੱਚੋ ਕਲਾਂ (ਬਠਿੰਡਾ) ਵਿੱਚ ਯੋਜਨਾਬੱਧ ਢੰਗ ਨਾਲ ਕੀਤੀ ਗਈ ਹੱਤਿਆ ਦੀ ਦੇਸ਼-ਵਿਦੇਸ਼ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ। ਖ਼ਾਸ ਕਰਕੇ ਸੋਸ਼ਲ ਮੀਡੀਆ ’ਤੇ ਹੱਤਿਆ […]

Loading

FEATURE

ਪੱਛਮੀ ਏਸ਼ੀਆ ਵਿੱਚ ਫ਼ੈਲੇ ਤਣਾਅ ਨੂੰ ਦੂਰ ਕਰਨ ਲਈ ਅੱਗੇ ਆਵੇ ਆਲਮੀ ਭਾਈਚਾਰਾ

ਮੁੱਖ ਲੇਖ
54 views 3 secs

ਵਿਵੇਕ ਕਾਟਜ਼ੂ : ਇਰਾਨ ’ਤੇ ਇਜ਼ਰਾਇਲ ਦੇ ਹਮਲੇ ਅਤੇ ਫਿਰ ਇਰਾਨ ਦੀ ਜਵਾਬੀ ਕਾਰਵਾਈ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਪਹਿਲਾਂ ਇਜ਼ਰਾਇਲ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ਅਤੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਜਵਾਬ ਵਿੱਚ ਇਰਾਨ ਨੇ ਤਲ ਅਵੀਵ ਸਮੇਤ ਕਈ ਬਸਤੀਆਂ ’ਤੇ ਖ਼ਤਰਨਾਕ ਹਮਲੇ ਕੀਤੇ। ਇਹ ਹਿੰਸਕ ਟਕਰਾਅ ਕਿਸ ਮੋੜ […]

Loading

FEATURE

ਮਾਇਆਵਤੀ ਬਨਾਮ ਚੰਦਰ ਸ਼ੇਖਰ: ਦਲਿਤ ਸਿਆਸਤ ਦਾ ਨਵਾਂ ਟਕਰਾਅ

ਮੁੱਖ ਲੇਖ
53 views 1 sec

ਚੰਦਰ ਸ਼ੇਖਰ ਦੇ ਉਭਾਰ ਨੇ ਬਸਪਾ ਨੂੰ ਕਾਫ਼ੀ ਰਾਜਨੀਤਕ ਨੁਕਸਾਨ ਪਹੁੰਚਾਇਆ ਹੈ, ਖਾਸਕਰ ਯੂ.ਪੀ. ਵਿੱਚ। ਬਸਪਾ, ਜੋ ਕਦੇ ਯੂ.ਪੀ. ਦੀ ਸੱਤਾ ਦੀ ਮੁੱਖ ਦਾਅਵੇਦਾਰ ਸੀ, ਹੁਣ ਆਪਣੀ ਪਕੜ ਗੁਆ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਨੇ ਸਪਾ ਨਾਲ ਗਠਜੋੜ ਕੀਤਾ ਸੀ ਅਤੇ 10 ਸੀਟਾਂ ਜਿੱਤੀਆਂ ਸਨ, ਪਰ 2022 ਦੀਆਂ ਵਿਧਾਨ ਸਭਾ ਚੋਣਾਂ […]

Loading

FEATURE

ਸ਼ਖ਼ਸੀਅਤ ਦੇ ਸੰਤੁਲਿਤ ਵਿਕਾਸ ਲਈ ਸ਼ੌਕ ਬਹੁਤ ਜ਼ਰੂਰੀ

ਮੁੱਖ ਲੇਖ
90 views 2 secs

ਸਰੀਰਕ ਵਿਕਾਸ ਲਈ ਖ਼ੁਰਾਕ ਜ਼ਰੂਰੀ ਹੈ, ਉਸੇ ਤਰ੍ਹਾਂ ਮਨੁੱਖੀ ਸ਼ਖ਼ਸੀਅਤ ਦੇ ਸੰਤੁਲਿਤ ਵਿਕਾਸ ਲਈ ਰੁਚੀਕਰ ਗਤੀਵਿਧੀਆਂ ਜਾਂ ਸ਼ੌਕ ਬਹੁਤ ਜ਼ਰੂਰੀ ਹਨ। ਸ਼ੌਕ ਕਿਸੇ ਵੀ ਵਿਅਕਤੀ ਨੂੰ ਰਚਨਾਤਮਿਕ ਦਿਸ਼ਾ ਵੱਲ ਮੋੜਦੇ ਹਨ। ਪੇਂਟਿੰਗ, ਸੰਗੀਤ, ਖੇਡਾਂ ਜਾਂ ਹੋਰ ਰੁਚੀਕਰ ਗਤੀਵਿਧੀਆਂ ਵਿਅਕਤੀ ਦੇ ਮਨ ਨੂੰ ਸ਼ਾਂਤ ਰੱਖਦੀਆਂ ਹਨ ਤੇ ਊਰਜਾ ਨੂੰ ਸਹੀ ਮੋੜ ਦਿੰਦੀਆਂ ਹਨ ।ਆਪਣੇ ਸਕੂਲ ਰੱਤੀ […]

Loading

FEATURE

ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕਤਾ ਦੀ ਸਿੱਖਿਆ ਵੀ ਦਿਓ

ਮੁੱਖ ਲੇਖ
66 views 10 secs

ਨੈਤਿਕਤਾ ਦਾ ਭਾਵ ਮਨੁੱਖੀ ਕਿਰਦਾਰ ਤੋਂ ਹੈ, ਜੋ ਸਮਾਜ ’ਚ ਵਿਚਰਨ ਲਈ ਜ਼ਰੂਰੀ ਹੈ। ਨੈਤਿਕਤਾ ਦਾ ਸਿੱਧਾ ਸਬੰਧ ਸਾਡੇ ਮਨ ਤੇ ਆਤਮਾ ਨਾਲ ਹੈ, ਜੋ ਸਾਨੂੰ ਹਰ ਵੇਲੇ ਕੁਝ ਕਰਨ ਤੋਂ ਵਰਜਦੇ ਹਨ ਤੇ ਕੁਝ ਨਵਾਂ ਕਰਨ ਲਈ ਪ੍ਰੇਰਦੇ ਹਨ। ਚੰਗੀ ਸੰਗਤ, ਚੰਗਾ ਸਾਹਿਤ, ਚੰਗੀ ਸਿੱਖਿਆ, ਚੰਗੇ ਸੰਸਕਾਰ, ਸਿਆਣੇ ਮਾਪੇ, ਉੱਚੇ ਕਿਰਦਾਰ ਦੇ ਅਧਿਆਪਕ ਆਦਿ […]

Loading

FEATURE

ਟਰੰਪ ਦੀ ਇਰਾਨ ਨੂੰ ਸਖ਼ਤ ਧਮਕੀ, ‘ਬਿਨਾਂ ਸ਼ਰਤ ਸਮਰਪਣ ਕਰੋ, ਨਹੀਂ ਤਾਂ ਭਾਰੀ ਬੰਬਾਰੀ ਕਰਾਂਗੇ’

ਨਿਊਯਾਰਕ/ਏ.ਟੀ.ਨਿਊਜ਼ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਬਿਨਾਂ ਸ਼ਰਤ ਸਮਰਪਣ ਕਰਨਾ ਪਵੇਗਾ, ਨਹੀਂ ਤਾਂ ਅਮਰੀਕਾ ਅਜਿਹੀ ਬੰਬਾਰੀ ਕਰੇਗਾ, ਜਿਹੜੀ ਪਹਿਲਾਂ ਕਦੇ ਨਹੀਂ ਵੇਖੀ ਹੋਵੇਗੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਲਿਖਿਆ, “ਅਸੀਂ ਜਾਣਦੇ ਹਾਂ ਕਿ ਇਰਾਨ ਦਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਕਿੱਥੇ ਲੁਕਿਆ […]

Loading