ਅਨਮੋਲਦੀਪ ਸਿੰਘ ਦਸਤਾਰ ਨਾਲ ਬਕਿੰਘਮ ਪੈਲੇਸ ਵਿੱਚ ਪਹੁੰਚਿਆ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕਾ ਦਾ ਜੰਮਪਲ ਅਨਮੋਲਦੀਪ ਸਿੰਘ ਹੁਣ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਉਣ ਲਈ ਬਕਿੰਘਮ ਪੈਲੇਸ ਵਿੱਚ ਦਸਤਾਰ ਸਜਾਕੇ ਸੇਵਾਵਾਂ ਨਿਭਾਏਗਾ। ਬਰਤਾਨੀਆ ਦੀ ਵੱਕਾਰੀ ਰਾਇਲ ਗਾਰਡ ਵਿੱਚ ਥਾਂ ਹਾਸਲ ਕਰਕੇ ਅਨਮੋਲਦੀਪ ਨੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਨਾਲ ਪਿੰਡ ਲੋਹਕਾ, ਤਰਨਤਾਰਨ ਅਤੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੋਇਆ। ਅਨਮੋਲਦੀਪ […]
ਪਟਿਆਲਾ ਦੀਆਂ ਵਿਰਾਸਤਾਂ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਿਉਂ ਨਾ ਹੋ ਸਕੀਆਂ?
ਪਟਿਆਲਾ, ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ, ਜੋ ਵਿਰਾਸਤੀ ਸ਼ਾਨ ਦੇ ਬਾਵਜੂਦ ਵੀ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ। ਸ਼ਾਹੀ ਸ਼ਹਿਰ ਦੀਆਂ ਇਮਾਰਤਾਂ ਜਿਵੇਂ ਕਿ ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ ਅਤੇ ਰਾਜਿੰਦਰਾ ਕੋਠੀ ਵਰਗੀਆਂ ਬੇਮਿਸਾਲ ਵਿਰਾਸਤ ਹਨ, ਪਰ ਸਰਕਾਰੀ ਅਣਗਹਿਲੀ, ਢੁਕਵੀਂ ਨੀਤੀਆਂ ਦੀ ਘਾਟ ਅਤੇ ਸੰਭਾਲ ਦੀਆਂ ਅਧੂਰੀਆਂ ਕੋਸ਼ਿਸ਼ਾਂ ਨੇ ਇਸ ਮੌਕੇ ਨੂੰ […]
ਅਮਰੀਕਾ ਦੀ ਪਾਕਿਸਤਾਨ ਨਾਲ ਦੋਸਤੀ ਦਾ ਭਾਰਤ-ਅਮਰੀਕਾ ਸਬੰਧਾਂ ’ਤੇ ਪੈ ਸਕਦਾ ਹੈ ਅਸਰ
ਨਿਊਯਾਰਕ/ਏ.ਟੀ.ਨਿਊਜ਼ : 2019 ’ਚ ਹਿਊਸਟਨ ਦੇ “ਹਾਊਡੀ ਮੋਦੀ” ਸਮਾਗਮ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਂਝ ਨੇ ਭਾਰਤ-ਅਮਰੀਕਾ ਰਿਸ਼ਤਿਆਂ ’ਚ ਨਵਾਂ ਜੋਸ਼ ਭਰਿਆ ਸੀ। ਲੱਖਾਂ ਭਾਰਤੀ-ਅਮਰੀਕੀਆਂ ਦੀ ਹਾਜ਼ਰੀ ਅਤੇ ਉਤਸ਼ਾਹ ਨੇ ਦੱਸਿਆ ਸੀ ਕਿ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਪਰ ਹੁਣ ਦੋਵਾਂ ਦੇਸ਼ਾਂ ਦੀ ਦੋਸਤੀ ਵਿੱਚ ਖਟਾਸ […]