ਮੁੱਖ ਲੇਖ
January 22, 2026
39 views 6 secs 0

ਸਿਹਤਮੰਦ ਰਹਿਣ ਲਈ ਨੀਂਦ, ਸੈਰ, ਕਸਰਤ ਅਤੇ ਸਹੀ ਖਾਣ-ਪੀਣ ਜ਼ਰੂਰੀ

ਭਾਰਤ ਵਿੱਚ ਔਸਤ ਉਮਰ ਹੁਣ 70 ਸਾਲ ਤੋਂ ਪਾਰ ਹੋ ਗਈ ਹੈ, ਪਰ ਕੀ ਅਸੀਂ ਵਾਕਈ ‘ਸਿਹਤਮੰਦ’ ਜੀ ਰਹੇ ਹਾਂ? ਅੰਕੜੇ ਦੱਸਦੇ ਹਨ ਕਿ ਇੱਕ ਔਸਤ ਭਾਰਤੀ ਆਪਣੀ ਜ਼ਿੰਦਗੀ ਦੇ ਆਖਰੀ 10 ਸਾਲ ਲੰਬੀਆਂ ਬਿਮਾਰੀਆਂ (ਜਿਵੇਂ ਕਿ ਸ਼ੂਗਰ ਅਤੇ ਹਾਈ ਬੀਪੀ) ਨਾਲ ਲੜਦਿਆਂ ਬਿਤਾਉਂਦਾ ਹੈ। ਹਾਲ ਹੀ ਵਿੱਚ ‘ਦ ਲਾਂਸੇਟ’ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ […]

Loading

ਮੁੱਖ ਲੇਖ
January 22, 2026
50 views 1 sec 0

ਦਿਲ ’ਚ ਵੀ ਬਣਦੀਆਂ ਹਨ ਨਵੀਆਂ ਮਾਸਪੇਸ਼ੀਆਂ

ਪਹਿਲੀ ਵਾਰੀ ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਵਿਗਿਆਨਕ ਤੌਰ ’ਤੇ ਸਾਬਤ ਕੀਤਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਨੁੱਖੀ ਦਿਲ ਆਪਣੇ ਆਪ ਨਵੀਆਂ ਮਾਸਪੇਸ਼ੀਆਂ ਬਣਾਉਣ ’ਚ ਸਮਰੱਥ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਦਿਲ ਨੂੰ ਹੋਇਆ ਇਹ ਨੁਕਸਾਨ ਸਥਾਈ ਹੁੰਦਾ ਹੈ, ਪਰ ਇਸ ਅਧਿਐਨ ਨੇ ਦਿਲ ਦੇ ਠੀਕ ਨਾ ਹੋਣ ਬਾਰੇ ਰਵਾਇਤੀ […]

Loading

ਮੁੱਖ ਲੇਖ
January 22, 2026
56 views 26 secs 0

ਭਗਤ ਰਵਿਦਾਸ ਦਾ ਬੇਗਮਪੁਰਾ ਨਗਰੀ ਦਾ ਸੰਕਲਪ

ਬਹਾਦਰ ਸਿੰਘ ਗੋਸਲ ਬਹਾਦਰ ਸਿੰਘ ਗੋਸਲ ਭਗਤ ਰਵਿਦਾਸ ਜੀ ਮੱਧਕਾਲੀ ਭਾਰਤ ਦੇ ਮਹਾਨ ਸੰਤ ਅਤੇ ਕਵੀ ਸਨ, ਜਿਨ੍ਹਾਂ ਦਾ ਸਿੱਖ ਧਰਮ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਗਏ 15 ਭਗਤਾਂ ’ਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ ਸੀਰ ਗੋਵਰਧਨਪੁਰ ਨੇੜੇ […]

Loading

ਮੁੱਖ ਲੇਖ
January 22, 2026
59 views 1 sec 0

ਭਗਤ ਰਵਿਦਾਸ ਜੀ ਦੀ ਸੰਖੇਪ ਜੀਵਨ-ਝਲਕ

ਗਿਆਨੀ ਅਮਰੀਕ ਸਿੰਘ ਜੀਸੰਸਾਰ ਅੰਦਰ ਜੀਵਨ ਦੇ ਚਾਰ ਪ੍ਰਮੁੱਖ ਪੱਖ ਹਨ- ਪਹਿਲਾ ਸਮਾਜਿਕ, ਦੂਜਾ ਆਰਥਿਕ, ਤੀਜਾ ਰਾਜਨੀਤਕ, ਚੌਥਾ ਧਾਰਮਿਕ। ਇਹਨਾਂ ਚਾਰਾਂ ਪੱਖਾਂ ਵਿੱਚੋਂ ਜਿਹੜਾ ਕਿਸੇ ਇਕ ਪੱਖ ਕਰਕੇ ਵੀ ਆਪਣੇ ਆਪ ਨੂੰ ਆਮ ਪਰੰਪਰਾਵਾਂ ਤੋਂ ਉੱਚਾ ਚੁੱਕ ਲੈਂਦਾ ਹੈ, ਅਜਿਹੇ ਲੋਕਾਂ ਨੂੰ ਹੀ ਇਤਿਹਾਸ ਆਪਣੀ ਬੁੱਕਲ ਵਿੱਚ ਥਾਂ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਜੀਵਨ […]

Loading

ਮੁੱਖ ਲੇਖ
January 16, 2026
123 views 5 secs 0

ਆਸਥਾ ਦਾ ਵਿਸ਼ਾ ਹੈ ਧਰਮ

ਇਕਬਾਲ ਸਿੰਘ ਲਾਲਪੁਰਾ ਮੈਂ ਇਹ ਲਿਖਤ ਬਹੁਤ ਦੁਖੀ ਮਨ ਨਾਲ ਲਿਖ ਰਿਹਾ ਹਾਂ। ਮੇਰੇ ਧਰਮ ਨਾਲ ਜੁੜੀਆਂ ਹਾਲੀਆ ਵਿਵਾਦਤ ਘਟਨਾਵਾਂ ਨੇ ਨਾ ਸਿਰਫ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਨੂੰ, ਸਗੋਂ ਹਰ ਉਸ ਵਿਅਕਤੀ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਜੋ ਸਮਝਦਾ ਹੈ ਕਿ ਧਰਮ ਆਸਥਾ ਦਾ ਵਿਸ਼ਾ ਹੈ, ਨਾ ਕਿ ਵਾਦ-ਵਿਵਾਦ, ਭਾਵਨਾਵਾਂ ਭੜਕਾਉਣ ਜਾਂ ਰਾਜਨੀਤਿਕ […]

Loading

ਮੁੱਖ ਲੇਖ
January 15, 2026
93 views 4 secs 0

ਮਨਰੇਗਾ ਨੂੰ ਲੈ ਕੇ ਕਾਂਗਰਸ ਦੀ ਕੀ ਹੈ ਸਿਆਸਤ?

ਅਭੈ ਦੂਬੇ ਰਾਹੁਲ ਗਾਂਧੀ ਨੇ ਮਨਰੇਗਾ ਨੂੰ ਲੈ ਕੇ ਆਪਣਾ ਵੱਡਾ ਪੱਤਾ ਖੇਡ ਦਿੱਤਾ ਹੈ, ਜੇਕਰ ਇਹ ਦਾਅ ਚੱਲ ਗਿਆ ਤਾਂ ਰਾਹੁਲ ਤੇ ਕਾਂਗਰਸ ਇਕੋ ਸਮੇਂ ਦੋ ਬਾਜ਼ੀਆਂ ਜਿੱਤ ਸਕਦੇ ਹਨ। ਪਹਿਲੀ ਬਾਜ਼ੀ ਮਹਾਤਮਾ ਗਾਂਧੀ ਦੇ ਨਾਮ ’ਤੇ ਰੱਖੇ ਗਏ ਪੇਂਡੂ ਰੁਜ਼ਗਾਰ ਗਰੰਟੀ ਪ੍ਰੋਗਰਾਮ ਨੂੰ ਮੁੜ ਵਾਪਸ ਲਿਆਉਣ ਦੀ ਹੈ ਤੇ ਦੂਜੀ ਦਲਿਤਾਂ ਦੇ ਸਮਰਥਨ […]

Loading

ਮੁੱਖ ਲੇਖ
January 15, 2026
63 views 7 secs 0

ਸੁਪਰੀਮ ਕੋਰਟ ਨੇ ਜਨਤਕ ਥਾਂਵਾਂ ਤੋਂ ਆਵਾਰਾ ਕੁੱਤਿਆਂ ਨੂੰ ਤੁਰੰਤ ਹਟਾਉਣ ਦੇ ਹੁਕਮ ਕਿਉਂ ਦਿੱਤੇ ?

ਨਿਊਜ਼ ਵਿਸ਼ਲੇਸ਼ਣ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ’ਤੇ ਬਹੁਤ ਸਖ਼ਤ ਰੁਖ਼ ਅਪਣਾਇਆ ਹੈ। ਇਹ ਮਾਮਲਾ ਹੁਣ ਇੱਕ ਰਾਸ਼ਟਰੀ ਸੰਕਟ ਵਾਂਗ ਬਣ ਗਿਆ ਹੈ, ਜਿੱਥੇ ਬੱਚੇ, ਬਜ਼ੁਰਗ ਅਤੇ ਆਮ ਨਾਗਰਿਕ ਰੋਜ਼ਾਨਾ ਜਾਨਲੇਵਾ ਖ਼ਤਰੇ ਵਿੱਚ ਹਨ। ਨਵੰਬਰ 2025 ਤੋਂ ਜਨਵਰੀ 2026 ਤੱਕ ਚੱਲ ਰਹੀਆਂ ਸੁਣਵਾਈਆਂ ਵਿੱਚ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਇਨਸਾਨਾਂ ਦੀ […]

Loading

ਮੁੱਖ ਲੇਖ
January 15, 2026
88 views 5 secs 0

ਵਸਣੇ ਨੂੰ ਪਾਈਆਂ ਬੈਠਕਾਂ ਨੀ ਤੇੇੇਰੇ ਕੱਤਣੇ ਨੂੰ ਵਿਹੜਾ

ਜਿਉਂ ਜਿਉਂ ਮਨੁੱਖ ਨੇ ਵਿਕਾਸ ਕੀਤਾ, ਤਿਉਂ-ਤਿਉਂ ਆਪਣੀਆਂ ਖੋਜਾਂ ਸਦਕਾ, ਉਸਨੇ ਆਪਣੇ ਰਹਿਣ ਸਹਿਣ ਲਈ ਵੱਖ-ਵੱਖ ਤਰ੍ਹਾਂ ਦੀਆਂ ਉਸਾਰੀਆਂ ਕੀਤੀਆਂ। ਕੁੱਲੀਆਂ ਅਤੇ ਛੱਪਰਾਂ ਤੋਂ ਬਾਅਦ ਮਨੁੱਖ ਨੇ ਆਪਣੀ ਹੈਸੀਅਤ ਮੁਤਾਬਿਕ ਕੱਚੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਪਹਿਲ ਉਸ ਨੇ ਕੱਚੀਆਂ ਸੁਭਾਤਾਂ ਪਾਈਆਂ ਅਤੇ ਨਾਲ ਹੀ ਉਸਦੇ ਅੱਗੇ ਕੱਚੇ ਬਰਾਂਡਿਆਂ ਦੀ ਉਸਾਰੀ ਕੀਤੀ। ਰੋਟੀ ਟੁੱਕ […]

Loading

ਮੁੱਖ ਲੇਖ
January 15, 2026
86 views 10 secs 0

‘ਬਲੀਦਾਨ’ ਵਾਲੇ ਸ਼ਹਾਦਤ ਦੇ ਮਹਾਤਮ ਨੂੰ ਨਹੀਂ ਜਾਣ ਸਕਦੇ

ਗੁਰਤੇਜ ਸਿੰਘ 2022 ਤੋਂ ਹਿੰਦੋਸਤਾਨ ਦੀ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ, ‘ਵੀਰ ਬਾਲ ਦਿਵਸ’ ਦੇ ਨਾਂਅ ਹੇਠ ਮਨਾਉਣਾ ਸ਼ੁਰੂ ਕੀਤਾ ਹੈ। ਇਹ ਨਾਂਅ ਸਿੱਖਾਂ ਨੂੰ ਪੁੱਛ ਕੇ ਨਹੀਂ ਰੱਖਿਆ ਗਿਆ; ਨਾ ਹੀ ਏਸ ਦੀ ਭਾਵਨਾ ਸਿੱਖੀ ਅਕੀਦਿਆਂ ਅਨੁਸਾਰ ਹੈ। ਸ਼ਹਾਦਤ ਦੀ ਹਕੀਕਤ ਵੱਲ ਧਿਆਨ ਧਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖੀ ਆਸ਼ੇ […]

Loading

ਮੁੱਖ ਲੇਖ
January 15, 2026
54 views 4 secs 0

ਘੁਸਪੈਠੀਆਂ ਦੇ ਮੁੱਦੇ ’ਤੇ ਕੂੜ ਸਿਆਸਤ ਕਿਉਂ ਖੇਡ ਰਹੀ ਹੈ ਭਾਜਪਾ?

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਕੋਈ ਵੇਲਾ ਸੀ ਜਦੋਂ ਭਾਰਤੀ ਜਨਤਾ ਪਾਰਟੀ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦੇ ਨਾਂਅ ’ਤੇ ਬਹੁਗਿਣਤੀਆਂ ਨੂੰ ਭਰਮਾ ਕੇ ਵੋਟ ਬਟੋਰ ਲਿਆ ਕਰਦੀ ਸੀ ਤੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਇਆ ਕਰਦੀ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਵੱਡੇ ਅਤੇ ਮਹੱਤਵਪੂਰਨ ਫੈਸਲੇ ਅਨੁਸਾਰ […]

Loading