ਮੁੱਖ ਲੇਖ
January 12, 2026
114 views 5 secs 0

ਆਸਥਾ ਦਾ ਵਿਸ਼ਾ ਹੈ ਧਰਮ

ਇਕਬਾਲ ਸਿੰਘ ਲਾਲਪੁਰਾ ਮੈਂ ਇਹ ਲਿਖਤ ਬਹੁਤ ਦੁਖੀ ਮਨ ਨਾਲ ਲਿਖ ਰਿਹਾ ਹਾਂ। ਮੇਰੇ ਧਰਮ ਨਾਲ ਜੁੜੀਆਂ ਹਾਲੀਆ ਵਿਵਾਦਤ ਘਟਨਾਵਾਂ ਨੇ ਨਾ ਸਿਰਫ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਨੂੰ, ਸਗੋਂ ਹਰ ਉਸ ਵਿਅਕਤੀ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਜੋ ਸਮਝਦਾ ਹੈ ਕਿ ਧਰਮ ਆਸਥਾ ਦਾ ਵਿਸ਼ਾ ਹੈ, ਨਾ ਕਿ ਵਾਦ-ਵਿਵਾਦ, ਭਾਵਨਾਵਾਂ ਭੜਕਾਉਣ ਜਾਂ ਰਾਜਨੀਤਿਕ […]

Loading

ਮੁੱਖ ਲੇਖ
January 08, 2026
96 views 8 secs 0

ਵਿਸ਼ਵ ਲਈ ਵੱਡੀ ਚੁਣੌਤੀ ਬਣਿਆ ਸਾਮਰਾਜਵਾਦ

ਵੈਨੇਜ਼ੁਏਲਾ ’ਚ ਅਮਰੀਕੀ ਹਮਲਾ ਇਹ ਦਰਸਾਉਂਦਾ ਹੈ ਕਿ ਅਸੀਂ ਮਹਾਸ਼ਕਤੀਆਂ ਦੀ ਖ਼ੂਨੀ ਮੁਕਾਬਲੇਬਾਜ਼ੀ ਅਤੇ ਉਨ੍ਹਾਂ ਦੇ ਮਨਮਰਜ਼ੀ ਦੇ ਦਖ਼ਲਾਂ ਦੇ ਯੁੱਗ ਵਿੱਚ ਵਿਚਰ ਰਹੇ ਹਾਂ। ਅਜਿਹੇ ਦੌਰ ਵਿੱਚ, ਜਿੱਥੇ ਕੌਮਾਂਤਰੀ ਕਾਨੂੰਨਾਂ ਅਤੇ ਜੰਗਲ ਦੇ ਕਾਨੂੰਨਾਂ ਵਿੱਚ ਕੋਈ ਫ਼ਰਕ ਨਹੀਂ ਰਹਿ ਗਿਆ ਹੈ। ਵੈਨੇਜ਼ੁਏਲਾ ਵਿੱਚ ਤਖ਼ਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੇਖੀ ਮਾਰਦੇ ਹੋਏ […]

Loading

ਮੁੱਖ ਲੇਖ
January 08, 2026
78 views 1 sec 0

ਕੋਹਿਨੂਰ ਹੀਰੇ ਦਾ ਇਤਿਹਾਸ ਤੇ ਇਤਿਹਾਸਕ ਸਫ਼ਰ

ਮੇਜਰ ਮਾਂਗਟ ਜਦੋਂ ਮੈਂ ਆਪਣੀਆਂ ਛੁੱਟੀਆਂ ਵਿੱਚ ਇੰਗਲੈਂਡ ਗਿਆ ਤਾਂ ਬਹੁਤ ਕੁਝ ਦੇਖਿਆ। ਕਦੀ ਕਦੀ ਪ੍ਰਸ਼ਨ ਮਨ ’ਚ ਉੱਠਦਾ ਕਿ ਕੀ ਇਹ ਉਹੋ ਦੇਸ਼ ਹੈ ਜਿਸ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਛਿਪਦਾ? ਜਿਸ ਤੋਂ ਮੁਕਤ ਹੋਣ ਲਈ ਹਜ਼ਾਰਾਂ ਦੇਸ਼ ਭਗਤ ਆਪਣੀਆਂ ਜਾਨਾਂ ਵਾਰ ਗਏ। ਪਰੰਤੂ ਹੁਣ ਤਾਂ ਵਕਤ ਬਦਲ ਚੁੱਕਾ ਸੀ। ਇੰਗਲੈਂਡ ਆਧੁਨਿਕ […]

Loading

ਮੁੱਖ ਲੇਖ
January 08, 2026
44 views 6 secs 0

ਕੀ ਮੁੜ ਹੋ ਰਹੀ ਹੈ ਬਸਤੀਵਾਦੀ ਯੁੱਗ ਦੀ ਵਾਪਸੀ?

ਵੈਨੇਜ਼ੁਏਲਾ ਲਾਤੀਨੀ ਅਮਰੀਕਾ ਦਾ ਪੂਰੇ ਵਿਸ਼ਵ ਵਿੱਚ ਸਭ ਤੋਂ ਵੱਡਾ ਭਾਵ 303 ਬਿਲੀਅਨ ਬੈਰਲ ਤੇਲ ਦਾ ਜ਼ਖੀਰਾ ਰੱਖਣ ਵਾਲਾ ਦੇਸ਼ ਹੈ। ਉਹ ਲੰਬੇ ਸਮੇਂ ਤੋਂ ਉਸ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਕੋਕੀਨ ਤਸਕਰੀ ਦਾ ਵੱਡਾ ਤਸਕਰ ਹੋਣ ਦਾ ਦੋਸ਼ ਲਗਾ ਰਿਹਾ ਹੈ। ਅਮਰੀਕਾ ਦੀ ਫੈਡਰਲ ਅਦਾਲਤ ਨੇ ਸੰਨ 2020 ਵਿਚ ਉਸ ਨੂੰ ਟਨਾਂ ਦੇ ਹਿਸਾਬ […]

Loading

ਮੁੱਖ ਲੇਖ
January 08, 2026
47 views 7 secs 0

ਕਿਵੇਂ ਲੰਬੀ ਉਮਰ ਭੋਗਦੇ ਨੇ ਜਾਪਾਨੀ ਲੋਕ?

ਹਰੀ ਕ੍ਰਿਸ਼ਨ ਮਾਇਰ ਜਾਪਾਨ ਨੂੰ ਚੜ੍ਹਦੇ ਸੂਰਜ ਦਾ ਮੁਲਕ ਕਿਹਾ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਵੇਲੇ ਪ੍ਰਮਾਣੂ ਬੰਬਾਂ ਨੇ ਇਸ ਮੁਲਕ ਨੂੰ ਢਹਿ-ਢੇਰੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਤਾ ਨਹੀਂ ਲਗਦਾ ਇੱਥੇ ਕਦ ਭੁਚਾਲ਼ ਆ ਜਾਂਦੇ ਹਨ। ਜਾਪਾਨ ਨੇ ਸੁਨਾਮੀ ਨਾਲ ਵੀ ਮੱਥਾ ਲਾਇਆ ਸੀ। ਹਰ ਵਾਰ ਜਾਪਾਨ ਉੱਜੜ ਉਜੜ ਕੇ ਮੁੜ […]

Loading

ਮੁੱਖ ਲੇਖ
January 08, 2026
48 views 6 secs 0

ਭਾਰਤ ਮਜ਼ਬੂਤੀ ਨਾਲ ਕਰੇ ਚੁਣੌਤੀਆਂ ਦਾ ਸਾਹਮਣਾ

-ਏ. ਸੂਰੀਆਪ੍ਰਕਾਸ਼ ਨਵੇਂ ਸਾਲ ਵਿੱਚ ਕੁਝ ਨਵੀਆਂ ਚੁਣੌਤੀਆਂ ਵੀ ਨਾਲ ਆਈਆਂ ਹਨ। ਦੇਸ਼ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਭਾਵਕ ਤੌਰ ’ਤੇ ਅਜਿਹੀਆਂ ਚੁਣੌਤੀਆਂ ਦੇ ਕੁਝ ਤਾਰ ਕਿਤੇ ਨਾ ਕਿਤੇ ਬੀਤੇ ਸਾਲ ਨਾਲ ਵੀ ਜੁੜੇ ਹੋਏ ਹਨ। ਅਸਥਿਰਤਾ ਦੇ ਸ਼ਿਕਾਰ ਆਲਮੀ ਢਾਂਚੇ ਵਿੱਚ ਡੋਨਾਲਡ ਟਰੰਪ […]

Loading

ਮੁੱਖ ਲੇਖ
January 08, 2026
53 views 7 secs 0

ਪਾਰਦਰਸ਼ੀ ਹੋਵੇ ਉੱਚ ਸਿੱਖਿਆ ਢਾਂਚਾ

ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਲੰਬੇ ਸਮੇਂ ਤੋਂ ਕਈ ਅਧਿਕਾਰੀਆਂ, ਖੰਡਿਤ ਨਿਯਮਾਂ ਤੇ ਪਾਲਣਾ-ਕੇਂਦਰਿਤ ਪ੍ਰਸ਼ਾਸਨ ਦੇ ਬੋਝ ਹੇਠ ਦੱਬੀ ਰਹੀ ਹੈ। ਪ੍ਰਸਤਾਵਿਤ ਵਿਕਸਿਤ ਭਾਰਤ ਸਿੱਖਿਆ ਅਧਿਸ਼ਠਾਨ (ਵੀਬੀਐੱਸਏ) ਬਿੱਲ, 2025 ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਹੈ। ਇਸ ਤਹਿਤ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਭਾਵਨਾ ਮੁਤਾਬਕ ਇੱਕ ਸਰਲ […]

Loading

ਮੁੱਖ ਲੇਖ
January 07, 2026
53 views 0 secs 0

ਮੈਨੂੰ ਪਰਵਾਸੀ ਚੰਗੇ ਨਹੀਂ ਲੱਗਦੇ

ਹਰਜੀਤ ਸਿੰਘ ਉਹ ਗੋਰਾ ਸੀ। ਸੇਵਾਮੁਕਤ ਅਧਿਆਪਕ ਸੀ ਅਤੇ ਇਸ ਦਾ ਉਸ ਨੂੰ ਬਹੁਤ ਹੰਕਾਰ ਸੀ। ਦੂਜਾ ਉਸ ਨੂੰ ਇਸ ਦਾ ਹੰਕਾਰ ਸੀ ਕਿ ਉਹ ਅੰਗਰੇਜ਼ੀ ਬਹੁਤ ਜਾਣਦਾ ਹੈ ਕਿਉਂਕਿ ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਹੈ ਅਤੇ ਪਰਵਾਸੀ ਅੰਗਰੇਜ਼ੀ ਬਹੁਤ ਘੱਟ ਜਾਣਦੇ ਹਨ। ਉਸ ਦੇ ਵੱਡੇ ਵਡੇਰੇ ਯੂਰਪ ਤੋਂ ਪਰਵਾਸ ਕਰਕੇ ਆਏ ਸਨ ਅਤੇ ਫਿਰ […]

Loading

ਮੁੱਖ ਲੇਖ
January 07, 2026
47 views 3 secs 0

ਲੋਕ ਭਲਾਈ ਕਾਰਜਾਂ ’ਚ ਬੁੱਧੀਜੀਵੀਆਂ ਦਾ ਯੋਗਦਾਨ

ਸੁੱਚਾ ਸਿੰਘ ਗਿੱਲਤਬਦੀਲੀ ਕੁਦਰਤ ਦਾ ਨਿਯਮ ਹੈ। ਰੁੱਤਾਂ ਬਦਲਦੀਆਂ ਅਤੇ ਮੌਸਮ ਤਬਦੀਲ ਹੁੰਦੇ ਰਹਿੰਦੇ ਹਨ। ਇਨ੍ਹਾਂ ਨੇ ਮਨੁੱਖੀ ਸੁਭਾਅ ਵਿੱਚ ਸਿਰਜਣਾਤਮਿਕਤਾ ਪੈਦਾ ਕੀਤੀ ਹੈ। ਬਦਲਦੀਆਂ ਲੋੜਾਂ ਅਤੇ ਹਾਲਾਤ ਅਨੁਸਾਰ ਮਨੁੱਖ ਨੇ ਕੁਦਰਤ ਦੇ ਅਨੁਕੂਲ ਢਲਣਾ ਸਿੱਖ ਲਿਆ ਅਤੇ ਦੂਜੇ ਪਾਸੇ ਕੁਦਰਤ ਨੂੰ ਸਮਝ ਕੇ ਉਸ ਨੂੰ ਆਪਣੀਆਂ ਲੋੜਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਨ ਲੱਗ ਪਿਆ। […]

Loading

ਮੁੱਖ ਲੇਖ
January 07, 2026
53 views 1 sec 0

ਵਗਦੇ ਦਰਿਆ ਦੇ ਕੰਢੇ ਕਿੰਨੀਆਂ ਵੇ ਟਾਹਲੀਆਂ…….

ਜੱਗਾ ਸਿੰਘ ਆਦਮਕੇਰੁੱਖਾਂ ਦਾ ਮਨੁੱਖੀ ਜੀਵਨ ਲਈ ਬਹੁਪੱਖੀ ਮਹੱਤਵ ਹੈ। ਰੁੱਖ ਧਰਤੀ ਦੇ ਵਾਤਾਵਰਣ ਨੂੰ ਸਿਹਤਮੰਦ ਬਣਾਈ ਰੱਖਣ ਦੇ ਨਾਲ ਨਾਲ ਮਨੁੱਖ ਨੂੰ ਅਨੇਕਾਂ ਪੱਖਾਂ ਤੋਂ ਲਾਭ ਪਹੁੰਚਾਉਣ ਵਾਲੇ ਸਾਬਤ ਹੁੰਦੇ ਹਨ। ਇਹ ਠੰਡੀਆਂ ਛਾਵਾਂ ਵੰਡਣ ਦੇ ਨਾਲ ਨਾਲ ਵੱਖ- ਵੱਖ ਤਰ੍ਹਾਂ ਦੇ ਸੁਆਦੀ ਫਲ ਪ੍ਰਦਾਨ ਕਰਦੇ ਹਨ। ਕੁਝ ਰੁੱਖਾਂ ਨੂੰ ਲੱਗਦੇ ਸੁੰਦਰ ਫੁੱਲ ਸਾਡੇ […]

Loading