ਮੁੱਖ ਲੇਖ
July 10, 2025
25 views 10 secs 0

ਮਾਰਕਸਵਾਦੀ ਆਲੋਚਨਾ ਨੇ ਸਾਹਿਤ ਦਾ ਨੁਕਸਾਨ ਕਿਵੇਂ ਕੀਤਾ?

ਦੀਪ ਜਗਦੀਪ ਸਿੰਘਸੰਸਾਰ ਸਾਹਿਤ ਦੇ ਮੁੱਢਲੇ ਦੌਰ ਵਿੱਚ ਸਾਹਿਤਕ ਆਲੋਚਨਾ ਸਿਰਫ਼ ਰਚਨਾ ਦੇ ਰੂਪ ਤੇ ਸ਼ੈਲੀ ’ਤੇ ਕੇਂਦਰਿਤ ਹੁੰਦੀ ਸੀ। ਆਲੋਚਨਾ ਇਹ ਦੱਸਦੀ ਕਿ ਲਿਖਤ ਕਿਹੋ ਜਿਹੀ ਹੈ, ਕਿੰਨੀ ਕਲਾਤਮਕ ਹੈ। ਕਲਾਤਮਕ ਹੈ ਵੀ ਜਾਂ ਨਹੀਂ। ਇਸ ਆਲੋਚਨਾ ਨੇ ਕਲਾਤਮਕ ਸਾਹਿਤਕਾਰਾਂ ਨੂੰ ਬਹੁਤ ਉਤਸ਼ਾਹਿਤ ਕੀਤਾ।ਉਸ ਦੌਰ ਵਿੱਚ ਕਈ ਸ਼ਾਹਕਾਰ ਰਚਨਾਵਾਂ ਪ੍ਰਗਟ ਹੋਈਆਂ, ਜੋ ਅੱਜ ਸੰਸਾਰ […]

Loading

ਮੁੱਖ ਲੇਖ
July 10, 2025
20 views 4 secs 0

ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਜੋਕੇ ਯੁੱਗ ਵਿੱਚ ਭੂਮਿਕਾ

ਸੁਖਵਿੰਦਰ ਕੌਰ ਸਮੇਂ-ਸਮੇਂ ’ਤੇ ਤਕਨੀਕ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਜਦੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ 1950 ’ਚ ਹਰੀ ਕ੍ਰਾਂਤੀ ਦੇ ਨਾਂਅ ਨਾਲ ਨਵੀਂ ਖੇਤੀ ਤਕਨੀਕ ਆਈ ਤਾਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾ ਸਕਦੇ ਹਨ। ਆਮ ਕਰਕੇ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲੇ ਕੋਈ ਵੀ ਨਵੀਂ […]

Loading

ਮੁੱਖ ਲੇਖ
July 09, 2025
32 views 6 secs 0

ਸਮਾਜਿਕ ਢਾਂਚੇ ਦੀਆਂ ਕਮਜ਼ੋਰੀਆਂ ਅਤੇ ਮਨੁੱਖੀ ਸੁਭਾਅ

ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਅਜੀਬੋ-ਗਰੀਬ ਪੋਸਟ ਨੇ ਸਮਾਜਿਕ ਸਮੱਸਿਆਵਾਂ ਦੀਆਂ ਡੂੰਘੀਆਂ ਪਰਤਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ। ਇੱਕ ਹਿੰਦੀ ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਦੀ ਕਾਪੀ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਇੱਕ ਨੌਜਵਾਨ ਲੜਕੇ ਨੇ ਐਲਾਨ ਕੀਤਾ ਸੀ ਕਿ ਉਹ ਇਕ ਖ਼ਾਸ ਲੜਕੀ (ਜਿਸ ਦਾ ਨਾਂ ਅਤੇ ਪਤਾ ਵੀ ਇਸ਼ਤਿਹਾਰ ਵਿੱਚ ਸੀ) ਨਾਲ ਵਿਆਹ […]

Loading

ਮੁੱਖ ਲੇਖ
July 09, 2025
28 views 1 sec 0

ਨਵੀਆਂ ਖੇਤੀ ਤਕਨੀਕਾਂ ਤੇ ਪ੍ਰਗਤੀਸ਼ੀਲ ਕਿਸਾਨਾਂ ਤੋਂ ਸੇਧ ਲੈਣ ਆਮ ਕਿਸਾਨ

ਖੇਤੀ ਦੇ ਭਲੇ ਲਈ ਕਿਸਾਨ ਸਰਕਾਰਾਂ ਨਾਲ ਲੜਨ ਦੀ ਥਾਂ ਮੰਨ ਵਿੱਚ ਚਿੰਤਨ ਕਰਨ ਕਿਉਂਕਿ ਖੇਤੀ ਨੂੰ ਸਥਿਰ ਰੱਖਣ ਦਾ ਕੰਮ ਸਰਕਾਰਾਂ ਨੇ ਨਹੀਂ, ਕਿਸਾਨਾਂ ਨੇ ਖੁਦ ਕਰਨਾ ਹੈ। ਹਾਲਾਂਕਿ ਸਰਕਾਰਾਂ ਵੱਲੋਂ ਖੇਤੀ ਲਈ ਬਿਜਲੀ ਦੀ ਭਰੋਸੋਯੋਗ ਸਪਲਾਈ, ਸਮੇਂ ਸਿਰ ਰਸਾਇਣਾਂ ਦਾ ਪ੍ਰਬੰਧ ਮੰਡੀਆਂ ਵਿਚ ਕਿਸਾਨਾਂ ਦਾ ਸੋਸ਼ਣ ਤੇ ਮਿੱਲਾਂ ਨੂੰ ਦਿੱਤੇ ਗਏ ਗੰਨੇ ਦੇ […]

Loading

ਮੁੱਖ ਲੇਖ
July 09, 2025
25 views 3 secs 0

ਇਕੱਲਾਪਣ ਵੀ ਸਿਹਤ ਲਈ ਹੋ ਸਕਦਾ ਹੈ ਨੁਕਸਾਨਦੇਹ

ਇਕੱਲਾਪਣ ਸਿਰਫ ਸੋਸ਼ਲ ਮੀਡੀਆ ’ਤੇ ਘੱਟ ‘ਲਾਈਕ’ ਮਿਲਣ ਜਾਂ ਦੋਸਤਾਂ ਨਾਲ ਘੱਟ ਸਮਾਂ ਬਿਤਾਉਣ ਤਕ ਸੀਮਤ ਨਹੀਂ ਹੈ। ਇਹ ਇੱਕ ਡੂੰਘੀ ਭਾਵਨਾ ਹੈ ਜੋ ਸਾਨੂੰ ਇਕੱਲਾ ਮਹਿਸੂਸ ਕਰਾਉਂਦੀ ਹੈ, ਭਾਵੇਂ ਅਸੀਂ ਭੀੜ ਵਿੱਚ ਹੀ ਕਿਉਂ ਨਾ ਹੋਈਏ। ਲੰਬੇ ਸਮੇਂ ਤਕ ਇਕੱਲਾਪਣ ਮਹਿਸੂਸ ਕਰਨਾ ਡਿਪ੍ਰੈਸ਼ਨ, ਚਿੰਤਾ, ਦਿਲ ਦੀ ਬਿਮਾਰੀ ਅਤੇ ਇਮਿਊਨ ਸਿਸਟਮ ਦੀ ਕਮਜ਼ੋਰੀ ਦਾ ਕਾਰਨ […]

Loading

ਮੁੱਖ ਲੇਖ
July 09, 2025
24 views 7 secs 0

ਪੰਜਾਬੀਆਂ ਲਈ ਖ਼ਤਰੇ ਦੀ ਚਿਤਾਵਨੀ ਲੈ ਕੇ ਆਉਂਦੀਆਂ ਹਨ ਬਰਸਾਤਾਂ

ਖ਼ਬਰਦਾਰ ਹੋ ਜਾਓ ਪੰਜਾਬੀਓ, ਬਰਸਾਤਾਂ ਆ ਗਈਆਂ ਹਨ। ਹਰ ਸਾਲ ਇਹ ਪੰਜਾਬੀਆਂ ਲਈ ਖ਼ਤਰੇ ਦੀ ਚਿਤਾਵਨੀ ਲੈ ਕੇ ਆਉਂਦੀਆਂ ਹਨ ਕਿਉਂਕਿ ਵਧੇਰੇ ਮੀਂਹ ਪੈਣ ਨਾਲ ਹੜ੍ਹਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੀਂਹ ਪਹਾੜਾਂ ਵਿੱਚ ਪੈਣ ਲੱਗਦਾ ਹੈ ਪਰ ਹੌਲ ਮੈਦਾਨੀ ਇਲਾਕਿਆਂ ਵਾਲੇ ਪੰਜਾਬੀਆਂ ਨੂੰ ਪੈਣ ਲੱਗ ਜਾਂਦਾ ਹੈ।ਹਾਲਾਂਕਿ ਪੰਜਾਬ ਵਿੱਚ ਵਧੇਰੇ ਮੀਂਹ ਜੀਰੀ ਦੀ ਫ਼ਸਲ […]

Loading

ਮੁੱਖ ਲੇਖ
July 07, 2025
26 views 9 secs 0

ਰੁੱਤ ਨਵੇਂ ਪੌਦੇ ਲਗਾਉਣ ਦੀ ਆਈ…….

ਡਾ. ਇਕਬਾਲ ਸਿੰਘ ਸਕਰੌਦੀ ਜਿਉਂ ਹੀ ਜੇਠ ਹਾੜ ਦੇ ਮਹੀਨੇ ਚੜ੍ਹਦੇ ਹਨ, ਸਾਰਾ ਪੰਜਾਬ ਬਲਦੀ ਭੱਠੀ ਵਾਂਗ ਤਪਣ ਲੱਗਦਾ ਹੈ। ਚਾਰੇ ਪਾਸੇ ਲੋਕੀਂ ਤਰਾਹ-ਤਰਾਹ ਕਰਦੇ ਫਿਰਦੇ ਹਨ। ਹਰ ਕੋਈ ਹਾਏ ਗਰਮੀ, ਹਾਏ ਗਰਮੀ ਦੀ ਦੁਹਾਈ ਦਿੰਦਾ ਨਜ਼ਰ ਪੈਂਦਾ ਹੈ। ਬਿਜਲੀ ਦੀ ਖਪਤ ਵਧਣ ਨਾਲ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਵਿੱਚ ਕੋਈ ਦੋ […]

Loading

ਮੁੱਖ ਲੇਖ
July 07, 2025
28 views 7 secs 0

ਕੁਦਰਤੀ ਨਿਆਂਮਤਾਂ ਤੋਂ ਜਾਓ ਸਦਾ ਬਲਿਹਾਰੇ!

ਕਰਨੈਲ ਸਿੰਘ ਸੋਮਲ ਕਹਿਰ ਦੀ ਗਰਮੀ ਦੇ ਸਤਾਇਆਂ ਨੂੰ ਇੱਕ ਸਵੇਰ ਠੰਡੀ ’ਵਾ ਦੇ ਬੁੱਲਿਆਂ ਨੇ ਮਾਵਾਂ, ਦਾਦੀਆਂ, ਨਾਨੀਆਂ ਦੇ ਬੋਲ ਯਾਦ ਕਰਾ ਦਿੱਤੇ। ਉਹ ਵਿਆਹੀ ਧੀ ਦੇ ਘਰੋਂ ਕੋਈ ਸੁਖਾਵੀਂ ਖ਼ਬਰ ਮਿਲਣ ’ਤੇ ਆਖਦੀਆਂ ‘ਸ਼ੁਕਰ ਐ ਰੱਬ ਦਾ! ਮਾਪਿਆਂ ਨੂੰ ਧੀਆਂ ਵੱਲੋਂ ਵੀ ਸਦਾ ’ਵਾ ਦੇ ਠੰਡੇ ਬੁੱਲੇ ਮਿਲਦੇ ਰਹਿਣ।’ ਇਹ ਸੋਚਦਿਆਂ ਮੈਨੂੰ ਪੰਜਾਬੀ […]

Loading

ਮੁੱਖ ਲੇਖ
July 07, 2025
24 views 0 secs 0

ਇੱਕ ਬੂਟਾ ਅੰਬੀ ਦਾ…….

ਵਰਿੰਦਰ ਸਿੰਘ ਨਿਮਾਣਾ ਬਚਪਨ ਦੇ ਦਿਨੀਂ ਪਿੰਡ ਵਿੱਚ ਮੀਹਾਂ ਦੀ ਰੁੱਤੇ ਪੱਕਣ ਵਾਲੇ ਅੰਬਾਂ, ਜਾਮਣਾਂ ਤੇ ਅਮਰੂਦਾਂ ਵਾਲੇ ਰੁੱਖਾਂ ਦੀ ਭਰਮਾਰ ਰਿਹਾ ਕਰਦੀ ਸੀ। ਪਿੰਡ ਦੀ ਜਿਹੜੀ ਮਰਜ਼ੀ ਦਿਸ਼ਾ ਵੱਲ ਚਲੇ ਜਾਣਾ, ਹਰ ਪਾਸੇ ਵੱਖ ਵੱਖ ਮੌਸਮਾਂ ’ਚ ਕੁਦਰਤੀ ਨਿਆਮਤਾਂ ਦੇ ਇਹ ਖ਼ਜ਼ਾਨੇ ਧਰਤੀ ਮਾਂ ਦੇ ਸੀਨੇ ’ਤੇ ਉਲੱਦੇ ਹੋਏ ਘੁੱਗ ਵਸਦੀ ਜ਼ਿੰਦਗੀ ਦੀਆਂ ਬਰਕਤਾਂ […]

Loading

ਮੁੱਖ ਲੇਖ
July 07, 2025
21 views 5 secs 0

ਛੋਟੀਆਂ ਖ਼ੁਸ਼ੀਆਂ ਦੇ ਪਲਾਂ ਨਾਲ ਭਰਿਆ ਪਿਆ ਹੈ ਜ਼ਿੰਦਗੀ ਦਾ ਸਫ਼ਰ

ਨਰਿੰਦਰ ਪਾਲ ਸਿੰਘ ਗਿੱਲ ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ, ਜਿਸ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਅਸੀਂ ਵੱਡੀਆਂ ਪ੍ਰਾਪਤੀਆਂ, ਵੱਡੀਆਂ ਖ਼ੁਸ਼ੀਆਂ ਅਤੇ ਵੱਡੇ ਟੀਚਿਆਂ ਦੀ ਭਾਲ ਵਿੱਚ ਇੰਨੇ ਗੁਆਚ ਜਾਂਦੇ ਹਾਂ ਕਿ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਖ਼ੁਸ਼ੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਖ਼ੁਸ਼ੀ ਉਦੋਂ ਮਿਲੇਗੀ ਜਦੋਂ ਸਾਨੂੰ ਨੌਕਰੀ ਵਿੱਚ […]

Loading