ਸੱਤਰ ਦੇ ਦਹਾਕੇ ਵਿੱਚ ਜਾਵੇਦ ਅਖਤਰ ਅਤੇ ਸਲੀਮ ਖਾਨ ਦੀ ਜੋੜੀ ਬਹੁਤ ਮਸ਼ਹੂਰ ਹੋਈ ਸੀ। ਸਲੀਮ-ਜਾਵੇਦ ਨੇ ਮਿਲ ਕੇ ਕਈ ਬਲਾਕਬਸਟਰ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਅਤੇ ਅਮਿਤਾਭ ਬੱਚਨ ਦੀ ‘ਐਂਗਰੀ ਯੰਗ ਮੈਨ’ ਇਮੇਜ ਨੂੰ ਵੀ ਜਨਮ ਦਿੱਤਾ। ਉਨ੍ਹਾਂ ਨੇ ਹੀ ਰਾਜੇਸ਼ ਖੰਨਾ ਦੇ ਕੈਰੀਅਰ ਨੂੰ ਬਦਲ ਦਿੱਤਾ ਸੀ। ਦੋਵਾਂ ਨੇ ਮਿਲ ਕੇ ਦੀਵਾਰ, ਜ਼ੰਜੀਰ, ਸ਼ੋਲੇ, […]
