ਸਾਹਿਤ/ਮਨੋਰੰਜਨ
April 09, 2026
34 views 3 secs 0

ਸਮੇਂ ਅਨੁਸਾਰ ਬਾਲੀਵੁੱਡ ਵਿੱਚ ਆਇਆ ਵੱਡਾ ਬਦਲਾਓ

ਬਲਵਿੰਦਰ ਕੌਰ ਹਿੰਦੀ ਸਿਨੇਮਾ ਲੰਮੇ ਸਮੇਂ ਤੱਕ ਹੀਰੋ-ਪ੍ਰਧਾਨ ਰਿਹਾ ਹੈ। ਕਹਾਣੀਆਂ ਵਿੱਚ ਅਕਸਰ ਕੇਂਦਰ ਵਿੱਚ ਹੀਰੋ ਹੀ ਹੁੰਦਾ ਸੀ ਅਤੇ ਹੀਰੋਇਨ ਦੀ ਭੂਮਿਕਾ ਜ਼ਿਆਦਾਤਰ ਸਿਰਫ਼ ਸਹਾਇਕ ਜਾਂ ਰੁਮਾਂਟਿਕ ਤੱਤ ਤੱਕ ਹੀ ਸੀਮਿਤ ਰਹਿੰਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਰੁਝਾਨ ਵਿੱਚ ਵੱਡਾ ਬਦਲਾਅ ਆਇਆ ਹੈ। ਹੁਣ ਕਈ ਅਜਿਹੀਆਂ ਫ਼ਿਲਮਾਂ ਬਣ ਰਹੀਆਂ ਹਨ ਜਿਨ੍ਹਾਂ ਵਿੱਚ […]

Loading

ਸਾਹਿਤ/ਮਨੋਰੰਜਨ
April 02, 2026
33 views 6 secs 0

ਪੰਜਾਬੀ ਗਾਇਕੀ ਦੀ ਕੋਇਲ ਸੀ ਸੁਰਿੰਦਰ ਕੌਰ

ਕਮਲੇਸ਼ ਉੱਪਲਵੀਹਵੀਂ ਸਦੀ ਦੇ ਸੰਗੀਤ ਦਾ ਹੁਸੀਨ ਬਾਗ਼ ਅਤੇ ਪੰਜਾਬ ਦੀ ਕੋਇਲ ਕਹਾਉਣ ਵਾਲੀ ਸੁਰਿੰਦਰ ਕੌਰ ਨੇ ਪੰਜਾਬੀ ਮਿੱਟੀ ਦੀ ਖੁਸ਼ਬੋ ਨੂੰ ਸੁਰਾਂ ’ਚ ਢਾਲ ਕੇ ਅਜਿਹਾ ਨਿਰੋਲ ਪੰਜਾਬੀ ਸੁਰ-ਸੰਸਾਰ ਸਿਰਜਿਆ ਜਿਸ ਦੀ ਪ੍ਰਤੀਧੁਨੀ ਆਉਣ ਵਾਲੀਆਂ ਸਦੀਆਂ ਤੱਕ ਫਿਜ਼ਾ ’ਚ ਗੂੰਜਦੀ ਰਹੇਗੀ। ਸੁਰਿੰਦਰ ਕੌਰ ਤੇ ਉਸ ਦੀ ਭੈਣ ਪ੍ਰਕਾਸ਼ ਕੌਰ ਦੀ ਗਾਇਕੀ ਦਾ ਯੁੱਗ ਹੁਣ […]

Loading

ਸਾਹਿਤ/ਮਨੋਰੰਜਨ
April 02, 2026
40 views 2 secs 0

ਕਦੇ ਫ਼ਿਲਮੀ ਸੰਗੀਤ ਵਿੱਚ ਹੁੰਦਾ ਸੀ ਰੁਮਾਂਸ, ਚੰਚਲਤਾ ਅਤੇ ਕਾਵਿਕ ਸੁੰਦਰਤਾ ਦਾ ਖ਼ੂਬਸੂਰਤ ਸੰਤੁਲਨ

ਰਾਜਬੀਰ ਦੇਸਵਾਲ ਭਾਰਤੀ ਫ਼ਿਲਮੀ ਗੀਤ ਕਦੇ ਵੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਹੇ; ਇਨ੍ਹਾਂ ਨੇ ਹਮੇਸ਼ਾ ਸਮਾਜ ਦੀ ਭਾਵਨਾਤਮਕ ਡੂੰਘਾਈ, ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਕਲਾਤਮਕਤਾ ਨੂੰ ਦਰਸਾਇਆ ਹੈ। ਇੱਕ ਸਮਾਂ ਸੀ ਜਦੋਂ ਹਿੰਦੀ ਸਿਨੇਮਾ ਵੱਲੋਂ ਪਿਆਰ, ਖਿੱਚ ਅਤੇ ਨਜ਼ਦੀਕੀਆਂ ਨੂੰ ਵੀ ਬੇਹੱਦ ਸੁਹਜ ਨਾਲ ਪੇਸ਼ ਕੀਤਾ ਜਾਂਦਾ ਸੀ। ਉਸ ਸਮੇਂ ਦੀ ਭਾਸ਼ਾ ਸੰਕੇਤਕ ਹੁੰਦੇ ਹੋਏ ਵੀ […]

Loading

ਸਾਹਿਤ/ਮਨੋਰੰਜਨ
March 12, 2026
45 views 7 secs 0

‘ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ…!’ਸਾਹਿਰ ਲੁਧਿਆਣਵੀ

ਡਾ. ਮਨਜੀਤ ਸਿੰਘ ਬੱਲ ਬੌਲੀਵੁੱਡ ’ਚ ’ਚ ਕਿਸੇ ਵਕਤ ਸ਼ਾਇਰੀ ਤੇ ਸੰਜੀਦਾ ਮਾਅਨਿਆਂ ਵਾਲੇ ਗੀਤ/ਕੱਵਾਲੀਆਂ ਦੇ ਬੋਲਾਂ ਵਾਲੀਆਂ ਫਿਲਮਾਂ ਬਣਦੀਆਂ ਸਨ। ਇਹ ਫਿਲਮਾਂ ਬਹੁਤ ਕਾਮਯਾਬ ਰਹੀਆਂ ਜਿਨ੍ਹਾਂ ਵਿੱਚ ਮਨੋਰੰਜਨ ਵੀ ਸੀ, ਲੋਕਾਂ ਦੀ ਦਿਲਚਸਪੀ ਵੀ ਸੀ ਅਤੇ ਕਮਾਈ ਵੀ ਚੰਗੀ ਹੁੰਦੀ ਸੀ ਜਿਵੇਂ ‘ਬਰਸਾਤ ਕੀ ਰਾਤ’, ‘ਗ਼ਜ਼ਲ’, ‘ਪਿਆਸਾ’, ‘ਮੇਰੇ ਮਹਿਬੂਬ’, ‘ਕਭੀ ਕਭੀ’ ਆਦਿ। ਇਨ੍ਹਾਂ ਫਿਲਮਾਂ […]

Loading

ਸਾਹਿਤ/ਮਨੋਰੰਜਨ
March 12, 2026
43 views 0 secs 0

ਗਾਇਕੀ ਪ੍ਰਤੀ ਜਨੂੰਨ ਸੀ ਚਮਕੀਲੇ ਨੂੰ

ਬਲਵਿੰਦਰ ਰਿਆਤਪੰਜਾਬੀ ਲੋਕ ਗਾਇਕੀ ਦੀ ਦੁਨੀਆ ਵਿੱਚ ਕੁਝ ਆਵਾਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਸਮੇਂ ਦੀ ਹੱਦ ਤੋਂ ਪਰੇ ਚਲੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਬੇਮਿਸਾਲ ਆਵਾਜ਼ ਸੀ ਅਮਰ ਸਿੰਘ ਚਮਕੀਲਾ ਦੀ। ਪਿੰਡਾਂ ਦੀ ਮਿੱਟੀ ਵਿੱਚੋਂ ਉੱਠੀ ਇਸ ਗਾਇਕ ਦੀ ਸਾਦਗੀ, ਤਿੱਖੇ ਬੋਲ ਅਤੇ ਹਕੀਕਤ ਨੂੰ ਬਿਆਨ ਕਰਨ ਦਾ ਅੰਦਾਜ਼ ਲੋਕਾਂ ਦੇ ਦਿਲਾਂ ਵਿੱਚ ਵੱਸ ਗਿਆ। […]

Loading

ਸਾਹਿਤ/ਮਨੋਰੰਜਨ
March 05, 2026
43 views 0 secs 0

ਪੀਂਘ ਦੇ ਹੁਲਾਰੇ ਵਰਗੇ ਪੰਜਾਬੀ ਫ਼ਿਲਮੀ ਗੀਤ

ਸੁਖਮਿੰਦਰ ਸੇਖੋਂ ਪਿਛਲੇ ਸਮੇਂ ਦੀਆਂ ਪੰਜਾਬੀ ਫ਼ਿਲਮਾਂ ਦੇ ਸੰਗੀਤ ਦਾ ਵਧੀਆ ਦੌਰ ਰਿਹਾ ਹੈ। ਦੇਸ਼ ਵੰਡ ਤੋਂ ਪਹਿਲਾਂ ਦੀਆਂ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਸਾਡੇ ਕੋਲ ਪੁਰਾਣੀਆਂ ਕਾਲੀਆਂ ਚਿੱਟੀਆਂ ਫ਼ਿਲਮਾਂ ਦੇ ਗੀਤ ਸੰਗੀਤ ਦਾ ਵੀ ਅਨਮੋਲ ਖ਼ਜ਼ਾਨਾ ਮੌਜੂਦ ਹੈ। ਉਸ ਤੋਂ ਬਾਅਦ ਆਈਆਂ ਰੰਗਦਾਰ ਫ਼ਿਲਮਾਂ ਦੇ ਗੀਤਾਂ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ‘ਪੋਸਤੀ’ ਦੇ […]

Loading

ਸਾਹਿਤ/ਮਨੋਰੰਜਨ
March 05, 2026
49 views 6 secs 0

ਚੁਣੌਤੀਆਂ ਤੇ ਫ਼ਰਜ਼ਾਂ ਦਰਮਿਆਨ ਪੰਜਾਬੀ ਗਾਇਕੀ

ਬਦਲਾਅ ਕੁਦਰਤ ਦਾ ਨਿਯਮ ਹੈ। ਸਮੇਂ ਨਾਲ ਹਰ ਚੀਜ਼ ’ਚ ਤਬਦੀਲੀ ਆਉਣੀ ਸੁਭਾਵਕ ਹੈ। ਅਜੋਕੇ ਦੌਰ ’ਚ ਤਕਨੀਕ ਹਰ ਖੇਤਰ ’ਚ ਅਸਰਅੰਦਾਜ਼ ਹੋਈ ਹੈ। ਗਾਇਕੀ ਦਾ ਖੇਤਰ ਵੀ ਇਸ ਤੋਂ ਅਣਛੋਹਿਆ ਨਹੀਂ ਰਿਹਾ। ਤਕਨੀਕ ਦੀ ਬਦੌਲਤ ਜਿੱਥੇ ਕੰਮ ਸੁਖਾਲਾ ਹੋਇਆ ਹੈ, ਉੱਥੇ ਖ਼ਰਚੀਲਾ ਵੀ ਹੋ ਗਿਆ ਹੈ। ਜਿੰਨੀ ਪੂੰਜੀ ਨਾਲ ਕਦੇ ਪੂਰੀ ਫਿਲਮ ਤਿਆਰ ਹੋ […]

Loading

ਸਾਹਿਤ/ਮਨੋਰੰਜਨ
March 02, 2026
50 views 1 sec 0

ਹੋਲੀ ਦੇ ਰੰਗ, ਬਾਲੀਵੁੱਡ ਦੇ ਸੰਗ

ਬਾਲੀਵੁੱਡ ਵਿੱਚ ਹੋਲੀ ਇੱਕ ਵੱਖਰੇ ਤਰੀਕੇ ਨਾਲ ਮਨਾਈ ਜਾਂਦੀ ਹੈ। ਸਿਤਾਰੇ, ਜੋ ਅਕਸਰ ਜਨਤਕ ਤੌਰ ’ਤੇ ਸ਼ਾਂਤ ਦਿਖਾਈ ਦਿੰਦੇ ਹਨ, ਰੰਗਾਂ ਦੇ ਤਿਉਹਾਰ ਦੌਰਾਨ ਜੰਗਲੀ ਜਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਇਹ ਹਿੰਦੀ ਫਿਲਮ ਇੰਡਸਟਰੀ ਦੀਆਂ ਕੁਝ ਸਭ ਤੋਂ ਮਸ਼ਹੂਰ ਹੋਲੀ ਪਾਰਟੀਆਂ ਦੀ ਯਾਦ ਦਿਵਾਉਂਦਾ ਹੈ, ਜਿੱਥੇ ਇੱਕ ਸ਼ਾਨਦਾਰ ਇਕੱਠ ਹੁੰਦਾ ਸੀ।ਮਹਾਨ ਅਦਾਕਾਰ ਰਾਜ ਕਪੂਰ ਦੇ […]

Loading

ਸਾਹਿਤ/ਮਨੋਰੰਜਨ
February 28, 2026
68 views 7 secs 0

‘ਮੁਗ਼ਲ-ਏ-ਆਜ਼ਮ’ ਦੀ ਅਨਾਰਕਲੀ ਮਧੂਬਾਲਾ

ਡਾ. ਕਮਲੇਸ਼ ਉੱਪਲ ਮਧੂਬਾਲਾ ਨੇ ਤਾਂ ਇਹ ਸ਼ਰਤ ਆਪਣੇ ਆਖ਼ਰੀ ਸਾਹ ਤੱਕ ਪੁਗਾਈ ਕਿ ਉਹ ਸਿਰਫ਼ ਆਪਣੇ ਬਾਪ (ਅੱਤਾਉੱਲਾ ਖ਼ਾਨ) ਅਤੇ ਪਰਿਵਾਰ ਲਈ ਹੀ ਕੰਮ ਕਰੇਗੀ। ਇੱਥੋਂ ਤੱਕ ਕਿ ਪਰਿਵਾਰ ਲਈ ਵਫ਼ਾਦਾਰੀ ਤੋਂ ਉਸ ਨੇ ਆਪਣੀ ਮੁਹੱਬਤ ਤੱਕ ਕੁਰਬਾਨ ਕਰ ਦਿੱਤੀ। ਇਹ ਵੱਖਰੀ ਗੱਲ ਹੈ ਕਿ ਉਸ ਨੇ ਜਾਂ ਉਸ ਦੇ ਮਹਿਬੂਬ ਨੇ ਕਦੇ ਵੀ […]

Loading

ਸਾਹਿਤ/ਮਨੋਰੰਜਨ
February 19, 2026
59 views 0 secs 0

ਗਾਇਕ ਤੇ ਗੀਤਕਾਰ ਦਵਿੰਦਰ ਖੰਨੇ ਵਾਲਾ

ਅਜੀਤ ਖੰਨਾਮੇਰਾ ਆਪਣਾ ਸ਼ਹਿਰ ਹੈ ਖੰਨਾ। ਜੋ ਸਿਰਫ਼ ਦੋ ਅੱਖਰਾਂ ਦਾ ਹੈ, ਪਰ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਸੰਗੀਤ ਇੰਡਸਟਰੀ ਵਿੱਚ ਵੀ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਮਰਹੂਮ ਗਾਇਕ ਸਰਦੂਲ ਸਿਕੰਦਰ, ਗਾਇਕਾ ਤੇ ਅਦਾਕਾਰਾ ਅਮਰ ਨੂਰੀ, ਹਿੰਦੀ ਫਿਲਮਾਂ ਦੇ ਪਲੇਅ ਬੈਕ ਸਿੰਗਰ ਲਾਭ […]

Loading