ਸਾਹਿਤ/ਮਨੋਰੰਜਨ
February 11, 2026
106 views 1 sec 0

ਇਮਤਿਆਜ਼ ਅਲੀ ਤੇ ਦਿਲਜੀਤ ਨੇ ਮੁੜ ਛੇੜੀ ਸਿਨੇਮਾ ਤੇ ਸੁਰਾਂ ਦੀ ਗੱਲ

ਬੌਲੀਵੁੱਡ ਦਾ ਉੱਘਾ ਨਿਰਦੇਸ਼ਕ ਇਮਤਿਆਜ਼ ਅਲੀ ਇੱਕ ਵਾਰ ਫਿਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੀ ਫਿਲਮ ਲੈ ਕੇ ਆ ਰਿਹਾ ਹੈ। ਨਵੀਂ ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਨਸੀਰੂਦੀਨ ਸ਼ਾਹ, ਸ਼ਰਵਰੀ ਵਾਘ ਅਤੇ ਵੇਦਾਂਗ ਰੈਨਾ ਵਰਗੇ ਸ਼ਾਨਦਾਰ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਪੰਜਾਬ ਵਿੱਚ ਵੀ ਕੀਤੀ ਗਈ। […]

Loading

ਸਾਹਿਤ/ਮਨੋਰੰਜਨ, ਪੰਜਾਬ
February 10, 2026
79 views 15 secs 0

ਕਹਾਣੀ: ਜੁਆਬ ਤਾਂ ਦੇਣਾ ਈ ਪੈਣਾ

ਤਰਸੇਮ ਸਿੰਘ ਭੰਗੂ‘‘ਜਣਦਿਆਂ ਨੂੰ ਖਾਣਿਆ, ਉੱਠੇਂਗਾ ਵੀ ਕਿ ਏਸੇ ਦੇ ਗਲ ਲੱਗਿਆ ਬੈਠਾ ਰਹੇਂਗਾ? ਚੱਤੋ-ਪਹਿਰ ਇਹਨੂੰ ਬਸ ਹੁੱਕਾ ਦੇਈ ਰੱਖੇ ਕੋਈ।’’ ਵਿਹੜੇ ਵਾਲੀ ਕੇਸੋ ਨੇ ਆਪਣੀ ਕੁਝ ਕੁ ਦਿਨਾਂ ਦੀ ਧੀ ਨੂੰ ਸੌਂ ਗਈ ਸਮਝ ਗੋਦੀਓਂ ਲਾਹ, ਮੁੰਜ ਦੀ ਲਾਣੀ ਮੰਜੀ ’ਤੇ ਪਾ ਕੇ ਥਾਪੜਦਿਆਂ ਆਪਣੇ ਘਰਵਾਲੇ ਨੰਜੀ ਨੂੰ ਕੜਕਵੀਂ ਆਵਾਜ਼ ਵਿੱਚ ਕਿਹਾ। ਨੰਜੀ ਢੱਠੀ […]

Loading

ਸਾਹਿਤ/ਮਨੋਰੰਜਨ
February 02, 2026
110 views 13 secs 0

ਆਧੁਨਿਕ ਗਾਇਕੀ ਨੇ ਅਖਾੜਾ ਸੱਭਿਆਚਾਰ ਨੂੰ ਲਾਈ ਢਾਹ

ਭੋਲਾ ਸਿੰਘ ਸ਼ਮੀਰੀਆਤਿੰਨ-ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਅਖਾੜਾ-ਸ਼ੈਲੀ ਦੀ ਤੂਤੀ ਬੋਲਦੀ ਸੀ। ਜਿਸ ਘਰ ਦੇ ਵਿਆਹ ਵਿੱਚ ਅਖਾੜਾ ਲੱਗਣਾ ਹੁੰਦਾ ਸੀ, ਉਸ ਘਰ ਦੀ ਗਿਣਤੀ ਪਿੰਡ ਦੇ ਰੱਜੇ-ਪੁੱਜੇ ਘਰਾਂ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਸੀ। ਜਾਂ ਇੰਝ ਕਹਿ ਲਵੋ ਕਿ ਉਸ ਘਰ ਦੀ ਪਿੰਡ ਵਿੱਚ ਪੂਰੀ ਟੌਹਰ ਹੁੰਦੀ ਸੀ। ਉਸ ਘਰ ਦੀ ਚਰਚਾ […]

Loading

ਸਾਹਿਤ/ਮਨੋਰੰਜਨ
January 30, 2026
48 views 0 secs 0

ਆਦਮਖ਼ੋਰ

ਕੌਣ ਨੇ ਇਹ ਲੋਕ ਜੋ, ਸ਼ਰਾਫਤੀ ਮਖੌਟੇ ਪਹਿਨ ਕੇ,ਉਤਰ ਆਏ ਨੇ ਮੈਦਾਨ ਵਿੱਚ, ਮਚਾ ਰਹੇ ਨੇ ਤਹਿਲਕੇ।ਮੂੰਹਾਂ ਤੋਂ ਉਚਰਨ ਰਾਮ ਰਾਮ, ਛੁਰੀਆਂ ਨੇ ਬਗਲੀਂ ਦੱਬੀਆਂ,ਉੱਚੀਆਂ ਕੰਧਾਂ ਦੇ ਪਿੱਛੇ, ਡਰਾਵਣੇ ਨੇ ਕਹਿਕਹੇ।ਸ਼ੀਸ਼ੇ ਵੀ ਸ਼ਰਮਸਾਰ ਨੇ, ਕਰੂਪਤਾ ਨੂੰ ਦੇਖ ਦੇਖ,ਤੜਪ ਰਹੇ ਨੇ ਦਿਨ ਬਦਿਨ ਸੁੰਦਰਤਾ ਨੂੰ ਸਹਿਕਦੇ।ਦਿਲਾ ਨਾ ਲੱਭ ਦਿਲਦਾਰੀਆਂ, ਬੇਦਿਲਾਂ ਦੀ ਭੀੜ ਵਿੱਚ,ਅਦਾਕਾਰ ਨੇ ਇਰਦ ਗਿਰਦ, […]

Loading

ਸਾਹਿਤ/ਮਨੋਰੰਜਨ
January 22, 2026
75 views 0 secs 0

ਧੁੱਪ ਵਾਲਾ ਹਿੱਸਾ

ਮੈਂ ਚੌਵੀ ਸਾਲ ਦਾ ਸੀ, ਜਦੋਂ ਪੱਤਝੜ ਦੇ ਮੌਸਮ ਵਿੱਚ ਸਮੁੰਦਰ ਕਿਨਾਰੇ ਇੱਕ ਸਰਾਂ ਵਿੱਚ ਮੈਨੂੰ ਇੱਕ ਲੜਕੀ ਮਿਲੀ। ਇਹ ਮੇਰੇ ਪ੍ਰੇਮ ਦੀ ਪਹਿਲੀ ਸ਼ੁਰੂਆਤ ਸੀ। ਲੜਕੀ ਨੇ ਅਚਾਨਕ ਸਿਰ ਚੁੱਕਿਆ ਤੇ ਆਪਣਾ ਚਿਹਰਾ ਬਾਹਾਂ ਦੀ ਕਰਿੰਗੜੀ ਵਿੱਚ ਲੁਕੋ ਲਿਆ। ਉਸ ਦੇ ਅਜਿਹਾ ਕਰਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਜ਼ਰੂਰ ਮੈਂ ਫਿਰ ਆਪਣੀ ਗੰਦੀ ਆਦਤ […]

Loading

ਸਾਹਿਤ/ਮਨੋਰੰਜਨ
January 22, 2026
63 views 5 secs 0

ਤਿੰਨ ਕਲਾਵਾਂ ’ਚ ਇੱਕੋ ਸੁਰ ਨਾਲ ਨਿਭਣ ਵਾਲਾ ਚਿਹਰਾ ਰਾਣਾ ਰਣਬੀਰ

ਸ਼ਮੀਲਾ ਖਾਨਲਿਖਾਰੀ ਕਲਾ, ਨਾਟਕ ਕਲਾ ਤੇ ਫਿਲਮ ਕਲਾ, ਤਿੰਨੋਂ ਕਲਾਵਾਂ ’ਚ ਇੱਕੋ ਸੁਰ ਨਾਲ ਨਿਭਣ ਵਾਲਾ ਚਿਹਰਾ ਲੱਭਦੇ ਹਾਂ ਤਾਂ ਦੂਰੋਂ ਹੀ ਰਾਣਾ ਰਣਬੀਰ ਨਜ਼ਰ ਪੈਂਦੇ ਹਨ, ਜਿਨ੍ਹਾਂ ਕੋਲ ਕੁੱਜਾ ਵੀ ਹੈ ਅਤੇ ਕੁੱਜੇ ’ਚ ਸਮੁੰਦਰ ਵੀ। ਰਾਣਾ ਰਣਬੀਰ ਪਾਠਕ ਵਜੋਂ ਸਫ਼ਰ ’ਤੇ ਨਿਕਲਦਾ ਹੈ, ਵਾਇਆ ਥੀਏਟਰ ਸਿਨੇਮਾ ਦੀ ਦੁਨੀਆ ’ਚ ਪਹੁੰਚਦਾ ਹੈ। ਗੰਭੀਰ ਹੈ, […]

Loading

ਸਾਹਿਤ/ਮਨੋਰੰਜਨ
January 16, 2026
91 views 1 sec 0

ਰੋਮਾਂਚਕ ਹੈ ਮਨੋਰੰਜਨ ਦਾ ਰੰਗਮੰਚ ਤੋਂ ਓਟੀਟੀ ਪਲੈਟਫਾਰਮ ਤੱਕ ਦਾ ਸਫ਼ਰ

ਰਾਜਵਿੰਦਰ ਪਾਲ ਸਿੰਘ ਜਦੋਂ ਸਿਨੇਮਾ ਨਹੀਂ ਸੀ ਆਇਆ, ਉਦੋਂ ਨੁੱਕੜ ਨਾਟਕ ਅਤੇ ਰੰਗਮੰਚ ਹੀ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੁੰਦੇ ਸਨ। ਬਿਨਾਂ ਮੰਚ, ਬਿਨਾਂ ਪਰਦੇ ਅਤੇ ਬਿਨਾਂ ਵੱਡੇ ਸਾਜੋ-ਸਾਮਾਨ ਦੇ ਇਹ ਨਾਟਕ ਸਮਾਜ ਦੀਆਂ ਸੱਚਾਈਆਂ ਨੂੰ ਸਿੱਧੇ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਉਂਦੇ ਰਹੇ। ਸਮੇਂ ਦੇ ਨਾਲ ਇਹ ਲੋਕਧਾਰਾ ਹੁਣ ਓਟੀਟੀ ਪਲੈਟਫਾਰਮਾਂ ਤੱਕ ਪਹੁੰਚ ਗਈ ਹੈ, ਜਿੱਥੇ […]

Loading

ਸਾਹਿਤ/ਮਨੋਰੰਜਨ
January 16, 2026
76 views 3 secs 0

ਪੰਜਾਬ ਦੀ ਕੋਇਲ ਨੂਰ ਜਹਾਂ

ਕੁਲਦੀਪ ਸਿੰਘ ਸਾਹਿਲਮਲਿਕਾ-ਏ-ਤਰੰਨੁਮ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬੀ ਅਤੇ ਉਰਦੂ ਦੀ ਪ੍ਰਸਿੱਧ ਗਾਇਕਾ ਨੂਰ ਜਹਾਂ (ਅੱਲਾ ਵਸਾਈ) ਨੇ ਉਰਦੂ, ਪੰਜਾਬੀ ਅਤੇ ਸਿੰਧੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਲਗਭਗ 30,000 ਗੀਤ ਰਿਕਾਰਡ ਕੀਤੇ। ਉਸ ਨੂੰ ਪੂਰਬ ਦੀ ਕੋਇਲ, ਕੁਈਨ ਆਫ ਹਾਰਟਸ ਅਤੇ ਪੰਜਾਬ ਦੀ ਕੋਇਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।ਪਿੱਠਵਰਤੀ ਗਾਇਕਾ, ਸੰਗੀਤ ਕੰਪੋਜ਼ਰ, ਅਭਿਨੇਤਰੀ […]

Loading

ਸਾਹਿਤ/ਮਨੋਰੰਜਨ
January 08, 2026
89 views 6 secs 0

ਕੁਝ ਗੱਲਾਂ ਫ਼ਿਲਮੀ ਹਸਤੀਆਂ ਨਾਲ…….

ਪਿਛਲੇ ਸਾਲ ਸਤੰਬਰ ਮਹੀਨੇ ਦੇ ਤੀਸਰੇ ਹਫ਼ਤੇ ਦੌਰਾਨ ਮੈਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਾਂ। ਕਾਰਨ ਸੀ ਮੁੰਬਈ ਜਾਂਦੇ ਹੋਏ ਰਸਤੇ ਵਿੱਚ ਆਪਣੀ ਧੀ ਵਾਮਿਕਾ ਗੱਬੀ ਨੂੰ ਮਿਲਣ ਵਾਸਤੇ ਜਾਣਾ। ਉਨ੍ਹੀਂ ਦਿਨੀਂ ਉਹ ਲਖਨਊ ਦੇ ਨਜ਼ਦੀਕ ਪੈਂਦੇ ਕਸਬੇ ਬਾਰਾਬੰਕੀ ਦੇ ਨੇੜੇ ਪੈਂਦੇ ਇੱਕ ਜੰਗਲੀ ਇਲਾਕੇ ਵਿੱਚ ਆਪਣੀ ਨਵੀਂ ਹਿੰਦੀ ਫ਼ਿਲਮ ‘ਪਤੀ, ਪਤਨੀ ਔਰ ਵੋਹ […]

Loading

ਸਾਹਿਤ/ਮਨੋਰੰਜਨ
January 07, 2026
88 views 2 secs 0

ਵਿਸ਼ਵ ਪੱਧਰ ’ਤੇ ਚਮਕ ਰਿਹਾ ਹੈ ਪੰਜਾਬੀ ਸਿਨੇਮਾ

ਰਜਨੀ ਭੰਗਾਨੀਆਪੰਜਾਬੀ ਸਿਨੇਮਾ, ਪੰਜਾਬੀ ਸੱਭਿਆਚਾਰ ਤੇ ਇੱਥੋਂ ਦੇ ਜਨਜੀਵਨ ਦੀ ਝਲਕ ਦਿਖਾਉਂਦਾ ਹੈ। ਇਸ ਰਾਹੀਂ ਸਾਡੇ ਹਰ ਪਹਿਲੂ ਨੂੰ ਦਰਸਾਇਆ ਜਾ ਰਿਹਾ ਹੈ। ਪੰਜਾਬੀ ਸਿਨੇਮਾ ਦਾ ਪਹਿਲਾ ਦੌਰ ਕਾਲੀਆਂ-ਚਿੱਟੀਆਂ ਫਿਲਮਾਂ ਦਾ ਰਿਹਾ, ਜਿਸ ਸਮੇਂ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਤੇ ਫਿਲਮਾਂ ਸਿਰਜੀਆਂ ਗਈਆਂ ਜੋ ਦਰਸ਼ਕਾਂ ਦੇ ਚੇਤਿਆਂ ਵਿੱਚ ਅੱਜ ਵੀ ਵਸੀਆਂ ਹੋਈਆਂ ਹਨ। ਨਵੇਂ […]

Loading