ਸਾਹਿਤ/ਮਨੋਰੰਜਨ
January 02, 2026
53 views 5 secs 0

ਪੰਜਾਬੀ ਗੀਤਾਂ ਵਿੱਚ ਔਰਤਾਂ ਦੀ ਕਿਉਂ ਹੋ ਰਹੀ ਹੈ ਕਿਰਦਾਰਕੁਸ਼ੀ?

ਰਾਜਵਿੰਦਰ ਕੌਰ ਬਾਠ ਅਧਿਆਪਕ ਹੋਣ ਦੇ ਨਾਤੇ ਇੱਕ ਦਿਨ ਮੈਂ ਆਪਣੇ ਵਿਦਿਆਰਥੀਆਂ ਨਾਲ ਕੁਝ ਇਤਿਹਾਸਕ ਤੱਥਾਂ ਬਾਰੇ ਗੱਲ ਕਰ ਰਹੀ ਸੀ ਪਰ ਮੇਰੇ ਵਿਦਿਆਰਥੀਆਂ ਨੇ ਮੈਨੂੰ ਕਿਹਾ ਕਿ ਮੈਡਮ ਇਤਿਹਾਸ ਤਾਂ ਠੀਕ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਆਧੁਨਿਕ ਸਮੇਂ ਬਾਰੇ ਵੀ ਲਿਖੋ, ਜਿਸ ਨਾਲ ਅੱਜ ਦੀ ਜਵਾਨੀ ਨੂੰ ਕੁਝ ਸੇਧ ਮਿਲ ਸਕੇ। ਮੇਰਾ […]

Loading

ਸਾਹਿਤ/ਮਨੋਰੰਜਨ
January 02, 2026
59 views 2 secs 0

ਕਲਾਸਿਕ ਸਿਨੇਮਾ ਨਾਲ ਡੂੰਘਾ ਰਿਸ਼ਤਾ ਰੱਖਦੇ ਹਨ ਭਾਰਤੀ ਦਰਸ਼ਕ

ਮੁੰਬਈ/ਏ.ਟੀ.ਨਿਊਜ਼: ਸਾਲ 2025 ਵਿੱਚ ਭਾਰਤੀ ਦਰਸ਼ਕਾਂ ਨੇ ਡਿਜੀਟਲ ਪਲੇਟਫ਼ਾਰਮਾਂ ’ਤੇ ਨਵੀਆਂ ਫ਼ਿਲਮਾਂ ਦੇ ਨਾਲ-ਨਾਲ ਪੁਰਾਣੀਆਂ ਯਾਦਗਾਰੀ ਫ਼ਿਲਮਾਂ ਦਾ ਖੂਬ ਆਨੰਦ ਮਾਣਿਆ।ਤਾਜ਼ਾ ਰਿਪੋਰਟ ਮੁਤਾਬਕ, ਅਮਿਤਾਭ ਬੱਚਨ ਦੀ ‘ਡੌਨ’ ਅਤੇ ਰਾਜ ਕਪੂਰ ਦੀ ‘ਮੇਰਾ ਨਾਮ ਜੋਕਰ’ ਤੋਂ ਲੈ ਕੇ ਆਮਿਰ ਖਾਨ ਦੀ ‘ਸਰਫ਼ਰੋਸ਼’ ਅਤੇ ਸੰਜੇ ਦੱਤ ਦੀ ‘ਮੁੰਨਾਭਾਈ ਐਮ.ਬੀ.ਬੀ.ਐਸ’ ਵਰਗੀਆਂ ਫ਼ਿਲਮਾਂ ਇਸ ਸਾਲ ਸਭ ਤੋਂ ਵੱਧ ਦੇਖੀਆਂ […]

Loading

ਸਾਹਿਤ/ਮਨੋਰੰਜਨ
December 31, 2025
51 views 7 secs 0

ਜੇਠਾ ਐਤਵਾਰ

ਜੇਠਾ ਐਤਵਾਰ ਜੋ ਆਇਆ,  ਕੁੱਝ ਪੁਆੜੇ ਨਾਲ ਲਿਆਇਆ। ਸਵੱਖਤੇ ਉਠ ਜਾਣਾ ਸੀ ਕਿਧਰੇ, ਜਿਸ ਲਈ ਸਾਰਾ ਪਲੈਨ ਬਣਾਇਆ। ਤਿਆਰ ਹੋ ਕੇ ਕਾਰ ਕੱਢਣ ਲਈ, ਜਦ ਗੇਟ ਮੈਂ ਆਪਣਾ ਖੋਲ੍ਹਿਆ, ਗੇਟ ਦੇ ਬਾਹਰ ਸੀ ਕਾਰ ਕਿਸੇ ਦੀ, ਦੇਖ ਕੇ ਮੇਰਾ ਦਿਲ ਝੱਟ ਖੌਲਿਆ। ਕੌਣ ਹੋ ਸਕਦਾ ਹੈ ਐਨਾ ਮੂਰਖ, ਜਿਸ ਨੇ ਮੇਰਾ ਰਸਤਾ ਰੋਕਿਆ? ਪਤਾ ਕਰਨ […]

Loading

ਸਾਹਿਤ/ਮਨੋਰੰਜਨ
December 27, 2025
100 views 8 secs 0

ਕਹਾਣੀ, ਕਾਰੋਬਾਰ ਅਤੇ ਕਲਾਤਮਕਤਾ ਨਾਲ ਭਰਪੂਰ ਰਿਹਾ 2025 ਦਾ ਪੰਜਾਬੀ ਸਿਨੇਮਾ

ਸੁਰਜੀਤ ਜੱਸਲਪੰਜਾਬੀ ਸਿਨੇਮਾ-2025 ਦੀ ਗੱਲ ਕਰਦਿਆਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਸਾਲ ਕਮਾਈ ਪੱਖੋਂ ਅਤੇ ਮਿਆਰ ਪੱਖੋਂ ਮਾੜਾ ਰਿਹਾ। ਪੰਜਾਬ ਤੇ ਦੇਸ਼ ਵਿੱਚ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ ਕਰਕੇ ਹੋਰਨਾਂ ਖੇਤਰਾਂ ਦੇ ਨਾਲ ਨਾਲ ਪੰਜਾਬੀ ਸਿਨੇਮਾ ਵੀ ਪ੍ਰਭਾਵਿਤ ਰਿਹਾ। ਇਸ ਸਾਲ ਕੁਝ ਵੱਡੀਆਂ ਫ਼ਿਲਮਾਂ ਭਾਰਤ-ਪਾਕਿ ਵਿਚਾਲੇ ਤਣਾਓ ਅਤੇ ਪੰਜਾਬ ’ਚ ਆਏ ਹੜ੍ਹਾਂ […]

Loading

ਸਾਹਿਤ/ਮਨੋਰੰਜਨ
December 22, 2025
73 views 1 sec 0

50 ਸਾਲਾਂ ਬਾਅਦ ਵੀ ਬਰਕਰਾਰ ਹੈ ਫ਼ਿਲਮ ‘ਸ਼ੋਲੇ’ ਦਾ ਜਾਦੂ

ਰਮੇਸ਼ ਸਿੱਪੀ ਦੀ ਮਹਾਨ ਫ਼ਿਲਮ ‘ਸ਼ੋਲੇ’ ਆਪਣੇ ਰਿਲੀਜ਼ ਹੋਣ ਦੇ 50 ਸਾਲਾਂ ਬਾਅਦ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਪਰਤ ਆਈ ਹੈ, ਜਿਸ ਨੇ ਦਰਸ਼ਕਾਂ ਨੂੰ ਪੁਰਾਣੀਆਂ ਯਾਦਾਂ ਵਿੱਚ ਗੁਆ ਦਿੱਤਾ ਹੈ। ਇਸ ਵਾਰ ਇਹ ਫ਼ਿਲਮ ਆਪਣੇ ‘ਅਨਕੱਟ’ ਰੂਪ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕੁਝ ਅਜਿਹੇ ਦ੍ਰਿਸ਼ ਸ਼ਾਮਲ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ […]

Loading

ਸਾਹਿਤ/ਮਨੋਰੰਜਨ
December 20, 2025
86 views 3 secs 0

ਦੁਨੀਆ ਭਰ ਵਿੱਚ ਫ਼ੈਲਿਆ ਸੀ ਫ਼ਿਰਦੌਸ ਦੀ ਅਦਾਕਾਰੀ ਦਾ ਜਾਦੂ

ਫ਼ਿਰਦੌਸ ਬੇਗਮ ਲਹਿੰਦੇ ਪੰਜਾਬ ਦੀ ਫ਼ਿਲਮੀ ਅਦਾਕਾਰਾ ਸੀ। ਉਸਦਾ ਜਨਮ 4 ਅਗਸਤ, 1947 ਨੂੰ ਲਾਹੌਰ ਵਿੱਚ ਹੋਇਆ। ਫ਼ਿਰਦੌਸ ਬੇਗਮ ਦਾ ਪਹਿਲਾ ਨਾਮ ਪਰਵੀਨ ਬੇਗਮ ਸੀ। ਪਾਕਿਸਤਨ ਵਿੱਚ 1970 ਵਿੱਚ ਬਣੀ ਪੰਜਾਬੀ ਫ਼ਿਲਮ ‘ਹੀਰ ਰਾਂਝਾ’ ਵਿੱਚ ਫ਼ਿਰਦੌਸ ਦੀ ਅਦਾਕਾਰੀ ਦਾ ਲੋਹਾ ਸਾਂਝੇ ਪੰਜਾਬ ਦੀਆਂ ਹੱਦਾਂ ਤੋਂ ਪਾਰ ਦੁਨੀਆ ਭਰ ਵਿੱਚ ਫ਼ੈਲਿਆ। ਫ਼ਿਲਮ ‘ਮਲੰਗੀ’ (1965) ਵਿੱਚ ਉਸ […]

Loading

ਸਾਹਿਤ/ਮਨੋਰੰਜਨ
December 20, 2025
60 views 0 secs 0

ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਹੈ ਗੁਰਪ੍ਰੀਤ ਕੌਰ ਭੰਗੂ ਨੂੰ

ਸਤਨਾਮ ਸਿੰਘ ਮੱਟੂਕੁਝ ਚਿਹਰੇ ਸਿਨੇਮਾ ਸਕਰੀਨ ’ਤੇ ਜਿਸ ਤਰ੍ਹਾਂ ਪ੍ਰਦਰਸ਼ਿਤ ਹੁੰਦੇ ਹਨ, ਉਨ੍ਹਾਂ ਦਾ ਅਸਲੀ ਜ਼ਿੰਦਗੀ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਪਰਦੇ ’ਤੇ ਕੁਰੱਖਤ ਅਤੇ ਸਖ਼ਤ ਸੁਭਾਅ ਦਾ ਅਹਿਸਾਸ ਕਰਾਉਂਦੇ ਅਦਾਕਾਰ ਅਸਲ ਜ਼ਿੰਦਗੀ ਵਿੱਚ ਦਿਆਲੂ, ਸਮਾਜਿਕ, ਨੇਕ ਦਿਲ ਅਤੇ ਮਨੁੱਖਤਾ ਦੇ ਕਦਰਦਾਨ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਖੂਬਸੂਰਤ ਸੁਭਾਅ ਪੰਜਾਬੀ ਅਤੇ ਹਿੰਦੀ […]

Loading

ਸਾਹਿਤ/ਮਨੋਰੰਜਨ
December 13, 2025
126 views 9 secs 0

ਬੇਸ਼ੁਮਾਰ ਗੀਤਾਂ ਦੀ ਸ਼ਹਿਜ਼ਾਦੀ ਨੂਰ ਜਹਾਂ

ਕਈ ਦਹਾਕਿਆਂ ਤੱਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ, ਅਦਾਕਾਰਾ ਅਤੇ ਹਦਾਇਤਕਾਰਾ ਨੂਰ ਜਹਾਂ ਕਿਸੇ ਰਸਮੀ ਜਾਣ-ਪਛਾਣ ਦੀ ਮੁਹਤਾਜ਼ ਨਹੀਂ। ਨੂਰ ਜਹਾਂ ਦਾ ਜਨਮ ਪਿਤਾ ਇਮਦਾਦ ਅਲੀ ਤੇ ਮਾਤਾ ਫ਼ਤਿਹ ਬੀਬੀ ਦੇ ਘਰ 21 ਸਤੰਬਰ 1926 ਨੂੰ ਕਸੂਰ ਸ਼ਹਿਰ ਦੇ ਨੇੜਲੇ ਪਿੰਡ ਕੋਟ-ਮੁਗ਼ਲ ਵਿਖੇ ਹੋਇਆ ਸੀ। ਉਸ ਦਾ ਪਹਿਲਾ ਨਾਮ ਅੱਲਾ ਵਸਾਈ […]

Loading

ਸਾਹਿਤ/ਮਨੋਰੰਜਨ
December 13, 2025
124 views 12 secs 0

ਪੰਜਾਬੀ ਸੰਗੀਤ ’ਚ ਲਗਾਤਾਰ ਵਧ ਰਿਹੈ ਹਿੱਪ-ਹੌਪ ਅਤੇ ਰੈਪ ਦਾ ਰੁਝਾਨ

ਹਿੱਪ-ਹੌਪ ਸੰਗੀਤ ਨੂੰ ਕੇਵਲ ਸੰਗੀਤ ਹੀ ਨਹੀਂ, ਸਗੋਂ ਕਲਚਰਲ ਲਹਿਰ ਦਾ ਨਾਂ ਦਿੱਤਾ ਹੈ, ਜੋ 1970 ਦੇ ਦਹਾਕੇ ’ਚ ਨਿਊਯਾਰਕ ਦੇ ਬਰੌਂਕਸ ਇਲਾਕੇ ’ਚ ਅਫਰੀਕਨ-ਅਮਰੀਕਨ ਤੇ ਲਾਤੀਨੀ ਨੌਜਵਾਨਾਂ ਵੱਲੋਂ ਸ਼ੁਰੂ ਹੋਈ ਸੀ। ਹਿੱਪ-ਹੌਪ ਵਿੱਚ ਸੰਗੀਤ, ਨਾਚ ਕਲਾ ਤੇ ਜੀਵਨਸ਼ੈਲੀ ਸਭ ਕੁਝ ਸ਼ਾਮਿਲ ਹੁੰਦਾ ਹੈ। ਨੌਜਵਾਨ ਹਿੱਪ-ਹੌਪ/ ਰੈਪ ਰਾਹੀਂ ਆਪਣੀ ਜ਼ਿੰਦਗੀ, ਜਜ਼ਬਾਤ ਤੇ ਤਜਰਬੇ ਤਾਕਤਵਰ ਢੰਗ […]

Loading

ਸਾਹਿਤ/ਮਨੋਰੰਜਨ
November 20, 2025
76 views 5 secs 0

ਕਹਾਣੀ : ਨਵੀਂ ਇਬਾਰਤ

ਬੂਟਾ ਸਿੰਘ ਵਾਕਫ਼ ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਡੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ ਨਜ਼ਰ ਦੂਰ ਖੇਤਾਂ ਤੱਕ ਜਾਂਦੀ। ਝੋਨੇ ਦੀ ਕਟਾਈ ਹੋ ਚੁੱਕੀ ਹੈ। ਬਹੁਤੇ […]

Loading