Home > Articles posted by amritsartimes.live (Page 219)
FEATURE
on Jun 26, 2025
71 views 4 secs

ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਮੀਡੀਆ ਵਿੱਚ ਆਈਆਂ ਖ਼ਬਰਾਂ ’ਤੇ ਆਮ ਲੋਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਸਨ। ਉਸ ਸਮੇਂ ਮੀਡੀਆ ਵੱਲੋਂ ਵੀ ਨਿਰਪੱਖ ਭੂਮਿਕਾ ਨਿਭਾਈ ਜਾਂਦੀ ਸੀ ਅਤੇ ਹਮੇਸ਼ਾ ਹੀ ਸੱਚੀਆਂ ਖ਼ਬਰਾਂ ਪਾਠਕਾਂ/ਦਰਸ਼ਕਾਂ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਸਨ। ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੁਝ ਦਹਾਕਿਆਂ ਦੇ ਸਮੇਂ ਦੀ। ਉਸ ਸਮੇਂ ਭਾਵੇਂ […]

Loading

FEATURE
on Jun 25, 2025
77 views 3 secs

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਗ਼ੈਰ ਕਾਨੂੰਨੀ ਪਰਵਾਸੀ ਡਿਪੋਰਟ ਕੀਤੇ ਜਾਣਗੇ। ਬੀਤੇ ਦਿਨ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਨੂੰ ਬਰਕਰਾਰ ਰੱਖਿਆ। ਇਹ ਫੈਸਲਾ ਬਹੁਗਿਣਤੀ ਜੱਜਾਂ ਨੇ ਦਿੱਤਾ। ਇਸ ਤੋਂ ਪਹਿਲਾਂ ਬੋਸਟਨ ਜ਼ਿਲ੍ਹਾ ਜੱਜ ਬ੍ਰਾਇਨ ਮਰਫੀ ਨੇ ਟਰੰਪ ਪ੍ਰਸ਼ਾਸਨ ਦੇ ਹੁਕਮ ’ਤੇ ‘ਰੋਕ’ ਲਗਾਉਂਦਿਆਂ ਕਿਹਾ […]

Loading

FEATURE
on Jun 25, 2025
74 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼: ਮਹਾਦੋਸ਼ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਬੀਤੇ ਦਿਨੀਂ ਸੰਸਦੀ ਪ੍ਰਵਾਨਗੀ ਤੋਂ ਬਿਨਾਂ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਮਹਾਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਭਾਰੀ ਵੋਟਿੰਗ ਕੀਤੀ। ਇਸ ਸਬੰਧ ਵਿੱਚ ਪ੍ਰਸਤਾਵ ਦੇ ਵਿਰੁੱਧ […]

Loading

FEATURE
on Jun 25, 2025
68 views 2 secs

ਬਲਰਾਜ ਪੰਨੂੰ :ਦੁਨੀਆ ਨੇ ਥੋੜ੍ਹੇ ਹੀ ਸਮੇਂ ਦੇ ਵਿੱਚ ਤਿੰਨ ਯੁੱਧ ਜਾਂ ਜੰਗ ਲੱਗਣ ਵਰਗਾ ਮਾਹੌਲ ਵੇਖਿਆ ਹੈ। ਯੂਕ੍ਰੇਨ ਅਤੇ ਰੂਸ ਦੇ ਵਿੱਚ ਜੰਗ, ਭਾਰਤ ਤੇ ਪਾਕਿਸਤਾਨ ਦੇ ਵਿੱਚ ਤੇ ਹੁਣ ਮਿਡਲ ਈਸਟ ਵਿੱਚ। ਆਪਣੀ ਪਰਮਾਣੂ ਤਾਕਤ, ਵੱਡੀ ਫ਼ੌਜ ਤੇ ਆਪਣੀ ਕੁਸ਼ਲਤਾ ਨਾਲ ਮਗਰੂਰ ਰੂਸ ਨੇ ਯੂਕੇ੍ਰਨ ’ਤੇ ਹਮਲਾ ਕਰ ਦਿੱਤਾ। ਕੁਝ ਹੀ ਹਫ਼ਤਿਆਂ ਦੇ […]

Loading

FEATURE
on Jun 25, 2025
101 views 1 sec

ਟੋਕੀਓ/ਏ.ਟੀ.ਨਿਊਜ਼: ਜਪਾਨ ਦੀ ਫ਼ੌਜ ਨੇ ਐਲਾਨ ਕੀਤਾ ਕਿ ਉਸ ਨੇ ਜਪਾਨੀ ਖੇਤਰ ’ਤੇ ਪਹਿਲੀ ਵਾਰ ਇੱਕ ਮਿਜ਼ਾਇਲ ਪ੍ਰੀਖਣ ਕੀਤਾ। ਟਾਈਪ-88 ਸਤ੍ਹਾ ਤੋਂ ਜਹਾਜ਼ ’ਤੇ ਮਾਰ ਕਰਨ ਵਾਲੀ ਛੋਟੀ ਦੂਰੀ ਵਾਲੀ ਮਿਜ਼ਾਇਲ ਦਾ ਪ੍ਰੀਖਣ ਪਿਛਲੇ ਦਿਨੀਂ ਜਾਪਾਨ ਦੇ ਉੱਤਰੀ ਮੁੱਖ ਟਾਪੂ ਹੋਕਾਈਡੋ ਵਿੱਚ ਇੱਕ ਫ਼ੌਜ ਫਾਇਰਿੰਗ ਰੇਂਜ ’ਤੇ ਕੀਤਾ ਗਿਆ। ਜਾਪਾਨ ਚੀਨ ਨੂੰ ਰੋਕਣ ਲਈ ਸਟ੍ਰਾਈਕ-ਬੈਕ […]

Loading

FEATURE
on Jun 25, 2025
78 views 6 secs

ਬਾਰ੍ਹਾਂ ਦਿਨ, ਤਿੰਨ ਦਾਅਵੇ ਅਤੇ ਇੱਕ ਸਵਾਲ, ਜੋ ਸਾਰੀ ਦੁਨੀਆ ਦੇ ਮੱਥੇ ’ਤੇ ਤਣਿਆ ਹੋਇਆ ਹੈ – ਇਜ਼ਰਾਇਲ, ਇਰਾਨ ਅਤੇ ਅਮਰੀਕਾ ਦੀ ਜੰਗ ਵਿੱਚ ਅਸਲ ਜਿੱਤ ਕਿਸ ਦੀ ਹੋਈ?ਇਜ਼ਰਾਇਲ ਨੇ ਇਰਾਨ ਦੇ ਪਰਮਾਣੂ ਅਤੇ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਢੰਡੋਰਾ ਪਿੱਟਿਆ, ਇਰਾਨ ਨੇ ਆਪਣੀ ਸੰਪ੍ਰਭੂਤਾ ਦੀ ਰਾਖੀ ਦਾ ਝੰਡਾ ਝੁਲਾਇਆ ਅਤੇ ਅਮਰੀਕਾ ਨੇ ਜੰਗਬੰਦੀ […]

Loading

FEATURE
on Jun 25, 2025
98 views 0 secs

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਇਸ ਗੱਲ ਨੂੰ ਦੁਨੀਆ ਦੇ ਸਾਰੇ ਦੇਸ਼ ਸਮਝਦੇ ਹਨ ਪਰ ਫੇਰ ਵੀ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦੀ ਥਾਂ ਅਕਸਰ ਵੱਖ- ਵੱਖ ਦੇਸ਼ਾਂ ਵੱਲੋਂ ‘ਜੰਗ’ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਸਮੇਂ ਵਿਸ਼ਵ ਦੇ ਅਨੇਕਾਂ ਦੇਸ਼ ਪਰਮਾਣੂ ਹਥਿਆਰਾਂ ਨਾਲ ਲੈਸ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਪਰਮਾਣੂ ਸਮਰਥਾ ਉੱਪਰ […]

Loading

FEATURE
on Jun 25, 2025
77 views 0 secs

ਲੰਡਨ/ਏ.ਟੀ.ਨਿਊਜ਼: ਇੰਗਲੈਂਡ ਦੀ ਸੰਸਥਾ ‘ਦੀ ਇਕਾਨਮਿਸਟ ਇੰਟੈਲ਼ੀਜੈਂਸ ਯੂਨਿਟ’ ਵੱਲੋਂ ਕਰਵਾਏ ਗਏ ਤਾਜ਼ੇ ਸਰਵੇਖਣ ਵਿੱਚ ਯੂਰਪੀ ਦੇਸ਼ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ। ਯੂਰਪੀ ਦੇਸ਼ ਆਸਟਰੀਆ ਦੇ ਸ਼ਹਿਰ ਵਿਆਨਾ ਅਤੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜਿਉਰਿਚ ਨੂੰ ਸਾਂਝੇ ਤੌਰ ’ਤੇ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਆਸਟ੍ਰੇਲੀਆਈ ਸ਼ਹਿਰ […]

Loading

FEATURE
on Jun 25, 2025
90 views 0 secs

ਅੰਮ੍ਰਿਤਸਰ/ਚੰਡੀਗੜ੍ਹ/ਏ.ਟੀ.ਨਿਊਜ਼ :ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਗਰੀਨ ਐਵਨਿਊ ਵਿੱਚਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਉਨ੍ਹਾਂ ਨੂੰ ਅਗਲੇਰੀ ਕਾਰਵਾਈ ਵਾਸਤੇ ਆਪਣੇ ਨਾਲ ਮੁਹਾਲੀ ਲੈ ਗਈ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਅਕਾਲੀ ਵਰਕਰਾਂ ਵੱਲੋਂ ਲਗਾਤਾਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਿਕਰਮ ਮਜੀਠੀਆ […]

Loading

FEATURE
on Jun 24, 2025
93 views 18 secs

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ : ਈਰਾਨ, ਜਿਹੜਾ ਇਸਲਾਮੀ ਜਹਾਨ ਦਾ ਮੋਹਰੀ ਮੁਲਕ ਹੈ, ਉਹਦੇ ਵਿੱਚ ਸਿੱਖ ਧਰਮ ਦੀ ਮਹਿਕ ਅਤੇ ਗੁਰਬਾਣੀ ਦੀ ਗੂੰਜ ਕਿਸੇ ਅਜੂਬੇ ਤੋਂ ਘੱਟ ਨਹੀਂ।  ਪਰ ਸਵਾਲ ਉੱਠਦਾ ਹੈ, ਕਿ ਸਿੱਖ ਇਸ ਇਸਲਾਮੀ ਮੁਲਕ ਵਿੱਚ ਕਦੋਂ ਪਹੁੰਚੇ ਸਨ? ਉਹਨਾਂ ਦੀ ਜ਼ਿੰਦਗੀ, ਕਾਰੋਬਾਰ, ਬੋਲੀ-ਭਾਸ਼ਾ, ਪਹਿਰਾਵਾ ਤੇ  ਇਰਾਨੀ ਲੋਕਾਂ ਨਾਲ ਸਬੰਧ ਕਿਹੋ ਜਿਹੇ ਹਨ? […]

Loading