Home > Articles posted by amritsartimes.live (Page 220)
FEATURE
on Jun 24, 2025
68 views 1 sec

ਪ੍ਰੋਫ਼ੈਸਰ ਅਪੂਰਵਾਨੰਦ : ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦਾ ਬਿਆਨ ਸੁਣ ਕੇ ਹਿੰਦੂਤਵੀ ਰਾਸ਼ਟਰਵਾਦੀਆਂ ਨੂੰ ਸ਼ਾਇਦ ਸਕੂਨ ਮਿਲਿਆ ਹੋਵੇ। ਉਸ ਨੇ 2ਬੀ-2 ਬੰਬਰ ਨਾਲ ਇਰਾਨ ਦੇ ਤਿੰਨ ਟਿਕਾਣਿਆਂ ’ਤੇ ਬੰਬ ਸੁੱਟਣ ਮਗਰੋਂ ਕਿਹਾ ਸੀ ਕਿ ਅਸੀਂ ਇਰਾਨ ’ਤੇ ਹਮਲਾ ਨਹੀਂ ਕੀਤਾ, ਨਾ ਹੀ ਉਸ ਦੀ ਫ਼ੌਜ ਜਾਂ ਸ਼ਹਿਰੀ ਥਾਵਾਂ ’ਤੇ। ਅਸੀਂ ਸਿਰਫ਼ ਉਸ ਦੇ ਪਰਮਾਣੂ ਪਲਾਂਟਾਂ […]

Loading

FEATURE
on Jun 24, 2025
89 views 15 secs

ਡਾਕਟਰ ਗਿਆਨ ਪਾਠਕ : ਆਜ਼ਾਦੀ ਦੇ ਬਾਅਦ ਤੋਂ ਅਜਿਹਾ ਕਦੇ ਨਹੀਂ ਹੋਇਆ ਸੀ, ਜਦੋਂ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ‘ਤੇ ਲੋਕਾਂ ਵਲੋਂ ਇੰਨਾ ਖੁੱਲ੍ਹ ਕੇ ਅਵਿਸ਼ਵਾਸ ਪ੍ਰਗਟਾਇਆ ਜਾ ਰਿਹਾ ਹੋਵੇ। ਈ.ਸੀ.ਆਈ. ਨੂੰ ਚੋਣਾਂ ਦੌਰਾਨ ਇਕ ਨਿਰਪੱਖ ਅੰਪਾਇਰ ਦੇ ਰੂਪ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਪਰ ਕਈ ਮੌਕਿਆਂ ‘ਤੇ ਅਜਿਹਾ ਲੱਗਿਆ ਕਿ ਜਿਵੇਂ ਇਹ ਪ੍ਰਧਾਨ ਮੰਤਰੀ […]

Loading

FEATURE
on Jun 24, 2025
66 views 1 sec

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਜਾਣ ਲਈ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਮਹੱਤਵਪੂਰਨ ਖ਼ਬਰ ਹੈ। ਅਮਰੀਕੀ ਸਰਕਾਰ ਨੇ ਵੀਜ਼ਾ ਸਕ੍ਰੀਨਿੰਗ ਪ੍ਰਕਿਰਿਆਵਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਨਵਾਂ ਐਲਾਨ ਕੀਤਾ ਹੈ। ਐਕਸ ’ਤੇ ਇੱਕ ਪੋਸਟ ਵਿੱਚ ਭਾਰਤ ਵਿੱਚ ਅਮਰੀਕੀ ਦੂਤਘਰ ਦੇ ਅਧਿਕਾਰਤ ਹੈਂਡਲ ਨੇ ਇਹ ਐਲਾਨ ਸਾਂਝਾ ਕੀਤਾ ਕਿ ਤੁਰੰਤ ਪ੍ਰਭਾਵ ਨਾਲ, ਐਫ਼, ਐਮ, ਜਾਂ ਜੇ ਗੈਰ-ਪ੍ਰਵਾਸੀ ਵੀਜ਼ਾ […]

Loading

FEATURE
on Jun 24, 2025
94 views 1 sec

ਲੰਡਨ/ਏ.ਟੀ.ਨਿਊਜ਼: ਬ੍ਰਿਟੇਨ ’ਚ ਕੰਮ ਕਰ ਰਹੀਆਂ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਦੀ ਗਿਣਤੀ 2025 ’ਚ ਸਾਲਾਨਾ ਆਧਾਰ ’ਤੇ 23 ਫੀਸਦੀ ਵਧ ਕੇ 1,197 ਹੋ ਗਈ ਹੈ। ਕਿਸੇ ਇੱਕ ਸਾਲ ’ਚ ਦਰਜ ਇਹ ਸਭ ਤੋਂ ਤੇਜ਼ ਵਾਧਾ ਹੈ।ਕੌਮਾਂਤਰੀ ਵਿੱਤੀ ਸਲਾਹਕਾਰ ਕੰਪਨੀ ਗ੍ਰਾਂਟ ਥਾਰਨਟਨ ਵੱਲੋਂ ਉਦਯੋਗ ਬਾਡੀ ਸੀ. ਆਈ. ਆਈ. (ਭਾਰਤੀ ਉਦਯੋਗ ਸੰਘ) ਦੇ ਸਹਿਯੋਗ ਨਾਲ ਕੀਤੇ ਵਿਸ਼ਲੇਸ਼ਣ […]

Loading

FEATURE
on Jun 24, 2025
92 views 0 secs

ਯੂਰਪੀ ਦੇਸ਼ਾਂ ’ਚ ਦਾਖ਼ਲੇ ਲਈ ਪੁਰਤਗਾਲ ਲੱਖਾਂ ਲੋਕਾਂ ਦੀ ਪਹਿਲੀ ਪਸੰਦ ਹੈ, ਕਿਉਂਕਿ ਇੱਥੇ ਦਾ ਵੀਜ਼ਾ ਅਸਾਨੀ ਨਾਲ ਮਿਲ ਜਾਂਦਾ ਹੈ ਤੇ 3-5 ਸਾਲਾਂ ’ਚ ਵਿਅਕਤੀ ਇੱਥੇ ਦੀ ਨਾਗਰਿਕਤਾ ਹਾਸਲ ਕਰਨ ਲਈ ਅਪਲਾਈ ਕਰ ਸਕਦਾ ਹੈ। ਪਰ ਹੁਣ ਇਹ ਨਿਯਮ ਬਦਲਣ ਜਾ ਰਹੇ ਹਨ। ਦੇਸ਼ ’ਚ ਵਧਦੀ ਜਾ ਰਹੀ ਪਰਵਾਸੀਆਂ ਦੀ ਗਿਣਤੀ ਦੇ ਮੱਦੇਨਜ਼ਰ ਸਰਕਾਰ […]

Loading

FEATURE
on Jun 24, 2025
85 views 2 secs

ਨਵੀਂ ਦਿੱਲੀ/ਏ.ਟੀ.ਨਿਊਜ਼:ਭਾਰਤ ਦੇ ਹਾਈ ਨੈੱਟ ਵਰਥ ਇੰਡੀਵਿਜੁਅਲਜ਼ ਦੀ 93% ਦੌਲਤ ਹੁਣ ਸਟਾਕ ਮਾਰਕੀਟ ਅਤੇ ਸੂਚੀਬੱਧ ਕੰਪਨੀਆਂ ਨਾਲ ਜੁੜੀ ਹੋਈ ਹੈ। ਇਹ ਖੁਲਾਸਾ 360 ਵਨ ਵੈਲਥ ਅਤੇ ਰੇਟਿੰਗ ਏਜੰਸੀ ਸੀ.ਆਰ.ਆਈ.ਐਸ.ਆਈ.ਐਲ. ਦੀ ਇੱਕ ਸਾਂਝੀ ਰਿਪੋਰਟ ਵਿੱਚ ਹੋਇਆ ਹੈ, ਜਿਸਨੇ 2,013 ਦੌਲਤ ਸਿਰਜਣਹਾਰਾਂ ਦਾ ਅਧਿਐਨ ਕੀਤਾ ਸੀ। ਉਨ੍ਹਾਂ ਦੀ ਕੁੱਲ ਦੌਲਤ 100 ਲੱਖ ਕਰੋੜ ਰੁਪਏ ਤੋਂ ਵੱਧ ਹੈ। […]

Loading

FEATURE
on Jun 24, 2025
100 views 0 secs

ਤਲ ਅਵੀਵ/ਏ.ਟੀ.ਨਿਊਜ਼:ਇਜ਼ਰਾਇਲ ਅਤੇ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਜਵੀਜ਼ਤ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਹੈ। ਤਹਿਰਾਨ ਵੱਲੋਂ ਬੀਤੇ ਦਿਨ ਸਵੇਰੇ ਇਜ਼ਰਾਇਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਧਿਰਾਂ ਨੇ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਉਧਰ ਇਜ਼ਰਾਇਲ ਨੇ ਵੀ ਜਵਾਬੀ ਕਾਰਵਾਈ […]

Loading

FEATURE
on Jun 24, 2025
132 views 0 secs

ਬੀਜਿੰਗ/ਏ.ਟੀ.ਨਿਊਜ਼: ਦੁਨੀਆ ਭਰ ਦੇ ਦੇਸ਼ਾਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਚੀਨ ਵਿੱਚ ਵੀ ਭਿਆਨਕ ਗਰਮੀ ਪੈ ਰਹੀ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਪਿਛਲੇ ਦਿਨੀਂ ਤੇਜ਼ ਗਰਮੀ ਕਾਰਨ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ। ਬੀਜਿੰਗ ਮੌਸਮ ਵਿਗਿਆਨ ਆਬਜ਼ਰਵੇਟਰੀ ਨੇ ਇਹ ਜਾਣਕਾਰੀ ਦਿੱਤੀ।ਸ਼ਹਿਰ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਪਿਛਲੇ ਦਿਨੀਂ ਦੁਪਹਿਰ 12 ਵਜੇ ਤੋਂ ਸ਼ਾਮ […]

Loading

FEATURE
on Jun 23, 2025
71 views 1 sec

ਤਰਨ ਤਾਰਨ/ਏ.ਟੀ.ਨਿਊਜ਼:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਤਰਨ ਤਾਰਨ ਦੀ ਜ਼ਮੀਨ ਦੇ ਪਲਾਟਾਂ ਦੀ ਵਿਕਰੀ ਕਰਨ ਲਈ ਕੀਤੀ ਜਾ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ’ਤੇ ਲਾਈ ਗਈ ਹੈ। ਸਬ-ਕਮੇਟੀ ਦੀ ਬੀਤੇ ਤਿੰਨ ਮਹੀਨਿਆਂ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਗਈ ਹੈ।ਦਰਬਾਰ ਸਾਹਿਬ […]

Loading

FEATURE
on Jun 23, 2025
82 views 0 secs

ਘੱਗਾ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾ ਰਹੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਇਹ ਭਰਤੀ ਮੁਹਿੰਮ ਹੁਣ 30 ਜੂਨ ਤੱਕ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਤਹਿਤ ਵੰਡੀਆਂ ਗਈਆਂ ਕਰੀਬ 27 ਲੱਖ ਕਾਪੀਆਂ ਵਿੱਚੋਂ ਪੰਜ ਮੈਂਬਰੀ ਕਮੇਟੀ ਨੂੰ […]

Loading