Home > Articles posted by amritsartimes.live (Page 55)
FEATURE
on Dec 26, 2025
41 views 1 sec

ਅੰਮ੍ਰਿਤਸਰ/ਏ.ਟੀ.ਨਿਊਜ਼ : ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਵੱਖ- ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ […]

Loading

FEATURE
on Dec 25, 2025
35 views 4 secs

ਧਰਤੀ, ਜਿਸ ਨੂੰ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ, ਅੱਜ ਪ੍ਰਦੂਸ਼ਣ ਦੀ ਮਾਰ ਨਾਲ ਬੁਰੀ ਤਰ੍ਹਾਂ ਕੁਰਲਾ ਰਹੀ ਹੈ। ਹਵਾ, ਪਾਣੀ ਅਤੇ ਮਿੱਟੀ-ਤਿੰਨੋਂ ਹੀ ਦੂਸ਼ਿਤ ਹੋ ਚੁੱਕੇ ਹਨ। ਰੁੱਖਾਂ ਦੀ ਥਾਂ ਕੰਕਰੀਟ ਨੇ ਲੈ ਲਈ ਹੈ ਅਤੇ ਦਰਿਆਵਾਂ ਨੇ ਆਬ ਨਹੀਂ, ਬਲਕਿ ਜ਼ਹਿਰ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਹਵਾ, ਪਾਣੀ, ਮਿੱਟੀ ਅਤੇ ਧੁਨੀ ਪ੍ਰਦੂਸ਼ਣ […]

Loading

FEATURE
on Dec 25, 2025
28 views 1 sec

ਕਨੈਟੀਕਟ/ਏ.ਟੀ.ਨਿਊਜ਼: ਨਿਊਜ਼ੀਲੈਂਡ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਥਕ ਆਗੂ ਸਵਰਨਜੀਤ ਸਿੰਘ ਖ਼ਾਲਸਾ ਮੇਅਰ, ਨੌਰਵਿਚ, ਕਨੈਕਟੀਕਟ, ਅਮਰੀਕਾ ਨੇ ਕਿਹਾ ਕਿ ਪਿਛਲੇ ਦਿਨੀਂ ਨਿਊਜੀਲੈਂਡ ਵਿਖੇ ਨਾਨਕਸਰ ਸਿੱਖ ਟੈਂਪਲ ਵੱਲੋਂ ਆਯੋਜਿਤ ਨਗਰ ਕੀਰਤਨ ਨੂੰ ‘ਟਰੂ ਪੈਟ੍ਰੀਓਟਸ ਆਫ਼ ਐੱਨਜ਼ੈੱਡ’ ਨਾਂਅ ਦੇ ਨਸਲਵਾਦੀ ਗਰੁੱਪ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਰਵਾਇਤੀ ਹਾਕਾ ਨਾਚ ਕੀਤਾ […]

Loading

FEATURE
on Dec 25, 2025
52 views 10 secs

ਗੁਰਮੀਤ ਸਿੰਘ ਪਲਾਹੀ ਇਸ ਸਮੇਂ ਚੱਲ ਰਹੀ ਭਾਰਤ ਦੀ ਸੰਸਦ ਵਿੱਚ ਗ਼ਰੀਬੀ, ਸਿੱਖਿਆ, ਸਿਹਤ ਸੇਵਾਵਾਂ, ਬੁਨਿਆਦੀ ਢਾਂਚਾ, ਚੀਜ਼ਾਂ ਅਤੇ ਸੇਵਾਵਾਂ ਦੇਸ਼ ’ਚ ਕਿੰਨੀਆਂ ਉਪਲਬਧ ਹਨ ਅਤੇ ਕਿੰਨਿਆਂ ਨੂੰ ਮਿਲ਼ ਰਹੀਆਂ ਹਨ, ਦੇਸ਼ ਦੀ ਵਿੱਤੀ ਹਾਲਤ ਕਿਹੋ-ਜਿਹੀ ਹੈ, ਦੇਸ਼ ਨੂੰ ਕਿੰਨਾ ਵਪਾਰਕ ਘਾਟਾ ਪੈ ਰਿਹਾ ਹੈ, ਜਲਵਾਯੂ ਬਦਲੀ ਦਾ ਕਿੰਨਾ ਕੁ ਅਸਰ ਪੈ ਰਿਹਾ ਹੈ-ਇਨ੍ਹਾਂ ਸਾਰੇ […]

Loading

FEATURE
on Dec 25, 2025
41 views 5 secs

ਸਤਨਾਮ ਸਿੰਘ ਮਾਣਕ ਸੀਨੀਅਰ ਪੱਤਰਕਾਰ ਭਾਰਤ ਦੇ ਸੱਤਾਧਾਰੀ ਹਾਕਮ ਦਿਨ-ਰਾਤ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਦੇ ਦਾਅਵੇ ਕਰਦੇ ਰਹਿੰਦੇ ਹਨ। ਬੜੇ ਫ਼ਖ਼ਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਦੁਨੀਆ ਦੀ ਚੌਥੀ ਆਰਥਿਕਤਾ ਬਣ ਚੁੱਕਾ ਹੈ ਅਤੇ ਛੇਤੀ ਹੀ ਇਹ ਦੁਨੀਆ ਦੀ ਤੀਜੀ ਆਰਥਿਕਤਾ ਬਣਨ ਵਾਲਾ ਹੈ। ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ […]

Loading

FEATURE
on Dec 25, 2025
37 views 3 secs

ਪੰਜਾਬ ਵਿੱਚ ਸੂਫ਼ੀ ਸ਼ਾਇਰੀ ਨੂੰ ਸਮਰਪਿਤ ਇੱਕ ਵਿਕਲੋਤਰੀ ਸ਼ਖ਼ਸੀਅਤ ਦੇ ਮਾਲਕ ਉਸਤਾਦ ਪੂਰਨ ਸ਼ਾਹਕੋਟੀ ਇਸ ਫ਼ਾਨੀ ਜਹਾਨ ਤੋਂ ਵਿਦਾ ਹੋ ਗਏ ਹਨ। ਉਸਤਾਦ ਪੂਰਨ ਸ਼ਾਹਕੋਟੀ ਅਸਲ ਵਿੱਚ ਪੰਜਾਬ ਦੀ ਸੂਫ਼ੀ ਤੇ ਸਾਫ਼ ਸੁਥਰੀ ਗਾਇਕੀ ਦੇ ਉਹ ਕਲਾਸਿਕਲ ਰੋਸ਼ਨ ਮੀਨਾਰ ਸਨ, ਜਿਨ੍ਹਾਂ ਦੀਆਂ ਸੰਗੀਤ ਸੁਰਾਂ ਵਿੱਚੋਂ ਪੰਜਾਬ ਦੇ ਸੂਫ਼ੀਆਂ ਦੀ ਮਹਿਕ ਤੇ ਰੋਮਾਨੀਅਤ ਦਾ ਸੰਗੀਤ ਸੁਣਾਈ […]

Loading

FEATURE
on Dec 25, 2025
19 views 1 sec

-ਪ੍ਰਿੰਸੀਪਲ ਵਿਜੈ ਕੁਮਾਰ ਨਵੀਂ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਦੇ ਪੰਜ ਸਾਲਾਂ ਬਾਅਦ ਇਸ ਸਿੱਖਿਆ ਨੀਤੀ ਤਹਿਤ ਕੇਂਦਰੀ ਸਿੱਖਿਆ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਉੱਚ ਸਿੱਖਿਆ ਦੇ ਖੇਤਰ ਵਿੱਚ ਲਰਨਿੰਗ ਆਊਟਕਮ ਤੈਅ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਵਿਸ਼ੇ ਉੱਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਪਹਿਲਾਂ ਇਹ ਲਰਨਿੰਗ ਆਊਟਕਮ ਤੈਅ […]

Loading

FEATURE
on Dec 25, 2025
19 views 3 secs

ਸੰਸਦੀ ਲੋਕਤੰਤਰ ਦੀ ਸਾਰੀ ਕਾਰਵਾਈ ਦਲਤੰਤਰ ਦੇ ਆਸਰੇ ਹੁੰਦੀ ਹੈ। ਨਿਰਪੱਖ ਚੋਣਾਂ ਲੋਕਤੰਤਰ ਦੀ ਆਤਮਾ ਹਨ। ਲੋਕਤੰਤਰ ਦੀ ਸਫਲਤਾ ਦਾ ਦਾਰੋਮਦਾਰ ਦਲਤੰਤਰ ’ਤੇ ਹੁੰਦਾ ਹੈ। ਆਦਰਸ਼ ਚੋਣ ਪ੍ਰਕਿਰਿਆ ਜ਼ਰੀਏ ਹੀ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਬਣਦੀ ਹੈ। ਇਸੇ ਚੁਣਾਵੀ ਪ੍ਰਕਿਰਿਆ ਵਿੱਚ ਲੋਕ ਆਪਣੇ ਪ੍ਰਤੀਨਿਧੀਆਂ ਨੂੰ ਚੁਣਦੇ ਹਨ ਪਰ ਚੋਣਾਂ ਵਿੱਚ ਧਨ,ਬਲ ਅਤੇ ਮਾਫ਼ੀਆ ਦੀ ਭਾਈਵਾਲੀ ਵੀ ਹੁੰਦੀ […]

Loading

FEATURE
on Dec 25, 2025
41 views 3 secs

ਵਿਜੇ ਕ੍ਰਾਂਤੀ ਕੁਝ ਦਿਨ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਚ ਛੇਵੇਂ ਦਲਾਈ ਲਾਮਾ ਨਾਲ ਸਬੰਧਿਤ ਅੰਤਰਰਾਸ਼ਟਰੀ ਕਾਨਫਰੰਸ ’ਚ ਹਿੱਸੇਦਾਰੀ ਦਾ ਸੱਦਾ ਮਿਲਣ ’ਤੇ ਮੈਂ ਕਈ ਪੱਤਰਕਾਰਾਂ ਤੇ ਸਿਆਸੀ ਦੋਸਤਾਂ ਨੂੰ ਕਿਹਾ ਸੀ ਕਿ ਉਹ ਚੀਨ ਸਰਕਾਰ ਦੇ ਗੁੱਸੇ ਵਾਲੇ ਬਿਆਨ ਸੁਣਨ ਲਈ ਤਿਆਰ ਰਹਿਣ। ਇਹ ਗੱਲ ਮੈਂ ਕਿਸੇ ਭਵਿੱਖਵਾਣੀ ਹੋਣ ਵਜੋਂ ਨਹੀਂ, ਬਲਕਿ ਤਿੱਬਤ ਤੇ […]

Loading

FEATURE
on Dec 25, 2025
34 views 2 secs

ਪ੍ਰੋ. ਮੇਹਰ ਮਾਣਕ ਪੰਜਾਬ ਵਿੱਚ ਖੇਤੀਬਾੜੀ, ਘਰੇਲੂ ਤੇ ਸਨਅਤੀ ਖੇਤਰਾਂ ’ਚ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੈ, ਜਿਸ ਨੂੰ ਗਰਮੀਆਂ ਵਿੱਚ 14,500 ਮੈਗਾਵਾਟ ਤੋਂ ਵੱਧ ਬਿਜਲੀ ਦੀ ਲੋੜ ਪੈਂਦੀ ਹੈ ਅਤੇ ਇਹ ਅੰਕੜੇ ਸਮੇਂ ਤੇ ਸਾਲਾਨਾ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ। ਭਾਵੇਂ ਉਦਯੋਗਿਕ ਖੇਤਰ ’ਚ ਵੀ ਬਿਜਲੀ ਦੀ ਵੱਡੀ ਖਪਤ ਹੁੰਦੀ ਹੈ ਪਰ ਪੰਜਾਬ ਵਿੱਚ […]

Loading