LATEST POST

FEATURE

ਕੈਨੇਡੀਅਨ ਸਰਕਾਰ ਨੇ ਗ਼ੈਰ-ਕਾਨੂੰਨੀ ਸ਼ਰਣ ਦੇ ਦਾਅਵਿਆਂ ਨੂੰ ਕੀਤਾ ਰੱਦ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ (ਬਿੱਲ ਸੀ-12) ਦਾ ਪ੍ਰਭਾਵ ਹੁਣ ਜ਼ਮੀਨੀ ਪੱਧਰ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਲਗਭਗ 30,000 ਲੋਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਸ਼ਰਨਾਰਥੀ ਬਿਨੈਕਾਰ ਹਨ। ਇਸ ਫੈਸਲੇ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਦਹਿਸ਼ਤ ਫੈਲ ਗਈ ਹੈ।ਕੈਨੇਡੀਅਨ ਸਰਕਾਰ ਨੇ ਗ਼ੈਰ-ਕਾਨੂੰਨੀ ਸ਼ਰਣ […]

Loading

FEATURE

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026’ ਪਾਸ

ਪੰਜਾਬ
34 views 0 secs

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਵਿਧਾਨ ਸਭਾ ਨੇ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਬਿੱਲ, 2026’ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਬਹਿਸ ਦੇ ਅੰਤ ਵਿੱਚ ਜਿਵੇਂ ਹੀ ਸਪੀਕਰ ਨੇ ਬਿੱਲ ਦੇ ਪਾਸ ਹੋਣ ਦਾ ਐਲਾਨ ਕੀਤਾ, ਪੂਰਾ ਸਦਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ […]

Loading

FEATURE

ਅਮਰੀਕਾ-ਇਰਾਨ ਜੰਗ ਕਾਰਣ 2008 ਵਰਗੀ ਮੰਦੀ ਦੀ ਦਸਤਕ!

ਪੱਛਮੀ ਦੇਸ਼ਾਂ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਨੇ ਵਿਸ਼ਵ ਅਰਥਵਿਵਸਥਾ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਆਰਥਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਜੰਗ ਲੰਬੀ ਖਿੱਚੀ ਗਈ, ਤਾਂ ਦੁਨੀਆ ਨੂੰ ਸਾਲ 2008 ਵਰਗੀ ਭਿਆਨਕ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।ਯੂਰਪੀ ਸੰਸਦ […]

Loading

FEATURE

ਦੁਨੀਆ ਮਿਡਲ ਈਸਟ ਵਿੱਚ ਉਲਝੀ, ਚੀਨ ਨੇ ਵਿਛਾਇਆ ਸ਼ਤਰੰਜੀ ਜਾਲ!

ਜਦੋਂ ਪੂਰੀ ਦੁਨੀਆ ਦਾ ਧਿਆਨ ਮਿਡਲ ਈਸਟ (ਮੱਧ ਪੂਰਬ) ਦੇ ਤਣਾਅ ਅਤੇ ਊਰਜਾ ਸੰਕਟ ਵੱਲ ਹੈ, ਉਦੋਂ ਚੀਨ ਅਤੇ ਤਾਇਵਾਨ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਤਾਇਵਾਨ ਦੀ ਵਿਰੋਧੀ ਧਿਰ ਦੀ ਨੇਤਾ ਚੇਂਗ ਲੀ-ਵੁਨ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ […]

Loading

FEATURE

ਇਰਾਨੀ ਸੱਦਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਲਈ ਇਮਤਿਹਾਨ

ਪੰਜਾਬ
39 views 4 secs

ਇਰਾਨ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਲੀ ਵਿਖੇ ਆਇਤੁੱਲਾ ਅਲੀ ਖ਼ਾਮੇਨੇਈ ਦੀ ਯਾਦ ਵਿੱਚ ਹੋ ਰਹੇ ਸਮਾਗਮ ਲਈ ਦਿੱਤਾ ਗਿਆ ਸੱਦਾ ਮਹਿਜ਼ ਇੱਕ ਰਸਮੀ ਧਾਰਮਿਕ ਸੱਦਾ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਇਸਲਾਮੀ ਗਣਰਾਜ ਨੇ ਸਿੱਖ ਜਗਤ ਦੀਆਂ ਸਰਵਉੱਚ ਸੰਸਥਾਵਾਂ ਨੂੰ ਆਪਣੇ […]

Loading

FEATURE

ਕਦੇ ਜੰਗ ਦੀ ਧਮਕੀ, ਕਦੇ ਸ਼ਾਂਤੀ ਦਾ ਰਾਗ: ਟਰੰਪ ਦੇ ‘ਯੂ-ਟਰਨ’ ਪਿੱਛੇ ਛੁਪਿਆ ਵੱਡਾ ਰਾਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਹੈਰਾਨੀਜਨਕ ਫੈਸਲਿਆਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਇਰਾਨ ਦੇ ਮੁੱਦੇ ’ਤੇ ਉਨ੍ਹਾਂ ਦਾ ‘ਯੂ-ਟਰਨ’—ਜਿੱਥੇ ਪਹਿਲਾਂ ਉਹ ਸਭਿਅਤਾ ਖ਼ਤਮ ਕਰਨ ਦੀ ਧਮਕੀ ਦੇ ਰਹੇ ਸਨ ਅਤੇ ਫਿਰ ਅਚਾਨਕ ਜੰਗਬੰਦੀ ਦੀ ਗੱਲ ਕਰਨ ਲੱਗੇ—ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮਾਹਿਰ ਇਸ ਨੂੰ ਮਹਿਜ਼ ਸਿਆਸੀ ਡਰਾਮਾ ਨਹੀਂ, […]

Loading

FEATURE

ਚੰਦ ’ਤੇ ਇਨਸਾਨੀ ਬਸਤੀ ਵਸਾਉਣ ਦੀ ਤਿਆਰੀ ਨਾਸਾ ਦਾ ਆਰਟੈਮਿਸ-2 ਮਿਸ਼ਨ

ਵਾਸ਼ਿੰਗਟਨ/ਨਵੀਂ ਦਿੱਲੀ/ਏ.ਟੀ.ਨਿਊਜ਼:ਅਮਰੀਕੀ ਪੁਲਾੜ ਏਜੰਸੀ ਨਾਸਾ ਇੱਕ ਵਾਰ ਫਿਰ ਇਤਿਹਾਸ ਰਚਣ ਦੇ ਰਾਹ ’ਤੇ ਹੈ। ਲਗਭਗ 50 ਸਾਲਾਂ ਬਾਅਦ ਇਨਸਾਨ ਮੁੜ ਚੰਦਰਮਾ ਵੱਲ ਕਦਮ ਵਧਾ ਰਿਹਾ ਹੈ, ਪਰ ਇਸ ਵਾਰ ਮਕਸਦ ਸਿਰਫ ਉੱਥੇ ਪਹੁੰਚਣਾ ਨਹੀਂ, ਸਗੋਂ ਉੱਥੇ ਰਹਿਣਾ ਅਤੇ ਕੰਮ ਕਰਨਾ ਹੈ। ਨਾਸਾ ਦੇ ‘ਆਰਟੈਮਿਸ ਪ੍ਰੋਗਰਾਮ’ ਤਹਿਤ ਚੰਦਰਮਾ ’ਤੇ ਪੱਕੇ ਤੌਰ ’ਤੇ ਬੇਸ ਬਣਾਉਣ ਦੀਆਂ ਤਿਆਰੀਆਂ […]

Loading

FEATURE

ਪੀ.ਆਈ.ਐਲ. ਵਿਵਾਦ ਤੇ ਨਿਆਂਪਾਲਿਕਾ ਬਨਾਮ ਸਰਕਾਰ

ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿੱਚ ‘ਜਨਹਿਤ ਪਟੀਸ਼ਨ’ ਇੱਕ ਅਜਿਹਾ ਕ੍ਰਾਂਤੀਕਾਰੀ ਸੰਦ ਰਿਹਾ ਹੈ, ਜਿਸ ਨੇ ਅਦਾਲਤਾਂ ਦੇ ਬੂਹੇ ਉਸ ਆਮ ਆਦਮੀ ਲਈ ਖੋਲ੍ਹੇ ਜਿਸ ਕੋਲ ਨਾ ਤਾਂ ਸਾਧਨ ਸਨ ਅਤੇ ਨਾ ਹੀ ਕਾਨੂੰਨੀ ਸਮਝ। ਪਰ ਅੱਜ, ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਸ ਵਿਵਸਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਜਾਂ ‘ਰੀ-ਕੈਲੀਬ੍ਰੇਟ’ […]

Loading