LATEST POST
ਅਮਰੀਕਾ- ਇਰਾਨ ਜੰਗ ’ਚ ਯੂਕ੍ਰੇਨ ਨੇ ਵੀ ਲਿਆ ਗੁਪਤ ਰੂਪ ’ਚ ਹਿੱਸਾ
ਕੀਵ/ਏ.ਟੀ.ਨਿਊਜ਼: ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਇੱਕ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਇਰਾਨ ਜੰਗ ਦੌਰਾਨ ਯੂਕ੍ਰੇਨੀ ਫ਼ੌਜ ਨੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਇਰਾਨੀ ਡਿਜ਼ਾਈਨ ਵਾਲੇ ‘ਸ਼ਾਹੇਦ’ ਡਰੋਨਾਂ ਨੂੰ ਮਾਰ ਗਿਰਾਇਆ ਹੈ। ਜ਼ੈਲੇਂਸਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਨ੍ਹਾਂ ਅਭਿਆਨਾਂ ਦੀ ਪਹਿਲੀ ਵਾਰ ਜਨਤਕ ਤੌਰ ‘ਤੇ ਪੁਸ਼ਟੀ ਕੀਤੀ, ਜਿਸ ਨੂੰ ਅਜੇ […]
![]()
ਓਨਟਾਰੀਓ ’ਚ ‘ਸਿੱਖ ਖੇਡਾਂ’ ਕਰਵਾਉਣ ਦਾ ਐਲਾਨ
ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਇੱਕ ਮਾਣਮੱਤਾ ਪਲ ਆਉਣ ਵਾਲਾ ਹੈ। ਓਨਟਾਰੀਓ ਸੂਬੇ ਵਿੱਚ ਪਹਿਲੀ ਵਾਰ ਇਤਿਹਾਸਕ ‘ਸਿੱਖ ਖੇਡਾਂ’ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੋਣਗੀਆਂ, ਸਗੋਂ ਸਿੱਖ ਵਿਰਸੇ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਵੀ ਦਰਸਾਉਣਗੀਆਂ।ਪ੍ਰਬੰਧਕਾਂ ਅਨੁਸਾਰ, ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਕੈਨੇਡਾ ਵਿੱਚ ਵੱਸਦੀ ਨਵੀਂ […]
![]()
ਰੂਸ ਵੱਲੋਂ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫ਼ੀਸਦੀ ਸਸਤੀ ਗੈਸ ਦੇਣ ਦਾ ਐਲਾਨ
ਮਾਸਕੋ/ਏ.ਟੀ.ਨਿਊਜ਼: ਵਿਸ਼ਵ ਪੱਧਰ ’ਤੇ ਜਾਰੀ ਊਰਜਾ ਸੰਕਟ ਦਾ ਫਾਇਦਾ ਉਠਾਉਂਦਿਆਂ ਰੂਸ ਨੇ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਲਈ ਇੱਕ ਬੇਹੱਦ ਆਕਰਸ਼ਕ ਪੇਸ਼ਕਸ਼ ਕੀਤੀ ਹੈ। ਰੂਸ ਆਪਣੀਆਂ ਉਨ੍ਹਾਂ ਸਹੂਲਤਾਂ ਤੋਂ ਤਰਲ ਕੁਦਰਤੀ ਗੈਸ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ’ਤੇ ਅਮਰੀਕਾ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ।ਬਾਜ਼ਾਰ ਕੀਮਤ ਤੋਂ 40 ਫ਼ੀਸਦੀ ਤੱਕ ਦੀ ਛੋਟਰੂਸ ਵੱਲੋਂ ਇਹ […]
![]()
ਹਮੇਸ਼ਾ ਜੰਗਬੰਦੀ ਅਤੇ ਗੱਲਬਾਤ ਦਾ ਸਮਰਥਕ ਰਿਹਾ ਹੈ ਚੀਨ : ਮਾਓ ਨਿੰਗ
ਬੀਜਿੰਗ/ਏ.ਟੀ.ਨਿਊਜ਼: ਅਮਰੀਕਾ ਅਤੇ ਇਰਾਨ ਵਿਚਾਲੇ 14 ਦਿਨਾਂ ਦੀ ਜੰਗਬੰਦੀ ਹੋਣ ਤੋਂ ਬਾਅਦ ਚੀਨ ਨੇ ਆਪਣੀ ਪਹਿਲੀ ਅਧਿਕਾਰਤ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਮਿਡਲ ਈਸਟ ’ਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਉਸਾਰੂ ਭੂਮਿਕਾ ਨਿਭਾਉਣਾ ਜਾਰੀ ਰੱਖੇਗਾ।ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਬੀਜਿੰਗ ਵਿੱਚ ਇੱਕ ਪ੍ਰੈਸ ਕਾਨਫਰੰਸ […]
![]()
ਕੈਨੇਡਾ ਸਰਕਾਰ ਵੱਲੋਂ ‘ਅੰਤਰਰਾਸ਼ਟਰੀ ਵਿਦਿਆਰਥੀ ਸਿਸਟਮ’ ਦੀ ਜਾਂਚ ਤੇਜ਼
ਓਟਾਵਾ (ਕੈਨੇਡਾ)/ਏ.ਟੀ.ਨਿਊਜ਼: ਕੈਨੇਡਾ ਵਿੱਚ ਪੜ੍ਹਨ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀ ਸਿਸਟਮ ਦੀ ਜਾਂਚ ਤੇਜ਼ ਕਰ ਦਿੱਤੀ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ’ਤੇ ਪੈਣ ਦੀ ਸੰਭਾਵਨਾ ਹੈ। ਕੈਨੇਡਾ ਨੇ ਵਿਦਿਆਰਥੀਆਂ ਨੂੰ ਇਹ ਸਾਬਤ ਕਰਨ ਲਈ ਕਿਹਾ ਹੈ ਕਿ ਉਹ ਆਪਣੇ ਸਟੱਡੀ […]
![]()
