LATEST POST

FEATURE

ਬੇਸਿੱਟਾ ਵਾਰਤਾ ਮਗਰੋਂ ਅਮਰੀਕਾ ਵੱਲੋਂ ਇਰਾਨ ਦੀ ਨਾਕੇਬੰਦੀ

ਮੁੱਖ ਲੇਖ
65 views 0 secs

ਡਾ. ਸੁਰਿੰਦਰ ਮੰਡਗੋਲੀਬੰਦੀ ਤੋਂ ਬਾਅਦ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਜੋ ਪਹਿਲੀ ਸਿੱਧੀ ਸਮਝੌਤਾ ਵਾਰਤਾ ਪਿਛਲੇ ਦਿਨੀਂ 21 ਘੰਟੇ ਚੱਲੀ, ਕਈ ਕਾਰਨਾਂ ਕਰਕੇ ਬੇਨਤੀਜਾ ਰਹੀ ਅਤੇ ਬਖੇੜਾ ਵਧ ਗਿਆ ਹੈ।ਅਮਰੀਕਾ ਵੱਲੋਂ ਵਾਈਸ ਪ੍ਰੈਜ਼ੀਡੈਂਟ ਜੇ.ਡੀ.ਵੈਂਸ, ਟਰੰਪ ਦਾ ਜਵਾਈ ਜੇਰਾਲਡ ਕੁਸ਼ਨਰ ਅਤੇ ਟਰੰਪ ਦੇ ਵਿਸ਼ੇਸ਼ ਦੂਤ ਵਿਟਕੌਫ਼ ਨੇ ਅਗਵਾਈ ਕੀਤੀ। ਦੂਜੇ ਪਾਸੇ ਇਰਾਨ ਵੱਲੋਂ ਵਿਦੇਸ਼ ਮੰਤਰੀ […]

Loading

FEATURE

ਬੰਦ ਹੋਵੇ ਸਿੱਖਿਆ ਦਾ ਵਪਾਰੀਕਰਨ

ਮੁੱਖ ਲੇਖ
61 views 4 secs

ਪ੍ਰਿੰਸੀਪਲ ਵਿਜੈ ਕੁਮਾਰਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਸਾਧਨ ਕੇਵਲ ਤੇ ਕੇਵਲ ਸਰਕਾਰੀ ਸਕੂਲ ਹੀ ਹੁੰਦੇ ਸਨ। ਸਹੂਲਤਾਂ ਘੱਟ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚ ਅਹੁਦਿਆਂ ’ਤੇ ਨਿਯੁਕਤ ਹੁੰਦੇ ਸਨ ਕਿਉਂਕਿ ਇਨ੍ਹਾਂ ਸਕੂਲਾਂ ’ਚ ਪੜ੍ਹਾਈ ਦਾ ਪੱਧਰ ਉੱਚਾ ਹੁੰਦਾ ਸੀ। ਲੋਕਾਂ ਦਾ ਇਹ ਯਕੀਨ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਨਾਲੋਂ […]

Loading

FEATURE

ਅਗਲੀ ਸਦੀ ਦਾ ਇਨਸਾਨ: ਪੁਲਾੜ ਦਾ ਮੁਸਾਫ਼ਿਰ ਜਾਂ ਮਸ਼ੀਨਾਂ ਦਾ ਗੁਲਾਮ

ਖਾਸ ਰਿਪੋਰਟ
109 views 5 secs

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ9815700916ਅਜੋਕਾ ਯੁੱਗ ਵਿਗਿਆਨਕ ਪ੍ਰਾਪਤੀਆਂ ਦਾ ਸਿਖਰ ਮੰਨਿਆ ਜਾ ਰਿਹਾ ਹੈ। ਵਿਗਿਆਨ ਦਾ ਮੌਜੂਦਾ ਨਤੀਜਾ ਇਹ ਹੈ: ‘ਅਸੀਂ ਅਜੇ ਤੱਕ ਕੁਝ ਲੱਭ ਨਹੀਂ ਸਕੇ, ਪਰ ਅਸੀਂ ਇਕੱਲੇ ਹੋਈਏ, ਇਸ ਦੀ ਸੰਭਾਵਨਾ ਬਹੁਤ ਘੱਟ ਹੈ।’ ਜਿਵੇਂ ਕਿ ਮਸ਼ਹੂਰ ਵਿਗਿਆਨੀ ਕਾਰਲ ਸੇਗਨ ਨੇ ਕਿਹਾ ਸੀ— ‘ਜੇਕਰ ਅਸੀਂ ਇਸ ਅਨੰਤ ਬ੍ਰਹਿਮੰਡ ਵਿੱਚ ਇਕੱਲੇ ਹਾਂ, ਤਾਂ ਇਹ […]

Loading

FEATURE

ਗ਼ਜ਼ਲ

ਡਾ. ਹਰਨੇਕ ਸਿੰਘ ਕਲੇਰ ਕਿਥੇ ਨਿਭਾਉਣੀ ਤੂੰ ਵਫ਼ਾ, ਹੁਣ ਢੋਲ ਜਾਨੀਆ,ਕਰਦਾ ਰਵੀਂ ਤੂੰ ਜ਼ਿੰਦਗੀ ਵਿਚ ਮਿਹਰਬਾਨੀਆਂ।ਚਾਨਣ ਲਈ ਸੂਰਜ ਨਹੀਂ ਤਾਂ ਬਣ ਤੂੰ ਦੀਪ ਹੀ,ਜ਼ਿੰਦਗੀ ਨੂੰ ਸੰਭਾਲ ਲੈ ਕਰ ਨਾ ਨਾਦਾਨੀਆਂ।ਹੀਰੇ ਜੈਸਾ ਸੀ ਦਿਲ ਉਂਦੋਂ ਯਾਰੋ ਯਾਦ ਹੈ ਸਭ ਕੁਝ,ਖਰਚਣ ਨੂੰ ਮਿਲਦੇ ਸੀ ਮਸਾਂ ਆਨੇ-ਦੁਆਨੀਆਂਂ।ਹਰ ਇੱਕ ਕਲੀ ਹੀ ਬਾਗ ਦੀ ਮੁਰਝਾ ਗਈ ਉਂਦੋਂ,ਮਣਕੇ ਖਿੰਡਾ ਗਈਆਂ ਜਦੋਂ […]

Loading

FEATURE

ਧਾਰਮਿਕ ਇਕੱਠਾਂ ਨੂੰ ਪਲਾਸਟਿਕ ਮੁਕਤ ਰੱਖਿਆ ਜਾਵੇ : ਜਥੇਦਾਰ ਗੜਗੱਜ

ਪੰਜਾਬ
71 views 3 secs

ਪਟਿਆਲਾ/ਏ.ਟੀ.ਨਿਊਜ਼: ਪੰਜਾਬ ਵਿੱਚ ਹੋਣ ਵਾਲੀਆਂ ਧਾਰਮਿਕ ਇਕੱਤਰਤਾਵਾਂ ਮੌਕੇ ਪਲਾਸਟਿਕ ਰਹਿਤ ਵਾਤਾਵਰਣ ਸਿਰਜਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਇਸ ਬੈਠਕ ਦੌਰਾਨ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਅਤੇ ਸੱਭਿਆਚਾਰਕ […]

Loading

FEATURE

ਗੈਂਗਸਟਰਾਂ ’ਤੇ ਕਰੋੜਾਂ ਦੇ ਇਨਾਮ: ਕੀ ਪੰਜਾਬ ਪੁਲਿਸ ਦਾ ਖੁਫ਼ੀਆ ਤੰਤਰ ਫ਼ੇਲ੍ਹ ਹੋ ਚੁੱਕਾ ਹੈ?

Epaper
82 views 3 secs

ਪੰਜਾਬ ਸਰਕਾਰ ਵੱਲੋਂ ਸੂਬੇ ਦੇ 28 ਨਾਮੀ ਗੈਂਗਸਟਰਾਂ ਦੀ ਸੂਹ ਦੇਣ ਵਾਲਿਆਂ ਲਈ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰਨਾ ਇੱਕ ਗੰਭੀਰ ਪ੍ਰਸ਼ਾਸਨਿਕ ਕਦਮ ਹੈ। ਅਖ਼ਬਾਰਾਂ ਵਿੱਚ ਵੱਡੇ ਇਸ਼ਤਿਹਾਰ ਜਾਰੀ ਕਰਕੇ ਜਨਤਾ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਹੁਣ ‘ਗੈਂਗਸਟਰ-ਮੁਕਤ ਪੰਜਾਬ’ ਦੇ ਨਾਅਰੇ ਨੂੰ ਸਿਰਫ਼ ਪੁਲਿਸ ਫਾਈਲਾਂ ਤੱਕ ਸੀਮਤ […]

Loading

FEATURE

ਆਸਾ ਭੌਸਲੇ : ਢਲ ਗਿਆ ਦਿਨ ਹੋ ਗਈ ਸ਼ਾਮ

ਭਾਰਤੀ ਫ਼ਿਲਮਾਂ ਦੇ ਸੰਗੀਤ ਜਗਤ ਦੀ ਇੱਕ ਰੋਮਾਨੀ ਆਵਾਜ਼ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਆਪਣੀ ਮਿੱਠੀ ਆਵਾਜ਼ ਨਾਲ ਕਰੋੜਾਂ ਲੋਕਾਂ ਦੀ ਰੂਹ ਨੂੰ ਛੂਹਣ ਵਾਲੀ ਆਸ਼ਾ ਭੌਸਲੇ, ਜਿਸ ਨੂੰ ਸਾਰੇ ਪਿਆਰ ਨਾਲ ਆਸ਼ਾ ਤਾਈ ਵੀ ਆਖਦੇ ਸਨ, ਦੀ ਮੌਤ ਸੁਰਾਂ ਦੀ ਦੁਨੀਆ ਵਿੱਚ ਇੱਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਆਸ਼ਾ ਭੌਸਲੇ ਉਹ […]

Loading

FEATURE

ਵਿਹਲੇ ਪਏ ਪੰਜਾਬੀ ਸਿਨੇਮਿਆਂ ’ਚ ਰੌਣਕਾਂ ਲੱਗਣ ਲੱਗੀਆਂ

ਡਾ. ਸੁਖਦਰਸ਼ਨ ਸਿੰਘਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਵੱਡੀ ਗਿਣਤੀ ’ਚ ਬਣ ਰਹੀਆਂ ਹਨ, ਪਰ ਪਿਛਲੇ ਦੋ ਕੁ ਸਾਲਾਂ ਤੋਂ ਪੰਜਾਬੀ ਸਿਨੇਮਾ ਫਿਲਮਾਂ ਦੀ ਗਿਣਤੀ ਪੱਖੋਂ ਤਾਂ ਉਚਾਣ ਵੱਲ ਜਾ ਰਿਹਾ ਹੈ, ਪਰ ਸਫਲਤਾ ਪੱਖੋਂ ਨਿਵਾਣ ਵੱਲ ਰੁੜ੍ਹ ਰਿਹਾ ਸੀ। ਸਫਲਤਾ ਦੇ ਸੋਕੇ ਵਾਲੇ ਇਸ ਦੌਰ ਵਿੱਚ ਪਿਛਲੇ ਹਫ਼ਤੇ ਰਿਲੀਜ਼ ਹੋਈ ਫਿਲਮ ‘ਰੱਬ ਦਾ ਰੇਡੀਓ-3’ […]

Loading