ਮੁੱਖ ਲੇਖ
January 01, 2026
62 views 2 secs 0

ਕੈਨੇਡਾ ਆਏ ਨੌਜਵਾਨ ਕਰਦੇ ਹਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ

ਪ੍ਰਿੰਸੀਪਲ ਵਿਜੈ ਕੁਮਾਰਕੈਨੇਡਾ ’ਚ ਆਏ ਦਿਨ ਵਧ ਰਹੀ ਬੇਰੁਜ਼ਗਾਰੀ, ਸੜਕ ਹਾਦਸੇ, ਚੋਰੀਆਂ, ਡਕੈਤੀਆਂ, ਨਸ਼ਿਆਂ ਦੀ ਵਰਤੋਂ, ਸਮਗਲਿੰਗ, ਮਹਿੰਗਾਈ, ਲੁੱਟਾਂ ਖੋਹਾਂ, ਟੈਕਸਾਂ ਦੀ ਭਰਮਾਰ, ਫਿਰੌਤੀਆਂ ਦੇ ਲੜਾਈ-ਝਗੜੇ, ਜੇਬ ਕਤਰਿਆਂ, ਅਦਾਲਤਾਂ ’ਚ ਵਧ ਰਹੇ ਝਗੜਿਆਂ ਦੀ ਤਾਦਾਦ, ਇੱਥੋਂ ਦੇ ਕਾਨੂੰਨਾਂ ਨੂੰ ਟਿੱਚ ਸਮਝਣ ਤੇ ਘਰਾਂ ਦੀ ਸਮੱਸਿਆ ਕਾਰਨ ਇੱਥੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਸ ਸਭ ਨੇ […]

Loading

ਮੁੱਖ ਲੇਖ
January 01, 2026
58 views 7 secs 0

ਏ.ਆਈ. ਕਾਰਨ ਬਦਲ ਗਈ ਹੈ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ

ਏ.ਆਈ. ਨੂੰ ਅਪਨਾਉਣਾ ਹੁਣ ਅਪਵਾਦ ਨਹੀਂ, ਬਲਕਿ ਜ਼ਰੂਰਤ ਬਣ ਗਿਆ। ਕੋਡਿੰਗ ਪਹਿਲਾ ਅਜਿਹਾ ਉਪਯੋਗ ਖੇਤਰ ਬਣਿਆ, ਜਿੱਥੇ ਏ.ਆਈ. ਦਾ ਵੱਡੇ ਪੱਧਰ ’ਤੇ ਅਸਰ ਦਿਖਾਈ ਦਿੱਤਾ। ਕਲਾਡ, ਕਰਸਰ ਤੇ ਕੋਪਾਇਲਟ ਵਰਗੇ ਏ.ਆਈ. ਟੂਲਜ਼ ਇੰਟਰਪ੍ਰਾਈਜ਼ ਪੱਧਰ ’ਤੇ 40 ਫ਼ੀਸਦੀ ਤੋਂ ਵੱਧ ਨਵਾਂ ਕੋਡ ਤਿਆਰ ਕਰਨ ਲੱਗੇ। ਇਸ ਨਾਲ ਹੀ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ ਵੀ ਬਦਲਣ ਲੱਗੀ।ਜੇ 2024 […]

Loading

ਮੁੱਖ ਲੇਖ
December 31, 2025
49 views 3 secs 0

ਬੱਚਿਆਂ ਦੇ ਦੋਸਤ ਬਣਨ ਮਾਪੇ

ਇੱਕ ਸਮਾਂ ਸੀ, ਜਦੋਂ ਬੱਚੇ ਮਾਪਿਆਂ ਅੱਗੇ ਕੋਈ ਵੀ ਗੱਲ ਕਹਿਣ ਤੋਂ ਝਿਜਕਦੇ ਸਨ। ਮਾਪੇ ਵੀ ਉਨ੍ਹਾਂ ਨੂੰ ਪਿਆਰ ਤੇ ਲਾਡ ਤਾਂ ਕਰਦੇ ਸਨ ਪਰ ਉਨ੍ਹਾਂ ਤੋਂ ਵੱਖਰੀ ਕਿਸਮ ਦੀ ਦੂਰੀ ਬਣਾ ਕੇ ਰੱਖਦੇ ਸਨ। ਇਹ ਸਮਾਂ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਬੱਚੇ ਮਾਪੇ, ਅਧਿਆਪਕਾਂ ਤੋਂ ਇਲਾਵਾ ਆਪਣੇ ਹਾਣੀਆਂ ਅਤੇ ਆਲੇ-ਦੁਆਲੇ ਤੋਂ ਬਹੁਤ […]

Loading

ਮੁੱਖ ਲੇਖ
December 31, 2025
44 views 4 secs 0

ਬੱਚਿਆਂ ’ਚ ਅਖਬਾਰ ਪੜ੍ਹਨ ਦੀ ਰੁਚੀ ਪੈਦਾ ਕਰਨੀ ਜ਼ਰੂਰੀ

ਅਖ਼ਬਾਰ ਪੜ੍ਹਨਾ ਵਧੀਆ ਆਦਤ ਹੈ, ਜੋ ਹਰ ਉਮਰ ਦੇ ਵਿਅਕਤੀ ਲਈ ਜ਼ਰੂਰੀ ਹੈ। ਜੇ ਇਹ ਆਦਤ ਬਚਪਨ ਤੋਂ ਹੀ ਪਾਈ ਜਾਵੇ ਤਾਂ ਬੱਚਿਆਂ ਦੀ ਵਿਕਾਸੀ ਯਾਤਰਾ ਹੋਰ ਵੀ ਬਿਹਤਰ ਹੋ ਸਕਦੀ ਹੈ। ਅਖ਼ਬਾਰ ਪੜ੍ਹਨ ਨਾਲ ਬੱਚੇ ਨਿਰੀਖਣ ਕਰਨ, ਵਿਚਾਰ ਕਰਨ ਤੇ ਸਵੈ-ਪ੍ਰਗਟਾਅ ਕਰਨ ਦੀ ਸਮਰੱਥਾ ਵਿਕਸਿਤ ਕਰਦੇ ਹਨ। ਉਹ ਆਪਣੀ ਭਾਸ਼ਾ ਦੀ ਸਮਝ ਵਧਾਉਂਦੇ ਹਨ, […]

Loading

ਮੁੱਖ ਲੇਖ
December 31, 2025
50 views 2 secs 0

ਬਾਲ ਮਨਾਂ ’ਤੇ ਡੂੰਘਾ ਪ੍ਰਭਾਵ ਪਾਉਂਦੀਆਂ ਨੇ ਕਿਤਾਬਾਂ

ਕਿਤਾਬਾਂ ਮਨੁੱਖੀ ਜੀਵਨ ਦਾ ਉਹ ਅਨਮੋਲ ਖ਼ਜ਼ਾਨਾ ਹਨ, ਜਿਹੜੀਆਂ ਨਾ ਸਿਰਫ਼ ਗਿਆਨ ਦਿੰਦੀਆਂ ਹਨ ਸਗੋਂ ਮਨ ਨੂੰ ਵੱਡਾ ਕਰਨ, ਸੋਚ ਨੂੰ ਪੱਕਾ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਵਿੱਚ ਤੋਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਕਿਤਾਬ ਸਾਡੇ ਮਨ ਦੀ ਖ਼ੁਰਾਕ ਹੈ। ਜਿਵੇਂ ਸਰੀਰ ਨੂੰ ਜਿਊਣ ਲਈ ਰੋਟੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੁੱਧੀ, ਚੇਤਨਾ […]

Loading

ਮੁੱਖ ਲੇਖ
December 31, 2025
49 views 8 secs 0

ਸਰਕਾਰਾਂ ਦੇ “ਮਾਸਟਰ ਸਟਰੋਕ” ਬਨਾਮ ਆਮ ਆਦਮੀ

ਅਜੋਕੇ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਕਈ ਤਰ੍ਹਾਂ ਦੇ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ।ਪਰ ਹੁਣ ਇੱਕ ਨਵਾਂ ਸ਼ਬਦ ਜੋ ਸ਼ਾਇਦ ਪਹਿਲਾਂ ਲੋਕਾਂ ਲਈ ਕੋਈ ਬਹੁਤਾ ਸੁਣਿਆ ਪਰਖਿਆ ਨਹੀਂ ਸੀ।ਪਰ ਹੁਣ ਇਹ ਆਮ ਹੀ ਵਰਤਿਆ ਜਾਂਦਾ ਹੈ । ਜਿਸ ਦਾ ਸਰਕਾਰਾਂ ਭਾਵੇਂ ਉਹ ਕੇਂਦਰੀ ਹੋਣ ਜਾ ਰਾਜ ਸਰਕਾਰਾਂ ਨੇ ਖੂਬ ਵਰਤਿਆ ਹੈ। ਵੱਖ ਵੱਖ ਪਾਰਟੀਆਂ ਦੇ ਸਮਰਥੱਕ  […]

Loading

ਮੁੱਖ ਲੇਖ
December 26, 2025
131 views 1 sec 0

ਅਮਰੀਕਾ ਵਿੱਚ ਸਿੱਖਾਂ ਵਿਰੁੱਧ ਵਧ ਰਹੀ ਨਫ਼ਰਤ ਨੂੰ ਰੋਕਣ ਲਈ ਨਵਾਂ ਬਿੱਲ ਪੇਸ਼

ਅਮਰੀਕਾ ਦੇ ਕਾਂਗਰਸ ਮੈਂਬਰ ਜੋਸ਼ ਗੌਟਹਾਈਮਰ (ਡੈਮੋਕ੍ਰੈਟ, ਨਿਊ ਜਰਸੀ) ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਬਿੱਲ ਪੇਸ਼ ਕੀਤਾ ਹੈ, ਜਿਸ ਨੂੰ ‘ਸਿੱਖ ਅਮਰੀਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ ਕਿਹਾ ਜਾ ਰਿਹਾ ਹੈ। ਇਹ ਬਿੱਲ ਸਿੱਖ ਅਮਰੀਕੀਆਂ ਵਿਰੁੱਧ ਵਧ ਰਹੀ ਨਫ਼ਰਤ ਅਤੇ ਭੇਦਭਾਵ ਨੂੰ ਰੋਕਣ ਲਈ ਬਣਾਇਆ ਗਿਆ ਹੈ। ਗੌਟਹਾਈਮਰ ਨੇ ਇਹ ਬਿੱਲ 19 ਦਸੰਬਰ 2025 ਨੂੰ ਗਲੈਨ ਰੌਕ […]

Loading

ਮੁੱਖ ਲੇਖ
December 26, 2025
68 views 1 sec 0

ਜੀ ਰਾਮ ਜੀ ਅਤੇ ਮਨਰੇਗਾ ਦੀ ਪੇਂਡੂ ਵਿਕਾਸ ਲਈ ਮਹੱਤਤਾ

ਡਾ. ਸ.ਸ. ਛੀਨਾ ਜੀ ਰਾਮ ਜੀ ਅਤੇ ਮਨਰੇਗਾ ਤੋਂ ਪਹਿਲਾ ਪੇਂਡੂ ਰੁਜ਼ਗਾਰ ਵਿੱਚ ਵਾਧਾ ਕਰਨ ਲਈ ਕਈ ਮੰਜ਼ਲਾਂ ਤਹਿ ਕੀਤੀਆਂ ਸਨ ਜਿਵੇਂ ਰੂਰਲ ਮੈਨ ਪਾਵਰ ਪ੍ਰੋਗਰਾਮ 1960, ਕਰੈਸ਼ ਸਕੀਮ ਫਾਰ ਰੂਰਲ ਅਮਪਲਾਇਮੈਂਟ 1971 ਫਿਰ 1980 ਵਿੱਚ ਨੈਸ਼ਨਲ ਰੂਰਲ ਅਮਪਲਾਇਮੈਂਟ ਪ੍ਰੋਗਰਾਮ, ਜਵਾਹਰ ਰੁਜ਼ਗਾਰ ਯੋਜਨਾ 1993, ਸੰਪੂਰਨ ਰੁਜ਼ਗਾਰ ਯੋਜਨਾ 1999 ਪਰ ਇਨ੍ਹਾਂ ਨੂੰ ਕਨੂੰਨੀ ਗਰੰਟੀ ਨਹੀਂ ਸੀ। […]

Loading

ਮੁੱਖ ਲੇਖ
December 25, 2025
70 views 4 secs 0

ਦੂਸ਼ਿਤ ਹੋ ਚੁੱਕੇ ਹਨ ਹਵਾ, ਪਾਣੀ ਅਤੇ ਮਿੱਟੀ

ਧਰਤੀ, ਜਿਸ ਨੂੰ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ, ਅੱਜ ਪ੍ਰਦੂਸ਼ਣ ਦੀ ਮਾਰ ਨਾਲ ਬੁਰੀ ਤਰ੍ਹਾਂ ਕੁਰਲਾ ਰਹੀ ਹੈ। ਹਵਾ, ਪਾਣੀ ਅਤੇ ਮਿੱਟੀ-ਤਿੰਨੋਂ ਹੀ ਦੂਸ਼ਿਤ ਹੋ ਚੁੱਕੇ ਹਨ। ਰੁੱਖਾਂ ਦੀ ਥਾਂ ਕੰਕਰੀਟ ਨੇ ਲੈ ਲਈ ਹੈ ਅਤੇ ਦਰਿਆਵਾਂ ਨੇ ਆਬ ਨਹੀਂ, ਬਲਕਿ ਜ਼ਹਿਰ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਹਵਾ, ਪਾਣੀ, ਮਿੱਟੀ ਅਤੇ ਧੁਨੀ ਪ੍ਰਦੂਸ਼ਣ […]

Loading

ਮੁੱਖ ਲੇਖ
December 25, 2025
93 views 10 secs 0

ਬੰਦੇ ਮਾਤਰਮ ਬਨਾਮ ਜਨ ਗਣ ਮਨ

ਗੁਰਮੀਤ ਸਿੰਘ ਪਲਾਹੀ ਇਸ ਸਮੇਂ ਚੱਲ ਰਹੀ ਭਾਰਤ ਦੀ ਸੰਸਦ ਵਿੱਚ ਗ਼ਰੀਬੀ, ਸਿੱਖਿਆ, ਸਿਹਤ ਸੇਵਾਵਾਂ, ਬੁਨਿਆਦੀ ਢਾਂਚਾ, ਚੀਜ਼ਾਂ ਅਤੇ ਸੇਵਾਵਾਂ ਦੇਸ਼ ’ਚ ਕਿੰਨੀਆਂ ਉਪਲਬਧ ਹਨ ਅਤੇ ਕਿੰਨਿਆਂ ਨੂੰ ਮਿਲ਼ ਰਹੀਆਂ ਹਨ, ਦੇਸ਼ ਦੀ ਵਿੱਤੀ ਹਾਲਤ ਕਿਹੋ-ਜਿਹੀ ਹੈ, ਦੇਸ਼ ਨੂੰ ਕਿੰਨਾ ਵਪਾਰਕ ਘਾਟਾ ਪੈ ਰਿਹਾ ਹੈ, ਜਲਵਾਯੂ ਬਦਲੀ ਦਾ ਕਿੰਨਾ ਕੁ ਅਸਰ ਪੈ ਰਿਹਾ ਹੈ-ਇਨ੍ਹਾਂ ਸਾਰੇ […]

Loading