ਮੁੱਖ ਲੇਖ
December 25, 2025
72 views 5 secs 0

ਹਵਾ ਪ੍ਰਦੂਸ਼ਣ ਕਿਉਂ ਜਾਨਲੇਵਾ ਹੁੰਦਾ ਜਾ ਰਿਹੈ ?

ਸਤਨਾਮ ਸਿੰਘ ਮਾਣਕ ਸੀਨੀਅਰ ਪੱਤਰਕਾਰ ਭਾਰਤ ਦੇ ਸੱਤਾਧਾਰੀ ਹਾਕਮ ਦਿਨ-ਰਾਤ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਦੇ ਦਾਅਵੇ ਕਰਦੇ ਰਹਿੰਦੇ ਹਨ। ਬੜੇ ਫ਼ਖ਼ਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਦੁਨੀਆ ਦੀ ਚੌਥੀ ਆਰਥਿਕਤਾ ਬਣ ਚੁੱਕਾ ਹੈ ਅਤੇ ਛੇਤੀ ਹੀ ਇਹ ਦੁਨੀਆ ਦੀ ਤੀਜੀ ਆਰਥਿਕਤਾ ਬਣਨ ਵਾਲਾ ਹੈ। ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ […]

Loading

ਮੁੱਖ ਲੇਖ
December 25, 2025
68 views 3 secs 0

ਪੰਜਾਬ ਤੇ ਪੰਜਾਬ ਦੀ ਧਰਤੀ ਨੂੰ ਬਹੁਤ ਪਿਆਰ ਕਰਦਾ ਸੀ ਪੂਰਨ ਸ਼ਾਹਕੋਟੀ

ਪੰਜਾਬ ਵਿੱਚ ਸੂਫ਼ੀ ਸ਼ਾਇਰੀ ਨੂੰ ਸਮਰਪਿਤ ਇੱਕ ਵਿਕਲੋਤਰੀ ਸ਼ਖ਼ਸੀਅਤ ਦੇ ਮਾਲਕ ਉਸਤਾਦ ਪੂਰਨ ਸ਼ਾਹਕੋਟੀ ਇਸ ਫ਼ਾਨੀ ਜਹਾਨ ਤੋਂ ਵਿਦਾ ਹੋ ਗਏ ਹਨ। ਉਸਤਾਦ ਪੂਰਨ ਸ਼ਾਹਕੋਟੀ ਅਸਲ ਵਿੱਚ ਪੰਜਾਬ ਦੀ ਸੂਫ਼ੀ ਤੇ ਸਾਫ਼ ਸੁਥਰੀ ਗਾਇਕੀ ਦੇ ਉਹ ਕਲਾਸਿਕਲ ਰੋਸ਼ਨ ਮੀਨਾਰ ਸਨ, ਜਿਨ੍ਹਾਂ ਦੀਆਂ ਸੰਗੀਤ ਸੁਰਾਂ ਵਿੱਚੋਂ ਪੰਜਾਬ ਦੇ ਸੂਫ਼ੀਆਂ ਦੀ ਮਹਿਕ ਤੇ ਰੋਮਾਨੀਅਤ ਦਾ ਸੰਗੀਤ ਸੁਣਾਈ […]

Loading

ਮੁੱਖ ਲੇਖ
December 25, 2025
44 views 1 sec 0

ਉੱਚ ਸਿੱਖਿਆ ’ਚ ਵੱਡੀਆਂ ਤਬਦੀਲੀਆਂ ਕਰਨ ਦੀ ਤਿਆਰੀ

-ਪ੍ਰਿੰਸੀਪਲ ਵਿਜੈ ਕੁਮਾਰ ਨਵੀਂ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਦੇ ਪੰਜ ਸਾਲਾਂ ਬਾਅਦ ਇਸ ਸਿੱਖਿਆ ਨੀਤੀ ਤਹਿਤ ਕੇਂਦਰੀ ਸਿੱਖਿਆ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਉੱਚ ਸਿੱਖਿਆ ਦੇ ਖੇਤਰ ਵਿੱਚ ਲਰਨਿੰਗ ਆਊਟਕਮ ਤੈਅ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਵਿਸ਼ੇ ਉੱਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਪਹਿਲਾਂ ਇਹ ਲਰਨਿੰਗ ਆਊਟਕਮ ਤੈਅ […]

Loading

ਮੁੱਖ ਲੇਖ
December 25, 2025
48 views 3 secs 0

ਭਾਰਤ ’ਚ ਜਲਦੀ ਕੀਤੇ ਜਾਣ ਜ਼ਰੂਰੀ ਚੋਣ ਸੁਧਾਰ

ਸੰਸਦੀ ਲੋਕਤੰਤਰ ਦੀ ਸਾਰੀ ਕਾਰਵਾਈ ਦਲਤੰਤਰ ਦੇ ਆਸਰੇ ਹੁੰਦੀ ਹੈ। ਨਿਰਪੱਖ ਚੋਣਾਂ ਲੋਕਤੰਤਰ ਦੀ ਆਤਮਾ ਹਨ। ਲੋਕਤੰਤਰ ਦੀ ਸਫਲਤਾ ਦਾ ਦਾਰੋਮਦਾਰ ਦਲਤੰਤਰ ’ਤੇ ਹੁੰਦਾ ਹੈ। ਆਦਰਸ਼ ਚੋਣ ਪ੍ਰਕਿਰਿਆ ਜ਼ਰੀਏ ਹੀ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਬਣਦੀ ਹੈ। ਇਸੇ ਚੁਣਾਵੀ ਪ੍ਰਕਿਰਿਆ ਵਿੱਚ ਲੋਕ ਆਪਣੇ ਪ੍ਰਤੀਨਿਧੀਆਂ ਨੂੰ ਚੁਣਦੇ ਹਨ ਪਰ ਚੋਣਾਂ ਵਿੱਚ ਧਨ,ਬਲ ਅਤੇ ਮਾਫ਼ੀਆ ਦੀ ਭਾਈਵਾਲੀ ਵੀ ਹੁੰਦੀ […]

Loading

ਮੁੱਖ ਲੇਖ
December 25, 2025
56 views 2 secs 0

ਨਵੇਂ ਬਿਜਲੀ ਸੋਧ ਬਿੱਲ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕਿਉਂ?

ਪ੍ਰੋ. ਮੇਹਰ ਮਾਣਕ ਪੰਜਾਬ ਵਿੱਚ ਖੇਤੀਬਾੜੀ, ਘਰੇਲੂ ਤੇ ਸਨਅਤੀ ਖੇਤਰਾਂ ’ਚ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੈ, ਜਿਸ ਨੂੰ ਗਰਮੀਆਂ ਵਿੱਚ 14,500 ਮੈਗਾਵਾਟ ਤੋਂ ਵੱਧ ਬਿਜਲੀ ਦੀ ਲੋੜ ਪੈਂਦੀ ਹੈ ਅਤੇ ਇਹ ਅੰਕੜੇ ਸਮੇਂ ਤੇ ਸਾਲਾਨਾ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ। ਭਾਵੇਂ ਉਦਯੋਗਿਕ ਖੇਤਰ ’ਚ ਵੀ ਬਿਜਲੀ ਦੀ ਵੱਡੀ ਖਪਤ ਹੁੰਦੀ ਹੈ ਪਰ ਪੰਜਾਬ ਵਿੱਚ […]

Loading

ਮੁੱਖ ਲੇਖ
December 23, 2025
62 views 4 secs 0

ਵਿਦੇਸ਼ ਯਾਤਰਾ ਵੇਲੇ ਸੋਸ਼ਲ ਮੀਡੀਆ ਪੋਸਟਾਂ ਬਣ ਸਕਦੀਆਂ ਨੇ ਮੁਸੀਬਤ: ਵੀਜ਼ਾ ਹੋ ਸਕਦਾ ਏ ਰੱਦ

ਬਹੁਤ ਸਾਰੇ ਦੇਸ਼ਾਂ ਵਿੱਚ ਸਰਕਾਰਾਂ ਹੁਣ ਯਾਤਰੀਆਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਨਜ਼ਰ ਰੱਖ ਰਹੀਆਂ ਹਨ। ਇੱਕ ਗਲਤ ਪੋਸਟ ਕਾਰਨ ਵੀਜ਼ਾ ਰੱਦ ਹੋ ਸਕਦਾ ਹੈ, ਡਿਪੋਰਟ ਕੀਤਾ ਜਾ ਸਕਦਾ ਹੈ ਜਾਂ ਜੇਲ੍ਹ ਵੀ ਹੋ ਸਕਦੀ ਹੈ।  ਹਾਲ ਹੀ ਵਿੱਚ, ਅਮਰੀਕੀ ਸਰਕਾਰ ਨੇ ਇੱਕ ਨਵਾਂ ਪ੍ਰਸਤਾਵ ਐਲਾਨ ਕੀਤਾ ਹੈ ਜੋ ਵੀਜ਼ਾ ਵੇਵਰ ਪ੍ਰੋਗਰਾਮ (ESTA) ਤਹਿਤ ਆਉਣ […]

Loading

ਮੁੱਖ ਲੇਖ
December 23, 2025
52 views 4 secs 0

ਜੰਗ ਦੇ ਹਨੇਰੇ ਵਿੱਚ ਮਨੁੱਖਤਾ ਦੀ ਰੌਸ਼ਨੀ

ਸਿੱਖ ਇਤਿਹਾਸ ਸਿਰਫ਼ ਜੰਗਾਂ ਦੀ ਕਹਾਣੀ ਨਹੀਂ, ਇਹ ਕੁਰਬਾਨੀ, ਵਿਛੋੜੇ, ਅਟੱਲ ਵਿਸ਼ਵਾਸ ਅਤੇ ਧਰਮ ਲਈ ਆਪਾ ਵਾਰਨ ਵਾਲੇ ਅਜਿਹੇ ਅਮਰ ਪ੍ਰਸੰਗਾਂ ਨਾਲ ਭਰਿਆ ਪਿਆ ਹੈ ਜੋ ਹਰ ਦੌਰ ਵਿੱਚ ਮਨੁੱਖੀ ਜ਼ਮੀਰ ਨੂੰ ਝੰਜੋੜ ਦਿੰਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਟੁੱਟਣ ਮਗਰੋਂ, ਧੋਖੇ ਨਾਲ ਦਿੱਤੇ ਗਏ ਕਸਮਾਂ ਨੂੰ ਤੋੜ ਕੇ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ […]

Loading

ਮੁੱਖ ਲੇਖ
December 20, 2025
55 views 4 secs 0

ਸੰਕਟਾਂ ਤੋਂ ਉੱਪਰ ਉੱਠ ਕੇ ਮਹਾਂਸ਼ਕਤੀਆਂ ਨਾਲ ਸੰਬੰਧ ਬਣਾ ਰਿਹਾ ਹੈ ਭਾਰਤ

ਡਾ. ਪੂਰਨ ਚੰਦ ਆਫ਼ਤ ਨੂੰ ਮੌਕੇ ਵਿੱਚ ਬਦਲਣਾ ਹੀ ਜੀਵਨ ਦੀ ਚੁਣੌਤੀ ਹੈ। ਪਰਿਵਾਰ, ਸਮਾਜ ਤੇ ਦੇਸ਼ ਦੇ ਸਾਹਮਣੇ ਸੰਕਟ ਵਰਗੀ ਸਥਿਤੀ ਪੈਦਾ ਹੋ ਜਾਣੀ ਇੱਕ ਆਮ ਗੱਲ ਹੈ। ਜੋ ਇਹ ਸੋਚਦਾ ਹੈ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਤਾਂ ਆਉਣਗੀਆਂ ਹੀ, ਉਹ ਵਿਅਕਤੀ ਹੀ ਉਨ੍ਹਾਂ ’ਤੇ ਕਾਬੂ ਪਾ ਸਕਦਾ ਹੈ। ਜੋ ਇਨ੍ਹਾਂ ਮੁਸੀਬਤਾਂ ਦੇ ਸਾਹਮਣੇ ਹੋਣ ’ਤੇ […]

Loading

ਮੁੱਖ ਲੇਖ
December 20, 2025
51 views 3 secs 0

ਭਾਰਤ ਦੇ ਰੁਪਏ ਦੀ ਡਿਗਦੀ ਕੀਮਤ ਕਾਰਨ ਕੀ ਪੈਣਗੇ ਪ੍ਰਭਾਵ?

ਸ.ਸ. ਛੀਨਾਅੱਜ ਕੱਲ੍ਹ ਅਮਰੀਕੀ ਡਾਲਰ ਦੀ ਕੀਮਤ 90.93 ਰੁਪਏ, ਯੂਰੋ 106.89 ਰੁਪਏ ਤੇ ਪੌਂਡ 122 ਰੁਪਏ ਹੋ ਚੁੱਕੀ ਹੈ ਅਤੇ ਵਿਦੇਸ਼ੀ ਮੁਦਰਾ ਦੀ ਵਧਦੀ ਕੀਮਤ ਭਾਰਤ ਦੀ ਆਰਥਿਕਤਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਉਸ ਨੂੰ ਲੈ ਕੇ ਅੰਤਰਰਾਸ਼ਟਰੀ ਵਪਾਰੀ ਫਿਕਰਮੰਦ ਹਨ। ਜਿਸ ਤਰ੍ਹਾਂ ਵਸਤੂਆਂ ਤੇ ਸੇਵਾਵਾਂ ਦੀਆਂ ਕੀਮਤਾਂ ਨੂੰ ਮੰਗ ਤੇ ਪੂਰਤੀ ਨਿਸ਼ਚਿਤ ਕਰਦੀਆਂ ਹਨ, […]

Loading

ਮੁੱਖ ਲੇਖ
December 19, 2025
50 views 12 secs 0

ਸਿਡਨੀ ਵਿੱਚ ਬੌਂਡੀ ਬੀਚ ‘ਤੇ ਅੱਤਵਾਦੀ ਹਮਲੇ ਦੌਰਾਨ ਬਹਾਦਰ ਸਿੱਖ ਨੌਜਵਾਨ ਨੇ ਕਿਵੇਂ ਬਚਾਈਆਂ ਜਾਨਾਂ

 14 ਦਸੰਬਰ 2025 ਨੂੰ ਆਸਟ੍ਰੇਲੀਆ ਦੇ ਮਸ਼ਹੂਰ ਬੌਂਡੀ ਬੀਚ ਨੇੜੇ ਆਰਚਰ ਪਾਰਕ ਵਿੱਚ ਇੱਕ ਭਿਆਨਕ ਜਿਹਾਦੀ ਹਮਲਾ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਘਟਨਾ ਹਨੂਕਾ ਦੇ ਜਸ਼ਨ ਦੌਰਾਨ ਵਾਪਰੀ ਸੀ, ਜਿੱਥੇ ਯਹੂਦੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ। ਪਿਓ-ਪੁੱਤ ਦੀ ਜੋੜੀ ਸਾਜਿਦ ਅਕਰਮ ਅਤੇ ਨਵੀਦ ਅਕਰਮ ਨੇ ਬੰਦੂਕਾਂ […]

Loading