ਮੇਰਾ ਪਹਿਲਾ ਪਿਆਰ ਹੈ ਸਾਹਿਤ : ਗੁਲਜ਼ਾਰ
ਮਸ਼ਹੂਰ ਕਵੀ-ਗੀਤਕਾਰ ਅਤੇ ਫਿਲਮ ਨਿਰਮਾਤਾ ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਸਿਨੇਮਾ ਵਿੱਚ ਕੈਰੀਅਰ ਬਣਾਉਣ ਦੀ ਕਲਪਨਾ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦਾ ਪਹਿਲਾ ਪਿਆਰ ਹਮੇਸ਼ਾ ਸਾਹਿਤ ਰਿਹਾ ਹੈ।ਫਿਲਮ ਨਿਰਮਾਤਾ ਸੁਭਾਸ਼ ਘਈ ਦੇ ਫਿਲਮ ਇੰਸਟੀਚਿਊਟ ‘ਵਿਸਲਿੰਗ ਵੁੱਡਜ਼’ ਵਿਖੇ ਆਯੋਜਿਤ ‘ਸੈਲੀਬ੍ਰੇਟ ਸਿਨੇਮਾ 2025’ ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਪਾਠਕ […]
![]()
