ਸਾਹਿਤ/ਮਨੋਰੰਜਨ
August 14, 2025
94 views 1 sec 0

ਨਵੀਂਆਂ ਉੱਚਾਈਆਂ ਨੂੰ ਛੂੂਹ ਰਿਹੈ ਪੰਜਾਬੀ ਸਿਨੇਮਾ

ਭਾਰਤ ਪਾਕਿ ਦੀ ਵੰਡ ਨਹੀਂ ਸੀ ਹੋਈ ਤਾਂ ਲਾਹੌਰ ਵਿੱਚ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਹੁੰਦਾ ਸੀ। ਉਨ੍ਹਾਂ ਵੇਲਿਆਂ ਵਿੱਚ ਕੁਝ ਚੰਗੀਆਂ ਫ਼ਿਲਮਾਂ ਵੀ ਸਾਹਮਣੇ ਆਈਆਂ, ਪਰ ਉਸ ਸਮੇਂ ਲਗਪਗ ਇੱਕੋ ਤਰ੍ਹਾਂ ਦੀਆਂ ਫ਼ਿਲਮਾਂ ਬਣਦੀਆਂ ਸਨ ਤੇ ਉਨ੍ਹਾਂ ਦਾ ਗੀਤ ਸੰਗੀਤ ਵੀ ਇੱਕੋ ਜਿਹਾ ਹੁੰਦਾ ਸੀ। ਲਾਹੌਰ ਤੋਂ ਬੰਬਈ ਫ਼ਿਲਮ ਇੰਡਸਟਰੀ ਤਬਦੀਲ ਹੋਣ ਕਰਕੇ ਪੰਜਾਬੀ ਫ਼ਿਲਮਾਂ […]

Loading

ਸਾਹਿਤ/ਮਨੋਰੰਜਨ
August 14, 2025
104 views 2 secs 0

90 ਦੇ ਦਹਾਕੇ ’ਚ ਇਤਿਹਾਸ ਸਿਰਜਣ ਵਾਲੀਆਂ 13 ਸਦਾਬਹਾਰ ਫ਼ਿਲਮਾਂ

ਅੱਜ-ਕੱਲ੍ਹ ਲੋਕ ਪੈਦਲ, ਮੈਟਰੋ, ਬੱਸਾਂ, ਰੇਲ ਅਤੇ ਦਫ਼ਤਰ ਵਿੱਚ ਵੀ ਮੋਬਾਈਲ ’ਤੇ ਫ਼ਿਲਮਾਂ ਦੇਖਦੇ ਹਨ। ਫ਼ਿਲਮਾਂ ਦੀ ਵੀ ਕੋਈ ਕਮੀ ਨਹੀਂ ਹੈ। ਅਜਿਹੇ ਪਲੇਟਫ਼ਾਰਮ ਹਨ ਜਿੱਥੇ ਤੁਹਾਨੂੰ ਫ਼ਿਲਮਾਂ ਦੇਖਣ ਲਈ ਪੈਸੇ ਵੀ ਨਹੀਂ ਦੇਣੇ ਪੈਂਦੇ, ਪਰ ਉਹ ਵੀ ਉਹ ਸਮਾਂ ਸੀ ਜਦੋਂ ਫ਼ਿਲਮਾਂ ਦੇਖਣਾ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਮੰਨਿਆ ਜਾਂਦਾ ਸੀ।90 ਦੇ ਦਹਾਕੇ […]

Loading

ਸਾਹਿਤ/ਮਨੋਰੰਜਨ
August 09, 2025
237 views 1 sec 0

ਪੰਜਾਬੀ ਸੰਗੀਤ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਵਾਲੀ ਮਨਪ੍ਰੀਤ ਅਖ਼ਤਰ

ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ।ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ।ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ ਸਮਾਂ ਜਿਵੇਂ ਰੁਕ ਜਾਂਦਾ ਹੈ। ਲੋਕ ਗਾਇਕਾ ਮਨਪ੍ਰੀਤ ਅਖ਼ਤਰ ਪੰਜਾਬੀ ਸੰਗੀਤ ਦਾ ਇੱਕ ਅਜਿਹਾ ਨਾਯਾਬ ਹੀਰਾ ਸੀ, […]

Loading

ਸਾਹਿਤ/ਮਨੋਰੰਜਨ
July 24, 2025
97 views 5 secs 0

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਮੋਹ ਰੱਖਦਾ ਸੀ ਵਰਿੰਦਰ

ਪੰਜਾਬੀ ਸਿਨੇਮੇ ਲਈ ਅੱਸੀ-ਨੱਬੇ ਦਾ ਦੌਰ ਪੂਰੀ ਤਰ੍ਹਾਂ ਵਰਿੰਦਰ ਨੂੰ ਹੀ ਸਮਰਪਿਤ ਸੀ। ਜੇ ਗੱਲ ਕਰੀਏ ‘ਸਰਪੰਚ’, ‘ਬਲਬੀਰੋ ਭਾਬੀ’, ‘ਨਿੰਮੋ’, ‘ਜਿਗਰੀ ਯਾਰ’, ‘ਸਰਦਾਰਾ ਕਰਤਾਰਾ’, ‘ਯਾਰੀ ਜੱਟ ਦੀ’, ਇਨ੍ਹਾਂ ਫ਼ਿਲਮਾਂ ਵਿਚਲਾ ‘ਜੀਤਾ’, ‘ਕਰਮਾ’, ‘ਸੁੱਚਾ’ ਅੱਜ ਵੀ ਦਰਸ਼ਕਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਵਰਿੰਦਰ ਇੱਕ ਅਜਿਹਾ ਅਦਾਕਾਰ ਸੀ ਜਿਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਹੁਤ […]

Loading

ਸਾਹਿਤ/ਮਨੋਰੰਜਨ
July 24, 2025
48 views 1 sec 0

ਕਿਵੇਂ ਬਣੀ ਭਾਰਤ ਦੀ ਪਹਿਲੀ ਫ਼ਿਲਮ?

ਭਾਰਤੀ ਫ਼ਿਲਮ ਉਦਯੋਗ ਫ਼ਿਲਮ ਨਿਰਮਾਣ ਦੇ ਆਧਾਰ ’ਤੇ ਦੁਨੀਆ ਦੇ ਸਭ ਤੋਂ ਵੱਡੇ ਫ਼ਿਲਮ ਉਦਯੋਗਾਂ ਵਿੱਚੋਂ ਇੱਕ ਹੈ ਕਿਉਂਕਿ ਭਾਰਤ ਬਹੁਤ ਸਾਰੀਆਂ ਭਾਸ਼ਾਵਾਂ ਦਾ ਦੇਸ਼ ਹੈ, ਇਸ ਲਈ ਇੱਥੇ ਤਾਮਿਲ, ਮਲਿਆਲਮ, ਤੇਲਗੂ, ਪੰਜਾਬੀ ਆਦਿ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਆਪਣੇ ਉਦਯੋਗ ਹਨ।ਬਾਲੀਵੁੱਡ ਫ਼ਿਲਮਾਂ ਦਾ ਗੜ੍ਹ ਮੁੰਬਈ :ਜਿੱਥੋਂ ਤੱਕ ਅਸੀਂ ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਦੀ […]

Loading

ਸਾਹਿਤ/ਮਨੋਰੰਜਨ
July 17, 2025
52 views 0 secs 0

ਆਰਿਫ਼ ਲੋਹਾਰ ਨੇ ਗਾਇਕੀ ਨਾਲ ਸਰੋਤੇ ਕੀਲੇ

ਅਮਰੀਕਾ ਦੇ ਸ਼ਹਿਰ ਮਨਾਸਸ ਦੀ ਜੌਰਜ ਮੇਸਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਦੋਵਾਂ ਪੰਜਾਬਾਂ ਦੇ ਭਾਈਚਾਰੇ ਵੱਲੋਂ ਪਾਕਿਸਤਾਨੀ ਗਾਇਕ ਤੇ ਜੁਗਨੀ ਕਿੰਗ ਵਜੋਂ ਮਸ਼ਹੂਰ ਆਰਿਫ਼ ਲੋਹਾਰ ਦਾ ਸ਼ੋਅ ਕਰਵਾਇਆ ਗਿਆ। ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਸਰੋਤੇ ਆਰਿਫ਼ ਲੋਹਾਰ ਨੂੰ ਸੁਣਨ ਲਈ ਪੁੱਜੇ। ਇਸ ਮੌਕੇ ਉਸਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਆਪਣੀ ਜੋਸ਼ੀਲੀ ਅਤੇ ਸੁਰੀਲੀ […]

Loading

ਸਾਹਿਤ/ਮਨੋਰੰਜਨ
July 16, 2025
52 views 2 secs 0

‘ਬਾਰਡਰ-2’ ਵਿੱਚ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ ਦਿਲਜੀਤ ਦੋਸਾਂਝ

ਗੌਤਮ ਰਿਸ਼ੀ ਦਿਲਜੀਤ ਦੋਸਾਂਝ ਹੁਣ ਆਪਣੀ ਆਉਣ ਵਾਲੀ ਹਿੰਦੀ ਫ਼ਿਲਮ ‘ਬਾਰਡਰ 2’ ਲਈ ਚਰਚਾ ਵਿੱਚ ਹੈ। ਉਹ ਭਾਰਤ-ਪਾਕਿਸਤਾਨ ਦੇ 1971 ਦੇ ਯੁੱਧ ’ਤੇ ਆਧਾਰਿਤ ਫ਼ਿਲਮ ‘ਬਾਰਡਰ-2’ ਵਿੱਚ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇਕਲੌਤਾ ਅਜਿਹਾ ਅਧਿਕਾਰੀ ਹੈ ਜਿਸ ਨੂੰ ਪਰਮਵੀਰ ਚੱਕਰ ਪ੍ਰਾਪਤ ਹੈ।ਇਹ […]

Loading

ਸਾਹਿਤ/ਮਨੋਰੰਜਨ
July 14, 2025
43 views 1 sec 0

ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ : ਅਜੈ ਦੇਵਗਨ

ਅਦਾਕਾਰ ਅਜੈ ਦੇਵਗਨ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਦੇ ਵਿਵਾਦ ’ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਜਦੋਂ ਦੋ ਵੱਖ-ਵੱਖ ਵਿਚਾਰ ਹੋਣ ਤਾਂ ਤੁਹਾਨੂੰ ਬੈਠ ਕੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ| ਫ਼ਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਸ਼ਾਮਲ ਕਰਨ ਲਈ ਦਿਲਜੀਤ ਦੋਸਾਂਝ ਨੂੰ ਆਲੋਚਨਾ ਦਾ ਸਾਹਮਣਾ […]

Loading

ਸਾਹਿਤ/ਮਨੋਰੰਜਨ
July 12, 2025
44 views 2 secs 0

ਦਿਲਜੀਤ ਦੋਸਾਂਝ ਨੇ ਇੱਕ ਵਾਰ ਫੇਰ ਦਰਸ਼ਕਾਂ ਦਾ ਦਿਲ ਜਿੱਤਿਆ

ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਦਿਲਜੀਤ ਇਸ ਸਮੇਂ ਕਾਫ਼ੀ ਚਰਚਾ ’ਚ ਹਨ ਕਿਉਂਕਿ ਉਨ੍ਹਾਂ ਦੀ ਨਵੀਂ ਆ ਰਹੀ ਫ਼ਿਲਮ ‘ਬਾਰਡਰ 2’ ਦੀ ਸ਼ੂਟਿੰਗ ਪੂਰੇ ਜੋਸ਼ ਨਾਲ ਚੱਲ ਰਹੀ ਹੈ। ਦਿਲਜੀਤ ਦੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਕਾਫ਼ੀ ਉਤਸ਼ਾਹਿਤ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਨਵੀਂ ਵੀਡੀਓ ਸਾਂਝੀ […]

Loading

ਸਾਹਿਤ/ਮਨੋਰੰਜਨ
July 11, 2025
55 views 1 sec 0

ਸੱਭਿਆਚਾਰਕ ਤੇ ਕਾਮੇਡੀ ਫ਼ਿਲਮ ਹੈ ‘ਸਰਬਾਲਾ ਜੀ’

ਦੇਸ਼-ਪ੍ਰਦੇਸ਼ ਵਿੱਚ 18 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਰਬਾਲਾ ਜੀ’ ਦੀ ਸਟਾਰ ਕਾਸਟ ਟੀਮ ਜਿਸ ਵਿੱਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਐਮੀ ਵਿਰਕ ਅਤੇ ਨਿਮਰਤ ਖਹਿਰਾ ਦੀ ਹਾਜ਼ਰੀ ਵਿੱਚ ਫ਼ਿਲਮ ਦਾ ਟਰੇਲਰ ਪਿਛਲੇ ਦਿਨੀਂ ਮੋਹਾਲੀ ਵਿਖੇ ਰਿਲੀਜ਼ ਕੀਤਾ ਗਿਆ। ਟੀਮ ਨੇ ਦਰਸ਼ਕਾਂ ਨੂੰ ਫ਼ਿਲਮ ਸਿਨੇਮਾਘਰਾਂ ਵਿੱਚ ਜਾ ਕੇ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ […]

Loading