LATEST POST
ਅਮਰੀਕਾ ਵੱਲੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ
ਵਾਸ਼ਿੰਗਟਨ/ਏ.ਟੀ.ਨਿਊਜ਼: ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਦੀ ਕਾਰਵਾਈ ਇੱਕ ਵਾਰ ਫ਼ਿਰ ਤੋਂ ਤੇਜ਼ੀ ਫੜ ਸਕਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਦੇਸ਼ ਵਿੱਚੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਹੁਣ ਇਮੀਗ੍ਰੇਸ਼ਨ ਅਦਾਲਤਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੇ ਇਮੀਗ੍ਰੇਸ਼ਨ ਜੱਜਾਂ […]
![]()
ਅਮਰੀਕਾ ਨੇ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ’ਤੇ ਲੱਗੀ ਰੋਕ ਨੂੰ ਹਟਾਇਆ
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਵਿੱਚ ਡਾਕਟਰਾਂ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲਿਆ ਹੈ। ਨਵੇਂ ਫੈਸਲੇ ਤਹਿਤ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ’ਤੇ ਲੱਗੀ ਰੋਕ ਨੂੰ ਅੰਸ਼ਕ ਤੌਰ ’ਤੇ ਹਟਾ ਦਿੱਤਾ ਗਿਆ ਹੈ। ਇਸ ਕਦਮ ਨਾਲ ਹੁਣ ਡਾਕਟਰਾਂ ਦੇ ਵੀਜ਼ਾ ਅਤੇ ਗ੍ਰੀਨ ਕਾਰਡ ਮਾਮਲਿਆਂ ਦੀ ਮੁੜ ਸਮੀਖਿਆ ਸ਼ੁਰੂ ਹੋ ਸਕੇਗੀ, ਹਾਲਾਂਕਿ ਇਨ੍ਹਾਂ […]
![]()
ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ ਦੇਹਾਂਤ
ਅਟਲਾਂਟਾ/ਏ.ਟੀ.ਨਿਊਜ਼: ਕੇਬਲ ਟੀਵੀ ਨਿਊਜ਼ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਵਾਲੇ ਅਤੇ ਦੁਨੀਆ ਦੇ ਪਹਿਲੇ 24 ਘੰਟੇ ਚੱਲਣ ਵਾਲੇ ਨਿਊਜ਼ ਨੈੱਟਵਰਕ ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ ਪਿਛਲੇ ਦਿਨੀਂ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਟਰਨਰ ਐਂਟਰਪ੍ਰਾਈਜ਼ਿਜ਼ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।ਓਹੀਓ ਵਿੱਚ ਜਨਮੇ ਅਤੇ ਅਟਲਾਂਟਾ […]
![]()
15 ਦਿਨਾਂ ਦੇ ਅੰਦਰ-ਅੰਦਰ ਬੇਅਦਬੀ ਰੋਕੂ ਕਾਨੂੰਨ ’ਚ ਸੋਧ ਕੀਤੀ ਜਾਵੇ : ਜਥੇਦਾਰ ਗੜਗੱਜ
‘ਗੁੰਡਾਗਰਦੀ’ ਨੇ ਗਰਮਾਈ ਕੀਨੀਆ ਦੀ ਸਿਆਸਤ
ਨੈਰੋਬੀ/ਏ.ਟੀ.ਨਿਊਜ਼: ਕੀਨੀਆ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਭਖ ਗਿਆ ਹੈ। ਮੁਲਕ ਦੀ ਸਿਆਸਤ ਵਿੱਚ ‘ਗੁੰਡਾਗਰਦੀ’ ਸ਼ਬਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦੀ ਵਰਤੋਂ ਹੁਕਮਰਾਨ ਅਤੇ ਵਿਰੋਧੀ ਧਿਰਾਂ ਇੱਕ-ਦੂਜੇ ’ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਉਣ ਲਈ ਕਰ ਰਹੀਆਂ ਹਨ। ਰਾਸ਼ਟਰਪਤੀ ਵਿਲੀਅਮ ਰੂਟੋ ਦੇ ਹਮਾਇਤੀ ਇਸ ਸ਼ਬਦ ਰਾਹੀਂ ਸਿਆਸੀ […]
![]()
ਗਾਜ਼ਾ: ਮਲਬੇ ਦੇ ਢੇਰਾਂ ਨੇੜੇ ਬੱਚੇ ਕਰਦੇ ਨੇ ‘ਬਰੇਕ ਡਾਂਸ’
ਦੀਰ ਅਲ-ਬਲਾਹ (ਗਾਜ਼ਾ ਪੱਟੀ)/ਏ.ਟੀ.ਨਿਊਜ਼: ਜਿਉਂ ਹੀ ਗਾਜ਼ਾ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਸੰਗੀਤ ਵੱਜਦਾ ਹੈ, ਮੁੰਡਿਆਂ ਤੇ ਕੁੜੀਆਂ ਦੀ ਟੋਲੀ ਆਪਣੇ ਬਰੇਕ ਡਾਂਸਿੰਗ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ। ਉਹ ਪੂਰੇ ਧਿਆਨ ਨਾਲ ਲੱਤਾਂ ਚਲਾਉਂਦੇ ਅਤੇ ਘੁੰਮਦੇ ਹੋਏ ਆਪਣੇ ਤੇਜ਼ ਫੁਟਵਰਕ ਦਾ ਮੁਜ਼ਾਹਰਾ ਕਰਦੇ ਹਨ। ਰੁਟੀਨ ਦੇ ਇਸ ਮੁਸ਼ਕਿਲ ਹਿੱਸੇ ਨੂੰ ਸਫਲਤਾਪੂਰਵਕ ਪੂਰਾ ਕਰਨ […]
![]()
