ਸਾਹਿਤ/ਮਨੋਰੰਜਨ
July 11, 2025
51 views 1 sec 0

ਪਾਕਿਸਤਾਨ ’ਚ ਦਲੀਪ ਕੁਮਾਰ ਤੇ ਰਾਜ ਕਪੂਰ ਦੇ ਪੁਸ਼ਤੈਨੀ ਘਰਾਂ ਨੂੰ ਮਿਊਜ਼ੀਅਮ ਬਨਾਉਣ ਦਾ ਐਲਾਨ

ਪਿਸ਼ਾਵਰ/ਏ.ਟੀ.ਨਿਊਜ਼: ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖ਼ਵਾ ਸੂਬਾਈ ਸਰਕਾਰ ਨੇ ਇੱਥੇ ਭਾਰਤ ਦੇ ਨਾਮੀ ਫਿਲਮ ਸਿਤਾਰਿਆਂ ਦਲੀਪ ਕੁਮਾਰ ਅਤੇ ਰਾਜ ਕਪੂਰ ਨਾਲ ਸਬੰਧਿਤ ਇਤਿਹਾਸਕ ਇਮਾਰਤਾਂ ਦੀ ਬਹਾਲੀ ਅਤੇ ਸੰਭਾਲ ਲਈ 3.38 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਸੂਬੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਸੈਰ-ਸਪਾਟਾ ਤੇ ਪੁਰਾਤੱਤਵ ਸਲਾਹਕਾਰ ਜ਼ਾਹਿਦ ਖਾਨ ਸ਼ਿਨਵਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ […]

Loading

ਸਾਹਿਤ/ਮਨੋਰੰਜਨ
July 10, 2025
52 views 8 secs 0

ਬੰਦ ਪਿਆ ਬਿਸਤਰਾ (ਕਹਾਣੀ)

ਨਵਤੇਜ ਸਿੰਘ ਪਿਆਰ ਲਈ ਝੂਠ ਦਾ ਠੁੰਮਣਾ ਕਿਓਂ?… ਪਤਾ ਨਹੀਂ ਇਹ ਗੀਤ ਜੋੜਨ ਵਾਲੇ ਮਹਿਬੂਬਾ ਤੇ ਵਤਨ ਦੋਵਾਂ ਬਾਰੇ ਬੜੀ ਵਾਰੀ ਝੂਠ ਕਿਉਂ ਬੋਲਦੇ ਨੇ? ਕੀ ਤੁਹਾਡੀ ਮਹਿਬੂਬਾ ਤੁਹਾਨੂੰ ਤਾਂ ਹੀ ਪਿਆਰੀ ਲੱਗ ਸਕਦੀ ਏ ਜੇ ਉਹ ‘ਚਾਂਦ ਸੀ ਮਹਿਬੂਬਾ’ ਹੋਵੇ? ਕੀ ਤੁਹਾਡਾ ਵਤਨ ਤੁਹਾਨੂੰ ਤਾਂ ਹੀ ਚੰਗਾ ਲੱਗ ਸਕਦਾ ਏ ਜੇ ਉਹ ਸਾਰੇ ਜਹਾਂ […]

Loading

ਸਾਹਿਤ/ਮਨੋਰੰਜਨ
July 10, 2025
55 views 12 secs 0

ਮੋਹ ਦੀ ਖਿੱਚ (ਕਹਾਣੀ)

ਪਰਗਟ ਸਿੰਘ ਸਤੌਜਕਈ ਪਲ ਸਾਰੀ ਜ਼ਿੰਦਗੀ ਲਈ ਯਾਦਗਾਰੀ ਬਣ ਜਾਂਦੇ ਹਨ। ਸਾਡਾ ਮਨ ਉਨ੍ਹਾਂ ਪਲਾਂ ਨੂੰ ਵਾਰ-ਵਾਰ ਮਾਣਨ ਨੂੰ ਕਰਦਾ ਹੈ ਪਰ ਭੱਜੇ ਜਾਂਦੇ ਸਮੇਂ ਦੀਆਂ ਵਾਗਾਂ ਫੜ ਕੇ ਪਿੱਛੇ ਨਹੀਂ ਮੋੜਿਆ ਜਾ ਸਕਦਾ। ਬਸ! ਯਾਦਾਂ ਹਨ, ਜਿਨ੍ਹਾਂ ਸਹਾਰੇ ਅਸੀਂ ਉਨ੍ਹਾਂ ਪਲਾਂ ਵਿੱਚੋਂ ਜਿੰਨੀ ਵਾਰ ਚਾਹੀਏ ਗੁਜ਼ਰ ਸਕਦੇ ਹਾਂ। ਇਹ ਯਾਦਾਂ ਬਚਪਨ ਜਾਂ ਜਵਾਨੀ ਨਾਲ […]

Loading

ਸਾਹਿਤ/ਮਨੋਰੰਜਨ
July 10, 2025
51 views 6 secs 0

ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ਦਾ ਦਰਸ਼ਕਾਂ ’ਤੇ ਪੈ ਰਿਹਾ ਪ੍ਰਭਾਵ!

ਭਾਰਤ ਦੀ ਫ਼ਿਲਮ ਨਗਰੀ ਮੁੰਬਈ ਦੀ ਚਕਾਂਚੌਂਧ ਭਰੀ ਦੁਨੀਆਂ ਦਾ ਇੱਕ ਹਨੇਰਾ ਪੱਖ ਇਹ ਵੀ ਹੈ ਕਿ ਫ਼ਿਲਮਾਂ, ਟੀ.ਵੀ. ਸੀਰੀਅਲਾਂ, ਨਾਟਕਾਂ ਅਤੇ ਅਜਿਹੀਆਂ ਹੀ ਵੀਡੀਓਜ਼ ਦਾ ਆਮ ਲੋਕਾਂ ਤੇ ਅਕਸਰ ਮਾੜਾ ਅਸਰ ਪੈਂਦਾ ਹੈ। ਅਕਸਰ ਹੀ ਫ਼ਿਲਮਾਂ ’ਚ ਨੂੰਹ ਸੱਸ ਦੇ ਵਿਵਾਦ ਨੂੰ ਉਭਾਰਿਆ ਜਾਂਦਾ ਹੈ ਜਾਂ ਫਿਰ ਪਰਿਵਾਰਕ ਮੈਂਬਰਾਂ ਨੂੰ ਹੀ ਇੱਕ ਦੂਜੇ ਵਿਰੁੱਧ […]

Loading

ਸਾਹਿਤ/ਮਨੋਰੰਜਨ
July 07, 2025
51 views 3 secs 0

ਗਾਇਕੀ, ਫ਼ਿਲਮਾਂ ਤੇ ਰਾਜਨੀਤੀ ’ਚ ਨਾਮਣਾ ਖੱਟਣ ਵਾਲਾ ਗਾਇਕ ਮੁਹੰਮਦ ਸਦੀਕ

ਡਾ. ਸੁਖਦਰਸ਼ਨ ਸਿੰਘ ਚਹਿਲ ਛੋਟਾ ਕੱਦ, ਗਠੀਲਾ ਸਰੀਰ ਤੇ ਪੱਕਾ ਰੰਗ ਕਦੇ ਵੀ ਮੁਹੰਮਦ ਸਦੀਕ ਦੀ ਪਛਾਣ ਨਹੀਂ ਬਣੇ ਸਗੋਂ ਉਸ ਦੀ ਸੱਭਿਅਕ ਗਾਇਕੀ ਤੇ ਦਿਲਕਸ਼ ਅਦਾਵਾਂ ਨੇ ਉਸ ਦੀ ਸ਼ਖ਼ਸੀਅਤ ਨੂੰ ਇੰਨਾ ਨਿਖਾਰ ਦਿੱਤਾ ਕਿ ਦੁਨੀਆ ਭਰ ’ਚ ਵਸਦੇ ਪੰਜਾਬੀ ਉਸ ਨੂੰ ਆਪਣਾ ਗਾਇਕ ਕਹਿਣ ’ਚ ਫ਼ਖ਼ਰ ਮਹਿਸੂਸ ਕਰਦੇ ਹਨ। ਉਸ ਨੇ ਗਾਇਕੀ ਦੇ […]

Loading

ਸਾਹਿਤ/ਮਨੋਰੰਜਨ
July 04, 2025
42 views 0 secs 0

ਫ਼ਿਲਮ ਬਾਰਡਰ 2 ਲਈ ਸੁਰਖੀਆਂ ਵਿੱਚ ਹਨ ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ ਬਾਰਡਰ 2 ਲਈ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ, ਉਨ੍ਹਾਂ ਦੀ ਫ਼ਿਲਮ ਸਰਦਾਰ ਜੀ 3 ਰਿਲੀਜ਼ ਹੋਈ ਸੀ ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ’ਤੇ ਸਵਾਲ ਉਠਾਏ ਗਏ ਸਨ। ਇਸ ਲਈ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇਮਾ […]

Loading

ਸਾਹਿਤ/ਮਨੋਰੰਜਨ
June 27, 2025
48 views 3 secs 0

ਰੂਹ ਦੀ ਖ਼ੁਰਾਕ ਹੁੰਦਾ ਹੈ ਸੰਗੀਤ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਮਹਾਨ ਦਾਰਸ਼ਨਿਕ ਪਲੈਟੋ ਨੇ ਕਿਹਾ ਸੀ, ‘ਸੰਗੀਤ ਇਸ ਬ੍ਰਹਿਮੰਡ ਦੀ ਆਤਮਾ ਹੈ। ਇਹ ਮਨ ਨੂੰ ਖੰਭ, ਚੇਤਨਾ ਨੂੰ ਉਡਾਣ ਅਤੇ ਸੰਸਾਰ ਦੀ ਹਰ ਸ਼ੈਅ ਨੂੰ ਜੀਵਨ ਪ੍ਰਦਾਨ ਕਰਦਾ ਹੈ।’ ਪਲੈਟੋ ਦੇ ਇਹ ਬੋਲ ਨਿਰੋਲ ਅਤੇ ਪੂਰਨ ਸੱਚ ਬੋਲਦੇ ਹਨ। ਇਸੇ ਤਰ੍ਹਾਂ ਵਿਸ਼ਵ ਦੇ ਮਹਾਨ ਸਾਹਿਤਕਾਰ ਵਿਕਟਰ ਹਿਊਗੋ ਨੇ ਵੀ ਸੰਗੀਤ […]

Loading

ਸਾਹਿਤ/ਮਨੋਰੰਜਨ
June 26, 2025
92 views 3 secs 0

ਜਦੋਂ ਸਲੀਮ-ਜਾਵੇਦ ਵਿਚਾਲੇ ਟੁੱਟ ਗਈ ਸੀ ਤੜੱਕ ਕਰਕੇ…….

ਸੱਤਰ ਦੇ ਦਹਾਕੇ ਵਿੱਚ ਜਾਵੇਦ ਅਖਤਰ ਅਤੇ ਸਲੀਮ ਖਾਨ ਦੀ ਜੋੜੀ ਬਹੁਤ ਮਸ਼ਹੂਰ ਹੋਈ ਸੀ। ਸਲੀਮ-ਜਾਵੇਦ ਨੇ ਮਿਲ ਕੇ ਕਈ ਬਲਾਕਬਸਟਰ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਅਤੇ ਅਮਿਤਾਭ ਬੱਚਨ ਦੀ ‘ਐਂਗਰੀ ਯੰਗ ਮੈਨ’ ਇਮੇਜ ਨੂੰ ਵੀ ਜਨਮ ਦਿੱਤਾ। ਉਨ੍ਹਾਂ ਨੇ ਹੀ ਰਾਜੇਸ਼ ਖੰਨਾ ਦੇ ਕੈਰੀਅਰ ਨੂੰ ਬਦਲ ਦਿੱਤਾ ਸੀ। ਦੋਵਾਂ ਨੇ ਮਿਲ ਕੇ ਦੀਵਾਰ, ਜ਼ੰਜੀਰ, ਸ਼ੋਲੇ, […]

Loading

ਸਾਹਿਤ/ਮਨੋਰੰਜਨ
June 20, 2025
58 views 1 sec 0

27 ਜੂਨ ਨੂੰ ਸਿਨੇਮਾਘਰਾਂ ’ਚ ਪੇਸ਼ ਕੀਤੀ ਜਾਵੇਗੀ ਫ਼ਿਲਮ ‘ਸਰਦਾਰ ਜੀ 3’

ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅਕਸਰ ਚਰਚਾ ’ਚ ਰਹਿੰਦੇ ਹਨ। ਦੁਨੀਆ ਭਰ ਵਿੱਚ ਉਹ ਆਪਣੇ ਮਿਊਜ਼ਿਕ ਕੌਂਸਰਟ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ’ਚ ਵੀ ਉਹ ਮੁੱਖ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਸਿਨੇਮਾ ਦੇ ਪ੍ਰੇਮੀ ਉਨ੍ਹਾਂ ਦੀਆਂ ਕਈ ਹਿੱਟ ਫ਼ਿਲਮਾਂ ਦੇ ਸੀਕਵਲ ਦੀ ਉਡੀਕ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ ‘ਸਰਦਾਰ […]

Loading

ਸਾਹਿਤ/ਮਨੋਰੰਜਨ
June 19, 2025
66 views 0 secs 0

ਵਜੂਦ ਬਚਾਓ

ਜਤਿੰਦਰ ਮੋਹਨ : ਟੋਭੇ ਕੋਲ ਇੱਕ ਪਾਸੇ ਇੱਕ ਨੁੱਕਰ ’ਤੇ ਬੋਹੜ ਦਾ ਵੱਡਾ ਦਰੱਖਤ ਲੱਗਾ ਹੋਣ ਕਰਕੇ ਉੱਥੇ ਲੋਕਾਂ ਦਾ ਬੈਠਣਾ ਸੁਭਾਵਿਕ ਹੀ ਸੀ ਕਿਉਂਕਿ ਕੁਝ ਲੋਕ ਪਸ਼ੂ ਲੈ ਕੇ ਛੱਪੜ ’ਤੇ ਆ ਜਾਂਦੇ ਅਤੇ ਕੁਝ ਆਪਣਾ ਟਾਈਮ ਪਾਸ ਕਰਨ ਵਾਸਤੇ ਆਉਂਦੇ। ਇਸ ਥਾਂ ’ਤੇ ਲੋਕਾਂ ਨੇ ਇੱਕ ਥੜ੍ਹਾ ਬਣਾ ਲਿਆ ਸੀ ਤਾਂ ਕਿ ਉੱਥੇ […]

Loading