Home > Articles posted by amritsartimes.live (Page 17)
FEATURE
on Apr 17, 2026
34 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਭਾਰਤੀ ਮੂਲ ਦੇ ਡਾਕਟਰ ਨੀਰਵ ਸ਼ਾਹ ਨੇ ਅਗੁਸਟਾ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਉਹ ਮੇਨੀ ਦਾ ਗਵਰਨਰ ਚੁਣਿਆ ਗਿਆ ਤਾਂ ਉਸ ਦੀ ਯੋਜਨਾ ਪਬਲਿਕ ਇਨਗੇਜਮੈਂਟ ਐਂਡ ਟਰਾਂਸਪੇਰੈਂਸੀ ਦਫ਼ਤਰ ਖੋਲ੍ਹਣ ਦੀ ਹੈ । ਉਨ੍ਹਾਂ ਨੇ ਇਹ ਐਲਾਨ ਟਾਊਨ ਹਾਲ ਵਿੱਚ ਇਕ ਸਮਾਗਮ ਦੌਰਾਨ ਕਰਦਿਆਂ ਕਿਹਾ ਕਿ ਜਨਤਿਕ ਮੀਟਿੰਗਾਂ ਤੇਫ਼ੀਡਬੈਕ ਚੈਨਲ ਗਵਰਨਰ […]

Loading

FEATURE
on Apr 17, 2026
33 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਆਸਟਿਨ, ਟੈਕਸਾਸ ਵਿੱਚ ਫ਼ਰਜ਼ੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ ਵਿੱਚ ਇੱਕ ਭਾਰਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਸੰਘੀ ਅਦਾਲਤ ਵਿੱਚ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੰਨ ਲਿਆ ਹੈ। ਸੁਭੱਲਾ ਸੁਰੇਸ਼ ਨੇ ਮੰਨਿਆ ਕਿ ਉਸ ਨੇ ਜਨਵਰੀ 2019 ਤੋਂ ਅਕਤੂਬਰ 2022 ਦਰਮਿਆਨ ਜਦੋਂ ਉਹ ਇੱਕ ਸਥਾਨਕ ਫ਼ਰਮ ਵਿੱਚ ਕੰਮ ਕਰਦਾ ਸੀ, […]

Loading

FEATURE
on Apr 17, 2026
52 views 3 secs

ਨਿਊਜ਼ ਸਟੋਰੀ ਕੈਲੀਫ਼ੋਰਨੀਆ ਦੀ ਸੈਂਟਰਲ ਵੈਲੀ, ਜੋ ਕਿ ਦਹਾਕਿਆਂ ਤੋਂ ਪੰਜਾਬੀ ਸਿੱਖਾਂ ਦੀ ਸਖ਼ਤ ਮਿਹਨਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਰਹੀ ਹੈ, ਅੱਜ ਗੈਂਗਸਟਰਾਂ ਦੀ ਦਹਿਸ਼ਤ ਹੇਠ ਹੈ। ਹਾਲ ਹੀ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ, ਭਾਰਤ ਸਥਿਤ ਅਪਰਾਧਿਕ ਗਿਰੋਹਾਂ, ਖਾਸ ਕਰਕੇ ‘ਲਾਰੈਂਸ ਬਿਸ਼ਨੋਈ ਗੈਂਗ’ ਵੱਲੋਂ ਉੱਥੇ ਰਹਿ ਰਹੇ ਸਿੱਖ ਕਾਰੋਬਾਰੀਆਂ ਨੂੰ ਜਬਰਨ ਉਗਰਾਹੀ ਲਈ ਨਿਸ਼ਾਨਾ ਬਣਾਇਆ […]

Loading

FEATURE
on Apr 17, 2026
23 views 1 sec

ਲੰਡਨ/ਏ.ਟੀ.ਨਿਊਜ਼: ਬਰਤਾਨੀਆ ਦੀ ਪਨਾਹ ਪ੍ਰਣਾਲੀ ਵਿੱਚ ਸੰਨ੍ਹ ਲਾਉਣ ਵਾਲੇ ਇੱਕ ਅਜਿਹੇ ਗੈਂਗ ਦਾ ਖੁਲਾਸਾ ਹੋਇਆ ਹੈ, ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ‘ਸਮਲਿੰਗੀ’ ਸਾਬਤ ਕਰਕੇ ਪੱਕੇ ਕਰਵਾਉਣ ਦਾ ਧੰਦਾ ਚਲਾ ਰਿਹਾ ਹੈ। ਇੱਕ ਸਨਸਨੀਖੇਜ਼ ਅੰਡਰਕਵਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਵੇਂ ਵਕੀਲ ਅਤੇ ਕਾਨੂੰਨੀ ਸਲਾਹਕਾਰ ਮਿਲ ਕੇ ਸਿਸਟਮ ਨੂੰ ਗੁੰਮਰਾਹ ਕਰ ਰਹੇ […]

Loading

FEATURE
on Apr 17, 2026
38 views 2 secs

ਖਾਸ ਖ਼ਬਰ ਜਿੱਥੇ ਇੱਕ ਪਾਸੇ ਪੂਰੀ ਦੁਨੀਆ ਪੱਛਮੀ ਏਸ਼ੀਆ ਦੇ ਸੰਕਟ, ਤੇਲ-ਗੈਸ ਦੀ ਸਪਲਾਈ ਅਤੇ ਵਧਦੀ ਮਹਿੰਗਾਈ ਨੂੰ ਲੈ ਕੇ ਚਿੰਤਤ ਹੈ, ਉੱਥੇ ਹੀ ਭਾਰਤ ਵਿੱਚ ਸਿਆਸੀ ਚਰਚਾ ਦਾ ਵਿਸ਼ਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਦੇਸ਼ ਵਿੱਚ ਇਸ ਸਮੇਂ ਊਰਜਾ ਸੁਰੱਖਿਆ ਜਾਂ ਰੁਜ਼ਗਾਰ ਦੀ ਬਜਾਏ ਲੋਕ ਸਭਾ ਸੀਟਾਂ ਦੇ ਵਾਧੇ, ਮਹਿਲਾ ਰਾਖਵੇਂਕਰਨ ਅਤੇ ਆਗਾਮੀ ਚੋਣਾਂ […]

Loading

FEATURE
on Apr 16, 2026
34 views 4 secs

ਪੂਰਨ ਚੰਦ ਸਰੀਨ ‘ਨਕਸਲ’ ਸ਼ਬਦ ਦੀ ਵਰਤੋਂ ਅਕਸਰ ਉਨ੍ਹਾਂ ਲਈ ਕੀਤੀ ਜਾ ਰਹੀ ਹੈ, ਜੋ ਮਾਰਕਸਵਾਦੀ ਸੋਚ ਨਾਲ ਤਾਲਮੇਲ ਰੱਖ ਕੇ ਕਿਸੇ ਵੀ ਕਿਸਮ ਦੀ ਅਸਮਾਨਤਾ ਨੂੰ ਖ਼ਤਮ ਕਰਨ ਲਈ ਹਥਿਆਰ ਉਠਾਉਣ ਦਾ ਸੱਦਾ ਦਿੰਦੇ ਹਨ। ਸਵਾਲ ਇਹ ਨਹੀਂ ਹੈ ਕਿ ਨਕਸਲਵਾਦ ਦਾ ਅੰਤ ਹੋ ਗਿਆ ਤਾਂ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ ਤੇ […]

Loading

FEATURE
on Apr 16, 2026
35 views 9 secs

ਹਰਵਿੰਦਰ ਕੌਰ ਮਾਨਅੱਜ ਵਿਸ਼ਵਾਸ, ਪਿਆਰ, ਇੱਜ਼ਤ, ਇਮਾਨ, ਜਿਹੇ ਪਿਆਰੇ-ਪਿਆਰੇ ਸ਼ਬਦ ਧੋਖਾ-ਧੜੀ, ਬੇਈਮਾਨੀ, ਬੇਵਫ਼ਾਈਆਂ, ਝੂਠ-ਫਰੇਬ ਵਿੱਚ ਬਦਲ ਗਏ ਹਨ। ਰਿਸ਼ਤੇ ਤਾਰੋ-ਤਾਰ ਹੋ ਗਏ। ਕੋਈ ਵੀ ਰਿਸ਼ਤਾ ਵਿਸ਼ਵਾਸ ਪਿਆਰ ਕਰਨ ਦੇ ਕਾਬਿਲ ਨਹੀਂ ਰਿਹਾ। ਅੱਜ ਦੇ ਸਮੇਂ ਵਿੱਚ ਚਿਰਾਂ ਤੋਂ ਨਿਭਦਿਆਂ ਰਿਸ਼ਤਿਆਂ ਤੋਂ ਵੀ ਸਾਡਾ ਵਿਸ਼ਵਾਸ ਡਗਮਗਾਉਣ ਲੱਗ ਗਿਆ ਹੈ। ਹਰ ਪਲ ਹਰ ਘੜੀ ਮਨੁੱਖ ਡਰ ਤੇ […]

Loading

FEATURE
on Apr 16, 2026
38 views 10 secs

ਗੁਰਬਿੰਦਰ ਸਿੰਘ ਮਾਣਕ ਕਦੇ ਕਦੇ ਝੂਠ ਬੋਲਣਾ ਵੀ ਚੰਗਾ ਲੱਗਦਾ ਹੈ। ਜੇ ਝੂਠ ਬੋਲਣ ਨਾਲ ਹੀ ਜ਼ਿੰਦਗੀ ਸੁਖਾਵੀਂ ਤੋਰੇ ਤੁਰੀ ਜਾਵੇ ਤਾਂ ਭਲਾ ਹਰਜ ਵੀ ਕੀ ਹੈ। ਕਈ ਵਾਰ ਕਿਸੇ ਦਫ਼ਤਰ ਦਾ ਮੁਲਾਜ਼ਮ, ਅਚਾਨਕ ਹੀ ਕੁਝ ਪ੍ਰਾਪਤ ਕਰਨ ਲਈ ਆਪਣੇ ਅਫ਼ਸਰ ਦੀ ਝੂਠੀ-ਮੂਠੀ ਚਮਚੀ ਮਾਰਨ ਲੱਗ ਜਾਂਦਾ ਹੈ। ਛੋਟੇ ਪੱਧਰ ਦਾ ਨੇਤਾ, ਵੱਡੇ ਨੇਤਾ ਦੀ […]

Loading

FEATURE
on Apr 16, 2026
40 views 0 secs

ਡਾ. ਸੁਰਿੰਦਰ ਮੰਡਗੋਲੀਬੰਦੀ ਤੋਂ ਬਾਅਦ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਜੋ ਪਹਿਲੀ ਸਿੱਧੀ ਸਮਝੌਤਾ ਵਾਰਤਾ ਪਿਛਲੇ ਦਿਨੀਂ 21 ਘੰਟੇ ਚੱਲੀ, ਕਈ ਕਾਰਨਾਂ ਕਰਕੇ ਬੇਨਤੀਜਾ ਰਹੀ ਅਤੇ ਬਖੇੜਾ ਵਧ ਗਿਆ ਹੈ।ਅਮਰੀਕਾ ਵੱਲੋਂ ਵਾਈਸ ਪ੍ਰੈਜ਼ੀਡੈਂਟ ਜੇ.ਡੀ.ਵੈਂਸ, ਟਰੰਪ ਦਾ ਜਵਾਈ ਜੇਰਾਲਡ ਕੁਸ਼ਨਰ ਅਤੇ ਟਰੰਪ ਦੇ ਵਿਸ਼ੇਸ਼ ਦੂਤ ਵਿਟਕੌਫ਼ ਨੇ ਅਗਵਾਈ ਕੀਤੀ। ਦੂਜੇ ਪਾਸੇ ਇਰਾਨ ਵੱਲੋਂ ਵਿਦੇਸ਼ ਮੰਤਰੀ […]

Loading

FEATURE
on Apr 16, 2026
30 views 4 secs

ਪ੍ਰਿੰਸੀਪਲ ਵਿਜੈ ਕੁਮਾਰਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਸਾਧਨ ਕੇਵਲ ਤੇ ਕੇਵਲ ਸਰਕਾਰੀ ਸਕੂਲ ਹੀ ਹੁੰਦੇ ਸਨ। ਸਹੂਲਤਾਂ ਘੱਟ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚ ਅਹੁਦਿਆਂ ’ਤੇ ਨਿਯੁਕਤ ਹੁੰਦੇ ਸਨ ਕਿਉਂਕਿ ਇਨ੍ਹਾਂ ਸਕੂਲਾਂ ’ਚ ਪੜ੍ਹਾਈ ਦਾ ਪੱਧਰ ਉੱਚਾ ਹੁੰਦਾ ਸੀ। ਲੋਕਾਂ ਦਾ ਇਹ ਯਕੀਨ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਨਾਲੋਂ […]

Loading